ਚੱਕੀ ਗਈ ਧੁੰਦ ! ਕਿਉਂ ਮਿਲੇ ਜਥੇਦਾਰਾਂ ਨੂੰ ਅਕਾਲੀ ਆਗੂ ! ਕੌਣ ਕਿੱਥੋਂ ਜਿੱਤੇਗਾ 4 ਸੀਟਾਂ 'ਤੇ ਪੰਜਾਬ ‘ਚੋਂ…

Поделиться
HTML-код
  • Опубликовано: 20 ноя 2024

Комментарии • 171

  • @baljitsingh6957
    @baljitsingh6957 День назад +27

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @bakhshishsingh4916
    @bakhshishsingh4916 День назад +19

    ਸੁਖਬੀਰ ਨੂੰ ਬਚਾਉਣ ਖਾਤਰ ਸਾਰੀ ਪਾਰਟੀ ਦਾਅ ਤੇ ਲੱਗੀ ਹੋਈ ਹੈ!?

  • @GurjantSingh-eh6em
    @GurjantSingh-eh6em 15 часов назад +3

    ਰੰਧਾਵਾ ਸਾਹਿਬ ਜੀ ਇਹਨਾਂ ਦੇ ਅੰਦਰੋਂ ਸਿਆਸਤ ਪੂਰੀ ਤਰਾ ਝਲਕ ਰਹੀ ਹੈ।ਇਹ ਅਜੇ ਹਲਾਤਾ ਨੂ ਮਹਿਸੂਸ ਨਹੀਂ ਕਰ ਰਹੇ।ਜੇ ਕਰ ਸਾਰੇ ਲੀਡਰ ਹੀ ਅਸਤੀਫੇ ਦੇ ਦਿਦੇ ਹਨ ਤਾ ਅਕਾਲੀ ਦਲ ਲਈ ਵਧੀਆ ਹੋਵੇਗਾ ਫੇਰ ਹੀ ਚੰਗੇ ਬੰਦੇ ਅਕਾਲੀ ਦਲ ਵਿਚ ਆ ਸਕਦੇ ਹਨ।ਇਹਨਾਂ ਦੇ ਹੁਦੀਆ ਹੋਏ ਅਕਾਲੀ ਦਲ ਇਹ ਹੀ ਹਾਲ ਰਹੇਗਾ।ਜਿਨੀ ਦੇਰ ਮਰਜੀ ਉਡੀਕ ਕਰ ਲਵੋ।ਧਨਵਾਦ ਜੀਇਸ ਤੇ ਵਿਚਾਰ ਕਰੋ ਜੀ।ਇਹ ਅਕਾਲੀ ਦਲ ਦੇ ਭਲੇ ਲਈ ਹੋਵੇਗਾ।

  • @Kiranpal-Singh
    @Kiranpal-Singh День назад +11

    ਬਾਦਲ ਦਲ-ਬਾਦਲ ਪਰਿਵਾਰ ਨੇ ਅਜੇ ਵੀ ਸਬਕ ਨਹੀਂ ਸਿੱਖਿਆ…..
    *ਇਮਾਨਦਾਰੀ-ਪੰਥ ਸਮੱਰਪਣ ਕਿੱਥੇ ਹੈ* ???

  • @HsgiHsgill
    @HsgiHsgill День назад +7

    Randhawa JI ਕਿਉ ਇਕ ਇਕ ਦੋਸ਼ ਦਾ ਦਰਬਾਰ ਸਹਿਬ ਵਿੱਚ ਜਾ ਕੇ ਆਮ ਲੋਕਾਂ ਦੇ ਸਾਹਮਣੇ ਜੁਆਬ ਦੇਣ ਜੇਕਰ ਇਸ ਤਰ੍ਹਾਂ ਨਾ ਕੀਤਾ ਇਹ ਲੋਕਾਂ ਵਸਤੇ ਜ਼ੀਰੋ ਹਨ

  • @dr.paramjitsinghsumra179
    @dr.paramjitsinghsumra179 16 часов назад +3

    ਜੱਥੇਦਾਰੋ, ਬਾਦਲ ਦਲ ਨੂੰ ਮੁੱਢ ਤੋਂ ਸਾਂਘ ਦਿਓ ਇਹ ਸਾਰੇ ਦੋਸ਼ੀ ਹੀ ਨੇ। ਨਹੀਂ ਤਾਂ ਤੁਹਾਨੂੰ ਸਾਂਘਣ ਲਈ ਇਹ ਆਪ ਤਿਆਰ ਬੈਠੇ ਹਨ

  • @tonygill598
    @tonygill598 День назад +8

    ਸਰਦਾਰ ਜਗਤਾਰ ਸਿੰਘ ਜੀ ਨੇ ਬਹੁਤ ਵਧੀਆ ਸਲਾਹ ਦਿੱਤੀ ਜੀ ਜਥੇਦਾਰ ਜੀ ਨੂੰ ਪੰਥ ਦੇ ਵਿਚ ਆਕੇ ਫੈਸਲਾ ਲੈਣਾ ਚਾਹੀਦਾ ਜੀ🙏🏽🇺🇸🙏🏽

  • @harjinderkaur3978
    @harjinderkaur3978 День назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @angrejmaan1864
    @angrejmaan1864 22 часа назад +5

    ਅਕਾਲੀਦਲ ਬਾਦਲ ਵਿੱਚ ਜੋ ਮਲਾਈ ਖਾਣ ਲਈ ਆਏ ਸੀ ਸਾਰੇ ਭੱਜਣ ਗੇ।

  • @kanwaljitsingh3248
    @kanwaljitsingh3248 День назад +6

    ਜਗਤਾਰ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਹੀ ਬੜੀ ਸੂਝਵਾਨ ਗੱਲਾਂ ਕਰਦੇ ਹਨ

  • @pargatsingh-nf8zm
    @pargatsingh-nf8zm День назад +7

    ਰੰਧਾਵਾ ਜੀ ਜੋ ਅਸਤੀਫੇ ਦੇ ਰਹੇ ਹਨ ਉਹ ਸਿਰਫ ਦਬਾਅ ਬਣਾ ਰਹੇ ਹਨ ਬਾਕੀ ਜੇ ਗੱਲ ਕਿਸੇ ਪਾਸੇ ਨਾ ਲੱਗੀ ਤਾ ਹੋ ਸਕਦਾ ਬਲਵੰਤ ਸਿੰਘ ਰੋਜੋਆਨਾ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣ ਤਾ ਦਾਗੀ ਬਾਗੀ ਕੱਠੇ ਹੋ ਜਾਣਗੇ ਅਕਾਲੀ ਦਲ ਨੂੰ ਚਲਾਉਣ ਲਈ ਪੰਜ ਮੈਬਰਾ ਦੀ ਕਮੇਟੀ ਬਣਾ ਦੇਣਗੇ ਇਸ ਨਾਲ ਰੌਲਾ ਘਟ ਪਵੇਗਾ ਜਾ ਫਿਰ ਰਾਜੋਆਣਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦੇਣ ਤੇ ਬੀਜੇਪੀ ਤੋ ਸਜਾ ਮੁਆਫ ਕਰਾ ਕੇ ਅਕਾਲੀ ਫਾਇਦਾ ਲੈਣ ਕਿਓਕਿ ਸੁਖਬੀਰ ਦੀ ਰਾਜੋਆਣਾ ਨਾਲ ਠੀਕ ਹੈ ਕਿਓਕਿ ਸੁਖਬੀਰ ਕਿਸੇ ਵੀ ਹਾਲਤ ਵਿਚ ਪ੍ਰਧਾਨਗੀ ਨਹੀ ਛੱਡਣਾ ਚਾਹੁਦਾ

    • @chamkaursingh6614
      @chamkaursingh6614 6 часов назад

      ਜੇ ਅਜਿਹਾ ਹੋਇਆ ਤਾਂ ਕਦੇ ਵੀ ਅਕਾਲੀ ਦਲ ਸਤਾ ਵਿੱਚ ਨਹੀਂ ਆ ਸਕਣਾ। ਹਿੰਦੂ ਮੁਸਲਮਾਨ ਕਰਿਸ਼ਨ ਪਾਸੇ ਹੋ ਜਾਣੇ। ਅਕਾਲੀ ਦਲ ਜਿਆਦਾਤਰ ਜਨਸੰਘ ਜਾ ਬੀਜੇਪੀ ਨਾਲ ਮਿਲ ਕੇ ਹੀ ਸੱਤਾਧਾਰੀ ਹੋਇਆ ਹੈ। ਕਿਉਂਕਿ ਪੰਜਾਬ ਦੀ ਵਸੋਂ ਦਾ ਸਮੀਕਰਨ ਹੀ ਅਜਿਹਾ ਹੈ। ਇਥੋਂ ਤੱਕ ਕਿ ਬਹੁਤ ਸਾਰੇ ਸਿੱਖ ਵੀ ਸੈਕੂਲਰ ਹਨ। ਮਤਲਬ ਕਈ ਪਾਰਟੀਆਂ ਚ ਹਨ।

  • @pargatsingh-nf8zm
    @pargatsingh-nf8zm День назад +9

    ਰੰਧਾਵਾ ਜੀ ਜੇਕਰ ਅਕਾਲੀ ਦਲ ਬੀਐਸਪੀ ਨਾਲ ਸਮਝੋਤੇ ਖੜਾ ਰਹਿੰਦਾ ਤਾ ਅੱਜ ਇਹ ਹਾਲਾਤ ਨਹੀ ਹੋਣੇ ਸਨ ਇਹਨਾ ਨੇ ਕੇਦਰ ਵਿਚ ਕੁਰਸੀ ਲੈਣ ਲਈ ਕੌਮ ਨੂੰ ਖੂਹ ਵਿਚ ਸੁੱਟ ਦਿੱਤਾ ਹੈ ਤੇ ਨਾ ਹੀ ਬੀਜੇਪੀ ਪੰਜਾਬ ਵਿਚ ਇਨੀ ਮੁਜ਼ਬੂਤ ਹੋਣੀ ਸੀ ਬੀਜੇਪੀ ਇੰਨਾ ਨੂੰ ਆਗੇ ਲਾਕੇ ਆਪਨੀ ਪਾਰਟੀ ਨੂੰ ਮਜ਼ਬੂਤ ਕਰਦੀ ਰਹੀ ਤੇ ਇਹ ਜਾਇਦਾਦ ਬਣਾਦੇ ਰਹੇ

  • @baljitsingh6957
    @baljitsingh6957 День назад +12

    ਨੌਮੀਨੇਟਿਡ ਦਾ ਮਤਲਬ ਸੁਖਬੀਰ ਦੀ ਜੁੰਡਲੀ।

  • @HSMaan-hy5yt
    @HSMaan-hy5yt День назад +6

    ਸ ਰੰਧਾਵਾ ਜੀ ਜਥੇਦਾਰ ਸਾਹਿਬ ਅਕਾਲੀ ਲੀਡਰਸ਼ਿਪ ਤੋਂ ਇਹ ਗੱਲ ਪੁਛਣ ਕਿ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੀ ਕੁਰਬਾਨੀ ਕਰ ਸਕਦੇ ਹੋ ਇਹ ਸਭ ਨੂੰ ਪਤਾ ਹੈ ਕਿ ਕਿਹੜੀ ਕੁਰਬਾਨੀ ਨਾਲ ਪੰਥ ਅਤੇ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਜੀ

  • @psjassowal3060
    @psjassowal3060 День назад +4

    ਸਾਅਅਅਰੇ ਰਿਵਾਇਤੀ ਅਕਾਲੀ ਨਕਾਰੇ ਗਏ ਨੇ, ਕੋਈ ਨਵੀਆਂ ਪੰਜਾਬ ਤੇ ਪੰਥ ਹਿਤੈਸ਼ੀ ਸਖ਼ਸ਼ੀਅਤਾਂ ਦੀ ਲੋੜ ਹੈ ਜੀ!

  • @DevinderSamra
    @DevinderSamra 21 час назад +5

    Parmatma Akali leader ship nu samat bakshae

  • @Neetamachhiketalks
    @Neetamachhiketalks 20 часов назад +2

    ਡਾ. ਜਮਸ਼ੇਦ ਨੇ ਬੜੀ ਸੋਹਣੀ ਗੱਲਬਾਤ ਕੀਤੀ। ਜਗਤਾਰ ਸਿੰਘ ਬਾਪੂ ਜੀ ਥੋੜੇ ਭੇੜੂ ਨੇ

  • @jagdeepsinghgill1653
    @jagdeepsinghgill1653 День назад +5

    ਸੁਖਦੇਵ ਸਿੰਘ ਜੀ ਸਚ ਬੋਲੋ ਜਲੇਬੀ ਵਰਗੀਆਂ ਗੋਲ ਗਲਾਂ ਨਾ ਕਰੋ

  • @gurmalsingh9423
    @gurmalsingh9423 День назад +5

    ਪੱਥਰ -ਦਿਲ ਲੋਕ... ਕੋਮਲਤਾ ਨੂੰ ਨਹੀਂ ਪੜ੍ਹ ਸਕਦੇ…

  • @Nanak-rc1go
    @Nanak-rc1go День назад +4

    ਬਾਦਲ ਅਕਾਲੀ ਦੱਲ ਜਾਂ ਤਾ ਪ੍ਰਧਾਨਗੀ ਛੱਡਣ ਜਾਂ ਪੰਥ ਤੋਂ ਲਾਂਭੇ ਹੋ ਜਾਣ ਜੀ।

  • @SultanSingh-m2j
    @SultanSingh-m2j 17 часов назад +1

    ਰੌਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਰੌਲਾ ਤਾਂ ਸ਼੍ਰੋਮਣੀ ਅਕਾਲੀ ਬਾਦਲ ਦਲ ਦੀ ਪ੍ਰਧਾਨ ਦਾ ਜਿਹੜਾ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਸਿੱਧੀ ਤਰ੍ਹਾਂ ਕਹੋ ਕਿ ਪੰਜਾਬੀ ਪਾਰਟੀ ਬਣ ਗਈ ਸੀ ਉਹਦੀ ਪ੍ਰਧਾਨਗੀ ਦਾ ਰੌਲਾ ਬਿਨਾਂ ਗੱਲ ਤੋਂ ਵਿਆਹ ਦਾ ਰੌਲਾ ਉਹ ਗੱਲ ਆ ਸਾਰੇ ਅਕਾਲੀ ਦਲ ਭੰਗ ਕਰਕੇ ਜਥੇਦਾਰ ਸਾਹਿਬ ਨੂੰ ਚਾਹੀਦਾ ਇੱਕ ਅਕਾਲੀ ਦਲ ਬਣਾਏ ਤੇ ਉਹਦਾ ਪ੍ਰਧਾਨ ਲਾ ਦੇ ਬਲਵੰਤ ਸਿੰਘ ਜੀ ਨੂੰ 👁️🦅🦅🦅🦅🦅

  • @harbhajandhillon4139
    @harbhajandhillon4139 День назад +2

    Very good job by Randhawa Jee,very healthy discussion which is totally natural and beneficialfor Society...

  • @bakhtaursinghbakhtaur6392
    @bakhtaursinghbakhtaur6392 5 часов назад

    ਰੰਧਾਵਾ ਸਾਹਿਬ ਜੀ ਕੱਲ ਨੂੰ ਤੁਸੀਂ ਖਬਰਾਂ ਦੇ ਵਿੱਚ ਇਸ ਗੱਲ ਨੂੰ ਜਰੂਰ ਕਲੀਅਰ ਕਰਿਓ ਕਿ ਇਹ ਜਿਹੜਾ ਖਾਲਿਸਤਾਨ ਦਾ ਇਹ ਪੰਗਾ ਕਿਸ ਨੇ ਸ਼ੁਰੂ ਕੀਤਾ ਸੀ ਪਹਿਲਾਂ ਜੇ ਪਹਿਲਾਂ ਕਾਂਗਰਸ ਜਾਂ ਨਹਿਰੂ ਜਾਂ ਗਾਂਧੀ ਨਾ ਕਰਦੇ ਤੇ ਇਹ ਇਹਦੀ ਮੰਗ ਕੌਣ ਉਠਾਉਂਦਾ ਹੋਰ ਹੈਨਾ ਇਹ ਬਹੁਤ ਹੀ ਗਲਤ ਗੱਲ ਹੈ ਪਹਿਲਾਂ ਇਹਨਾਂ ਨੇ ਲਾਰਾ ਲਾਇਆ ਤਾ ਹੁਣ ਇਹ ਇਸ ਗੱਲ ਦੇ ਉੱਤੇ ਆਉਂਦੇ ਨਹੀਂ ਹਨ

  • @jaswantsinghsandhu530
    @jaswantsinghsandhu530 19 часов назад +4

    Bhudarh is not good leader he is big spoon of badal

  • @GurnekSingh-l6c
    @GurnekSingh-l6c 9 часов назад

    🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸ੍ਰੀ ਜਮਸ਼ੀਦ ਅਲੀ ਖਾਨ ਜੀ ਤੇ ਡਾਕਟਰ ਸੁਖਦੇਵ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️💯

  • @GurdeepSingh-op8fo
    @GurdeepSingh-op8fo День назад +2

    ਜਗਤਾਰ ਸਿੰਘ ਜੀ ਰਾਜੋਆਣਾ ਸਿੰਘ ਨੇ ਤੇ ਦਿਲਾਵਰ ਸਿੰਘ ਨੇ ਬਦਲਾ ਨਹੀ ਲਿਆ ਬਲਕਿ ਸਿੱਖਾਂ ਦੇ ਹੋ ਰਹੇ ਕਤਲੇਆਮ ਤੇ ਇਨਸਾਨੀ ਹੱਕਾਂ ਦੀ ਹੋ ਰਹੀ ਖਿਲਾਫ ਵਰਜੀ ਨੂੰ ਠੱਲ ਪਾਈ ਸੀ

  • @avtarsinghbilling4580
    @avtarsinghbilling4580 20 часов назад +2

    ਡਾਕਟਰ ਸੁਖਪਾਲ ਸਿੰਘ ਜੀ ਦੂਜੇ ਦੋ ਸਾਹਿਬਨ ਜਿੰਨੇ ਸਪਸ਼ਟ ਨਹੀਂ

  • @harcharansingh8732
    @harcharansingh8732 День назад +2

    ਭਾਈ ਸਾਹਿਬ ਰੰਧਾਵਾ ਸਹਿਬ ਜੀ ਆ ਕਿਹੜਾ ਗੁਲਾਬੀ ਸਾਫੇ ਆਲਾ ਕਿੱਥੋਂ ਲੈ ਆਂਦਾ ਜੀ ਇਹ ਇਨਸਾਨ ਤਾਂ ਪੰਥਕ ਪ੍ਰੀਭਾਸ਼ਾ ਈ ਨਹੀ ਜਾਣਦਾ ਤੁਸੀ ਇਸ ਇਨਸਾਨ ਨੂੰ ਪੰਥਕ ਵਿਚਾਰ ਤਕਰਾਰ ਚ ਸਾਮਿਲ ਕਰ ਲਿਆ ਜੀ ਰੰਧਾਵਾ ਸਹਿਬ ਕਿਰਪਾ ਕਰ ਕੇ ਧਿਆਨ ਦਿਆ ਕਰੋ ਜੀ

  • @vinodbagifaridkot158
    @vinodbagifaridkot158 День назад +1

    Prof sahib ji bilkul sach keh rehai han ji

  • @gurdialbal6680
    @gurdialbal6680 22 часа назад +2

    It is all to pressor the Akal Takhat to consider Sukhbir Singh Badal as the only leader and to acquit him of all the accuses.--Gurnam Kaur

  • @bakhtaursinghbakhtaur6392
    @bakhtaursinghbakhtaur6392 5 часов назад

    ਹੁਣ ਤਾਂ ਸਰਦਾਰ ਸਾਹਿਬ ਇਹ ਸਮਾਂ ਆ ਗਿਆ ਕੱਲ ਨੂੰ ਇਹ ਇਹ ਜਿਹੜਾ ਪੰਜਾਬ ਆ ਇਹ ਭਈਆ ਸਥਾਨ ਬਣਨ ਜਾ ਰਿਹਾ ਹੈ ਇਹ ਹੁਣ ਪੰਜਾਬ ਨਹੀਂ ਇਹ ਯੂਪੀ ਬਿਹਾਰ ਬਣਨ ਜਾ ਰਿਹਾ ਹੈ ਪੰਜਾਬ

  • @sukhdevsdhillon7815
    @sukhdevsdhillon7815 19 часов назад

    Excellent presentation by S Jagtar Singh and Jamchhed Alee Sahib Good episode thanks host and guests

  • @nirmalsingh5673
    @nirmalsingh5673 12 часов назад

    ਰੰਧਾਵਾ ਜੀ ਮੈਂ ਏਹ ਨਹੀ ਸਮਝ ਸਕਿਆ ਕਿ ਤੁਹਾਡੇ ਸਾਰੇ ਗਰੁੱਪ ਦੀ ਟੋਨ ਬਦਲ ਗਈ ਏ
    ਡਾ ਸਾਬ ਕਹਿ ਰਹੇ ਨੇ ਵੋਟਾਂ ਲਈ ਕੀਤਾ ਪਰ ਮਸਲਾ ਪੰਥ ਨਾਲ ਏ ਵੋਟਾਂ ਨਾਲ ਨਹੀ ਏ ਹੁੱਣ ਮਸਲਾ ਪੰਥ ਦੇ ਕੋਲ ਜਾਂ ਪੰਥ ਫ਼ੈਸਲਾ ਕਰੂੰ ਜਾਂ ਡੇਰੇ ਦੀਆਂ ਵੋਟਾਂ ਜਾਂ ਫਿਰ ਅਕਾਲ ਤਖ਼ਤ ਤੋ ਮੁਨਕਰ ਹੋ ਜਾਣ 🙏

  • @SukhwinderSingh-bo2xo
    @SukhwinderSingh-bo2xo День назад +1

    Very good Discussion 🙏🙏🙏🙏

  • @jagjitsingh5212
    @jagjitsingh5212 День назад

    Good news and views thanks Randhawa saab Jagtar saab Khan saab and Dr Sukhdev saab ❤🙏🏻🙏🏻🙏🏻🙏🏻

  • @SultanSingh-m2j
    @SultanSingh-m2j 17 часов назад

    ਬਲਵੰਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ👁️🦅🦅🦅🦅🦅

  • @virindersinghvirindersingh4655
    @virindersinghvirindersingh4655 14 часов назад

    ਰੰਧਾਵਾ ਸਾਹਿਬ ਜੀ ਜ਼ੇਕਰ ਧਰਮ ਨੂੰ ਰਾਜਨੀਤੀਕ ਲਾਭ ਲਈ ਵਰਤਾਂਗੇ ਤਾਂ ਕਠਿਨ ਹਾਲਤ ਪੈਂਦਾ ਹੋਣਾ ਸੁਭਾਵਿਕ ਹੀ ਹੈ ਜੋਕਿ ਬਾਦਲਾਂ ਨੇ ਹਮੇਸ਼ਾ ਕਰਦੇ ਰਹੇ ਹਨ ਅਤੇ ਭੁਗਤ ਰਹੇ ਹਨ ਧੰਨਵਾਦ

  • @gaurishanker6201
    @gaurishanker6201 День назад +7

    N.K Sharma ਤਾਂ ਬਹੁਤ ਦੇਰ ਤੋਂ ਅਕਾਲੀ ਦਲ ਜੁੜਿਆ ਹੋਇਆ ਸੀ, ਉਹ ਅਕਾਲੀ ਦਲ ਦੇ ਕਲਚਰ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ।

    • @narindersaini7652
      @narindersaini7652 День назад +2

      Pr jo uhna resignation vele keha ya uhna jhooth bolya ya fer oh janbujh k anjan bne rhe

  • @sukhdevchahal6894
    @sukhdevchahal6894 19 часов назад +2

    Bhunder Sahib achhe inssan hona ate achha leader hona, dono different gallanhan ji. Jaroori nahi achha inssan achha leader bhi hove.

  • @baghelsinghsohi9606
    @baghelsinghsohi9606 День назад +1

    Good program

  • @parmjitvirk5343
    @parmjitvirk5343 День назад +2

    ਰੰਧਾਵਾ ਜੀ ਜਗਤਾਰ ਸਿੰਘ ਜੀ ਅਲੀ ਜੀ ਤੇ ਸਿਧੂ ਜੀ ਸਤਿ ਸ੍ਰੀ ਆਕਾਲ ਜੀ
    ਇਹ ਸਾਰਾ ਕੁਝ ਜਥੇਦਾਰ ਸਾਹਿਬ ਜੀ ਨੇ ਹੀ ਕੀਤਾ ਹੈ ਕਿ ਇਹਨਾਂ ਨੇ ਇਨ੍ਹਾਂ ਸਮਾਂ ਕਿਓ ਲਗੲਇਇ

  • @SukhwantSingh-hv8tb
    @SukhwantSingh-hv8tb День назад +2

    SSA JI 🙏🙏🙏

  • @DavinderSingh-xw8sx
    @DavinderSingh-xw8sx День назад +1

    Khan sahib correct analysis

  • @gurdialbal6680
    @gurdialbal6680 22 часа назад +1

    If they want to stay independent from Akal Takhat they must leave SGPC, because SGPC is religious organization to manage the Gurdwaras and Sikh affairs.---Gurnam Kaur

  • @rajansingh9216
    @rajansingh9216 16 часов назад

    ਕੁਲਵੰਤ ਸਿੰਘ ਦੇ ਭੋਗ ਤੇ ਲੋਕ ਬਹੁਤ ਘੱਟ ਤੇ ਸਰੋਮਣੀ ਕਮੇਟੀ ਜਿਆਦਾ ਨਜਰ ਆਈ, ਕਾਰਣ ਬਾਦਲ ਦਲ ਦੀ ਲਾਸ ਨੂੰ ਮੱਖਣ ਲਗਾਉਣਾ

  • @gurnamsinghcheema6807
    @gurnamsinghcheema6807 День назад

    Very good discussion Randhava ji keep it up

  • @ranjitsinghgoria3816
    @ranjitsinghgoria3816 8 часов назад

    Very nice

  • @harjitsingh7956
    @harjitsingh7956 22 часа назад +1

    We sikhs believe in Punjabiat. We believe that Punjabiat and Panthak politics has no separate thoughts, it only asks for respect for minorities, including sikhs, to freely follow religious beliefs.

  • @baljitsingh6957
    @baljitsingh6957 15 часов назад

    ਬਰਨਾਲੇ ਵਿੱਚ ਕਾਂਗਰਸ ਦੀ ਸੰਭਾਵਨਾ ਜ਼ਿਆਦਾ ਹੈ ਜੀ।

  • @SinghKuljinder-j7v
    @SinghKuljinder-j7v День назад +4

    Sardar sukhdav singh sahi gal karde

  • @Ranjeetdaliwal-kz2nc
    @Ranjeetdaliwal-kz2nc День назад +1

    ਸਤਿ ਸ੍ਰੀ ਆਕਾਲ ਜੀ।

  • @angrejsingh-zk5lj
    @angrejsingh-zk5lj 21 час назад

    🙏🙏👍

  • @gvsingh8785
    @gvsingh8785 День назад +1

    My feeling is that Akal Takhat should ensure that Sukhbir Badal, as punishment, be barred from becoming President of Akali Dal fir five years but simultaneously others who occupied decisive role in those times including those from Dhindsa group be kept away from occupying important positions in new set up. The Jathedar Sahib or any towering Sikh scholar be made President along with a committee. The new committee should let a new generation leadership to emerge.

  • @TejinderAujla-h6i
    @TejinderAujla-h6i День назад +2

    ਸਰਦਾਰ ਹਮੀਰ ਸਿੰਘ ਕਿਉਂ ਨਹੀਂ ਆ ਰਹੇ ਦੱਸੋ ਜੀ

  • @ajaibsinghpanesarCanada
    @ajaibsinghpanesarCanada День назад

    S S A 🙏🙏🙏🙏 Randhawa Sahib ji S.Jagtar Singh ji Professor Jammed Ali Sahib ji and Dr.Sukhdev Singh ji

  • @JarnailSingh-nj5zi
    @JarnailSingh-nj5zi 16 часов назад

    ਖਸਮ ਦੇ ਅੱਗੇ ਸਵਾਲ ਜਵਾਬ ਦੋਵੇਂ ਕਰੇ , ਆਗਿਆ ਕਾਰੀ ਨਹੀਂ ਮੰਨਿਆ ਜਾ ਸਕਦਾ

  • @gurinderpaldhillon3367
    @gurinderpaldhillon3367 День назад +1

    Sir Evan as all other leaders was there But didn’t had any Say in decision on this or any other matter Badalke had all authority

  • @jarnailsingh9949
    @jarnailsingh9949 22 часа назад +1

    804th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @jssandhu5419
    @jssandhu5419 20 часов назад

    Sir ji every time everyone repeats same thing straight away should go to point.thanks

  • @Nanak-rc1go
    @Nanak-rc1go День назад +1

    ਸ੍ਰ ਸੁਖਦੇਵ ਸਿੰਘ ਜੀ ਦੱਸ ਦੇਣ , ਜੇ ਸੁਖਬੀਰ ਅਸਤੀਫਾ ਦੇ ਦਿੰਦੇ ਤਾਂ ਅਕਾਲੀ ਦੱਲ ਇਕੱਠਾ ਹੋ ਜਾਣਾ ਸੀ ਜਾਂ ਨਹੀਂ। 🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺

  • @sukhdevchahal6894
    @sukhdevchahal6894 19 часов назад +1

    S. Sukhdev Singh ji jekar Akali Dal Badal politics vich safal riha, uthe Sikh Institutions de vich giravat aayee. Ehi karan hai ki aaj Punjab vich Akali Dal Badal de 3 MLA ne.

  • @Nanak-rc1go
    @Nanak-rc1go День назад +3

    ਸੁਖਦੇਵ ਸਿੰਘ ਜੀ ਤਾ ਸਰੇਆਮ ਸੁਖਬੀਰ ਦੇ ਵੱਡੇ ਦਬਾਅ ਚ ਸਾਫ ਨਜ਼ਰ ਆ ਰਹੇ ਨੇ। ਜਾਂ ਫਿਰ ਪੋਲੇਟਿਕਸ ਦਾ ੳ ਅ ਦੀ ਵੀ ਸਮਝ ਹੀ ਨਹੀਂ। ਘੁੰਮਾਂ ਫਿਰਾ ਕੇ ਗੱਲਾਂ ਕਰਦੇ ਨੇ। ਪਰ ਹੁਣ ਸਮਾਂ ਬਦਲਿਆ ਹੋਇਆ।

  • @Nanak-rc1go
    @Nanak-rc1go День назад

    Ssa ji 🙏🙏🙏🙏

  • @sabbyparmar7113
    @sabbyparmar7113 День назад +3

    Chabbewal ch lok dukhi c aap party te sarkar ton. Es leyi voting ghut hoyi. Par aap ne seat jeet leni aa.

  • @ਸੁਰਜੀਤਸਿੰਘਲੱਟੀ

    👍👍👌👌

  • @GursharanSingh-wj5ym
    @GursharanSingh-wj5ym 16 часов назад

    ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾ 1920 ਵਾਲਾ ਅਜੈੰਡਾ ਔਰ ਸੁਭਾਅ ਹੀ ਰੱਖਣਾ ਚਾਹੀਦਾ ਹੈ। ਇਸ ਤੋਂ ਪਾਸੇ ਹੋ ਕੇ ਉਹ ਪੰਜਾਬ ਔਰ ਸਿੱਖ ਕੌਮ ਦੇ ਸਿਆਸੀ ਹਿੱਤਾਂ ਦੀ ਰਾਖੀ ਨਹੀਂ ਕਰ ਸਕੇਗਾ। ਭਾਰਤੀ ਸਵਿੰਧਾਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਸਿੱਖਾਂ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਇੱਕ ਨਵੀਂ ਸਿਆਸੀ ਰਣਨੀਤੀ ਬਣਾਉਣ ਦੀ ਲੋੜ ਹੈ।

  • @ArvinderRandhawa-q9t
    @ArvinderRandhawa-q9t День назад

    🙏🏻🙏🏻

  • @HsgiHsgill
    @HsgiHsgill День назад +1

    Randhawa ਜੀ uni ਵਾਲ਼ੇ ਨੂੰ ਰਹਿਣ ਦਿਓ ਇਹ ਵੀ ਬਾਦਲਾ ਦਾ ਅੱਪੁਆਇਟੀ ਹੈ ਇਸ ਨੁੰ ਕੋਈ knowledge ਨਹੀ ਹੈ

  • @hardyalsinghcheema2381
    @hardyalsinghcheema2381 17 часов назад

    Randhawa ji, Prof Khan is very practical, neutral about Panthic politics and Punjab, Punjabi and Punjabiat, whereas other panel members are not neutral and their views are out dated. Please include some young panel members in future

  • @baljindersingh7802
    @baljindersingh7802 День назад

    Waheguru ji

  • @ajaniqbalsinghdhaliwal5960
    @ajaniqbalsinghdhaliwal5960 18 часов назад

    39:00….ਪਾਰਟੀ ਪ੍ਰਧਾਨਗੀ ਕੋਈ ਨੀ ਛੱਡਦਾ…

  • @Gurbachan-qq2im
    @Gurbachan-qq2im День назад +3

    ਬਰਨਾਲਾ ਚ 60%ਵੋਟ ਸਹਿਰੀ ਐ ਤੇ ਸਹਿਰੀ ਵੋਟ ਪੋਲ ਵੀ ਘੱਟ ਹੁੰਦੀ ਐ ਹਮੇਸਾ ਪੇਡੂ ਵੋਟ ਦਾ ਕੰਮਾਂ ਨਾਲ ਕੋਈ ਸਬੰਧ ਨਹੀਂ

  • @SawarnSingh-i4h
    @SawarnSingh-i4h День назад +3

    Panth bi te tah hi bachega jekar panth nu dhiayn beach rakh ke fasla leya jave

  • @ksbrar4893
    @ksbrar4893 18 часов назад

    ਵਰਕਿੰਗ ਕਮੇਟੀ ਵਾਲੇ ਭਲੇਮਾਣਸਾਂ ਨੂੰ ਕੋਈ ਪੁੱਛੇ ਕਿ ਜੇ ਸੁਖਬੀਰ ਨੇ ਬਹੁਤ ਅੱਛੀ ਲੀਡਰਸ਼ਿਪ ਦਿੱਤੀ ਹੈ ਤਾਂ ਇਨ੍ਹਾਂ ਦਾ ਇਹ ਹਾਲ ( ਤਿੰਨ ਸੀਟਾਂ) ਕਿਉਂ?????

  • @narindersaini7652
    @narindersaini7652 День назад +1

    Mei S. Jagtar Singh ji nal swhmat an k Panth di gal krna koi firku nhi kyunki panth di gal krde kde v kise hor dhrm nu kde v glt nhi keha te hi sikhan nu dusre dhrm te attack krn nu keha janda

  • @puransingh-jb1rs
    @puransingh-jb1rs День назад +6

    ਅਲਟੀਮੇਟ ਸਾਰਾ ਨਿਚੋੜ ਤਾਂ ਇਹ ਹੈ ਕਿ ਅਮਿਤ ਸ਼ਾਹ ਦੀ ਸੁਖਬੀਰ ਬਾਦਲ ਨੂੰ ਢਾਹ ਲਾਉਣ ਦੀ ਦੌੜ ਲੱਗੀ ਹੋਈ ਹੈ ਉਹਦੀ ਸੋਚਣੀ ਹੈ ਕਿ ਸਿਰਫ ਇਹ ਹੀ ਸੀਐਮ ਦਾ ਦਾਵੇਦਾਰ ਹੈ ਬਾਕੀ ਤੇ ਅਸੀਂ ਉਪਮੁੱਖ ਮੰਤਰੀ ਦੇ ਕੇ ਪ੍ਰਚਾਰ ਲੈਣਾ ਹੈ ਇਸ ਲਈ ਉਹ ਹਰ ਹਰਬਾ ਵਰਤ ਰਹੇ ਹਨ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਪਾਸੇ ਕੀਤਾ ਜਾਵੇ ਤੇ ਸਾਡੀ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਅਕਾਲੀ ਦਲ ਦੇ ਸਮਰਥਨ ਨਾਲ ਬਣ ਜਾਵੇ ਬਸ ਇੰਨੀ ਕੁ ਹੀ ਖੇਡ ਲੱਗਦੀ ਹੈ ਇਸ ਘਟਨਾਕਰਮ ਵਿੱਚ ਬਾਕੀ ਪਰਮਾਤਮਾ ਜਿਸ ਦੀ ਨੀਤ ਹੈ ਉਸ ਦੇ ਨਾਲ ਹੁੰਦਾ ਹੈ

    • @justgrewal
      @justgrewal День назад

      ਅਕਾਲੀ ਦਲ ਨੂੰ ਖਤਮ ਕਰਕੇ ਇਕ ਗਰਮ ਖਿਆਲ ਅਲੀ ਪਾਰਟੀ ਖੜੀ ਕਰਕੇ ਹਿੰਦੂ ਤੇ ਐਸਸੀ ਜਾਤ ਨੂੰ ਇਕ ਪਾਸੇ ਕਰਕੇ ਬੀਜੇਪੀ ਆਪਣੇ ਦਮ ਤੇ ਆਉਣਾ ਚੋਂਦੀ ਆ ਪੰਜਾਬ ਚ ਇਹ ਵੀ ਹੋ ਸਕਦਾ ਸਿੱਖ ਕਾਂਗਰਸ ਆਮ ਪਾਰਟੀ ਗਰਮ ਖਿਆਲੀ ਪਾਰਟੀ ਚ ਵੰਡੇ ਜਾਣ ਗੇ ਹਿੰਦੂ ਬੀਜੇਪੀ ਵੱਲ ਹੋ ਜਾਣ ਗੇ ਹਰਿਆਣਾ ਵਿੱਚ ਵੀ ਜਾਟ ਅਤੇ non ਜਾਟ ਅਲੱਗ ਕਰਤੇ

    • @hsingh9180
      @hsingh9180 День назад +1

      Amit shah ne keha c badal nu beafbi lyi ja ram rahim da chela banan lyi?

    • @jagtarsinghbassi395
      @jagtarsinghbassi395 День назад

      Pher badala de gunah maf kite jan​@@hsingh9180

    • @darshansinghsandhu6556
      @darshansinghsandhu6556 День назад +1

      Badal honi ta pehla hi b j p de nal han

    • @KulwantSingh-m7t
      @KulwantSingh-m7t День назад

      SSAkal ji

  • @dalipbhullar4821
    @dalipbhullar4821 День назад

    Sat shri akal all of you

  • @gurnamsingh-es9bo
    @gurnamsingh-es9bo День назад +1

    58 o/o Sikh votes vich Panthic vote taan Sirf 15-20 o/o hi hai ji.Bakki 35--40 o/o votes taan Liberal Sikh vote hai ji.

  • @manjitsinghmatharu
    @manjitsinghmatharu День назад

    🙏🙏🙏🙏

  • @JarnailSingh-nj5zi
    @JarnailSingh-nj5zi 16 часов назад

    ਤਨਖਾਹੀਏ ਦੇ ਹੱਕ ਵਿੱਚ ਖੜਨ ਵਾਲੇ ਗੁਰੂ ਦੇ ਪਿਆਰੇ ਕਿਵੇਂ ਹੋ ਗਏ

  • @sarabjitsinghsekhon1636
    @sarabjitsinghsekhon1636 День назад +2

    Sukhbir te Majithia ehna di Rai lende kado c

  • @BalwinderKaur-qu9ls
    @BalwinderKaur-qu9ls День назад +3

    Violation of panthic Mariadas n’ panthic galtia ch bahut difference hei sukhei bahut galtiya tei koum nu dhokhei dittei beadbiya keetiya nei everybody knows all kisei deeya akha kann band nahi hann not even modi n’ chief justice of India fer Jathedar sahib nu kiwei nahi pata hou ?

  • @JaswirSinghSarao
    @JaswirSinghSarao День назад +2

    Everyone is a nominated member/edinAkali Dal and everyone is elected through a very democrated process as per our these Historians/Budhijivees ot Media advisers/ media stalwarts??????

  • @RajinderSingh-nr6wl
    @RajinderSingh-nr6wl День назад +1

    ਖੱਟਾ,ਮਿੱਠਾ ਤੇ ਖੱਟ ਮਿੱਠਾ ਅਸਤੀਫਾ

  • @SukhwantSingh-hv8tb
    @SukhwantSingh-hv8tb День назад +2

    AKALI VOTE SIRF MANPREET NU GIDRBAHA WHICH PAI. BAKI VOTE AKALI VANDI GAI

  • @HarbhajanSINGH-d8i
    @HarbhajanSINGH-d8i День назад +1

    What nonsense to say that Akali Dal Badal was successful in Punjabi Politics at the expense of unique identity and Sikhs tenants. What a bullshit ?

  • @GurmailSingh-m7b
    @GurmailSingh-m7b 23 часа назад +1

    I think Singh Sahibans are deeply pondering over the nature of the sin/offence of parties at issues and quantity of punishment.Confusion is that punishment should be jointly or severely.And next quetion is that punishment should be at par that of Valtoha,more or less.

  • @JattBoys-kv3to
    @JattBoys-kv3to 16 часов назад

    ਵੈਸੇ ਜਆਲੀ ਇਤਿਹਾਸਕਾਰ ਜਗਤਾਰ ਨੇ ਕਿਹੜਾ ਇਤਿਹਾਸ ਲਿਖਿਆ ??? ਵਿਸਥਾਰ ਚਾਨਣਾ ਪਾਓ 🙏

  • @ajaibsinghpanesarCanada
    @ajaibsinghpanesarCanada День назад

    S S A 🙏🙏🙏🙏🙏🙏🙏🙏🙏🙏 to all members present in program at this time

  • @kulveergagan3761
    @kulveergagan3761 День назад +2

    First view👍🤗

  • @jasbirsingh2047
    @jasbirsingh2047 9 часов назад

    Akali Dal should look only religious matters and a new party should be floated including Hindu Muslims Christians and AkaliDal should support the party.

  • @sharmatenthouse1848
    @sharmatenthouse1848 14 часов назад

    Jagtarsingh jasmine khan Dr sukhdev singh Randhawa by sat shri akal

  • @balrajsandhu6161
    @balrajsandhu6161 День назад

    🌷💟🌷🙏🌷🌷

  • @hardeepkahlon8309
    @hardeepkahlon8309 День назад

    ਪੰਥਕ ਏਜੰਡਾ ਹੈ ਕੀ ਹੈ ਕੀ ਉਸ ਦਾ ਬਾਕੀਆਂ ਨੂੰ ਕੋਈ ਨੁਕਸਾਨ ਹੋਵੇਗਾ

  • @CharanjitShergill-p6o
    @CharanjitShergill-p6o День назад +1

    ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਕਾਇਮ ਰੱਖਣਾ ਸਖ਼ਤ ਫੈਸਲਾ ਹੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਨੂੰ ਸਿਧਾਂਤ ਨੂੰ ਬਚਾ ਸਕਦਾ ਹੈ ਜੀ

  • @sabbyparmar7113
    @sabbyparmar7113 День назад +2

    Kyuki aap party ne apne leader nu ticket nahi diti.

  • @Nanakpanthi
    @Nanakpanthi 17 часов назад

    Akal Takht de jathedar da kad chota ho giya.
    Eh eddan ho giya jiwen Judge te accused di band kamre ch meeting.

  • @sukhdevchahal6894
    @sukhdevchahal6894 18 часов назад

    S. Sukhdev Singh Jo jo complaint vich dosh laye hun, oh saare galat decesions Parkash Singh Badal ate Sukhbir Badal valon individual capacity vich laye hun, koi bhi decesion Akali Dal di working committee or Cabinet de vich nahi liya giya. Fir baki leadership tan doshi hai ki oh chup rahe.

  • @carmeldriver5021
    @carmeldriver5021 5 часов назад

    Randhawa sahib where is Hameer singh why he is not coming in debet please answer

  • @JasSandhu-j8f
    @JasSandhu-j8f 12 часов назад

    ਰੰਧਾਵਾ ਜੀ ਜਿਨ੍ਹਾਂ ਚਿਰ ਅਕਾਲੀ ਦਲ ਦਾ ਬੇੜਾ ਗਰਕ ਨਾ ਹੋਇਆ, ਉਹਨਾਂ ਚਿਰ ਜਗਤਾਰ ਸਿੰਘ ਵਰਗੇ ਸਕਾਲਰਾਂ ਨੂੰ ਨੀਦ ਨਹੀਂ ਆਉਣੀ। ਹੁਣ ਤਾਂ ਤੁਸੀ ਵੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਝੂਠਾ ਸਾਬਤ ਕਰ ਰਹੇ ਹੋ।