Khabar Di Khabar (2099) || BJP ਬਣਾਊ ਸਰਕਾਰ… , ਆਹ ਗੱਲ ਨੇ ਪਲਟਤੀ ਸਾਰਿਆਂ ਦੀ ਬਾਜ਼ੀ

Поделиться
HTML-код
  • Опубликовано: 20 ноя 2024

Комментарии • 49

  • @ParminderGhuman-j1q
    @ParminderGhuman-j1q 18 часов назад +18

    ਆਪਣੇ ਨਾਲ ਗ਼ਲਤ ਕਰਨ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ ਲੇਕਿਨ ਨਾਲ ਖੜ੍ਹੇ ਹੋ ਕੇ
    *ਤਮਾਸ਼ਾ ਦੇਖਣ ਵਾਲਿਆਂ ਦਾ ਵੀ ਹਿਸਾਬ ਰੱਖਣਾ*

  • @ParminderGhuman-j1q
    @ParminderGhuman-j1q 18 часов назад +14

    ਆ ਜੋ ਅੱਜ ਅਸੀਂ ਮਹਿਕੇ ਮਹਿਕੇ ਘੁੰਮ ਰਹੇ ਹਾਂ, ਹਕ਼ੀਕਤ
    *ਚ ਉਹ ਸਾਡੇ ਪਿਤਾ ਦੇ ਪਸੀਨੇ ਦੀ ਖੁਸ਼ਬੂ ਹੈ*

  • @phootphath4851
    @phootphath4851 4 часа назад +1

    ਬੀਜੇਪੀ ਦੀ ਸਰਕਾਰ ਬਣੂ 27 ਵਿੱਚ, ਜ਼ਿਮਨੀ ਚੋਣਾਂ ਤਾਂ ਹਕੂਮਤ ਧਿਰ ਜਿੱਤ ਜਾਵੇ ਸ਼ਾਇਦ,

  • @ParminderGhuman-j1q
    @ParminderGhuman-j1q 18 часов назад +10

    ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ
    *ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚਲਣ ਦੀ ਜ਼ਿੱਦ ਜ਼ਰੂਰੀ ਹੈ*

  • @kamaljit5534
    @kamaljit5534 17 часов назад +5

    ਲਹਿੰਦੇ ਪੰਜਾਬ ਵਾਲਿਆ ਨੂੰ ਪਿਆਰ ਭਰੀ Sat Sri Akal ji

    • @ABCDEF1884
      @ABCDEF1884 13 часов назад

      Ki gal ammi viahi ohder

  • @naharsingh2490
    @naharsingh2490 14 часов назад +1

    ਜਦੋਂ ਤੱਕ ਈਵੀਐਮ ਨਾਲ ਵੋਟਿੰਗ ਕੀਤੀ ਜਾਵੇਗੀ ਤਾਂ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ।
    ਕਿਉਂਕਿ ਹੁਣ ਭਾਰਤ ਦੇਸ਼ ਦੇ ਵੋਟਰ ਹਾਰਦੇ ਹਨ, ਈਵੀਐਮ ਦੀ ਜਿੱਤ ਹੁੰਦੀ ਹੈ।

  • @ParminderGhuman-j1q
    @ParminderGhuman-j1q 18 часов назад +10

    ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ
    *ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*

  • @kabulsingh435
    @kabulsingh435 17 часов назад +1

    ਟਹਿਣਾ ਜੀ ਸਤਿ ਸ੍ਰੀ ਆਕਾਲ। ਬਹੁਤ ਚੰਗਾ ਲਗਿਆ ਕਿ ਤੁਸੀਂ ਲਾਹੌਰ ਵਿੱਚ ਹੋ। ਪਰ ਹੋਰ ਵੀ ਚੰਗਾ ਲਗਦਾ ਜੀ ਤੁਸਾਂ ਖ਼ਬਰਾਂ ਸੁਣਾਉਂਦੇ ਹੋਏ ਪੱਗ ਬੱਧੀ ਹੁੰਦੀ।

  • @gurcharankulana
    @gurcharankulana 17 часов назад +1

    ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @jarmalsandhu5570
    @jarmalsandhu5570 17 часов назад +1

    ਟਹਿਣਾ ਸਾਬ ਲਾਹੌਰ ਤੋਂ ਪੋਰਾਗਰਾਮ ਪੇਸ਼ ਕਰਨ ਦਾ ਬਹੁਤ ਹੀ ਵਧੀਆ ਜੀ

  • @swarnkalar8358
    @swarnkalar8358 17 часов назад +1

    ਸਾਡੀ ਆਪਦੀ ਮਾਤਾ, ਪਿਤਾ ਤੇ ਬਾਬਾ ਜੀ ਇਕ ਵਾਰੀ ਆਪਦੇ ਘਰ, ਪਿੰਡ ਤੇ ਜਮੀਨ ਪਾਕਿਸਤਾਨ ਦੇ 307 ਚੱਕ ਜਾ ਕੇ ਦੇਖਣ ਦੀ ਤੜਫਦੀ ਤਾਂਘ ਲੈ ਕੇ ਹੀ ਦੁਨੀਆਂ ਤੋਂ ਹੀ ਰੁਖਸਤ ਹੋ ਗਏ ਨੇ। 😪😪😪

  • @BrotherCollection-w1s
    @BrotherCollection-w1s 18 часов назад +1

    ਟਹਿਣਾ ਸਾਹਿਬ ਲੋਕਾਂ ਨੂੰ ਸੱਚ ਦਸੋ ਕਿ ਜਦੋਂ ਤੱਕ ਈਵੀਐਮ ਮਸ਼ੀਨ ਰਾਹੀਂ ਵੋਟਾਂ ਪਾਉਣ ਗੇ ਤਾਂ ਮੋਦੀ ਨੂੰ ਭਾਵ ਬੀਜੇਪੀ ਨੂੰ ਹਰਾ ਨਹੀਂ ਸਕਦਾ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾਣ ਤਾਂ ਬੀਜੇਪੀ ਨੂੰ ਬਹੁਤ ਘੱਟ ਸੀਟਾਂ ਮਿਲਣਗੀਆਂ

  • @baldevjassar8059
    @baldevjassar8059 18 часов назад +2

    *🙏❣️ਅੱਜ ਦਾ ਵਿਚਾਰ❣️🙏*
    *ਜਿਨ੍ਹਾਂ ਨੇ ਤੁਹਾਡਾ ਹੱਕ ਮਾਰਿਆ ਏ ਉਹਨਾਂ ਨੂੰ ਦੁੱਖ ਜ਼ਰੂਰ ਮਿਲੇਗਾ,ਜੇ ਤੁਸੀਂ ਕਿਸਮਤ ਵਾਲੇ ਹੋਏ ਤਾਂ ਪ੍ਰਮਾਤਮਾ ਤੁਹਾਨੂੰ ਇਹ ਸਭ ਦੇਖਣ ਦਾ ਮੌਕਾ ਜ਼ਰੂਰ ਦੇਵੇਗਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @manjitsinghkandholavpobadh3753
    @manjitsinghkandholavpobadh3753 18 часов назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SurjitSingh-u9g
    @SurjitSingh-u9g 5 часов назад

    ਜਗੀਰੋ ਦੀਆਂ ਮੁੱਛਾਂ ਤੇ ਕਾਲ਼ੀਆਂ ਦੀ ਸਰਕਾਰ ਮੁੜ ਕੇ ਨਹੀਂ ਲਗਦਾ ਆਉਣਗੀਆ

  • @mohinderpalsingh4113
    @mohinderpalsingh4113 16 часов назад +2

    ਜੈ ਸੁੱਖਾ ਅਮਲੀ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਤਾਂ ਅਕਾਲੀ ਦਲ ਮੁੱਢੋਂ ਹੀ ਖਤਮ ਹੋ ਜਾਵੇਗਾ ਜੈ ਅਕਾਲੀ ਦਲ ਪਾਰਟੀ ਨੂੰ ਬਚਾਉਣਾ ਹੈ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਜ਼ਰੂਰੀ ਹੈ

  • @AvtarSingh-bj2vm
    @AvtarSingh-bj2vm 17 часов назад +1

    ਟਹਿਣਾ ਸਾਹਿਬ ਜੀ ਅਕਾਲੀ ਦਲ ਨੇ ਬੀ ਜੇ ਪੀ ਨੂੰ ਵੋਟਾਂ ਪਾਈਆਂ ਅਤੇ ਪਾਈਆਂ ਹਨ। ਅਕਾਲੀ ਦਲ ਦਾ ਕੋਈ ਸਟੈਂਡ ਨਹੀਂ ਹੀ ਨਹੀਂ ਹੈ।

  • @naharsingh2490
    @naharsingh2490 14 часов назад

    ਪੰਜਾਬ ਦੇ ਭਲੇ ਲਈ ਸੁਖਬੀਰ ਸਿੰਘ ਬਾਦਲ ਨੂੰ ਚੌਧਰਾਂ ਛੱਡ ਕੇ ਆਪਣੇ ਪਰਿਵਾਰ ਵਿੱਚ ਬੈਠ ਕੇ ਅਰਾਮ ਬਾਕੀ ਦੀ ਜ਼ਿੰਦਗੀ ਪੂਰੀ ਕਰਨੀ ਚਾਹੀਦੀ ਹੈ।

  • @ajaibsinghpanesarCanada
    @ajaibsinghpanesarCanada 18 часов назад

    S S A 🙏🙏 Parminder Ghuman ji

  • @kirankaur4504
    @kirankaur4504 18 часов назад

    ਸਤਿ ਸ੍ਰੀ ਅਕਾਲ ਜੀ 🙏🙏

  • @Metherworld644
    @Metherworld644 18 часов назад

    Waheguru ji kirpa karn

  • @jarnailsingh9949
    @jarnailsingh9949 18 часов назад +1

    Eighty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @ajaibsinghpanesarCanada
    @ajaibsinghpanesarCanada 18 часов назад

    S S A 🙏🙏Tehna Sahib ji

  • @darbarasingh6553
    @darbarasingh6553 17 часов назад

    🙏🙏👍🏻👍🏻

  • @AjitSingh-el4gf
    @AjitSingh-el4gf 14 часов назад

    Tehna is VIDWAN of Theth Punjabi Muhavre and Kahavtant.

  • @MaingalSingh
    @MaingalSingh 17 часов назад

    Sat Sri akal bai tehna Saab ji 🙏 😊 ☺️

  • @TanveerSingh-b5t
    @TanveerSingh-b5t 16 часов назад

    🙏🙏🙏

  • @BittuSingh-fk2je
    @BittuSingh-fk2je 18 часов назад

    Sat shri akal ji

  • @ਸੁਰਜੀਤਸਿੰਘਲੱਟੀ

    👍👌

  • @ajaibsinghpanesarCanada
    @ajaibsinghpanesarCanada 18 часов назад

    S S A 🙏🙏 Manjit Singh Kandhola ji

  • @boharsingh7725
    @boharsingh7725 17 часов назад

    🙏🙏🙏🙏🙏

  • @jeetasingh9510
    @jeetasingh9510 15 часов назад

    Tehna sahib all three candidates in Gidderbaha are rich and powerful.

  • @SarwanSingh-hk1dx
    @SarwanSingh-hk1dx 15 часов назад

    Jado tak evm hey bjp haar nhi sakdi evm band honi chahi di hey

  • @sandipSam-q9h
    @sandipSam-q9h 14 часов назад

    Ek vaar ta bjp di sarkaar auni chahida

  • @BoharSingh-f4j
    @BoharSingh-f4j 15 часов назад

    Tehnajiveryverynicepg

  • @AjitSingh-el4gf
    @AjitSingh-el4gf 14 часов назад

    Tehna is Master of shabdan Di Chon

  • @jatinderkumar-rc9pt
    @jatinderkumar-rc9pt 15 часов назад

    Naara tha batege toh katenge na K katenge toh batenge

  • @lachhmansingh5933
    @lachhmansingh5933 17 часов назад

    Apne vatan di tarp hundi hai L S Kaìntn Dhuri charda punjab

  • @jeetasingh9510
    @jeetasingh9510 15 часов назад

    Joshi sahib nu BJP ton offer ayi honi

  • @jeetasingh9510
    @jeetasingh9510 15 часов назад

    Haryana exit polls da ki hashar hoya si

  • @GurpreetKaur-lx9tp
    @GurpreetKaur-lx9tp 4 часа назад

    🙏🇩🇪♥️

  • @ajitkamal1903
    @ajitkamal1903 15 часов назад

    Sukhbir Singh Badal should take sanyas and leave Punjab. He has so many properties outside Punjab managing them will consume his time. New leadership will surface and do better job.

  • @ABCDEF1884
    @ABCDEF1884 13 часов назад

    Plzz sare punjabi exmuslim sahil nu dekho tenu samjh aa janai ki chal reha

  • @BaldevSingh-gj6ex
    @BaldevSingh-gj6ex 5 часов назад +1

    🙏🙏🙏🙏🙏