Amrit dhaari singh ,te singh sahib jhoot nahi boldey operation blue star baad amritdhaari jathedar da Kora jhoot biyanyaad karo-mera khyaal hai amrit jhoot Bolan da license hsi
Jere 2 exit polls BJP nu thoda pichhe dikha rahe c ohna vicho ek di detail tusi das diti par jere baki BJP nu jit da dikha rahe ne ohna val tusi nai dekhya baki haryana assembly te loksabha elections dova vich exit polls fail he rahe ne
Akali dal di 85% vote dimpy laigea tey naal hi 80% jhadu di vote vi dimpy laigea ji matlab 70000 vote dimpy nu paigi 45000 raja 25000 manpreet baki person pata lagju 10 vaje tak clear hi hoju
ਚੰਗਾ ਹਾਣੀ ਤੇ ਅੰਮ੍ਰਿਤ ਵੇਲੇ ਦੀ ਬਾਣੀ
*ਕਿਸੇ ਚੰਗੇ ਕਰਮਾਂ ਨੂੰ ਹੀ ਨਸੀਬ ਹੁਦੇ ਆ*
ਦੀਪ ਬਰਾੜ 👌👌
Deep barar beta ji
P@@harwinderkaur9040
ਆਪਣੇ ਅੰਦਰ ਝਾਕਣ ਦੀ ਹਿੰਮਤ ਹੋਣੀ ਚਾਹੀਦੀ ਹੈ
*ਹਰ ਕੋਈ ਦੂਜਿਆਂ ਚ ਕਮੀਆਂ ਕੱਢਣ ਚ ਮਾਹਰ ਹੈ*
ਦੀਪ ਬਰਾੜ 👌👌👍
ਜਦੋਂ ਲੜਾਈ ਆਪਣੇ ਸਵੈਮਾਨ ਦੀ ਹੋਵੇ ਤਾਂ
*ਸੰਸਕਾਰਾਂ ਦੀ ਪੜ੍ਹਾਈ ਭੁੱਲਣੀ ਹੀ ਪੈਂਦੀ ਹੈ*
ਦੀਪ ਬਰਾੜ 🙏❤️👌👌👍
ਡਿਪੀ ਨੂੰ ਪੈ ਗਈ ਅਕਾਲੀ ਦਲ ਦੀ ਵੋਟ
ਅਸੀਂ ਪੰਜਾਬੀ ਲੋਕ ਸਰਬਤ ਦਾ ਭਲਾ ਮੰਗਣ ਵਾਲੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਸਾਰੇ ਲੋਕ ਅਮਨ ਨਾਲ ਅਤੇ ਸ਼ਾਂਤੀ ਨਾਲ ਰਹਿਣ ਕਿਉਂਕਿ ਲੜਾਈ ਨਾਲ ਸਿਰਫ ਤਬਾਹੀ ਹੀ ਪ੍ਰਾਪਤ ਹੁੰਦੀ ਹੈ ਕਿਸੇ ਦਾ ਕੋਈ ਭਲਾ ਨਹੀਂ ਹੁੰਦਾ ਧੰਨਵਾਦ
ਹਿੰਦੂ ਲੋਕ bemann ਲੋਕ ne ਕਿਉ ਕਿ eh Matlab Farish ਨੇ jado desh aajad hoiaa ta ਹਿੰਦੂ aa ਨੇ dhokha ਕੀਤਾ
100% True
ਅਸੀਂ ਭਾਰਤਵਾਸੀ ਅਤੇ ਪੰਜਾਬ ਦੇ ਬਸਿੰਦੇ ਇਸ ਗੱਲ ਤੇ ਹੈਰਾਨ ਹਾਂ ਕਿ ਸਿਆਸੀ ਲੀਡਰ ਜਿੰਨੀ ਮਿਹਨਤ ਅਤੇ ਜਿੰਨੀ ਜਦੋਂ ਜਹਿਦ ਕਰਕੇ ਚੋਣਾਂ ਲੜਦੇ ਹਨ ਅਤੇ ਪੂਰੇ ਆਪਣੀ ਵਾਹ ਲਾ ਦਿੰਦੇ ਹਨ ਕਿਤੇ ਇਹ ਲੋਕ ਇੰਨੀ ਮਿਹਨਤ ਆਪਣੇ ਦੇਸ਼ ਅਤੇ ਪੰਜਾਬ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਪ੍ਰਤੀ ਇਮਾਨਦਾਰ ਹੋਣ ਤਾਂ ਪੰਜਾਬ ਅਤੇ ਦੇਸ਼ ਦਾ ਭਲਾ ਹੋ ਸਕਦਾ ਹੈ ਅਸੀਂ ਆਸ ਉਮੀਦ ਕਰਦੇ ਹਾਂ ਕਿ ਜੇ ਪੰਜਾਬ ਦੇ ਜਿਹਨਾਂ ਲੋਕਾਂ ਨੇ ਜਿਸ ਉਮੀਦ ਨਾਲ ਜਿਸ ਵੀ ਪਾਰਟੀ ਨੂੰ ਜਿੱਤ ਦੇ ਲਈ ਵੋਟਾਂ ਪਾਈਆਂ ਹਨ ਉਹ ਪਾਰਟੀ ਜਾਂ ਉਹ ਉਮੀਦਵਾਰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਲੋਕਾਂ ਨਾਲ ਇਨਸਾਫ ਕਰੇ ਨਹੀਂ ਤਾਂ ਪੰਜਾਬ ਦੇ ਲੋਕ ਵੋਟਾਂ ਹੀ ਪਾਂਦੇ ਰਹਿ ਜਾਣਗੇ ਤੇ ਉਨਾਂ ਨੂੰ ਕਿਸੇ ਪਾਸੋਂ ਵੀ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਲੀ ਪਾਰਟੀ ਜਾਂ ਉਮੀਦਵਾਰ ਦੀ ਉਡੀਕ ਹੀ ਰਹਿ ਜਾਏਗੀ
❤❤❤❤❤😂
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਤੁਸੀਂ ਵੀ ਅਜ਼ੀਬ ਪਾਗਲ ਹੋ, ਉਮੀਦ ਮਨੁੱਖ ਕੋਲੋਂ
*ਅਤੇ ਸ਼ਿਕਾਇਤ ਸੋਹਣਾ ਰੱਬ ਜੀ ਨੂੰ ਕਰਦੇ ਹੋ*
ਦੀਪ ਬਰਾੜ 👌👍
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
Daljeet singh sandhu veer ji 🙏
ਵੱਸਦੇ ਰਹੋ ਵੀਰੋ, ਜਿੰਨਾ ਚਿਰ ਜੀਂ ਕਰਦਾ, ਮੈਂ ਇਵੇਂ ਕਿਉਂ ਕਿਹਾ!,, ਹਵਾ, ਪਾਣੀ, ਧਰਤੀ ਨੂੰ , ਜ਼ਹਿਰੀਲਾ ਹੋਣੋਂ ਬਚਾ ਸਕਦੇ ਹਾਂ, ਉਸੇ ਤਰਾਂ ਜਿਉਂਦੇ ਕਿੰਨਾ ਚਿਰ ਰਹਿਣਾ ਜਾਂ ਨਹੀਂ ,, ਮੇਨ ਸਵਿੱਚ ਸਾਡੇ ਅਤੇ ਜ਼ਹਿਰੀਲੇ ਪਦਾਰਥ ਫ਼ਕਟਰੀਆਂ ਵਾਲਿਆਂ ਦੇ ਹੱਥ!! ਰੱਬ ਵੀ ਲਾਹਨਤਾਂ ਪਾਉਂਦਾ ਹੋਵੇਗਾ ਨਸੁਕਰਿਆਂ ਨੂੰ ਵੇਖ ਕੇ!
ਰਾਜਸਥਾਨ ਵਾਲੇ ਸਤਲੁਜ ਦਰਿਆ ਦਾ ਪਾਣੀ ਪੀਂਦੇ ਹਨ। ਉਹ ਵੀ ਮਨੁੱਖ ਹਨ। ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੀ ।😢😢😢😢😢😢😢
ਲਾਈਕ ਨੂੰ 91 ਜੀ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
Karmjit kaur chahal bhen ji 🙏
ਟੱਕਰ ਦੇਕੇ ਜ਼ੀਰੋ ਬਣ ਗਿਆ ਜੀ। ਖਹਿਰੇ ਹੋਰਾ ਵਾਂਗੂੰ ।
. ਨੋਟਾ।ਵੀ।ਹੇਗਾ।ੲਇਕ।।ਕੀ
ਪਤਾ
ਸੰਧੂ ਸਾਹਿਬ ਜੀ ਦੀ ਤਾਂ ਬੱਸ , ਜ਼ਮਾਨਤ ਬਚਣੀ ਮੁਸ਼ਕਲ ਹੈ ਜੀ।
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
ਪਰ ਜੇ ਮਜੀਠੀਏ ਨੇ ਮੁਖਾਂਲਫਤ ਕਰਤੀ ਤਾ ਮਨਪ੍ਰੀਤ ਦੀ ਹਾਲਤ ਬਹੁਤ ਪਤਲੀ ਹੋ ਜਾਵੇਗੀ। ਜੇ ਸੁਖਬੀਰ ਦੀ ਚੱਲੀ ਤਾਂ ਮਨਪ੍ਰੀਤ ਦੀ ਵੋਟ ਵਧੀਆ ਨਿਕਲੇਗੀ ।
ਰੰਧਾਵਾ 0UT
ਦੇਸ਼ ਤਾ ਰੋਵੇਟ ਬਣਾ ਰਹੇ ਨੇ। ਲੋਕਾ ਦੀ ਲੋੜ ਹੀ ਨਹੀਂ।
ਅਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈ ਜਾਨੇ ਆ ਕੀ ਕੀਤਾ ਕਾਂਗਰਸ ਨੇ ਸਿਵਾਏ ਸਿੱਖਾਂ ਨੂੰ ਬਰਬਾਦ ਕਰਨ ਤੋਂ
Sikh ni , paggan Wale bhaiye te comrade ponde a
Sat shri akal Gurpreet Sandhawalia Veer ji te Parmvir Baath Veer ji
ਅਕਾਲੀ ਵੋਟ ਨਾਲ ਜੋ result ਆਉਣਾ, oh 27 ਚ ਨਹੀਂ ਹੋਣਾ,
ਪ੍ਰਾਈਮ ਏਸ਼ੀਆ ਵਾਲਿਆਂ ਨੇ ਜਦੋਂ ਹੁਸ਼ਿਆਰਪੁਰ ਵਿੱਚ ਆਪਣਾ ਚੈਨਲ ਦਾ ਦਫਤਰ ਖੋਲਣਾ ਤਾਂ ਕੰਪਿਊਟਰ ਟੀਚਰ ਦੀ ਲੋੜ ਹੋਈ ਤਾਂ ਦੱਸ ਦਿਓ ਜੀ
ਵੀਰ ਜੀ ਰੂਸ ਅਤੇ ਜੁਕਰੇਨ 2 ਸਾਲਾਂ ਵਿੱਚ ਜਿੰਨਾ ਅਸਲਾ ਚਲਾ ਦਿਤਾ,,ਦੁਨੀਆ ਦਾ ਕਲੇਮਿਕ,, ਵਾਤਾਵਰਨ ਗਰਕ ਕਰਤਾ
USA. Sat shri akal ji
Sat Sri Akal ji
ਸਤਿ ਸ੍ਰੀ ਅਕਾਲ ਜੀ ਸੰਧਾਵਾਲੀਆ ਅਤੇ ਬਾਠ ਸਾਬ
ਸਰਵੇਖਣ ਨੇ ਤਾਂ ਹਰਿਆਣੇ ਦੇ ਵਿਚ ਸਰਕਾਰ ਬਣਾਈ ਗਈ ਸੀ
ਜੇ ਜੱਥੇਦਾਰ ਸਾਹਿਬ ਸੁਖਬੀਰ ਨੂੰ 10 ਸਾਲ ਲਈ ਚੋਣ ਲੜਨ ਤੋਂ ਰੋਕ ਦੇਣ ਤਾਂ ਕੀ ਇਸ ਦੇ ਪਿੱਛਲਗੁ v 10 saal ਇਲੈਕਸ਼ਨ ਨਹੀਂ ਲੜਨ ਗੇ ?
🙏🏻🙏🏻
Amrit dhaari singh ,te singh sahib jhoot nahi boldey operation blue star baad amritdhaari jathedar da Kora jhoot biyanyaad karo-mera khyaal hai amrit jhoot Bolan da license hsi
Sat shri akal ji me har roj tuhadi gal bat jari sunda ha
ਹੁਸ਼ਿਆਰਪੁਰ ਦੀ ਗੱਲ ਨਹੀਂ ਕੀਤੀ.. ਉਹਨਾਂ ਨਾਲ ਗੋਲੀ ਚੱਲੀ ਆ
ਨਤੀਜਾ ਕਦੋਂ ਆਉਣਾ?????
ਸਤਿ ਸ੍ਰੀ ਆਕਾਲ ਜੀ ❤❤
Sat Shri akal Sandhavalia nd Baath Saab ji Waheguru ji chardi Kala vich Rakhan 🙏
Congrasi gathjod maharashtra vich pakka jitu
Aam aadmi party khatm hai ji punjab vich Channi Sahb CM banne chahide
SAT SHRI AKAL JI SARYAN NU 🙏 ❤❤
❤❤
Sat Shri akal 22 ji
Ssa ji
ਸਨਸਨੀਖੇਜ਼ ਹੋਣਾ ਪੱਤਰਕਾਰੀ ਨਹੀਂ ਹੈ। ਪਰ ਤੁਸੀਂ ਕੀ ਕਰ ਸਕਦੇ ਹੋ? ਲੋਕ ਸਨਸਨੀ ਚਾਹੁੰਦੇ ਹਨ I
Good ❤🎉🎉🎉
Sat Sri akal ji....🎉🎉🎉
Bhaji sat shri akal g,jagjit randhawa mimsa dhuri
A NICE PROGRAMME. NATIZA 23 NU DASSO LE 80 PERCNT KINNO KINNO GAIYAN
ਸਤਿ ਸ੍ਰੀ ਆਕਾਲ ਜੀ
🙏🙏❤️
🙏🙏
ਸੁਖਜਿੰਦਰ ਰੰਧਾਵਾ ਸਾਹਿਬ ਤਾਂ ਹਾਰੇ ਸਮਝੋ, ਪ੍ਰਤਾਪ ਬਾਜਵੇ ਨੇ ਵੀ ਹਰਾਉਣ ਲਈ ਅੰਦਰਖਾਤੇ ਪੂਰਾ ਜ਼ੋਰ ਲਾਇਆ ਹੋਵੇਗਾ ਜੀ।
ਸੁੱਖਜਿੰਦਰ ਰੰਧਾਵਾ ਇਮਾਨਦਾਰ ਤੇ ਮਿਹਨਤੀ ਲੀਡਰ ਤਾਂ ਹੈ॥
jma ni harda
Good
1995 vich gidderbaha vich 90% voting hoi c
ਬਾਠ ਜੀ ਤੁਸੀ ਕਿਹੜੀ ਜਗਾ ਹੋ ਅੱਜ ਕੱਲ
Langa JINDABAD
🎉🎉🎉🎉🎉
SeaTac good morning Ji 😊
Jere 2 exit polls BJP nu thoda pichhe dikha rahe c ohna vicho ek di detail tusi das diti par jere baki BJP nu jit da dikha rahe ne ohna val tusi nai dekhya baki haryana assembly te loksabha elections dova vich exit polls fail he rahe ne
Ki gll Chabbewal di gll kyun ni kiti. Very sad
Othe te Chabbewal saab di jit pakki hai.Vadde margin nal jittange.
prime asia godi media
Bjp +kali+aap =Modi
❤ਦੋ ਸਟੇਟਾਂ ਬੀ ਜੇ ਪੀ ਜਿੱਤੇਗੀ ਨੋਟ ਕਰਲੋ ਬਾਕੀ ਗੱਲ ਬਾਦ ਵਿਚ ਕਰਾਂਗੇ ❤❤❤❤❤
ਆਉ ਭਗਤ ਜੀ😅😅😅
Akali dal di 85% vote dimpy laigea tey naal hi 80% jhadu di vote vi dimpy laigea ji matlab 70000 vote dimpy nu paigi 45000 raja 25000 manpreet baki person pata lagju 10 vaje tak clear hi hoju
Exit poll revealed... Punjabi bhul ge?
ही
पंजाब में भी बीजेपी दो सीट पर जीत हासिल कर सकती है या सेकंड पार्टी रहेगी
har seat par 3 par rahegi
महाराष्ट्र में भाजपा गठबंधन को 165 से लेकर लगभग आएगी
🙏🙏
🙏🙏