ਸ਼ੇਰ ਤੇਂਦੂਆ ਫੜ੍ਹਨ ਲਈ 30 ਫੁੱਟ ਡੂੰਘਾ ਟੋਆ ਪੁਟਿਆ ਭਈਏ ਡਰਦੇ ਮਾਰੇ ਕੋਠਾ ਖ਼ਾਲੀ ਕਰਗੇ Panjaab Paidavar

Поделиться
HTML-код
  • Опубликовано: 10 сен 2024
  • ਸ਼ੇਰ ਤੇਂਦੂਆ ਫੜ੍ਹਨ ਲਈ 30 ਫੁੱਟ ਡੂੰਘਾ ਟੋਆ ਪੁਟਿਆ ਭਈਏ ਡਰਦੇ ਮਾਰੇ ਕੋਠਾ ਖ਼ਾਲੀ ਕਰਗੇ Panjaab Paidavar
    #panjaabpaidavar #sukhishergill #gurpatwantpannu #maizesilage #automobile #farming #agriculture #wooddoors #amritsarmandi #horse
    ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ
    ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
    10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
    ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
    ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

Комментарии • 41

  • @kesarsekhon4340
    @kesarsekhon4340 Месяц назад +20

    ਅਸੀਂ ਵੀ ਤੇਂਦੂਆ ਰੱਖਣਾ ਮਹਿਲ ਕਲਾਂ ਚੰ, ਰਾਤ ਨੂੰ ਤਾਰਾ ਚੌਰੀ ਹੋ ਗਈਆ ਸੀ।

  • @parwindersingh3828
    @parwindersingh3828 29 дней назад +3

    ਬਾਈ ਨਿੱਕੇ ਦਾ ਖੇਤ ਮੇਰੇ ਖੇਤ ਕੋਲ ਹੀ ਆ ਜੋ ਟੋਆ ਪੁਟਿਆ ਹੋਇਆ ਇਹਨਾ ਦਾ ਮੋਟਰ ਵਾਲ਼ਾ ਬੋਰ ਖ਼ਰਾਬ ਹੋ ਗਿਆ ਸੀ ਬੋਰ ਨਵਾਂ ਲਗਾਉਣਾ ਪਾਣੀ ਰੋਕਣ ਲਈ ਟੋਆ ਪੁਟਿਆ ਕੋਈ ਸ਼ੇਰ ਜਾਂ ਚੀਤਾਂ ਨੀ ਹੈਗਾ ਅੱਜ ਉਹ ਬੋਰ ਲਾ ਵੀ ਰਹੇ ਨੇ ਜੇ ਦੇਖਣਾਂ ਤਾਂ ਆ ਜੋ

  • @NathasinghDeol
    @NathasinghDeol 27 дней назад +1

    ਪਤਰਕਾਰ ਨੂੰ ਕਹੋ ਕੁਰੜ ਛਾਪੇ ਕੰਨੀ ਟਰਾਸਫਾਰਮਰ ਖੁਲੀ ਜਾਦੇ ਨੇ ਸੇਰ ਤੇਦੂਅਆ ਚੀਤਾ ਜਿਹੜਾ ਮਹਾਰਾਸ਼ਟਰ ਤੋ ਲਿਆ ਸਾਡੇ ਭੇਜ ਦੇਵੋ ਸਾਡੇ ਸੂਏ ਤੇ ਵਾਧੂ ਜਗਾ ਪਈ ਹੋਈ ਹੈ ਦੋ ਮਹੀਨੇ ਹੋ ਗਏ ਰੌਲਾ ਪਾਏ ਨੂੰ ਕੰਜਰਾ 😂😂😅🎉🎉🎉🎉🎉❤❤❤❤❤

  • @rsk1814
    @rsk1814 Месяц назад +5

    ਵੀਰ ਤੂੰ ਵੀਡੀਓ ਪਈ ਬਹੁਤ ਵਧੀਆ ਗੱਲ ਪਰ ਇੱਕ ਗੱਲ ਤੁਸੀਂ ਨੀ ਸੋਚੀ ਸਿੱਧਾ ਚੱਕ ਕੇ ਵੀਡੀਓ ਪਾ ਦਿੱਤੀ ਤੁਸੀਂ ਉਸ ਬੰਦੇ ਨੂੰ ਲੱਭਣਾ ਸੀ ਜਿਸ ਨੇ ਵੀਡੀਓ ਪਈ ਸੀ ਫਿਰ ਉਸ ਤੋਂ ਸਾਰੀ ਜਾਣਕਾਰੀ ਲੈ ਕੇ ਫਿਰ ਵੀਡੀਓ ਬਣਾਉਣੀ ਸੀ ਪਰ ਤੁਹਾਡੇ ਕੋਲ ਪੂਰੀ ਜਾਣਕਾਰੀ ਲੈਣ ਦਾ ਟਾਈਮ ਨੀ ਹੈ ਗਿਆ ਕਿਉਂਕਿ ਤੁਸੀਂ ਸਿਰਫ ਵੀਡੀਓ ਪਾਉਣੀ ਆ ਤੁਸੀਂ ਜਿਸ ਤੋਂ ਪੁੱਛ ਰਹੇ ਹੋ ਉਸਨੂੰ ਖੁਦ ਪੂਰੀ ਗੱਲ ਨੀਂ ਪਤਾ ਚਲੋ ਫਿਰ ਵੀ ਵਧੀਆ ਗੱਲ ਆ

  • @BahadarDhaliwal-lk1id
    @BahadarDhaliwal-lk1id Месяц назад +6

    ਇਹ ਬਾਹਰੋਂ ਜਿਵੇਂ ਕਿ ਹਜ਼ੂਰ ਸਾਹਿਬ ਜਾ ਕੇ ਸ਼ੇਰ ਵਗੈਰਾ ਲੈ ਆਉਂਦਾ ਫੇਰ ਇਧਰ ਆ ਵੀਡੀਓ ਬਣਾ ਬਣਾ ਪਾਈ ਜਾਂਦਾ ਡਰੋ ਨਾ ਇਹ ਰੱਖੇ ਹੋਏ ਸ਼ੇਰ ਐ ਕੁੱਝ ਨੀ ਕਹਿੰਦੇ

  • @rsk1814
    @rsk1814 Месяц назад +3

    ਵੀਰ ਸਵੇਰ ਦਾ ਟਾਈਮ ਨੀ ਹੈ ਗਿਆ ਸੀ ਦੁਪਹਿਰ ਤੋਂ ਬਾਅਦ ਦੇਖਿਆ ਸੀ ਭਈਏ ਨੇ ਜਿਸ ਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਉਹਨੇ ਪੂਰੀ ਜਾਣਕਾਰੀ ਨੀ ਦਿੱਤੀ, ਜਿਸ ਦਿਨ ਦੀ ਤੁਹਾਡੇ ਕੋਲ ਵੀਡੀਓ ਆਈ ਉਸ ਦਿਨ ਦੁਪਹਿਰੇ ਮੀਂਹ ਆਇਆ ਸੀ , ਚੀਤੇ ਦੇਖਣ‌ ਦੀ ਘੱਟਣਾ ਮੀਂਹ ਤੋਂ ਕੁੱਝ ਟਾਈਮ ਪਹਿਲਾਂ ਦੀ ਆ ਬਾਕੀ ਜੇ ਹੋਰ ਜਾਣਕਾਰੀ ਲੈਣੀਆਂ ਸਾਡੇ ਤੋਂ ਪੁੱਛੋ ਅਸੀ ਦੱਸਦੇ ਆ ਸਾਰੀਆਂ ਵੀਡੀਓ ਅਸੀਂ ਦੇਨੇ ਆ ਤੁਹਾਨੂੰ, ਬਹੁਤ ਜਾਣਕਾਰੀ ਸਹੀ ਵੀ ਆ ਪਰ ਬਹੁਤ ਸਾਰੀ ਗਲਤ ਨੀ ਕਹਿ ਸਕਦੇ ਬਸ ਉਲਝਾ ਕੇ ਦੱਸੀ ਗਈ ਆ

  • @user-cl9ez1kq2x
    @user-cl9ez1kq2x Месяц назад +4

    Bai ji eh tendua bhaiye kenhdne sade pind rangian kumbherwal hadd te bajre vich baitha nale kehnde ne vi othe agya?

  • @khaira4533
    @khaira4533 21 день назад

    Thode parone da bore tut giya nikki bhej de bhej de kadahi banoni hai

  • @dilbagchhina8503
    @dilbagchhina8503 27 дней назад

    Haryana wich kathl distk pundri de kol pend bakhl leped te bacha dono deke ne 13 terik nu

  • @jaschahal7100
    @jaschahal7100 Месяц назад

  • @ManjitKaur-vp7kf
    @ManjitKaur-vp7kf 27 дней назад

    ਹਜ਼ੂਰ ਸਾਹਬ ਵਾਲੀ ਵੀਡਿਓ ਦੀ ਮਸ਼ਹੂਰੀ ਚੱਲ ਰਹੀ ਆ ?

  • @punjabhursebreed2967
    @punjabhursebreed2967 Месяц назад +1

    Kaand hovega tu dekhi chll ki bnda a tenduya ga bhut power full female aa badde badde dab c

  • @GurpreetSidhu-g5v
    @GurpreetSidhu-g5v 27 дней назад

    Sonu ki lgda oh eh toe c degu j deg v piaa oh da janp bhut hunda 20 ft to ouper hunda

  • @jagtarsingh4933
    @jagtarsingh4933 Месяц назад +1

    Hajur sahib to le ke aya

  • @SamarSingh-kk3uw
    @SamarSingh-kk3uw Месяц назад +1

    Y jehri makia hun vadia ne ona vicho hadia .paslia nhi lavia kutia diya jehre sher ne khade ne .kuch ta milna c .kito na kito je kuch milia ta reply jrur krio dasio

  • @GurpreetSingh-dv1lq
    @GurpreetSingh-dv1lq Месяц назад +2

    ਪਹਿਲਾ ਵਾਲੀ ਵੀਡਿਓ ਵਿੱਚ ਤੂੰ ਕਹਿੰਦਾ ਸੀ ਕੇ ਸੇਰ 20 ਫੁੱਟ ਡੂੰਘੇ ਬੋਰ ਵਾਲੇ ਖੂਹ ਵਿਚੋਂ ਛਾਲ ਮਾਰ ਕੇ ਨਿਕਲ ਗਿਆ ਸੀ

    • @GurpreetSingh-ui7vq
      @GurpreetSingh-ui7vq 29 дней назад

      @@GurpreetSingh-dv1lq ਵੀਰ ਜੀ ਐਵੇਂ ਕਤੀੜ ਭੋਕਨ ਡਿਹਾ ਇਹ ਕਤੀੜ

  • @GurpreetSingh-ui7vq
    @GurpreetSingh-ui7vq Месяц назад +5

    ਚਾਰ ਪਾਉਂਣ ਵਾਲੇ ਟੋਏ ਨੂੰ ਕਹੀ ਜਾਂਦੇ ਸ਼ੇਰ ਫੜਨ ਲਈ ਪੱਟਿਆਂ,,,

    • @PanjaabPaidavar
      @PanjaabPaidavar  Месяц назад +4

      ਦਿਮਾਗ ਆ ਕੇ ਪਾਥੀਆਂ ਆਲਾ ਗੁਹਾਰਾ ਚਾਰ ਪਾਉਣ ਵਾਲਾ ਟੋਆ ਦੇਖਿਆ ਪਹਿਲਾਂ ਕਦੇ ਬਾਈ

    • @GURINDERSINGH-ij3pz
      @GURINDERSINGH-ij3pz Месяц назад +3

      @@PanjaabPaidavar😂😂😂 1 month da tuhanu eh ni pta lgeya sher a ja ki a 😂

    • @sukhwinderkhaira2160
      @sukhwinderkhaira2160 Месяц назад

      Bor laun lai toa kaddia y asi Bor tutt gia eh ch reta danp karn lai toa kaddia y

    • @GurpreetSingh-ui7vq
      @GurpreetSingh-ui7vq 29 дней назад

      @@GURINDERSINGH-ij3pz ਵੀਰ ਜੀ ਇਹ ਵਿਊ ਲੈਣ ਲਈ ਕਿਸੇ ਹੱਦ ਤੱਕ ਜਾ ਸਕਦੇ ਹਨ ਕਤੀੜ ਹਲਕੇ ਤਾਂ ਕੁਝ ਨਹੀਂ ਪਤਾ ਕੀਹਨੂੰ ਕੱਟ ਲਵੇਂ ਇਹਨਾਂ ਦੇ ਹਾਲ ਵੀ ਇਹੀ ਹਨ ਘੂਸਿਆ ਦੇ ਘੂਸੇ ਜੰਮਨ ਕੰਧਾਂ ਕੰਬਣ

    • @GurpreetSingh-ui7vq
      @GurpreetSingh-ui7vq 29 дней назад

      @@sukhwinderkhaira2160 ਵੀਰ ਜੀ ਇਹ ਕਤੀੜ ਕਹਿੰਦਾ ਸੇਰ ਫੜਨ ਲਈ ਪੱਟਿਆਂ

  • @Unknown-qm9jq
    @Unknown-qm9jq Месяц назад

    Bai g pela chri ch renda c chita oh v ni dikhaya

  • @guanshus5864
    @guanshus5864 Месяц назад

    Subedar Gian Singh . Veer ji ser ja taduya toye ch dige ja na par bor wala kotha toye vich jarur dig jave ga eh kayi din pahala di aj vidio pa rahe han .ki eh janwar bahadur pur da wasnik tan nahi giya . Sukhi sergill tharha. Chuna ghat layo ji

  • @mukeshmehmi1426
    @mukeshmehmi1426 27 дней назад

    😂😂

  • @gurug9558
    @gurug9558 29 дней назад

    Gup a yar Mera pind a koi Sher nai aia

  • @LakhwinderSingh-qe3mf
    @LakhwinderSingh-qe3mf Месяц назад

    You are yrong

  • @AmarSingh-po4hc
    @AmarSingh-po4hc Месяц назад +2

    ਇਹ ਸਭ ਝੂਠ ਹੈ ਹੁਣ ਤਾ ਝੋਨਾ ਲਗ ਚੁਕਾ ਹੈ ਦੂਰ ਤਕ ਦਿਸ ਰਿਹਾ ਹੈ

    • @rsk1814
      @rsk1814 Месяц назад +1

      22 ਜਿਸ ਨੇ ਦੇਖਿਆ ਸੀ ਨਾ ਉਸ ਦੀਆਂ 3/4 ਘੰਟੇ ਬਾਅਦ ਤੱਕ ਲੱਤਾਂ ਕੰਬ ਰਹੀਆਂ ਸੀ

  • @labhsingh2759
    @labhsingh2759 26 дней назад

    Ki drama aehe

  • @bhinderdhot3229
    @bhinderdhot3229 29 дней назад

    Y rain da water kadd de hone jeeri vicho ta toyea patteya hona

  • @narusingh4440
    @narusingh4440 Месяц назад

    Eh masla ki hai? 3 mahine ho gaye es khaup painde mu

  • @punjabhursebreed2967
    @punjabhursebreed2967 Месяц назад

    Y ma dekhea c raat noo tere pinda wall akha deaa laght bhut Taj c janbar dee sano kole ay tu hee pta lgea . J kar pahla pta honda video bna denda

  • @billuthind8520
    @billuthind8520 20 дней назад

    ਸੁੱਖੀ ਮਾਰੁ ਸੇਰ

  • @RoopNoor
    @RoopNoor Месяц назад

    Y tu bhul gya Dunia kale insana di nhi ehna di v aa tu ta eh ma put piche eda pea jime koi apni jmeen te Kabja lain aa gya hunda y rehn de . Bs Lokan nu kho Dyan rakn oh ape age chla jau kyu veri bnea ohna da tu

  • @VikramSingh-vf2ut
    @VikramSingh-vf2ut Месяц назад +2

    ਬਹੀਏ ਦਾ ਜੰਗਲ ਪਾਣੀ ਉਪਰ ਚੜ੍ਹ ਗਿਆ ਤੇਂਦੂਆ ਦੇਖ ਕੇ, ਤੇ ਹੁਣ ਤੂੰ ਕੈਮਰਾ ਲੈ ਕੇ ਜੰਗਲ ਪਾਣੀ ਚੱਟਣ ਆ ਗਿਆ,

    • @GurpreetSingh-ui7vq
      @GurpreetSingh-ui7vq 29 дней назад

      @@VikramSingh-vf2ut ਇਹ ਹੁਣ ਬਈਏ ਦੀ ਟੱਟੀ ਖਾ ਕੇ ਚੱਟ ਕੇ ਜਾਊਂ ਸਾਲਾਂ ਖੱਚ ਤਿੰਨ ਮਹੀਨੇ ਤੋਂ ਸੇਰ ਸੇਰ ਕਰਨ ਡਿਹਾ ਹੁਣ ਤੱਕ ਸੇਰ ਕਿਤੇ ਨਹੀਂ ਲੱਭਦਾ ਇਹਨਾਂ ਦੀ ਬੁੜੀ ਦੀ ਭੋਛੜੀ ਵਿੱਚ ਰਹਿੰਦਾਂ ਹੈ ਸ਼ੇਰ ਤਾਹੀ ਫ਼ੜਿਆ ਨਹੀਂ ਜਾਂਦਾ