dil bhut udaas ho gia ji... Sami Jatt kehnda Oh Gaddi houli kr lao yar Border nerhae aa challaeaa.... sachi dil vichon ek hook jihi nikli, sara sareer hee kmbb gia.... akhkhan vich athru ne eh message likhn vele....❤❤❤❤❤❤❤GREAT GREAT LOVE FOR PAKISTAN......
ਬਾਈ ਵਕਾਸ ,, ਬਾਈ ਨਾਦਰ, ਸੈਮੀ ਸਾਰੇ ਬਹੁਤ ਵਧੀਆ ਇਨਸਾਨ ਅਤੇ ਹੋਰ ਵੀ ਸਾਰੇ ਬਹੁਤ ਅੱਛੇ ਨੇ👌🙏ਅਵੀਰਾ ਖਾਨ ਬਹੁਤ nice nature👌🙏 Ali is also so good behaviour,,, every body meets to Repan and Khusi was awesome🌷🌹👌🙏
It was a an amazing one month tour of Rippon and Khushi of Pakistan 🇵🇰,it will be very popular for ever, they spread happiness and love throughout world 🌎🌍,true representative of PUNJABI culture, love 💕💕 and peace ✌️🕊️ for everyone.
This us very important trip for all Indiana Punjab . Mere dadi ji Dada 🙏 ji Lahore to aae aa ji... ..1947 Dekh ke bhut sakun milya .May be oo aaj sade kol hunde te asee onaha nu dikha de ji Jado tusi keha Do dika vich line kheechee hoi aa mera v dil chir gaya.aap ji nal bal sanu v enj laga kee sadi v Pakistan to vapsi ho rahi aa ji😊
Very nice and Emotional vlog when you leave Pakistan and wakas, Dillon saheb, same veer❤🎉 to them they help to much for Tour ❤🎉to Pakistan from satvinder Singh.
Ripan and Khushi, please note that 🙏 😊 there are too many villages inside Pakistani Punjab where carpeted roads were built even inside the streets of the villages also.
Very very knowledgeable tour. Good to learn that before partition, only two communities resided in West Punjab - Muslims and Sikhs. Long live your friendship.
ਪਾਕਿਸਤਾਨ ਦੇ ਇਤਿਹਾਸਕ ਅਸਥਾਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਾਉਣ ਲਈ ਰਿਪਨ ਖੁਸ਼ੀ ਅਤੇ ਪਾਕਿਸਤਾਨੀ ਵੀਰਾਂ ਦਾ ਧੰਨਵਾਦ।
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਵਿਕਾਸ ਜੀ ਸੈਮੀ ਜੱਟ ਵੀਰ ਨਾਸਿਰ ਢਿੱਲੋਂ ਵੀਰ ਆਦਿ ਭਰਾਵਾਂ ਨੂੰ ਦਿਲੋਂ ਸਭ ਦਾ ਸਤਿਕਾਰ ਕਰਦੇ ਹਾਂ ਰਿਪਨ ਤੇ ਖੁਸ਼ੀ ਜੀ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਲਹਿੰਦੇ ਪੰਜਾਬ ਤੋਂ ਆ ਰਹੇ ਹੋਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਡੇ ਸਾਰਿਆਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
ਰਿਪਨ ਖੁਸੀ ਵਿਕਾਸ ਵੀਰ ,ਨਾਸਿਰ ਢਿੱਲੋ ਸੈਮੀ ਵੀਰ ਸਾਰੇ ਵੀਰਾਂ ਦਾ ਦਿੱਲੋ ਧੰਨਵਾਦ ਚੜਦੇ ਪੰਜਾਬ ਤੋ ਗਈ ਜੋੜੀ ਦਈ ਸੇਵਾ ਲੲਈ ਹਰ ਟਾਇਮ ਹਾਜਰ ਰਹੇ.ਚੜਦੇ ਪੰਜਾਬ ਦੇ ਪੰਜਾਬੀਆਂ ਦਾ ਦਿੱਲ ਜਿੱਤ ਲਿਆ ਹੈ ਚੜਦੇ ਵਾਲਿਆ ਨੇ ਲਹਿੰਦੇ ਵਾਲਿਆ ਨਾਲ ਦਿੱਲ ਦੀਆਂ ਗਹਿਰਾਈਆਂ ਨਾਲ ਆਪਣੇ ਮਨ ਦੀਆਂ ਖੁਸੀ ਆ ਸਾੰਝੀਆਂ ਕੀਤੀਆਂ ਵਧੀਆਂ ਗੱਲ ਇਹ ਹੋਈ ਕਿ ਪਾਕਿਸਤਾਨ ਵਾਲੇ ਪੰਜਾਬ ਵਾਰੇ ਜਾਣਕਾਰੀ ਦਿੱਤੀ. ਧੰਨਵਾਦ
love you pakistan se
ਐ ਵਾਹਿਗੁਰੂ ਮੇਰੇ ਅੱਲ੍ਹਾ ਦੋਵੇਂ ਪੰਜਾਬਾਂ ਵਿਚ ਗੁੜ ਸ਼ੱਕਰ ਵਾਗ ਇਹੋ ਜਿਹੇ ਭਰਾ ਪਿਆਰ ਵਧਾਉਂਦੇ ਰਹਿਣ ਸਲੂਟ ਐ ਭਰਾਵੋ ਤੂਹਾਨੂੰ ਤੁਸੀਂ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਵਾਂਗ ਪਿਆਰ ਵਧਾਇਆ ਐ ਬਹੁਤ ਬਹੁਤ ਧੰਨਵਾਦ ਤੁਹਾਡਾ
ਲਹਿੰਦੇ ਪੰਜਾਬ ਵਾਲਿਆਂ ਦਾ 💖 ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਕੀ ਲਹਿੰਦੇ ਤੇ ਕੀ ਚੜ੍ਹਦੇ ਦੋਨੋਂ ਪੰਜਾਬ ਮੇਰੇ ਨੇ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਯਾਰ ਕੌਣ ਕੌਣ ਵਿਕਾਸ ਬਾਈ, ਨਾਸਿਰ ਜੀ, ਸੰਮੀ ਵੀਰ ਹੋਈਆ ਨੂੰ ਮਿਸ ਕਰੂਗਾ......ਯਾਰ ਮੈਂ ਤਾਂ ਖਾਸ ਕਰ ਵਿਕਾਸ ਬਾਈ ਨੂੰ ਮਿਸ ਕਰਨਾ😢😢
ਪਾਕਿਸਤਾਨ ਵਿੱਚ ਮਦੀਨ ਤੇ ਅਲੀ ਵੀਰਾਂ ਦੇ ਨਾਲ ਨਾਲ ਹੋਰ ਪੰਜਾਬੀ ਵੀਰਾਂ ਨੇ ਬਹੁਤ ਖਾਤਰ ਦਾਰੀ ਕੀਤੀ ਮੈਨੂੰ ਆਏਂ ਲੱਗ ਰਿਹਾ ਸਾਡੀ ਬਲੋਗ ਦੇਖਣ ਵਾਲਿਆਂ ਦੀ ਸਭ ਦੀ ਸੇਵਾ ਕੀਤੀ ਹੋਵੇ ਦਿਲ ਖੁਸ਼ ਹੋ ਗਿਆ ਪਿਆਰ,ਦੇਖ ਕੇ
ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਤੁਸੀਂ ਲਹਿੰਦੇ ਪੰਜਾਬ ਤੋਂ ਉਹਨਾਂ ਦੇ ਪਿਆਰ ਭਰੇ ਟੋਕਰੇ ਲੈਣ ਕੇ ਰਾਜ਼ੀ ਖੁਸ਼ੀ ਚੜਦੇ ਪੰਜਾਬ ਪਹੁੰਚ ਗਏ। ਅਸੀਂ ਆਪਣੇ ਵੱਲੋਂ ਭੀ ਲਹਿੰਦੇ ਪੰਜਾਬ ਦੇ ਹਰ ਬਸ਼ਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਸਾਡੇ ਅਜ਼ੀਜ਼ਾਂ ਨੂੰ ਹਰ ਪਲਕਾਂ ਤੇ ਬਿਠਾਈ ਰੱਖਿਆ। ਦੇ ਢਿਲੋਂ ਸਾਹਿਬ ਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲੋਂ ਲੱਖ ਲੱਖ ਸ਼ੁਕਰਾਨਾ। ਸ਼ਾਲਾ ਸਭ ਰਾਜ਼ੀ ਵੱਸਣ । ਇਹੀ ਦੁਆਵਾਂ ਸਾਡੇ ਵੱਲੋਂ ਆਪ ਸਭ ਲੲਈ ਜੀ।
ਬਹੁਤ ਔਖਾ ਹੁੰਦਾ ਹੈ ਇੰਨਾ ਚਿਰ ਇਕੱਠੇ ਘੁੰਮੇ ਫਿਰੇ ਤੇ ਅੱਜ ਵਿਛੜ ਗਏ ਉਹ ਵੀ ਆਪਣੇ ਪਾਕਿਸਤਾਨ ਯਾਰਾਂ ਮਿੱਤਰਾਂ ਤੋਂ। ਤੁਹਾਡੀ ਵਧਾਈਗੀ ਵੇਖ ਕੇ ਸਾਡਾ ਵੀ ਮਨ ਭਾਵੁਕ ਹੋ ਗਿਆ। ਅੱਖਾਂ ਭਰ ਆਈਆਂ। ਬਹੁਤ ਵਧੀਆ ਤੁਸੀ ਸਾਰਿਆਂ ਨੂੰ ਪਾਕਿਸਤਾਨ ਦੇ ਗੁਰਦੁਆਰੇ ਸਾਹਿਬਾਨਾਂ ਦੇ ਦਰਸ਼ਨ ਕਰਵਾਏ। ਪਿੰਡਾਂ ਦੇ ਹੱਸਦੇ ਵੱਸਦੇ ਲੋਕ ਦਿਖਾਏ। ਵਾਹਿਗੁਰੂ ਚੜਦੀਕਲਾ ਬਖਸ਼ੇ।
love you pakistan se
भाई आपके Vlog देखकर मेरे तो पाकिस्तानी लोगो के प्रति विचार ही बदल गए, कभी सोचा भी नही था की इतने Vadiya लोग भी वहा रहते होंगे🙏🙏💗💕💕🙏🙏
Ryt brother media dono taraf ka aisa hi hai jo nafart ka kam krta hai mgr real life me dono taraf ke log ache hai ❤
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਾਉਣ ਲਈ 🎉
ਰਿਪਨ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਮਿਹਰਬਾਨ ਹੋ ਕੇ ਗੁਰੂ ਸਾਹਿਬ ਜੀ ਦੇ ਇਤਿਹਾਸਕ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
❤❤❤❤ ਬਹੁਤ ਪਿਆਰੇ ਲੋਕ ਆ ਪਾਕਿਸਤਾਨ ਦੇ
ਸਾਰੇ ਹੀ ਪਾਕਿਸਤਾਨੀ ਵੀਰਾਂ ਦਾ ਧੰਨਵਾਦ ਜੀ (ਮੇਜਰ ਸਿੰਘ ਜੈਤੋ)
ਅੱਜ ਮੈਨੂੰ ਏਮੇ ਲੱਗਿਆ ਜਿਵੇਂ ਮੈਂ ਪਾਕਿਸਤਾਨ ਛੱਡ ਕੇ ਆ ਰਹੀ ਹਾਂ ਮੈਂ ਸੋਚ ਕੇ ਬੜੀ ਦੁਖੀ ਹੋ ਰਹੀ ਆ ਜਦੋਂ 47 ਦੀ ਵੰਡ ਹੋਈ ਹੋਣੀ ਆ ਉਸ ਵਕਤ ਜਿੰਨਾਂ ਲੋਕਾਂ ਨੂੰ ਆਪਦੇ ਘਰ ਛੱਡਣੇ ਪਏ ਉਹਨਾਂ ਨੂੰ ਪਾਕਿਸਤਾਨ ਛੱਡਣਾ ਕਿੰਨਾ ਔਖਾ ਹੋ ਗਿਆ ਹੋਣਾ ਵਾਹਿਗੁਰੂ ਜੀ😢
Shi gl a bhene
dil bhut udaas ho gia ji... Sami Jatt kehnda Oh Gaddi houli kr lao yar Border nerhae aa challaeaa.... sachi dil vichon ek hook jihi nikli, sara sareer hee kmbb gia.... akhkhan vich athru ne eh message likhn vele....❤❤❤❤❤❤❤GREAT GREAT LOVE FOR PAKISTAN......
Dhanwad sare veera da Nasir ji. Sami ji. Waqas ji. 🙏🏻🙏🏻
@@kamarbirsingh2588😢
ਰਿਪਨ ਬਾਈ ਤੇ ਖੂਸੀ ਭੈਂਣ ਨਾਸਿਰ ਢਿਲੌ ਵਿਕਾਸ ਬਾਈ ਨਦੀਮ ਜੀ ਅਲੀ ਬਾਈ ਸਾਰਿਆਂ ਦਾ ਬਹੂਤ ਬਹੂਤ ਧੰਨ ਵਾਦ ਬਹੂਤ ਕੂਛ ਵੇਖਨ ਮਿਲਅ ਹੈ ਬਲਦੇਵ
ਸਿੰਘ ਵੜੈਚ ਸਲੇਮ ਪੂਰ ਹਰਿਆਂਣਾ
ਬਹੁਤ ਮਜ਼ਾ ਆਇਆ ਪਾਕਿਸਤਾਨ ਵਾਲੇ ਵਲੋਗ ਦੇਖ ਕੇ
ਮੇਰਾ ਵੀ ਦਿਲ ਘਟੀ ਜਾਂਦੇ ਤੁਸੀਂ ਆ ਗਏ
ਤੁਸੀਂ ਹਮੇਸ਼ਾ ਫਿਰ ਪਾਕਿਸਤਾਨ ਦੀ ਵੀਡੀਓ ਹੀ ਦਿਖਾਓ
ਨਾਸਿਰ ਢਿੱਲੋਂ , ਵਕਕਾਸ , ਸਰੋਆ ਸਾਬ , ਹੰਜਰਾਂ ਸਾਬ ਅਤੇ ਸਾਡੇ ਵੱਡੇ ਛੋਟੇ ਵੀਰ …. ਬਹੁਤ ਮਜ਼ਾ ਆਯਾ
love you pakistan se
ਵਾਹਿਗੁਰੂ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰਨ ਪਰਮਾਤਮਾ ਸਦਾ ਖੁੱਸ ਰੱਖੇ। ਹਸਦੇ ਵੱਸਦੇ ਰਹੋ
love you pakistan se
ਵਾਹਿਗੁਰੂ ਮਿਹਰ ਕਰੇ ਇਹਨਾਂ ਤੇ ਬਾਈ ਨਾਸਿਰ ਢਿੱਲੋਂ ਤੇ ਵਿਕਾਸ ਵੀਰ ਤੇ ਸੇਮੀ ਵੀਰ ਤੇ ਅਤੇ ਅਬੀਰਾ ਖ਼ਾਨ ਤੇ ਅਤੇ ਚੜਦੇ ਪੰਜਾਬ ਦੀ ਸਾਰੀ ਆਬਾਮ ਵੱਲੋਂ ਲਹਿਦੇ ਪੰਜਾਬ ਸਾਰੀ ਆਬਾਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ❤🙏🇫🇷
ਬਹੁਤ ਸ਼ਾਨਦਾਰ ਸਫ਼ਰ ਘਰ ਬੈਠੀਆ ਨੂੰ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆ ਸੈਰਾ ਕਰਵਾਉਣ ਜਿੰਦਗੀ ਜਿੰਦਾਵਾਦ
love you pakistan se
ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖਣ ਦੋਵਾਂ ਮੁਲਕਾਂ ਤੇ
ਬਾਈ ਵਕਾਸ ,, ਬਾਈ ਨਾਦਰ, ਸੈਮੀ ਸਾਰੇ ਬਹੁਤ ਵਧੀਆ ਇਨਸਾਨ ਅਤੇ ਹੋਰ ਵੀ ਸਾਰੇ ਬਹੁਤ ਅੱਛੇ ਨੇ👌🙏ਅਵੀਰਾ ਖਾਨ ਬਹੁਤ nice nature👌🙏 Ali is also so good behaviour,,, every body meets to Repan and Khusi was awesome🌷🌹👌🙏
ਬਹੁਤ ਸੋਹਣਾ ਸਫ਼ਰ ਰਿਹਾ ਪਾਕਿਸਤਾਨ ਦਾ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
Vere Naseer diloh da no Dey j ji
ਬਹੁਤ ਬਹੁਤ ਧੰਨਵਾਦ ਬਾਈ ਜੀ ਪਾਕਿਸਤਾਨ ਦੇ ਪਿੰਡ ਦਿਖਾ ਕੇ ਸੁਪਨਾ ਪੂਰਾ ਕਰ ਦਿੱਤਾ ਜੀ
Enjoy a tour of Pakistan 🇵🇰 ❤❤❤❤welcome 🙏 to back home 🏡 country PUNJAB INDIA 🇮🇳 ❤❤❤❤
ਬਹੁਤ ਵਧੀਆ ਵੀਰ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਜੀ ਬਹੁਤ ਜ਼ਲਦੀ ਅਗਲੀ ਵਾਰ ਫੇਰ ਵੀਜ਼ਾ ਲੱਗੇ ਪਾਕਸਿਤਾਨ ਵਾਲ਼ੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਤਰਾਂ ਰੱਖਿਆ ਬਹੁਤ ਪਿਆਰ ਦਿੱਤਾ 🙏🙏🙏
It was a an amazing one month tour of Rippon and Khushi of Pakistan 🇵🇰,it will be very popular for ever, they spread happiness and love throughout world 🌎🌍,true representative of PUNJABI culture, love 💕💕 and peace ✌️🕊️ for everyone.
ਰਿਪਨ ਤੇ ਖੁਸ਼ੀ ਜੀ ਧੰਨਵਾਦ ਅਜ ਬੜਾ ਅਜ਼ੀਬ ਜਿਹਾ ਲੱਗ ਰਿਹਾ ਅੱਠ ਵਜੇ ਦੀ ਉਡੀਕ ਬੇਸਬਰੀ ਨਾਲ ਹੁੰਦੀ ਸੀ ਵਾਹਿਗੁਰੂ ਮੇਹਰ ਕਰਨ ਅਸੀਂ ਵੀ ਛੇਤੀ ਤੋਂ ਛੇਤੀ ਗੁਰੂ ਧਾਮਾਂ ਦੇ ਦਰਸ਼ਨ ਲਹਿੰਦੇ ਪੰਜਾਬ ਜਾ ਕੇ ਕਰੀਏ
ਬਹੁਤ ਵਧੀਆ ਸਫਰ ਰਿਹਾ ਜੀ ਤੁਹਾਡਾ ਪਾਕਿਸਤਾਨ ਦਾ ਸਾਨੂੰ ਵੀ ਘਰੇ ਬੈਠਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ
love you pakistan se
@@adrees15 love you too
ਸੱਚੀ ਯਾਰ ਅਸੀਂ ਵੀ ਇਮੋਸਨਲ ਹੋਗੇ। ਧੰਨਵਾਦ ਲਹਿੰਦੇ ਵਾਲੇਉ❤
By
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਸਾਰੇ ਪੰਜਾਬੀਆਂ ਨੂੰ ਚੜਦੇ ਲਹਿੰਦੇ ਪੰਜਾਬ ਆਉਣ ਜਾਣ ਦੀ ਖੁੱਲ ਬਖਸ਼ਣ ।
Ripan and Khushi g wel come to Punjab ਰਿਪਨ ਜੀ ਤੁਸੀਂ ਢਿੱਲੋਂ ਸਾਹਿਬ ਸੈਮੀ ਵਿਕਾਸ ਨੂੰ ਗੱਡੀ ਸਮੇਤ ਪੁਜਬ ਹੀ ਲੈ ਆਉਦੇ ਸਿਰਫ ਲਾਈਨ ਹੀ ਵਿਚਾਲੇ ਰੁਕਾਵਟ ਪਆਉਦਈ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ ਜੀ 🙏🙏🙏🙏❤️❤️❤️👍👍👍👍
ਵਾਹਿਗੁਰੂ ਜੀ ਸਾਰੇ ਪਾਕਿਸਤਾਨ ਵਾਲਿਆਂ ਨੂੰ
ਸੁੱਖੀ ਰੱਖਣਾ ਜੀ,ਚੜਦੀ ਕਲ੍ਹਾ ਚ ਰੱਖਣਾ ਜੀ
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਨਿੱਘਾ ਸਵਾਗਤ ਬਾਈ ਜੀ ❤❤❤🎉🎉🎉
love you pakistan se
ਥੋਡੀ ਅਲਵਿਦਾ ਨੇ ਝੰਜਜੋਡ ਦਿਤਾ ਕਾਲਜਾ 😢🙏🇮🇳
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
Love from Gujranwala, Pakistan. Watched all Vlogs during your stay in Pakistan. Hope you enjoyed your stay. Stay blessed 🙏
Welcome back,,,ji aaya nu ,,,miss pakistan😭😭❤❤🤲waheguru ji bless all
Umeed Hai Ap Ny Pakistan mein enjoy kia hoga
Love From Balochistan pakistan
ਬਹੁਤ ਵਧੀਆ ਧੰਨਵਾਦ ਪਾਕਿਸਤਾਨ ਵੀਰੇ
ਸਾਨੂੰ ਇਸ ਤਰਾਂ ਲੱਗ ਰਿਹਾ ਵੀ ਤੁਸੀਂ ਨਹੀਂ ਅਸੀਂ ਵੀ ਆ ਰਹੇ ਤੁਹਾਡੇ ਨਾਲ ਬਹੁਤ ਵਧੀਆ ਸਫ਼ਰ ਰਿਹਾ 🙏🏻 ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੇ ਸਾਡੇ ਵਰਗਿਆਂ ਨੂੰ ਘਰ ਬੈਠਿਆਂ ਨੂੰ ਸਫ਼ਰ ਕਰਵਾਉਂਦੇ ਰਹੋ।😘🙏🏻
This us very important trip for all Indiana Punjab .
Mere dadi ji Dada 🙏 ji Lahore to aae aa ji... ..1947
Dekh ke bhut sakun milya .May be oo aaj sade kol hunde te asee onaha nu dikha de ji
Jado tusi keha Do dika vich line kheechee hoi aa mera v dil chir gaya.aap ji nal bal sanu v enj laga kee sadi v Pakistan to vapsi ho rahi aa ji😊
سچی یار اسیں وی جذباتی ہوواں گے۔ تہاڈا شکریہ
ਕਦੀ ਅਲਵਿਦਾ ਨਾ ਕਹਿਣਾ
ਬਹੁਤ ਬਹੁਤ ਸ਼ੁਕਰੀਆ ਵੀਰ ਜੀ....ਵਾਹਿਗੁਰੂ ਜੀ ਥੋਡੀ ਜੋੜੀ ਨੂੰ ਭਾਗ ਲਾਵੇ।ਲੰਮੀ ਉਮਰ ਬਖਸ਼ਿਸ਼ ਕਰੇ।ਬਹੁਤ ਸਕੂਨ ਮਿਲਿਆ ਇਹ ਸੀਰੀਜ਼ ਵੇਖ ਕੇ
ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਸਾਡੇ ਪਿਆਰੇ ਜੋ ਸਾਡੇ ਸਨ ਤੇ ਸਾਡੇ ਰਹਿਣਗੇ ਵਿਖਾਏ
❤❤❤❤❤lots of love ❤️ ❣️ to all Pakistani families ❤❤
ਭਾਜੀ ਸਫਰ ਤੁਸੀਂ ਕਰ ਰਹੇ ਹੋ ਉਦਾਸ ਅਸੀਂ ਹੋ ਰਹੇ ਹਾਂ ਆਪ ਜੀ ਦੀ ਵੀਡੀਓ ਦੇਖ ਦੇਖ ਕੇ ਸਾਨੂੰ ਵੀ ਇਹੀ ਮਹਿਸੂਸ ਹੋ ਰਿਹਾ ਕਿ ਅਸੀਂ ਤੁਹਾਡੇ ਨਾਲ ਹੀ ਘੁੰਮ ਰਹੇ ਸੀ
ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
Welcome back Ripan and Khushi.We enjoyed all blogs of Lahore. Thanks a lot.
ਵੀਰੇ ਜੀ ਬਹੁਤ ਸੋਹਣਾ ਲੱਗਾ ਪਾਕਿਸਤਾਨ ਦਾ ਬਲੋਕ ਇਸ ਤਰ੍ਹਾਂ ਦੇ ਸਾਨੂੰ ਗੁਆਂਡੀ ਮੁਲਕਾਂ ਦੀ ਸੈਰ ਕਰਾਓ ਤੇ ਸਾਨੂੰ ਪ੍ਰਾਚੀਨ ਕਾਲ ਦੇ ਗੁਰਦੁਆਰਿਆਂ ਤੇ ਮੰਦਰਾਂ ਦੀ ਸਿਰ ਕਰਵਾਓ ਤੇ ਉਹਨਾਂ ਦੇ ਲੋਕਾਂ ਦੇ ਰਹਿਣ ਸਹਿਣ ਤੇ ਵਿਰਸੇ ਬਾਰੇ ਜਾਣੂ ਕਰਵਾਓ
We miss Nasir and vikar bai ji and sami vera also❤
🙏 ਸਤਿ ਸ੍ਰੀ ਆਕਾਲ ਜੀ 🙏 ਰਿਪਨ ਵੀਰੇ ਹਰ ਰੋਜ਼ ਸਵੇਰੇ ਤੜਕੇ ਤੁਹਾਡੇ ਵਲੋਗ ਦੇਖਣ ਲੱਗ ਜਾਂਦਾ ਹਾਂ ਮੈਂ ਤੇ ਦੱਸ ਵਜ਼ੇ ਤੱਕ ਦੇਖੀ ਜਾਂਦਾ ਹਾਂ ਦੇਖ ਕੇ ਨਜ਼ਾਰਾ ਹੀ ਐਨਾ ਆਓਂਦਾ ਗੱਲ ਹੀ ਛੱਡੋ ਤੇ ਰੋਜ਼ ਘਰ ਵਾਲੀ ਕੋਲੋਂ ਗਾਲਾਂ ਪੈ ਜਾਂਦੀਆਂ ਨੇ ਕਹਿੰਦੀ ਤੈਨੂੰ ਕੋਈ ਕੰਮ ਕਾਰ ਹੈ ਨਹੀ ਤੇ ਅੱਜ ਜਦੋਂ ਉਹਨੂੰ ਦਿਖਾਇਆ ਤਾਂ ਉਹ ਵੀ ਮਸਤ ਹੋ ਗਈ
ਬਹੁਤ ਹੀ ਸੋਹਣਾ ਸਫ਼ਰ ਰਿਹਾ ਲਹਿੰਦੇ ਪੰਜਾਬ ਦਾ 👍👍🙏🙏
ਢਿਲੋਂ ਸਾਹਿਬ ਨੂੰ ਹਿੰਦ-ਪਾਕਿ ਮਿਤਰਤਾ ਸਭਾ ਦਾ ਪ੍ਰਧਾਨ ਬਣਾਉਣੈ😊🙏
ਰਿਪਨ। ਖੁਸੀ।ਨਾਸਿਰ। ਵਿਕਾਸ।ਸੈਮੀ।ਵੀਰ। ਸਤਿਸ਼ਰੀ।ਅਕਾਲ।
Udasi 😢... Best couple 👍 MissU
Me and my family watch your vlogs. Thank you for the regular videos. Waheguru ji mehar kare!
ZABARDASTI DE MEHMAN KHUSHI TEY RIPAN .NASIR VEER G NU INDIA BULAO G.TEY ❤❤DOUBLE KHAERDARI VADH TOU VADH KARIO G
Waheguru App ji nu chardi klaa vc rakhan. Khush rakho bachio. I am regular watching your all vlogs. Thanks.
ਸਾਡੇ ਸ਼ਹਿਰ ਗੋਰਾਇਆ ਦੀ ਬਿਰਜੂ ਬਰਫ਼ੀ Lots of love from Goraya ( Jalandhar ) Punjab ❤
Very nice waheguru mehar rakhe ❤❤❤
Boht vdia reha eh safar tuhada naal así v ghum lye eh mahine da pta he ni lgeya kive Lang gya and love for y nasar dhillon y Waqas and y sami jatt ❤
Very nice and Emotional vlog when you leave Pakistan and wakas, Dillon saheb, same veer❤🎉 to them they help to much for Tour ❤🎉to Pakistan from satvinder Singh.
ਬਹੁਤ ਹੀ ਵਧੀਆ ਲੱਗਿਆ ਜਦੋਂ ਦੇ ਤੁਸੀਂ ਪਾਕਿਸਤਾਨ ਆਏ ਹੋ ਵਿਕਾਸ ਵੀਰ,ਨਾਸਿਰ ਵੀਰ , ਸੈਮੀ ਵੀਰ ਅਤੇ ਸਾਰਿਆਂ ਦਾ ਪਿਆਰ ਦੇਖ ਕੇ ਮਨ ਬਹੁਤ ਗਦ ਗਦ ਹੋ ਗਿਆ।
Waheguru ji Ka Khalsa Waheguru ji Ki Fateh 🙏
Rabb Rakha
ਰਿਪਨ ਵੀਰ ਅਤੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਘਰ ਬੈਠਿਆਂ ਨੂੰ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ।
Veer ji alvida nhi kyhna Pakistan punjab nu kadi asi hmesha ardas karde aa ki sanu jan da moka mile i love Pakistan punjab
ਧੰਨਵਾਦ ਜੀ ਸਾਰੇ ਵੀਰਾਂ ਦਾ
Goodbye from our beloved country and wish you a happy journey. I saw your almost all vlogs especially Pakistani visits all the places you go.
Ripan and Khushi, please note that 🙏 😊 there are too many villages inside Pakistani Punjab where carpeted roads were built even inside the streets of the villages also.
love you pakistan se
Most Ist see punjabi travels couple ....❤❤❤❤
I am continue watching your vlogs from JUBAIL industrial city, Dammam, Saudi Arabia congratulations 🎉for your Happy Journey complete
Pakistan shad k wapis tu challeya but Canada bathe akhaa vicho hanju mare aa gaye inaa time kite raha k shaddna bahut okhaa hunda
ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ... ਨਾਸਿਰ ਬਾਈ ਦਾ ਵਿਸ਼ੇਸ ਤੋਰ ਤੇ ਧੰਨਵਾਦ. ਵਿਕਾਸ ਵੀਰੇ ਦਾ.. Sammy ਜੱਟ ਮਿਸ ਯੂ ਜੱਟਾ... 🙏🏻🙏🏻ਮਿਸ ਕਰਗੇ ਤੁਹਾਨੂੰ ਸਾਰਿਆਂ ਨੂੰ ਵੀਰੋ ਬਹੁਤ ... Waqar bhinder ਬਾਈ.. Anjum saroya ਸਾਬ 🙏🏻🙏🏻ਸਬ ਦਾ ਦਿਲੋਂ ਧੰਨਵਾਦ.. ਤੇ ਧੰਨਵਾਦ ਸਾਰੇ ਪਾਕਿਸਤਾਨ ਆਲੇ ਭਰਾਵਾਂ ਦਾ.... Welcm in punjab .. ਖੁਸ਼ੀ ਭੈਣੇ ਤੇ ਰਿਪਨ ਭਾਜੀ... 🙏🏻🙏🏻ਮੈਂ jagraon ਜਿਲ੍ਹਾ ਲੁਧਿਆਣਾ.. ਤੋਂ ਜੀ 🙏🏻🙏🏻ਤੁਸੀ ਸਾਰਿਆਂ ਨੇ ਬਹੁਤ ਕੁਜ ਦਿਖਾ ਤਾਂ ਭਰਾਵੋ ਜੋ ਅਸੀਂ ਸ਼ਾਹਿਦ ਕਦੇ ਨਾ ਦੇਖ ਸਕਦੇ... ਦਿਲੋਂ ਤੋਂ ਧੰਨਵਾਦ ਸਾਰਿਆਂ ਦਾ ਜੀ 🙏🏻🙏🏻♥️♥️ਜਿਓੰਦੇ ਵਸਦੇ ਰਹੋ . ਬਾਬਾ ਲੰਮੀਆਂ ਉਮਰਾਂ ਕਰੇ ਸਬ ਦੀਆ ♥️ਜੁਗ ਜੁਗ ਜਵਾਨੀਆਂ ਮਾਨੋ ਜਵਾਨੋ 🙏🏻🙏🏻ਵਾਰਿਸ ਪੰਜਾਬ ਦੇ 🙏🏻🙏🏻
ਸਤਿ ਸ੍ਰੀ ਆਕਾਲ ਜੀ
Tusi aay sada maan wadhaya bohat khushi hoi
Tohade naal aseen v oh oh thaan wekh le jinhan da sanu v pta nai c
Best Thanks to Nasir bai and Dhillhon sahib....❤❤❤❤
ਧੰਨਵਾਦ ਜੀ ਪਾਕਿਸਤਾਨ ਦੇ ਇਤਹਾਸਿਕ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਉਣ ਦਾ ਜੀ।
ਇਹਨਾਂ ਬਾਡਰਾਂ ਨੇ ਕਿੰਨੇ ਜਿਆਦਾ ਫਾਸਲੇ ਵਧਾ ਦਿੱਤੇ ਰਿਸ਼ਤਿਆਂ ਵਿਚ
Amazing your exploring and superb your trip.. waheguru ji bless..I wait next trip 👍
ਬਾਈ ਰਿਪਨ ਜੀ ਵਾਪਸ ਆਉਣ ਤੇ ਵਧਾਈ ਹੋਵੇ ਤੁਹਾਨੂੰ ਉਥੋਂ ਦੇ ਤੁਸੀਂ ਸਾਰੇ ਐਪੀਸੋਡ ਵੀ ਲੋਕ ਅਪਲੋਡ ਕਰੋ
Warm Thanks to vikas bai....❤❤❤❤
I love you India ❤.. me Pakistan Lahor
Waheguru ji 🙏 tuhanu hamesha kush rakhe ❤😊🥰👩❤️👨
Highest regards to all the boys who looked after R&K ❤️
ਘਰ ਵਾਪਸੀ welcome ਬਹੁਤ ਸੋਹਣਾ ਰਿਹਾ ਤੁਹਾਡਾ ਪਾਕਿਸਤਾਨ ਦਾ ਦੌਰਾ ਮੈਨੂ ਤਾਂ ਲੱਗਿਆ ਕਿ ਇੰਡੀਆ custom ਵਾਲੇ ਜਾਂ ਇੰਮੀਗ੍ਰੇਸ਼ਨ ਵਾਲੇ ਕੁੱਝ ਜ਼ਰੂਰ ਚਨ ਚਾੜਨ ਗੇ ਚਲੋ ਚੰਗਾ ਹੋਇਆ, ਬਾਦ ਵਿੱਚ ਬੰਦਾ ਸੋਚਦਾ ਇੱਕ ਅਟਾਚੀ ਹੋਰ ਐ ਸਕਦੀ ਸੀ 😂😂
Thunkas.veer.vikas.and.nasir.o.k.g.s.sidhu
I am feeling very touching hurt when I am leaving pakistan thinking about the people those who left the Pakistan permanently at the time of 1947
They decided to live Pakistan not left
Thank you❤ for showing us historical places.
Sukhjit Singh (65) tusi dono jane khus reho veheguru tuhadi umar lumbi hove main ate meri patni tuhade views dekhke bahut anand hai.Thanx.
Welcome home Waheguru ji Maher kren be happy
Pakistan walian da bahut bahut dhanwad g
Very very knowledgeable tour. Good to learn that before partition, only two communities resided in West Punjab - Muslims and Sikhs. Long live your friendship.
Hindus , Jains also
@@sciencehouse1got it now 😅
ਵੀਰ ਬਹੁਤ ਹੀ ਵਧੀਆ ਦਰਸ਼ਨ ਕਰਾਏ ਤੁਸੀਂ ਇੰਝ ਲੱਗਦਾ ਸੀ ਜਿਵੇਂ ਅਸੀਂ ਪਾਕਿਸਤਾਨ ਤੁਰੇ ਫਿਰਦੇ ਆ ❤।👌👌👌👌👌ਵਾਹਿਗੁਰੂ ਜੀ ਤੂਹਾਨੂੰ ਹਮੇਸ਼ਾਂ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ।
Waheguru ji 🙏 mehar kare ❤😊👩❤️👨🥰
Bohat zaBarDust
ਸਾਡੇ ਗੁਰਾਇਆ
(Manchester Of Punjab) ਤਹਸੀਲ ਫ਼ਿਲੌਰ, ਜ਼ਿਲ੍ਹਾ ਜਲੰਧਰ ਦੀ Intrenational ਬਿਰਜੂ ਦੀ ਬਰਫ਼ੀ ਦੀ ਦੁਕਾਨ ਹੈ।
Iam always first looking daily vlog 8P.M.on you tube and 7A.M on face book 📖 ❤❤❤❤
I Love Ripan and khushi beta from the core of my heart
Waheguru ji Chardi Kala Vich rakhen veer ji app no 🙏🙏❤️❤️