@@jasssingh5029 sahi keha veer ji .pr a ona tu vadhya ni jinne loka ne smje c. crona time hospital Delhi waleya de km aye o akali te cong de hi bnaye c
Statement from Fortis Hospital Mohali Fortis Hospital, Mohali, Director and Head of Department of Cardiology, Dr. R.K. Jaswal has stated that today he conducted some heart-related tests and examination on Chief Minister Bhagwant Mann, the results of which are still awaited. Due to an increase in pressure in the Chief Minister's pulmonary artery, there was pressure on his heart, leading to irregular blood pressure. Currently, all vitals of the Chief Minister are completely stable. The doctor will make further decision only after the results of the heart tests and examinations are available. The Chief Minister is responding well to treatment, and it is hoped that his condition will improve soon. Dr R.K.Jaswal Director and HOD Department of Cardiology Fortis Hispital Mohali
Jeene bhi har ek balty mein badhiya leader hai UN logon ko ek sath Ho Jana chahie agar Punjab bachana job assistant lekar Bhagwant man nu karvani de Deni chahie kyunki centre ne iski Sarkar ticket nahin Deni kuchh beiman leader bhi naal mile hue hain
Dusreya layi khoo patoge ta ik din tusi v us vich digoge maan ne v bari scheem nal ena sarya nu passe kita c eh te ik din hona c par mari gal hai maan de muh nu hi eni vadi leed mili c
Jhda Punjab nal matha lao oda hasar bura hi hona eh khud punjabi Punjabia da bura krn te hoya delhi da dalla bania ki palle rhene esde kakh Nhi enu laa dena ohna kise hor nu announce kr dena cm koi hor bano par ki faida hoya Punjab nal gardaari krke akaalpurkh sab kuj dekh da sab da hisaab krda mavan de putt nijaaj jaila ch dake aa thaka kita rabb ohi hisaab le rhia
ਸ.ਸੁਖਪਾਲ ਸਿੰਘ ਖਹਿਰਾ ਸਾਹਿਬ ਬਹੁਤ ਵਧੀਆ ਲੀਡਰ ਹਨ
ਸਰਕਾਰ Delhi ਤੋ ਚਲਨੀ ਹੈ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਵੇ
ਲੋਕਾਂ ਦੀਆਂ ਬਦਦੁਆਵਾਂ ਲੈ ਬੈਠਿਆ । ਅੱਗੋ ਹੀ ਸਭਲ ਜਾਏ ਤਾਂ ਚੰਗੀ ਗੱਲ ਹੈ
Teri ki ਬੱਕਰੀ ਚਕ ਲਈ
Sikh kom nall baut Galt kita bagwant ne?
@@MajorSingh-r2fbargadi da insaaf mil gya?
ਖਹਿਰਾ ਸਾਹਿਬ ਪੜਿਆ ਲਿਖਿਆ ਤੇ ਸੱਚਾ ਬੰਦਾ ❤
ਖਹਿਰਾ ਸਾਬ ਦਾ ਬਿਆਨ positive ਰਾਜਨੀਤੀ ਵਾਲਾ ਹੈl❤❤❤❤❤❤❤
ਇਹਨਾਂ ਦੇ mla ਦੇ ਪੱਲੇ ਕੀ ਹੈ ਉਹ ਤਾਂ ਨੰਗੇ ਪੈਰੀ ਦਿੱਲੀ ਕੇਜਰੀਵਾਲ ਕੋਲ ਜਾਣਗੇ ਇਹਨਾਂ ਨੇ ਅਕਾਲੀ ਕਾਂਗਰਸੀ ਵੀ ਫੇਲ ਕਰਤੇ ।
Ona da ta pta hi ni hei kehre te rehnde kithe kde punjab bare bole hi ni .
@@sakinderkaur846 ਅਗਰ ਉਹ ਚੰਗੇ ਹੁੰਦੇ ਤਾਂ ਅਸੀਂ ਇਹਨਾਂ 92 ਨੂੰ ਕਿਉ ਚੁਣਦੇ ਜੀ।
@@jasssingh5029 sahi keha veer ji .pr a ona tu vadhya ni jinne loka ne smje c. crona time hospital Delhi waleya de km aye o akali te cong de hi bnaye c
@@sakinderkaur846 ਚਲੋ ਲੋਕ ਅਗਰ ਤਾਜ ਬਖਸ਼ਦੇ ਆ ਤਾਂ ਫਿਰ ਕੁੱਤੇ ਦੇ ਭਾਅ ਵੀ ਨਹੀਂ ਪੁੱਛਦੇ ਜੀ।
ਪੰਜਾਬ ਨਾਲ ਗ਼ਦਾਰ ਪੁਣੇ ਕਰਕੇ,,,,, ਏ ਹੀ ਹੋਣਾ ਹੈ,,,,,, 🚩
ਖਹਿਰਾ ਸਾਹਿਬ ਜੀ ਨੇ ਸਹੀ ਕਿਹਾ ਹੈ ❤❤❤
ਬਹੁਤ ਵਧੀਆ ਇਨਸਾਨ ਹਾਂ ਸੁਖਪਾਲ ਸਿੰਘ ਖਹਿਰਾ ਸਾਬ ❣️ ਬਿਲ ਕੁਲ ਸੱਚ ਬਿਆਨ ਦਿੱਤਾ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਵਾਲੇ ਲਾਲਿਆਂ ਨੇ ਹੁਣ ਛੁੱਟੀ ਕਰ ਦੇਣੀ ਭਗਵੰਤ ਮਾਨ ਦੀ ਹੁਣ ਕੋਈ ਹੋਰ ਲਾਣਗੇ ਮੁੱਖ ਮੰਤਰੀ ਪੰਜਾਬ ਵਿੱਚ
ਤੁਹਾਡੀ ਚਰਚਾ ਅਸਲੀਅਤ ਤੋਂ ਦੂਰ ਹੈ ਅਸਲ ਚ ਪੰਜਾਬ ਦੀ ਨਿਲਾਮੀ ਵਾਲੀ ਹਾਲਤ ਹੋ ਗਈ
Dr garg v ek channel te ehi gl keh reha
ਮਾਨ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੂੰ ਟੈਲੀਫੋਨ ਨੰਬਰ ਪਬਲਿਕ ਨੂੰ ਦੈਣਾ ਚਾਹੀਦਾ ਹੈ
ਭਗਵੰਤ ਮਾਨ ਆਪ ਵੀ ਫੇਲ੍ਹ ਅੱਗੇ ਉਸ ਦਾ ਲੀਵਰ ਵੀ ਫੇਲ੍ਹ
ਪੰਜ ਸੱਤ ਵਿਧਾਇਕਾਂ ਨੂੰ ਛੱਡ ਕੇ ਬਾਕੀ ਸਭ ਚੋਰ ਈ ਨੇ ।
Good khera saab
Delhi ਤੋ ਹੁਕਮ ਜਾਰੀ ਹੋ ਚੁੱਕਾ ਹੈ ਅਗਲਾ ਪੰਜਾਬ ਦਾ ਮੁੱਖ ਮੰਤਰੀ kultar Singh ….
acha gg..hor kuch....
ਵਧੀਆ,, ਹੋਰ ਕੋਈ ਵੀ ਬਣ ਜੇ ਬਸ ਭੰਤੇ ਬੁੱਚੜ ਨੂੰ ਥੱਲੇ ਮਾਰਨ ਬਹੁਤ ਹੰਕਾਰਿਆ ਸੀ ਭੰਡ 😡😡
Kultar ta Bohar Singh de pichhe piya rhu. 45 days ch insaaf den wala be adbi te. Aman Arora Sunam.
Kaun jaanda Sandhwan nu? Khatam ho jayegi party
ਖਹਿਰਾ ਸਾਹਿਬ ਦਾ ਬਿਆਨ ਕਾਬਿਲੇ ਤਰੀਫ ਹੈ ਜੀ , ਮਜੀਠੀਆਂ ਸਾਹਿਬ ਨੂੰ ਬਿਆਨ ਬਹੁਤਾ ਸਿਆਣਪ ਵਾਲਾ ਨਹੀ ਜਾਪਦਾ ਜੀ , ਕਿਸੇ ਦੀ ਬਿਮਾਰੀ ਤੇ ਚੁਟਕੀ ਲੈਣਾ ਵਾਜਬ ਨਹੀ ਲੱਗਦਾ ।
ਹੋਛੇ ਬੰਦੇ ਤੋਂ ਇਹੋ ਉਮੀਦ ਕੀਤੀ ਜਾ ਸਕਦੀ ਹੈ ਜੀ ।
Bhanta vdde badal bare ki bolda c eh v yaad rkho
ਅੱਛਾ ਭਗਵੰਤ ਮਾਨ ਕਿਸੇ ਬਾਰੇ ਕੁਛ ਵੀ ਬੋਲੇ ਕੋਈ ਚੱਕਰ ਨਹੀ """
Khera sahib da bian punjab nu bachoun wala a.Vadia gal kiti a.
ਜਦੋਂ ਬਾਬਾ ਬੋਹੜ ਚੰਡੀਗੜ੍ਹ PGI ਐਡਮਿਟ ਸੀ, ਉਸ ਸਮੇਂ
ਏਹੀ ਭੰਡ ਤੇ ਭੰਡ ਦੀਆਂ ਭੇਡਾਂ ਕਹਿੰਦੇ ਸਨ, ਯਮਰਾਜ ਦਾ ਝੋਟਾ ਚੰਡੀਗੜ੍ਹ PGI ਗੇੜੇ ਮਾਰ ਰਿਹਾ........ਦੇਖਿਓ ਤਾਂ ਹੁਣ ਵੀ ਦਿਖਦਾ ਕਿਤੇ ਯਮਰਾਜ ਦਾ ਝੋਟਾ 🎯
ਦਿੱਲੀ ਵਾਲ਼ੇ ਲਾਲੇ ਨੇ ਸਾਡੇ ਮੁੱਖ ਮੰਤਰੀ ਜੀ ਦਾ ਬੂਰਾ ਹਾਲ ਕਰਤਾ.. ਵਿਚਾਰਾ ਟੈਂਸ਼ਨ ਲਈ ਜਾਂਦਾ
Get well soon CM sahib
ਬਿਲਕੁਲ ਜੀ, ਭਗਵੰਤ ਮਾਨ ਸਾਬ ਨੂੰ ਪੰਜਾਬੀਆ ਨੇ ਪੰਜਾਬ ਦਾ CM ਚੁਣਿਆ ਹੈ ਨਾ ਕਿ ਦਿੱਲੀ ਵਾਲਿਆ ਨੇ ....ਪਰ ਪੰਜਾਬੀ- ਪੰਜਾਬੀ ਨਾਲ ਜਿੰਨਾ ਮਰਜੀ ਮਾੜਾ ਕਰ ਜਾਵੇ ਉਹ ਜਰ ਲਿਆ ਜਾਵੇਗਾ ..ਪਰ ਜੇਕਰ ਦਿੱਲੀ ਸਾਡੇ CM ਬਾਰੇ ਗਲਤ ਖਿਆਲ ਰੱਖਣ ਬਾਰੇ ਸੋਚ ਵੀ ਰਹੇ ਹਨ ਤਾਂ ਉਹ ਉਹਨਾਂ ਦੀ ਗਲਤਫਹਿਮੀ ਹੈ ...CM ਸਾਬ ਨੇ ਕੁਰਸੀ ਤੇ ਬੈਠਣ ਨਾਲ ਜੋ ਮਰਜੀ ਮਾੜਾ ਕੀਤਾ ਹੋਵੇ ਪਰ ਅਸੀ ਪੰਜਾਬੀ CM ਸਾਬ ਨਾਲ ਮਾੜਾ ਨਹੀ ਹੋਣ ਦੇਵਾਗੇਂ ...❤❤❤
Good khaira sab
ਸ਼ਾਬਾਸ਼ ਖੈਹਰਾ ਸਾਹਿਬ ਸਹੀ ਕਿਹਾ।ਠਗ ਕੇਜਰੀਵਾਲ ਨੇ ਦੂਸਰੇ ਸੂਬੇਆ ਵਾਲੇ ਮੀਡੀਆ ਚਿ ਰਖੇ 'ਰਾਜ ਸਭਾ ਚਿ ਅਪਣੀਮਰਜੀ ਨਾਲ ਭੇਜੇ?ਹੁਣ ਧਕੇ ਨਾਲ ਭਗਵੰਤ ਮਾਨ ਤੇ ਪਰੈਸ਼ਰ ਪਾ ਰਿਹਾ
ਲੋਕਾਂ ਪਾਸੋਂ ਰਾਏ ਲੈਣੀ ਚਾਹੀਦੀ ਹੈ
ਭਗਵੰਤ ਮਾਨ ਨੂ ਇੱਜ਼ਤ ਨਾਲ CM ਦੀ post ਤੋ ਹਟਾਉਣ ਵਾਲੀ ਗੱਲ ਹੈਂ ।
ਕੇਜਰੀਵਾਲ ਨੇ ਭਗਵੰਤ ਮਾਨ ਤੇ ਪਰੈਸ਼ਰ ਪੌਣ ਕਰਕੇ ਹਸਪਤਾਲ ਜਾਣਾ ਪਿਆ ਜੇ ਕੋਈ ਗਲ ਹੋਈ ਤਾਂ ਅਸੀ ਭਗਵੰਤ ਮਾਨ ਦੇ ਨਾਲ ਹਾ
C m maan good raab di kirpa us apart tu minutes taut hair congres da
ਮਜੀਠੀਆ ਭਗਵੰਤ ਮਾਨ ਦਾ ਬਲੱਡ ਪਰੈਸ਼ਰ ਚੈੱਕ ਕਰਕੇ ਆਇਆ ਹੈ।
ਹੁਣ ਲੋਕਾਂ ਦੀ ਰਾਏ ਲੈ ਲਓ ਮਿਸਡ ਕਾਲ ਕਰਵਾ ਕੇ ਕਿ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ
@@amarjitdhillon4636 ਜੇ ਲੋਕਾਂ ਨੇ ਕਹਿ ਦਿੱਤਾ ਕਿ ਕਰਮਜੀਤ ਅਨਮੋਲ ਨੂੰ ਬਣਾ ਦਿਓ 😊
ਮਿੰਟੂ ਜੀ ਗੁੱਸਾ ਨਾ ਕਰਿਓ ਵੀਰੇ ਪਰ ਤੁਸੀਂ ਸ਼ਰੇਆਮ ਕਾਂਗਰਸ ਦਾ ਪ੍ਰਚਾਰ ਕਰਦੇ ਓ ਕਾਂਗਰਸ ਦੀਆਂ ਤਾਰੀਫਾਂ ਦੇ ਪੁੱਲ ਥੋੜੇ ਘੱਟ ਬੰਨ ਲਿਆ ਕਰੋ ਪਲੀਜ """
ਵੀਰ ਜੀ ਤੁਸੀ ਅਾਪ ਦੇ ਕਿਸੇ MAL ਦੀ ਪੋਸਟ ਦੱਸ ਦਿਓ ਜਿਸ ਵਿੱਚ ਮਾਨ ਸਾਬ ਦੀ ਸਿਹਤ ਦੀ ਕਾਮਯਾਬੀ ਦੀ ਮਨੋ ਕਾਮਨਾ ਕੀਤੀ ਹੋਵੇ ਤਾ ਦੱਸ ਦਿਓ ਜੇ
ਮਾਨ ਸਾਹਿਬ ਨੇ ਲੋਕਾਂ ਦੇ ਇਲਾਜ਼ ਦੇ ਪੈਸੇ ਲੋਕਾਂ ਨੂੰ ਦਿਤੇ ਨਹੀਂ ,, ਹੁਣ ਆਪ ਸਰਕਾਰੀ ਪੈਸੇ ਉੱਪਰ ਇਲਾਜ਼ ਕਰਵਾ ਰਿਹਾ ਹੈ / ਇਹ ਲੋਕਾਂ ਲਾਲ ਧੱਕਾ ਹੀ ਤਾਂ ਹੈ
7:30 ਰਾਜਨੀਤਕ ਭ੍ਰਿਸ਼ਟਾਚਾਰ ਹੋਇਆ ਪੰਜਾਬ ਨਾਲ।
ਕੇਜਰੀਵਾਲ ਨੇ ਨੰਬਰ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਬਣਾਉਣ ਲਈ ਲੋਕਾਂ ਪਾਸੋਂ ਪੁੱਛਿਆ ਗਿਆ ਸੀ
Hazoor ... Rab te NSA lgani chahidi aa..cm maan di jaan nu khatara aa rab kolo..
Stanton Turnpike
ਇਹ ਬੰਤਾ ਮਰੂਗਾ ਇਹਨੇ ਅੰਮ੍ਰਿਤ ਪਾਲ ਵਰਗੇ ਬੱਚੇ ਬਹੁਤ ਜੇਲਾਂ 'ਚ ਟੂਸੇ ਨੇ
ਭਗਵੰਤ ਮਾਨ ਵੀ ਲੀਡਰਾਂ ਦੀ ਬਿਮਾਰੀਆਂ ਦੀ ਨਕਲਾਂ ਕਰਦਾ ਸੀ
P k Talli
partiyaa de tattu
Waheguru ji bless Bhagwant Maan ji with good health.
Sharabi murdabaad
Ekaley khahara sahib nahi sarey punjabia nu khehara wala stand leyana chahidi
Good
Mintu Ji
Live long
ਭੰਡ ਮਰਦਾ ਨਹੀਂ ਐਨੀ ਛੇਤੀ ! ਪੁਰਾਣਾ N... ਸ਼ੇ...ੜੀ... ਐ , ਹਰ ਗੱਲ ਚ ਝੂਠ, ਹਾਸਾ ਠੱਠਾ , Not sincerety , not experience about Ruling . ਅੰਨ੍ਹੇ ਦੇ ਪੈਰ ਥੱਲੇ ਆ ਗਿਆ ਬਟੇਰਾ , ਪਿਆ ਪੰਜਾਬ ਨੂੰ ਦਿੱਲੀ ਦਾ ਘੇਰਾ , ..... ਐ ਪੰਜਾਬ ਹੁਣ ਤੇਰਾ ਰੱਬ ਰਾਖਾ .. ਆਮੀਨ !!
ਬੱਤੀ ਦੰਦਾਂ ਵਾਲੇ ਤੋਂ ਅਗਲੀ ਸਚਾਈ ਪਤਾ ਕਰਲੋ। ਕਿੰਨੇ ਟਾਈਮ ਦਾ ਮੁੱਖ ਮੰਤਰੀ ਹੈ ਇਹ।
ਵੱਢੀ ਉਮਰੇ ਵਿਆਹ ਕਰਾਉਣਾ llll ਇੰਜਣ ਬਿਹ ਗਿਆ ਮਾਨ ਸਾਬ ਦਾ 😄
Waheguru ji mehar kre 🙏
Punjab de sare Medical college wich bhut jyada croption h g
Aam admi di sarkar wich croption bhut wadi h
ਸੁਖਪਾਲ ਖਹਿਰਾ ਦੋਗਲਾ ਅਤੇ ਸਿਆਸਤੀ ਬੰਦਾ,, ਦੂਸਰਾ ਪ੍ਰਕਾਸ਼ ਬਾਦਲ ਹੈ ਮਿੱਠਾ ਲੁੱਚਾ ਅਤੇ ਦੋਗਲਾ ਅੰਦਰੋਂ ਕੁੱਝ ਹੋਰ ਤੇ ਬਾਹਰੋਂ ਕੁੱਝ ਹੋਰ 😡😡😡😡
ਆਪਣੀ ਸਿਅਸੀ ਸਮਝ ਬਾਰੇ ਦੁਬਾਰਾ ਸੋਚੋ ਜੀ
ਮਿੱਠਾ ਲੁੱਚਾ 😂😂😂
Bai ji thuahdi comments sahi nahi
ਵਿਰੋਧੀ ਅਤੇ ਵਿਕ੍ਰਮ ਨਾਟਕ ਅਤੇ ਬਕਵਾਸ ਕਰਦੇ ਹਨ
Khaira....is.the great leader.......he has....shown...the humanity........kejriwal is acting.....as...dictator......he is....replacing....bhagwant Mann........this is....the reason of...diseases........abnormal mental pressure..........unable to bear
ਸੁਖਪਾਲ ਖਹਿਰਾ ਸਮਝਦਾਰ ਲੀਡਰ ਐ
Statement from Fortis Hospital Mohali
Fortis Hospital, Mohali, Director and Head of Department of Cardiology, Dr. R.K. Jaswal has stated that today he conducted some heart-related tests and examination on Chief Minister Bhagwant Mann, the results of which are still awaited. Due to an increase in pressure in the Chief Minister's pulmonary artery, there was pressure on his heart, leading to irregular blood pressure. Currently, all vitals of the Chief Minister are completely stable. The doctor will make further decision only after the results of the heart tests and examinations are available. The Chief Minister is responding well to treatment, and it is hoped that his condition will improve soon.
Dr R.K.Jaswal
Director and HOD
Department of Cardiology
Fortis Hispital Mohali
CM Sahib take care of your health.
Gurusaria, You are suffering from Mann fobia, try to come out and talk about other news.
Nobody knows majithia bhein bhai daa Forties hospital ch hissa-patti hovei ohnu andero patta lagdaa hovei
Mann Saab nu kaho….Viagra Ghat khan…….😂😂😂😂
Dusman mare te khusy na karye sajna v mar jana par bhagbant man ne loka da dil barha dukhaea kete ta har ek ne paonea
Punjabian nu sharab ne mariya….
Hindu CM banu as RSS want
ਕੀ Majithia kade bimar nahi hoia ???
He is facing things what he did with good people now we will see he is going out. Kejri is supremo,dictator!
All political people nonsense.
Kejriwal di jamanat hi BJP ne krwayi hai taki Haryana elections ch Congress nu nuksaan kita ja sake
ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਖਹਿਰਾ ਫੈਰਾ ਅੰਦਰੋਂ ਸਭ ਇੱਕ ਨੇ ਕਮੀਨੇ ਉੱਪਰੋਂ ਉੱਪਰੋਂ ਲੋਕਾਂ ਨੂੰ ਮੂਰਖ ਬਣਾਉੰਦੇ ਨੇ 😡😡
ਤੇਰੇ ਕਿਉਂ ਬੰ਼਼਼਼਼ ਤੇ ਮਿਰਚਾਂ ਲੱਗ ਗਈਆਂ ਹਨ।
@@amritpalsinghsidhu814ਮੈਂ ਤਾਂ ਸੱਚ ਕਿਹਾ,, ਮੇਰੇ ਸੱਚ ਨਾਲ ਮਿਰਚਾਂ ਤੇਰੇ ਲੱਗੀਆਂ ਭੇਡੇ,,
ਸਿਆਣਿਆਂ ਨੇ ਸਹੀ ਕਿਹਾ,, ਸੱਚੀ ਗੱਲ ਸੱਪ ਵਾਂਗੂ ਡੰਗ ਮਾਰਦੀ 😜😜🤣🤣
@@Kiranjeetkaur59843ਚੱਲ ਪਰਾ ਚਵਲ 😅😅😅
@@amritpalsinghsidhu814 ਕੁੱਤਾ 🐕🐕
ਤੇਰੇ ਵਰਗੇ ਕੁੱਤੇ ਜਨਾਨੀਆਂ ਨਾਲ ਹੀ ਪੰਗੇ ਲੈ ਸਕਦੇ ਨੇ ਮਰਦਾ ਨਾਲ ਨਹੀਂ 😜🤣
If all MLS of Punjab unitedly give an other name to their party then what Delhi can do the harm.I think nothing.
Mintu saab kejriwal kehanda mein delhi da cm da portfolio chadya bhagwant maan v eda he kare, es nal aap da vote bank :ado
Panjab. Da. Food. He. No. Good
Mann sahib sare ludhiane ch hoarding lagaye hai jis vich ohna dasya hai 74447 crore da nivesh aaya hai te berojgari highest
Bilkulsach 100persent very good sukhpalsingh.kheira
Kejriwal Sarkar ne Central Bali ne yahi plan banvaya Punjab ka barbadi karane ka
C m punjab nu nhi hor manjoor nhi
Muhalla clinic vich admit kro sharabi nu
Jeene bhi har ek balty mein badhiya leader hai UN logon ko ek sath Ho Jana chahie agar Punjab bachana job assistant lekar Bhagwant man nu karvani de Deni chahie kyunki centre ne iski Sarkar ticket nahin Deni kuchh beiman leader bhi naal mile hue hain
Dusreya layi khoo patoge ta ik din tusi v us vich digoge maan ne v bari scheem nal ena sarya nu passe kita c eh te ik din hona c par mari gal hai maan de muh nu hi eni vadi leed mili c
Pata lag gya k eh bagwant maan sarrbi hai?
One thing is clear that without Bhagwant Mann there will be no AAP in future.
ਹੁਣ ਅਗਾਂਹ ਨੂੰ ਮਾਨ ਵੀ ਆਪ ਦੀ ਹਾਰ ਨੂੰ ਬਚਾ ਨਹੀਂ ਸਕਦਾ। 13-0 ਤੋਂ 0-3 ਮਾਨ ਦੇ ਹੁੰਦਿਆਂ ਹੀ ਹੋਈਆਂ। ਪਰ ਕਿਸੇ ਦੀ ਬੀਮਾਰੀ ਦਾ ਮਜਾਕ ਉਡਾਉਣਾ ਮਾੜੀ ਗੱਲ ਹੈ। ਖਹਿਰਾ ਸਾਹਬ ਬਹੁਤ ਸੁਲਝਿਆ ਲੀਡਰ ਹੈ।
Bahot.kuch..mehga hoon wala.panjab.vech.mann.hu.hata.ke.laggo.hona.oh.kehda.my.nahi.kar.sakda ehh.kamm
Sidi saf gal dasya karo, ghuma fira k dasde tci
Jila kartar banana uske andar bhi imandari Na jaag jaaye isiliye do deputy CM banae jaenge
amli ne wadh daff layi honi a
ਤੇਰੇ ਵਾਂਗ ਰੂੜੀ ਮਾਰਕਾ ਨਹੀਂ ਪੀਂਦਾ dalia
@@manmohamsingh3775 tere warge gandu jo baithe laike den nu
@@manmohamsingh3775 tainu ta saleya ena gusa laga tu bhen diti enu
Jhda Punjab nal matha lao oda hasar bura hi hona eh khud punjabi Punjabia da bura krn te hoya delhi da dalla bania ki palle rhene esde kakh Nhi enu laa dena ohna kise hor nu announce kr dena cm koi hor bano par ki faida hoya Punjab nal gardaari krke akaalpurkh sab kuj dekh da sab da hisaab krda mavan de putt nijaaj jaila ch dake aa thaka kita rabb ohi hisaab le rhia
Me Aap nu vote pyi sirf Bhagwant maan lyi te J Bhagwant maan hoyu taa hi agli war vi pyu j koi hor hoyu taa aap nu vote nhi pawage
He should keep distance from Haryana election .
Chlo new cm labboo ehnu ta rabb da bulava aagia lagdha 🤔🤔😪😪
Eh v rab nu bhul gya c
Dil Fefdha leever BP up set eh koi mamuli nahi Bohat khatarnak modh te aa Beemari ..
Good
ਸ੍ਰ: ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਹਨ