ਜਦੋ ਸਿੱਖਾਂ ਨੇ ਹੀ ਆਪਣੀਆਂ ਹੀ ਧੀਆਂ ਭੈਣਾਂ ਮਾਰੀਆਂ ਸੰਤ ਰਾਜਾ ਸਿੰਘ ਨੇ ਆਪਣੇ ਹੀ 26 ਜੀਅ ਮਾਰੇ ਤੇ ਖੁਦਕਸ਼ੀ ਕੀਤੀ

Поделиться
HTML-код
  • Опубликовано: 11 сен 2024
  • ਜਦੋ ਸਿੱਖਾਂ ਨੇ ਹੀ ਆਪਣੀਆਂ ਹੀ ਧੀਆਂ ਭੈਣਾਂ ਮਾਰੀਆਂ ਸੰਤ ਰਾਜਾ ਸਿੰਘ ਨੇ ਆਪਣੇ ਹੀ 26 ਜੀਅ ਮਾਰੇ ਤੇ ਖੁਦਕਸ਼ੀ ਕੀਤੀ
    ਦੇਸ਼ ਨੂੰ ਵੰਡਣ ਵਾਲੇ ਪਾਕਿਸਤਾਨ ਦੇ ਜਨਮਦਾਤਾ ਜਿਨਾਹ ,ਰਹਿਮਤ ਅਲੀ ,pm ਲਿਆਕਤ ਅਲੀ ਗਾਂਧੀ ਤੇ ਲਾਰਡ ਮਾਉਟ ਬੈਟਨ ਆਦਿ ਦੀ ਮੌਤ ਕਿੰਨੀ ਬਦਤਰ ਹੋਈ #parmindersinghtiwana #tiwanaradio

Комментарии • 5

  • @iqbalmann596
    @iqbalmann596 25 дней назад

    ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏

  • @jagtarsinghsiahar3125
    @jagtarsinghsiahar3125 25 дней назад

    Thanks ji

  • @harchansingh254
    @harchansingh254 25 дней назад

    Good story bfo

  • @ministories_narinder_kaur
    @ministories_narinder_kaur 25 дней назад +1

    ਸਤਿ ਸ੍ਰੀ ਅਕਾਲ
    ਟਵਾਣਾ ਸਾਹਿਬ 15 ਅਗਸਤ ਦੇ ਮੌਕੇ ਤੇ ਜੋ ਤੁਸੀਂ ਇਤਿਹਾਸ ਦੱਸ ਰਹੇ ਹੋ ਇਹ ਇਤਿਹਾਸ ਬਹੁਤ ਵਿਰਲੇ ਹੀ ਲੋਕ ਦੱਸਦੇ ਹਨ ਆਮ ਤੌਰ ਤੇ 15 ਅਗਸਤ ਵਾਲੇ ਦਿਨ ਨੱਚ ਗਾ ਲੈਂਦੇ ਹਨ ਭੰਗੜੇ ਪਾ ਲੈਂਦੇ ਹਨ ਵਧਾਈਆਂ ਦੇ ਦਿੰਦੇ ਹਨ।
    15 ਅਗਸਤ ਦੀ ਅਸਲੀ ਸੱਚਾਈ ਤਾਂ ਦੱਸਦੇ ਹੀ ਨਹੀਂ ਇੰਨਾ ਕਤਲੋ ਗਾਰਤ ਹੋਇਆ ਇਸ ਬਾਰੇ ਮੈਨੂੰ ਥੋੜਾ ਬਹੁਤ ਤਾਂ ਪਤਾ ਸੀ ਮੇਰੇ ਮੰਮੀ ਮੈਨੂੰ ਦੱਸਦੇ ਸੀ ਕਿ ਗੱਡੀਆਂ ਖੂਨ ਨਾਲ ਭਰੀਆਂ ਜਾਂਦੀਆਂ ਸਨ ਆਉਂਦੀਆਂ ਸਨ ਜਗਾ ਜਗਾ ਖੂਨ ਡੁੱਲਿਆ ਪਿਆ ਹੋਇਆ ਸੀ ਕੱਚ ਹੋਇਆ ਪਿਆ ਸੀ।
    ਇਸ ਤਰ੍ਹਾਂ ਦਾ ਇਤਿਹਾਸ ਤਾਂ ਸਕੂਲਾਂ ਵਿੱਚ ਵੀ ਨਹੀਂ ਦੱਸਦੇ। ਸਿਰਫ ਭੰਗੜੇ ਪਾਉਣ ਨਾਲ ਮਤਲਬ ਹੈ।
    ਇਸੇ ਲਈ ਸਾਡੇ ਪੰਜਾਬ ਦੇ ਲੋਕ ਇੰਨੇ ਜਿਆਦਾ ਅਗਿਆਨੀ ਹਨ ਸਮਝਦਾਰ ਨਹੀਂ ਹਨ ਪੜਦੇ ਨਹੀਂ ਹਨ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹਨ ਹੁਲੜਬਾਜ ਕਰਦੇ ਹਨ ਬਹੁਤ ਬੁਰਾ ਹਾਲ ਹੈ