Размер видео: 1280 X 720853 X 480640 X 360
Показать панель управления
Автовоспроизведение
Автоповтор
ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਅੱਜ ਉਨਾਂ ਨੇ ਦੋ ਉੱਗੇ ਤੇ ਸੁਲਝੇ ਹੋਏ ਪੱਤਰਕਾਰਾਂ ਨੂੰ ਇੱਕ ਮੰਚ ਤੇ ਲਿਆਂਦਾ ਉਮੀਦ ਕਰਦੇ ਹਾਂ ਕਿ ਇਹਨਾਂ ਦੋਨਾਂ ਪੱਤਰਕਾਰਾਂ ਦੇ ਨਾਲ ਇੱਕ ਡਿਸਕਸ਼ਨ ਦਾ ਸੈਸ਼ਨ ਵੀ ਰੱਖਿਆ ਜਾਏਗਾ ਧੰਨਵਾਦ
ਪੰਨੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਇਹ ਲਾਣਾ ਬਾਣਾ ਸਾਰਾ ਅੰਦਰੋਂ ਇੱਕ ਹੈ
ਬਹੁਤ ਵਧੀਆ ਵਿਚਾਰ ਪੰਨੂ ਸਾਬ
ਅਕਾਲੀ ਦਲ ਬਾਦਲ ਨੇ ਧਰਮ ਨੂੰ ਮਖੌਲ ਹੀ ਸਮਝਿਆ ਹੈ।
ਜਿਹੜਾ ਬੰਦਾ ਖੁਦ ਫੈਸਲੇ ਨਹੀਂ ਲੈ ਸਕਦਾ *ਉਸਤੋਂ ਅਧਿਕ ਦੁੱਖੀ ਕੋਈ ਨਹੀਂ ਹੈ*
Primer Discution ਬਹੁਤ ਵਧੀਆ ਪਲੇਟਫਾਰਮ ਹੈ
ਬਹੁਤ ਖੁਸ਼ੀ ਹੋਈ ਅੱਜ ਪਰਮਵੀਰ ਜੀ ਨੇ ਪ੍ਰੋਗਰਾਮ ਹੋਸਟ ਕੀਤਾ ਹੈ।
ਸ੍ਰ. ਪਨੂੰ ਸਾਹਿਬ ਸ੍ਰ. PS ਬਾਠ ਸਾਹਿਬ ਜੀ ਸਤਸ਼੍ਰੀਅਕਾਲ ਵੀਰੋ ਇਨ੍ਹਾਂ ਸਾਰਿਆਂ ਨੇ ਮਿਲ਼ ਕੇ ਸ਼੍ਰੋਮਣੀ ਅਕਾਲੀ ਦੱਲ ਨੂੰ ਸਮਾਪਤ ਕਰ ਦਿਤਾ ਹੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਦੋਂ ਵੀ ਟੁੱਟਣਾ ਇਕੱਲੇ ਹੀ ਟੁੱਟਣਾ *ਦੁਨੀਆਂ ਤਮਾਸ਼ਾ ਦੇਖਣ ਵਿੱਚ ਮਾਹਰ ਹੈ*
ਉਹ ਲੋਕ ਕਦੀ ਕਿਸੇ ਇੱਕ ਦੇ ਨਹੀਂ ਹੁੰਦੇ ਜਿਨ੍ਹਾਂ ਨੂੰ *ਹਰ ਕਿਸੇ ਨਾਲ ਗੱਲ ਕਰਨ ਦਾ ਚਸਕਾ ਹੋਵੇ*
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ *ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
ਜੇਕਰ ਤੁਸੀਂ ਕਿਸੇ ਦੇ ਕਿਰਦਾਰ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਇਹ ਵੇਖੋ ਕਿ ਉਹ ਹੱਸਦਾ ਕਿਹੜੀ ਗੱਲ ਤੇ ਹੈ।
ਪਨੂੰ ਸਾਹਿਬ ਬਾਠ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
ਪ੍ਰਾਈਮ ਏਸ਼ੀਆ ਦੇ ਅਣਮੁੱਲੇ ਹੀਰੇ ਪਰਮਵੀਰ ਬਾਠ ਤੇ ਸਰਵ ਸ੍ਰੀ ਜਤਿੰਦਰ ਪੰਨੂ ਜੀ ਇਹ ਪੇਸ਼ਕਸ਼ ਬਹੁਤ ਹੀ ਵਧੀਆ ਹੈ। ਪਰ ਪੰਨੂੰ ਸਾਹਿਬ ਅਸੀਂ ਤੇ ਤੁਸੀਂ ਅੈਵੇਂ ਹੀ ਇਹਨਾਂ ਦੇ ਪਿੱਛੇ ਟਾਈਮ ਖ਼ਰਾਬ ਕਰ ਰਹੇ ਹਾਂ ਪਰ ਫੈਸਲਾ ਤਾਂ ਉਹੀ ਹੋਣਾ ਹੈ ਜੋ ਇਹਨਾਂ ਦੇ ਰਾਜਨੀਤਕ ਆਕਾ ਚਾਹੁੰਦੇ ਹਨ।
ਸਤਿ ਸ੍ਰੀ ਅਕਾਲ ਜੀ ਪੱਨੂੰ ਸਾਬ ਜੀ
ਪੰਨੂੰ ਸਾਹਿਬ ਜੀ ਪਰਮਵੀਰ ਬਾਠ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪਾ੍ਈਮ ਏਸ਼ੀਆ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂੰ ਜੀਅਤੇ ਪਰਮਵੀਰ ਬਾਠ ਜੀ 🙏🏼❤️🙏🏼❤️🌷🌷👍
Karmjit kaur chahal bhen ji sat shri akal
@harwinderkaur9040 Harwinder kaur bhen ji satshri akal ji 🙏🏼
ਸਾਡਾ ਤਾਂ ਧਿਆਨ ਸਿਰਫ prime discution ਤੇ ਹੀ ਹੁੰਦਾ😊
Discussion de spelling wrong.
ਪਰਮਜੀਤ ਬਾਠ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਵੈਸੇ ਸੁਖਵੀਰ ਬਾਦਲ ਸਾਬ ਦੀ ਪੰਜਾਬ ਤੇ ਕੌਮ ਨੂੰ ਕੀ ਦੇਣ ਹੈ😮😮
Punjab nu luttan to ilawa koi den nahi hai.
ਵਾਹਿਗੁਰੂ ਜੀ ਮਿਹਰ ਰੱਖਣ ਜੀ
Raja warring winner
ਫਿਨਲੈਂਡ" ਨਾਰਵੇ "ਸਵੀਡਨ ਕਿੰਨੇ ਸ਼ਾਂਤ ਤੇ ਸੋਹਣੇ ਦੇਸ਼ ਨੇ ਓਹਨਾ ਨੂੰ ਵੀ ਨਹੀਂ ਟਿਕਣ ਦਿੰਦੀ ਇਹ ਰਾਜਨੀਤੀ
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ। ਧੰਨਵਾਦ ਜੀ।
Good job prime Asia keep it up
ਪੰਨੂ ਜੀ ਪੱਤਰਕਾਰ ਸਰਕਾਰ ਵੱਲੋਂ ਖਰੀਦੇ ਹੋਏ ਹੈ
SSA ji
ਸਤਿ ਸ੍ਰੀ ਆਕਾਲ ਜੀ
ਸੁਖਬੀਰ ਬਾਦਲ ਬੰਦਾ ਤਾਂ ਚੰਗਾ ਸੀ, ਪਰ ਇਸ ਨੂੰ ਦਲਜੀਤ ਚੀਮਾ ਤੇ ਵਲਟੋਹੇ ਵਰਗਿਆਂ ਦੀ ਸੋਚ ਨੇ ਅਕਾਲੀਦਲ ਦਾ ਬਹੁਤ ਨੁੱਕਸਾਨ ਕੀਤਾ ਹੈ। ਜਿਸ ਦੀ ਪੁਰਤੀ ਕਰਨੀ ਬਹੁਤ ਮੁਸ਼ਕਲ ਹੈ।
ਭਾਈ ਤੁਹਾਨੂੰ ਕਿਸਨੇ ਹੱਕ ਦਿੱਤਾ ਸਿੱਖ ਮਸਲਿਆਂ ਤੇ ਗੱਲ ਕਰਨ ਦਾ। ਤੁਸੀਂ ਕੌਮ ਦਾ ਬਹੁਤ ਨੁਕਸਾਨ ਕਰ ਚੁੱਕੇ ਹੋ।ਭੋਲੇ ਸਿੱਖ ਹਰੇਕ ਤੇ ਵਿਸ਼ਵਾਸ ਕਰ ਲੈਂਦੇ ਹਨ। ਸਿੱਖਾਂ ਦੀ ਸ਼ਾਂਤਮਈ ਚੱਲ ਰਹੀ ਅਜਾਦੀ ਦੀ ਲੜਾਈ ਵਿੱਚ ਭੰਬਲਭੂਸਾ ਨਾਂ ਪਾਉ। ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਅਜਾਦੀ ਹੀ ਹੈ,ਭਾਰਤੀ ਸਿਸਟਮ ਤੋਂ।
Panuu ji and parmjeet ji sat shri akal ji
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ
ਚਲੋ ਵੋਟਾਂ ਤਾਂ ਪੈ ਗਈਆਂ ਹੁਣ ਕਾਉਂਟਿੰਗ ਵਾਲਿਆਂ ਤੇ ਨਿਰਭਰ ਕਰਦਾ ਕੇ ਉਹ ਕਿਸੇ ਦੇ ਦਬਾਅ ਵਿਚ ਆਉਂਦੇ ਆ ਕੇ ਨਹੀਂ ਦੇਖਿਆ ਗਿਆ ਹੈ ਕਿ ਸਾਰਾ ਖੇਲ ਇਥੇ ਹੀ ਹੋ ਜਾਂਦਾ। ਹਰਿਆਣਾ ਦੇਖਿਆ ਹੈ ਆ
ਹਰਿਆਣੇ ਚ੍ ਕੁੱਝ ਵੱਖਰਾ ਨਹੀਂ ਹੋਇਆ ਸੀ। ਲੋਕਾਂ ਨੇ ਭਾਜਪਾ ਨੂੰ ਵੋਟਾ ਪਾਈਆਂ ਸੀ। ਜੇਕਰ ਕਾਂਗਰਸ ਦੀ ਸਰਕਾਰ ਆ ਜਾਂਦੀ ਤਾਂ ਇਕ ਜਾਤੀ ਵਿਸ਼ੇਸ ਦਾ ਗੁੰਡਾਰਾਜ ਆ ਜਾਣਾ ਸੀ। ਭਾਜਪਾ ਨੇ ਖਰਚੀ-ਪਰਚੀ ਬੰਦ ਕੀਤੀ ਹੈ।
Sat sri aakal pannu sahib and bath sahib
Sat Shri Akal Pannu Sir te Baath Saab
ਸਤਿ ਸ੍ਰੀ ਅਕਾਲ ਵੀਰ ਜੀ
Waheguru ji 🙏 🙏 🙏
Param jeet Batts J Pannu Sab Sat sare akal good Pagam ❤❤❤❤❤❤❤
ਪੰਨੂ ਸਾਹਿਬ ਜੀ ਬਾਠ ਜੀ ਸਤਿ ਸੀ੍ ਅਕਾਲ ਜੀ
Sat Shri Akal Pannu Saab g and Bath Saab g
🙏🏼🙏🏼
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਪੰਨੂੰ ਸਾਬ੍ਹ ਅਤੇ ਬਾਠ ਸਾਬ੍ਹ ਸਤਿ ਸ਼੍ਰੀ ਆਕਾਲ ਜੀ
As usual Pannnu Sahib most time his views are right
Sadhawalia te Pannu Ji di jodi super hit hai ji....
ਜੋ ਬੀਜਿਆ ਸੋ ਉਪਜਿਆ ਵਾਹਿਗੁਰੂ ਵਾਹਿਗੁਰੂ
Sat shri akal Pannu Sir ji te Parmvir Baath Veer ji ajj ta do hero prime asia tv de jaurnlist ajj sara kuch discussion krn ge ji
Good
Very nice work salute 🇺🇸
U both very honest journalists
Nice exposure.Pl keep it up.
ਸਤਿ ਸ਼੍ਰੀ ਅਕਾਲ ਪੰਨੂੰ ਸਾਹਿਬ ਅਤੇ ਵੀਰ ਬਾਠ ਜੀ 👏🏼👏🏼👏🏼👏🏼
Baath Saab sat shri akal ji.
🙏🙏👍🏻👍🏻❤️
ਪੰਨੂੰ ਸਾਹਿਬ ਤੇ ਬਾਠ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ। ਅੱਜ ਤਾਂ ਨਜ਼ਾਰਾ ਆ ਗਿਆ ਬਾਠ ਸਾਹਿਬ ਦੇ ਆਉਣ ਕਰਕੇ।
Wehaguru ji 🇮🇱 🙏
ਬ੍ਰਿਕਸ ਦੇਸ਼ਾਂ ਨੂੰ ਆਪਣੀ ਨਵੀਂ ਕਰੰਸੀ ਚਲਾਉਣੀ ਚਾਹੀਦੀ ਹੈ
ਬਿ੍ਕਸ ਹੀ ਆ ਰਹੀ ਆ
❤❤❤❤
Pannu sahib te Bath sahib ji sat shri akal ji
Nobody care about Punjab's reasonable issues, only fight for kursi, very sad
ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ।
AAP ne ki galat kam keeta hai. Tusi galat ho.
S S A 🙏🙏 Baath Sahib ji and Pannu Sahib ji
🙏
🙏🙏🙏🙏🙏
🙏🙏
ਸਤਿ ਸ਼੍ਰੀ ਅਕਾਲ ਜੀ। ਪਿਛਲੇ ਦਿਨਾਂ ਚ ਇਕ ਖ਼ਬਰ ਆਈ ਸੀ ਕਿ ਗਿਆਸ ਪੁਰਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪ੍ਰਾਇਮਰੀ ਸਕੂਲ ਦੀ ਹੈਡ ਅਧਿਆਪਕਾ ਵਲੋਂ 5700 ਦੇ ਲਗਭਗ ਬੱਚੇ ਕਿਤਾਬਾਂ ਵਿੱਚ ਪਾਏ ਹੋਏ ਹਨ ਪਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਸਕੂਲ ਵਿੱਚ ਬੱਚੇ ਸਿਰਫ਼ 2200 ਜਾਂ 2300 ਹੀ ਹਨ।ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਹੈਡ ਟੀਚਰ ਨੂੰ ਤੁਰੰਤ ਬਰਖ਼ਾਸਤ ਕਰਕੇ ਤਫ਼ਤੀਸ਼ੀ ਅਫ਼ਸਰ ਲਗਾ ਦਿੱਤਾ ਗਿਆ ਅਤੇ ਜਿਸ ਦੌਰਾਨ ਪਤਾ ਲੱਗਿਆ ਕਿ ਇਹ ਘੋਟਾਲਾ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਸਾਰਾ ਹਿਸਾਬ ਕਰਨ ਤੇ ਪਤਾ ਲੱਗਾ ਕਿ ਇਹ ਘੋਟਾਲਾ ਕਰੋੜਾਂ ਚ ਹੋਇਆ ਹੈ। ਪਰ ਅੱਜ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਇਹ ਇਮਾਨਦਾਰੀ ਕੁੱਝ ਉੱਚ ਅਧਿਕਾਰੀਆਂ ਨੂੰ ਪਸੰਦ ਨਹੀਂ ਆਈ ਜਿਸ ਕਰਕੇ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵਿਸ਼ਵਾਸ਼ ਵਿੱਚ ਲਏ ਬਿਨਾਂ ਸਕੂਲ ਦੀ ਹੈਡ ਟੀਚਰ ਨੂੰ ਬਹਾਲ ਕਰ ਦਿੱਤਾ। ਇਸ ਖ਼ਬਰ ਨੇ ਮਾਨ ਸਰਕਾਰ ਦੀ ਇਮਾਨਦਾਰੀ ਨੂੰ ਲਗਦਾ ਬਦਨਾਮ ਕਰ ਦਿੱਤਾ। ਲਗਦਾ ਹੁਣ ਕੋਈ ਵੀ ਇਮਾਨਦਾਰ ਅਫਸਰ ਕੰਮ ਕਰਨ ਦੀ ਹਿੰਮਤ ਨਹੀ ਕਰੇਗਾ ।
ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦਾ ਪ੍ਰਧਾਨ ਰਹਿਣਾ ਚਾਹੀਦਾ ਹੈ।ਹੋਰ ਕੋਈ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਨਾਂ ਹੀ ਕਿਸੇ ਹੋਰ ਨੂੰ ਲੋਕ ਪਸੰਦ ਕਰਨਗੇ
Tussin galat ho,sukhbir de muqable vich Harsimrat Kaur,Anantbir badal v aa sakde han,Chamche is family vichon kise nu v accept Kar sakde han
🙏🏿👍🏾👍🏾
Very good dhanbad ji 🙏
Ap ka swagt he khus amded ❤❤❤❤❤
❤
Navjeet g thanks
Good job sir ji 👍👍👍👍
Satsiriakal ji aap sb nu ji 🙏
Wah! VVN Richard te Virat Kohli dee Jodi . Best performance today.
Prime aisa team good work
Sat shri akal ji pannu shaib and all priam asias TV workers good work good news
S S A 🙏🙏🙏🙏🙏🙏🙏🙏🙏 to all members present at this time in program
ਬਾਠ ਸਾਬ 👍👍 ਪੰਨੂੰ ਸਾਬ 👍👍🌹🌹🙏🙏
Top de journalist
Jatinder pannu g thanks
Sat Sri akaal to all 🙏🎈💐
Thnk u, respect 🌿
BADALAN DE LANE NU BAHAR KADDH KE ASLI AKAALI DAL NU DOBAARA JODKE PANTH ATE KOUM DE BHALE LAI KAMM KARNA CHAHIDA HAI JI🙏🙏
✅✅✅ 🙏🙏🙏🙏🙏
Ssa pannu sab ji both of you sir
Bhaig Tusi Bakas
ਪੰਨੂੰ ਸਾਬ ਦੇ ਕੋਟ ਪਾਉਣ ਅਨੁਸਾਰ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਪੰਜਾਬ ਚ ਠੰਢ ਵੱਧ ਗਈ ਹੈ। ਸ਼ਿਵ ਕੁਵੈਤ
Pannu veer ji bath sahib sat shri akal ji 🌷 🙏
Nice
pannu saab ji and bath saab sat shri akal ji.tohadi jodi best best best❤❤❤❤
Gidderbaha silent vote bahut pai hai kuj ni keh sakde
2 legends in one picture. 😮😮😮
Pannu sahib g,parmveer g,sat shri akal g,jagjit randhawa mimsa dhuri
Jekar pata nahi fir khabran kion de raho ho
Pannu ji SSA 🙏
ਸਤਿ ਸ੍ਰੀ ਅਕਾਲ ਪੰਨੂ saab Bhikhiwind tarn taran punjab india tu
Very good jorhi
Y g aug vani a gill fanal match vargi
ਪੰਨੂ ਸਾਬ ਬੇਲੋੜਾ ਦਬਾਅ ਆ ਇਹਨਾਂ ਤੇ ਇਹ ਵਿਚਾਰੇ ਕੀ ਕਰ ਸਕਦੇ ਆ ।ਗੁਰੂ ਸਾਹਿਬ ਇਹਨਾਂ ਨੂੰ ਸਮਰੱਥਾ ਬਖਸ਼ੇ ।
ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਅੱਜ ਉਨਾਂ ਨੇ ਦੋ ਉੱਗੇ ਤੇ ਸੁਲਝੇ ਹੋਏ ਪੱਤਰਕਾਰਾਂ ਨੂੰ ਇੱਕ ਮੰਚ ਤੇ ਲਿਆਂਦਾ ਉਮੀਦ ਕਰਦੇ ਹਾਂ ਕਿ ਇਹਨਾਂ ਦੋਨਾਂ ਪੱਤਰਕਾਰਾਂ ਦੇ ਨਾਲ ਇੱਕ ਡਿਸਕਸ਼ਨ ਦਾ ਸੈਸ਼ਨ ਵੀ ਰੱਖਿਆ ਜਾਏਗਾ ਧੰਨਵਾਦ
ਪੰਨੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਇਹ ਲਾਣਾ ਬਾਣਾ ਸਾਰਾ ਅੰਦਰੋਂ ਇੱਕ ਹੈ
ਬਹੁਤ ਵਧੀਆ ਵਿਚਾਰ ਪੰਨੂ ਸਾਬ
ਅਕਾਲੀ ਦਲ ਬਾਦਲ ਨੇ ਧਰਮ ਨੂੰ ਮਖੌਲ ਹੀ ਸਮਝਿਆ ਹੈ।
ਜਿਹੜਾ ਬੰਦਾ ਖੁਦ ਫੈਸਲੇ ਨਹੀਂ ਲੈ ਸਕਦਾ
*ਉਸਤੋਂ ਅਧਿਕ ਦੁੱਖੀ ਕੋਈ ਨਹੀਂ ਹੈ*
Primer Discution ਬਹੁਤ ਵਧੀਆ ਪਲੇਟਫਾਰਮ ਹੈ
ਬਹੁਤ ਖੁਸ਼ੀ ਹੋਈ ਅੱਜ ਪਰਮਵੀਰ ਜੀ ਨੇ ਪ੍ਰੋਗਰਾਮ ਹੋਸਟ ਕੀਤਾ ਹੈ।
ਸ੍ਰ. ਪਨੂੰ ਸਾਹਿਬ ਸ੍ਰ. PS ਬਾਠ ਸਾਹਿਬ ਜੀ ਸਤਸ਼੍ਰੀਅਕਾਲ ਵੀਰੋ ਇਨ੍ਹਾਂ ਸਾਰਿਆਂ ਨੇ ਮਿਲ਼ ਕੇ ਸ਼੍ਰੋਮਣੀ ਅਕਾਲੀ ਦੱਲ ਨੂੰ ਸਮਾਪਤ ਕਰ ਦਿਤਾ ਹੈਂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਜਦੋਂ ਵੀ ਟੁੱਟਣਾ ਇਕੱਲੇ ਹੀ ਟੁੱਟਣਾ
*ਦੁਨੀਆਂ ਤਮਾਸ਼ਾ ਦੇਖਣ ਵਿੱਚ ਮਾਹਰ ਹੈ*
ਉਹ ਲੋਕ ਕਦੀ ਕਿਸੇ ਇੱਕ ਦੇ ਨਹੀਂ ਹੁੰਦੇ ਜਿਨ੍ਹਾਂ ਨੂੰ
*ਹਰ ਕਿਸੇ ਨਾਲ ਗੱਲ ਕਰਨ ਦਾ ਚਸਕਾ ਹੋਵੇ*
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ
*ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
ਜੇਕਰ ਤੁਸੀਂ ਕਿਸੇ ਦੇ ਕਿਰਦਾਰ ਦਾ ਅੰਦਾਜ਼ਾ ਲਗਾਉਣਾ ਹੋਵੇ
ਤਾਂ ਇਹ ਵੇਖੋ ਕਿ ਉਹ ਹੱਸਦਾ ਕਿਹੜੀ ਗੱਲ ਤੇ ਹੈ।
ਪਨੂੰ ਸਾਹਿਬ ਬਾਠ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
ਪ੍ਰਾਈਮ ਏਸ਼ੀਆ ਦੇ ਅਣਮੁੱਲੇ ਹੀਰੇ ਪਰਮਵੀਰ ਬਾਠ ਤੇ ਸਰਵ ਸ੍ਰੀ ਜਤਿੰਦਰ ਪੰਨੂ ਜੀ ਇਹ ਪੇਸ਼ਕਸ਼ ਬਹੁਤ ਹੀ ਵਧੀਆ ਹੈ। ਪਰ ਪੰਨੂੰ ਸਾਹਿਬ ਅਸੀਂ ਤੇ ਤੁਸੀਂ ਅੈਵੇਂ ਹੀ ਇਹਨਾਂ ਦੇ ਪਿੱਛੇ ਟਾਈਮ ਖ਼ਰਾਬ ਕਰ ਰਹੇ ਹਾਂ ਪਰ ਫੈਸਲਾ ਤਾਂ ਉਹੀ ਹੋਣਾ ਹੈ ਜੋ ਇਹਨਾਂ ਦੇ ਰਾਜਨੀਤਕ ਆਕਾ ਚਾਹੁੰਦੇ ਹਨ।
ਸਤਿ ਸ੍ਰੀ ਅਕਾਲ ਜੀ ਪੱਨੂੰ ਸਾਬ ਜੀ
ਪੰਨੂੰ ਸਾਹਿਬ ਜੀ ਪਰਮਵੀਰ ਬਾਠ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪਾ੍ਈਮ ਏਸ਼ੀਆ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂੰ ਜੀ
ਅਤੇ ਪਰਮਵੀਰ ਬਾਠ ਜੀ 🙏🏼❤️🙏🏼❤️🌷🌷👍
Karmjit kaur chahal bhen ji sat shri akal
@harwinderkaur9040 Harwinder kaur bhen ji satshri akal ji 🙏🏼
ਸਾਡਾ ਤਾਂ ਧਿਆਨ ਸਿਰਫ prime discution ਤੇ ਹੀ ਹੁੰਦਾ😊
Discussion de spelling wrong.
ਪਰਮਜੀਤ ਬਾਠ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਵੈਸੇ ਸੁਖਵੀਰ ਬਾਦਲ ਸਾਬ ਦੀ ਪੰਜਾਬ ਤੇ ਕੌਮ ਨੂੰ ਕੀ ਦੇਣ ਹੈ😮😮
Punjab nu luttan to ilawa koi den nahi hai.
ਵਾਹਿਗੁਰੂ ਜੀ ਮਿਹਰ ਰੱਖਣ ਜੀ
Raja warring winner
ਫਿਨਲੈਂਡ" ਨਾਰਵੇ "ਸਵੀਡਨ ਕਿੰਨੇ ਸ਼ਾਂਤ ਤੇ ਸੋਹਣੇ ਦੇਸ਼ ਨੇ ਓਹਨਾ ਨੂੰ ਵੀ ਨਹੀਂ ਟਿਕਣ ਦਿੰਦੀ ਇਹ ਰਾਜਨੀਤੀ
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ।
ਧੰਨਵਾਦ ਜੀ।