ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਕਿੱਸਾ ਤਤਕਾਲੀ SSP ਅਜੀਤ ਸਿੰਘ ਸੰਧੂ ਦੇ ਕਾਰਨਾਮੇ

Поделиться
HTML-код
  • Опубликовано: 5 сен 2024
  • ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਕਿੱਸਾ ਤਤਕਾਲੀ SSP ਅਜੀਤ ਸਿੰਘ ਸੰਧੂ ਦੇ ਕਾਰਨਾਮੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦੀ ਜ਼ੁਬਾਨੀ
    #abcpunjab #sukhdevsingh #khakikharkutekalam #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 21

  • @baldevsinghgill6557
    @baldevsinghgill6557 Месяц назад +6

    ਸੁਖਦੇਵ ਪਟਵਾਰੀ ਆਪਣੇ ਜ਼ਮਾਨੇ ਦਾ ਨਿਧੜਕ ਵਿਦਿਆਰਥੀ ਨੇਤਾ,ਲਾਜਵਾਬ ਪੱਤਰਕਾਰ ਤੇ ਬਿਹਤਰੀਨ ਇਨਸਾਨ ਹੈ ਜੀ!!

  • @baljitsingh6957
    @baljitsingh6957 Месяц назад +1

    ਪਟਵਾਰੀ ਸਾਹਿਬ ਬਹੁਤ ਹੀ ਨਿਧੜਕ ਤੇ ਇਮਾਨਦਾਰੀ ਵਾਲੇ ਪੱਤਰਕਾਰ ਦੇ ਤੌਰ ਤੇ ਜਾਣੇ ਜਾਂਦੇ ਹਨ।

  • @JARNAILSINGH-vc2mt
    @JARNAILSINGH-vc2mt Месяц назад +1

    ਪਟਵਾਰੀ ਜੀ ਬਹੂਤ ਵਧੀਆ ਸਟੂਡੈਂਟ ਲੀਡਰ ਰਹੇ ਹਨ

  • @navisharma3469
    @navisharma3469 Месяц назад +7

    ਸੁਖਦੇਵ ਪਟਵਾਰੀ PSU ਦਾ ਇਕ ਸੰਘਰਸ਼ਸ਼ੀਲ ਆਗੂ,ਇਕ ਵਧੀਆ ਪੱਤਰਕਾਰ ਅਤੇ ਵਧੀਆ ਇਨਸਾਨ ਹੈ

  • @SatnamSingh-wv9gg
    @SatnamSingh-wv9gg Месяц назад +2

    ਇਹ ਦਰਿੰਦੇ ਪੁਲਿਸ ਦੇ ਰੂਪ ਵਿੱਚ ਜ਼ਲਾਦ ਬਣਕੇ ਆਏ ਸੀ ਪਰ ਹੁਣ ਉਸ ਟਾਈਮ ਤੇ ਇੰਨ੍ਹਾਂ ਬੰਦਿਆਂ ਨੇ ਇਨਸਾਨੀਅਤ ਦਾ ਬਹੁਤ ਵੱਡਾ ਘਾਣ ਕੀਤਾ ਉਨ੍ਹਾਂ ਨੁਕਸਾਨ ਤਾ ਖਾੜਕੂ ਲਹਿਰ ਨੇ ਨਹੀਂ ਕੀਤਾ ਇਹ ਪੁਲਿਸ ਦੇ ਵਿੱਚ ਦਰਿੰਦੇ ਸੀ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਕਿਸੇ ਬੱਚਿਆਂ ਨੇ ਕੀਸੇ ਨੇ ਆਪ ਕਿਸੇ ਨੂੰ ਕੈਂਸਰ ਵਰਗੇ ਰੋਗ ਲੱਗੇ ਕੋਈ ਜ਼ਹਿਰ ਖਾ ਕੇ ਮਰਿਆ ਇੰਨ੍ਹਾਂ ਦਾ ਅੰਤ ਇਸ ਤਰ੍ਹਾਂ ਹੋਇਆ ਹੈ

  • @jaswantsidhu8763
    @jaswantsidhu8763 Месяц назад

    ਪੱਤਰਕਾਰ ਵੀਰ ਪਟਵਾਰੀ ਸਾਹਿਬ ਨੀਲ ਬੀਬੀ ਬਿਮਲ ਕੋਰ ਖਾਲਸਾ ਦੀ ਮੌਤ ਦੀ ਕਹਾਣੀ ਦੀ ਸਟੋਰੀ ਵੀ ਕਰਿਓ ਜੋ ਅਣ ਸੁਲਝੀ ਕਹਾਣੀ ਐ

  • @AvtarSinghBaidwan-mq2vs
    @AvtarSinghBaidwan-mq2vs Месяц назад

    ❤🙏🏻🙏🏻❤️

  • @sukhbirsinghdhanoa2692
    @sukhbirsinghdhanoa2692 Месяц назад +1

    ਸਰਦਾਰ ਸੁਖਦੇਵ ਸਿੰਘ ਪਟਵਾਰੀ ਵਰਗੀ ਪੱਤਰਕਾਰੀ ਹਰ ਜਣੇ ਖਣੇ ਦੇ ਵੱਸ ਨਹੀਂ । ਇਹਨਾਂ ਦੀ ਇਮਾਨਦਾਰ ਪੱਤਰਕਾਰੀ ਦੇ ਲੋਕ ਕਾਇਲ ਸਨ ।

  • @raijs7842
    @raijs7842 Месяц назад +1

    Journalist, very difficult times..bold step 👍🙏

  • @taranjitsingh7467
    @taranjitsingh7467 Месяц назад +2

    ਕਿਤਾਬ ਦਾ ਨਾਂ ਕੀ ਹੈ ਜਿਹੜੀ ਲਿਖੀ ਇਨਾਂ ਨੇ , ਦਸਿਓ ਜਰੂਰ

  • @manju-nr3fn
    @manju-nr3fn Месяц назад

    Too good interview

  • @JagtarSran-tv6wn
    @JagtarSran-tv6wn Месяц назад

    ਸੁਖਦੇਵ ਸਿੰਘ ਦੇ ਨਾਂ ਨਾਲ ਪਟਵਾਰੀ ਕਿਵੇਂ ਜੁੜਿਆ

  • @PargatSingh-dl5me
    @PargatSingh-dl5me Месяц назад

    ਨਿਧੜਕ ਪੱਤਰਕਾਰ 🙏
    ਖਾੜਕੂ ਲਹਿਰ ਸਮੇਂ ਸੱਚੀ ਪੱਤਰਕਾਰੀ ਕਰਨੀ, ਜਾਂਨ ਤਲ਼ੀ ਤੇ ਧਰਨ ਵਾਲ਼ੀ ਗੱਲ ਸੀ।
    ਸਿਜਦਾ ,ਇਹੋ ਜਿਹੇ ਸੱਚੇ ਪੱਤਰਾਕਾਰਾਂ ਨੂੰ

  • @baldevaujla
    @baldevaujla Месяц назад +1

    I read old time your papers, as pegam, jantak pegam, comunist worker ect.

  • @baldevaujla
    @baldevaujla Месяц назад +1

    I known you at student time.

  • @jagdeepnatt9425
    @jagdeepnatt9425 Месяц назад +2

    ਇਹ ਸੀ ਅਸਲੀ ਪੱਤਰਕਾਰੀ

  • @arshpreetchahal193
    @arshpreetchahal193 Месяц назад +1

    😮😮😮😮😮

  • @punjjaabdesh8659
    @punjjaabdesh8659 Месяц назад

    ਪਟਵਾਰੀ ਸਾਹਬ, ਥੋਡਾ ਪਿੰਡ ਛੋਟੀ ਭੱਟੀਵਾਲ ਐ??

  • @harpreetkaur6337
    @harpreetkaur6337 Месяц назад

    jinne marzi interview leh lwo sbh dar k bolde ne ... j ikk side police nu nindhana peh jawe ta 2 nd side khadku lehar nu glat sabit kran to piche nhii rehnde ...

  • @VijayKumar-wt6dj
    @VijayKumar-wt6dj Месяц назад

    Only hero show you

  • @najarsingh3234
    @najarsingh3234 24 дня назад

    ਪਟਵਾਰੀ ਸਾਹਿਬ. Heepy osda.name.sajjan.singh.hapy.ouksijattan.near.sarebanjara.c.os.de.nall.san.chamkaursahib.de.near.da.singh.nAwan.pIndian.near.dhanola.sardul.singh.hhappy.te.sardulsingh.dOno.vvillage.dharmgarh.vich.hhappy.de.restedar.ne.mukhbari.karke.marwae.c.hhappy.da.pIndian.oksi.jAtta.near.saraebanjara.c.osdie.mAsad.ne.marwae.c