ਟਾਵਰ ਤੇ ਬੈਠੇ ਸਿੰਘ ਨੂੰ ਕੋਣ ਫਸਾ ਗਿਆ ਮੁੜ੍ਹਕੇ ਆਇਆ ਨਹੀਂ .?ਕੱਲੇ ਕੱਲੇ ਦਾ ਨਾਮ ਲੈ ਕੀਤੇ ਖੁਲਾਸੇ .!ਮੋਕੇ ਦੇ ਹਲਾਤਾ

Поделиться
HTML-код
  • Опубликовано: 1 дек 2024

Комментарии • 71

  • @gaganss8459
    @gaganss8459 2 дня назад +11

    ਸਹੀ ਗਲ ਹੈ ਸ਼ਰਬਜੀਤ ਹੁਣ ਤਾਂ MP ਬਣ ਗਿਅਾ ਹੈ ਫੇਰਾ ਮਾਰਨਾਂ ਚਾਹਦੀਦਾ ਸ਼ੀ ਬਹੁਤ ਹੀ ਮਾੜੀ ਗਲ ਹੈ ਓ ਵਚਾਰਾ ਗੁਰੂ ਦਾ ਸ਼ਿੰਘ ਟਾਵਰ ਤੇ ਚੜਿਅਾ ਹੈ ਠੰਡ ਬਹੁਤ ਹੈ ਸ਼ਾਰੇ MP ਕਠੇ ਹੋ ਕਿ ਥਲੇ ਤਾਰੋ ਜਰ

  • @tejsingh8217
    @tejsingh8217 День назад +2

    ਮਿਤਰੋ ਫੌਜੀ ਸਿੰਘ ਨੂੰ ਥੱਲੇ ਉਤਾਰੋ ਅਤੇ ਕਹੋ ਪਿੰਡ ਪਿੰਡ ਜਾ ਕੇ ਚੜਦੀ ਕਲਾ ਦੀ ਅਰਦਾਸ ਕਰਨ ਦਾ ਪ੍ਰੋਗਰਾਮ ਸ਼ੁਰੂ ਕਰੇ ਪਿੰਡ ਪਿੰਡ ਜਾ ਕੇ ਜਾਗਰਕ ਕਰੇ ਲੋਕਾ ਨੂ ਇਹ ਸੇਵਾ ਸ਼ੁਰੂ ਕਰੇ

  • @KalaSerron
    @KalaSerron 2 дня назад +20

    ਉਏ ਲੋਕੋ ਜਾਗੋ ਇਹੈ ਸਾਰੇ ਲੀਡਰ ਸੋਡੇ ਨਹੀਂ ਦਿੱਲੀ ਦੇ ਦਲਾਲ ਸਿੱਖੀ ਦੇ ਦੁਸਮਣ ਨੇ ਪਰ ਆਪਾ ਜਾਗੋ ਜਾਗੋ

  • @harwindersingh1175
    @harwindersingh1175 2 дня назад +10

    ਭਰਾਵੋ ਕੀ ਕਰੋਗੇ ਧਰਨੇ ਲਾ ਕੇ ਕੁਝ ਨਹੀਂ ਹੋਣਾ ਜਿੰਨੀ ਦੇਰ ਤੁਸੀਂ ਖਾਲਿਸਤਾਨ ਵਾਲੇ ਪਾਸੇ ਨਹੀਂ ਆਉਂਦੇ

  • @GurbachanSingh-n7j
    @GurbachanSingh-n7j День назад +3

    ਹੁਣ ਟੈਮ ਆ ਗਿਆ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਦੇ ਇਨਸਾਫ਼ ਦਾ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ ਧੰਨਵਾਦ

  • @RanjeetSingh-tu1ou
    @RanjeetSingh-tu1ou 2 дня назад +12

    ਜਾਗੋ ਸਿੰਘੋ ਜਾਗੋ

    • @Wrestlar_372
      @Wrestlar_372 2 дня назад

      ਜੱਗਦੇ ਵੀ ਆ ਉਠ ਵੀ ਪਏ ,ਪਰ ਅੰਦਰ ਆਲਾ ਪਤੰਦਰ ਮਾਰ ਬੈਠੇ ਏਹੇ ਆਬਦਾ,ਹੁਣ ਨੀ ਕੱਖ ਵੀ ਹੋਣਾ ਪੰਜਾਬੀਅ ਤੋਂ ਕੋਈ ਹਲ,ਹੈ ਕੋਈ ਕੰਮ ਜੋ ਸਰਕਾਰ ਤੋਂ ਕਰਾਗੇ ਹੋਣ ਤੇ ਇਕ ਕਰਾਯਾ ਸੀ ਬਿੱਲ ਰੱਦ ਓਹੋ ਵੀ ਦੁਬਾਰੇ ਦਿੱਲੀ ਨੀ ਵੜਨ ਨੀ ਦਿੱਤੇ।ਏਹੇ ਉੜਤਾ ਪੰਜਾਬ ਨੀ ਏ ਡੁੱਬਦਾ ਪੰਜਾਬ ਆ ਏਹੇ ਗਰਕਦਾ ਪੰਜਾਬ ਆ

  • @santlashmanmuni6045
    @santlashmanmuni6045 2 дня назад +4

    ਜਦੋਂ ਫੌਜੀ ਸਾਬ੍ਹ ਸ਼ਹੀਦ ਹੋ ਗਏ ਫਿਰ ਵੇਖਿਓ ਰੋਟੀਆਂ ਸੇਕਣ ਵਾਲੇ ਕਿਵੇਂ ਆਉਂਦੇ ਨੇ

  • @dalbirsingh5890
    @dalbirsingh5890 2 дня назад +4

    ਇਸਤੋਂ ਸਾਫ਼ ਜ਼ਾਹਰ ਹੋ ਗਿਆ ਕਿ ਬੇਅਦਬੀਆਂ ਕਰਵਾ ਹੀ ਸਰਕਾਰੀ ਏਜੰਸੀਆਂ ਹਨ

  • @amangarcha6062
    @amangarcha6062 2 дня назад +6

    Dhan ho bhai Gurjeet singh fauji ji waheguru ji mehar Karo

  • @bikramjitrathi8876
    @bikramjitrathi8876 2 дня назад +1

    ਸਰਦਾਰ ਜੀ ਵਾਹਿਗੁਰੂ ਜੀ ਭਲੀ ਕਰਣਗੇ, ਤੂਹਾਡੀ ਕੁਰਬਾਨੀ ਰੰਗ ਲਿਆਵੇਗੀ।

  • @KuljinderSingh-gz4vg
    @KuljinderSingh-gz4vg День назад

    ਸਹੀ ਗੱਲਾਂ

  • @khalsaji1699
    @khalsaji1699 День назад +1

    ਹੁਣ ਸਿੰਘੋ ਸਾਡੇ ਕੋਲ ਵਿਰਾਸਤ ਹੈ , ਇਤਿਹਾਸ ਹੈ , ਸ਼ਸਤਰ ਵਿਦਿਆ ਹੈ । ਸਿੰਘ ਕੋਲ ਸ਼ਸਤਰ ਹੈ ਫੇਰ ਖੰਭੇ ਤੇ ਕੌਣ ਚੜਣਾ ਚਾਹੀਦਾ ਹੈ ? 😂

  • @harwindersingh1175
    @harwindersingh1175 2 дня назад +4

    ਤੁਹਾਡੇ ਇਮਾਨਦਾਰ ਪਾਰਟੀ ਦੇ 92 mLA ਕਿਉ ਨਹੀਂ ਆਏ ਜਿੰਨਾ ਨੂੰ ਤੁਸੀਂ ਵੋਟਾਂ ਪਾ ਜਿਤਾਇਆ

  • @RanjeetSingh-tu1ou
    @RanjeetSingh-tu1ou 2 дня назад +2

    ਵਾਹਿਗੁਰੂ ਜੀ

  • @abhjijotsingg7510
    @abhjijotsingg7510 2 дня назад +1

    ਵਾਹਿਗੁਰੂ ਭਲੀ ਕਰੇ ਜੀ

  • @SandhuFarm-d1b
    @SandhuFarm-d1b 2 дня назад +2

    Waheguru ji waheguru ji waheguru ji waheguru ji waheguru ji

  • @kulwantpunnisingh3433
    @kulwantpunnisingh3433 2 дня назад +4

    ਸਿੱਧੇ ਪਾਸੇ ਨੂੰ ਤੁਰੋ ਇਸ ਦਾ ਇਕੋ ਇਕ ਹੱਲ ?

    • @chamkaursingh744
      @chamkaursingh744 5 часов назад

      ਬਾਈ ਖਾਲਸਾ ਰਾਜ ਦੀ ਗੱਲ ਕਰ ਰਿਹੇ ਹੋ ?

  • @gurdeepsingh1126
    @gurdeepsingh1126 2 дня назад

    ਸੰਤਾ ਦੀ ਲੜ੍ਹਾਈ ਵੀ ਸਰਕਾਰ ਨਾਲ ਇਹਨਾਂ ਗੱਲਾਂ ਦੀ ਹੀ ਸੀ.

  • @JaspreetSingh-it3qh
    @JaspreetSingh-it3qh День назад

    WaheGuru Ji mehar kro Bhai Gurjit Singh ji opar 🙏

  • @sikhheritage
    @sikhheritage День назад

    ਕਿਸੇ ਨਹੀਂ ਆਉਣਾ । ਭਾਊ ਖਪਿਆਵਾਲੀ ਬਾਬਾ ਜੀ ਨੂੰ ਕਹੋ ਕਿ ਆ ਜਾਣ ਹੇਠਾਂ ।

  • @GurnamSingh-hc6hx
    @GurnamSingh-hc6hx 2 дня назад +4

    Jago.pynjabio

  • @LovepreetSingh-bi6wb
    @LovepreetSingh-bi6wb 2 дня назад +5

    Jameer Mr gi y lokan di

  • @harbhajandhaliwal4966
    @harbhajandhaliwal4966 2 дня назад +1

    Verygood

  • @rajucheema-wr4xj
    @rajucheema-wr4xj День назад

    ਖੋਸੇ ਨੂੰ ਵੀ ਨਾਲ ਟਾਵਰ ਤੇ ਚੜ੍ਹਨਾ ਚਾਹੀਦਾ ਹੈ, ਪੰਪ ਲਾ ਕੇ ਵੀਚਾਰੇ ਫੌਜੀ ਨੂੰ ਫਸਾ ਦਿੱਤਾ, ਨਾ ਉਪਰ ਨਾ ਥੱਲੇ,ਵੀਚਾਲੇ ਲਮਕਾ ਕੇ ਆਪ ਭੱਜ ਗਏ,,

  • @SukhdevSingh-of7iu
    @SukhdevSingh-of7iu 2 дня назад +2

    ਆਰ ਜਾ ਪਾਰ ਤਾਂ ਕੀ ਹੋਵੇਗਾ ਪਾਰ ਜਰੂਰ ਹੋਵੇਗਾ

  • @Karan-d7m7k
    @Karan-d7m7k 2 дня назад

    Sant ji ajj hunde ta a kuj Sadi kom nall na hunda. Sikh ta 10 % a guru ji de hun ta srif. 90 % sikh ta hun paise de yaar a hun . Main ve 90% vicho 1 sikh . WAHEGURU JI Kirpa karo sade 90% sikha te tusi 👏👏👏👏👏

  • @BhupinderSingh-rh7ov
    @BhupinderSingh-rh7ov День назад

    Samana❤❤❤❤❤

  • @HarjinderKaur-cg4es
    @HarjinderKaur-cg4es 2 дня назад +1

    ਸੱਚਕੇਹਰੱਹੇ ਹੋ,ਵੀਰਜੀ ਉਨਾਵਿਚਾਰਿਆ ਨੁੰ ਟੇਕੀਤੇ ਚੱੜਾਦਿੱਤਾ ਫਿੱਰਕਿਸੇ ਕੁੱਤੇ,ਦੇ ਪੁੱਤਨੇ ਵਾਤਨੱਹੀ ਪੁੱਛੀ,ਇਹ,ਦੱਲੇ ਸਾਰੇਇਕਹੀਨੇ,ਉਹ,ਕਿਦਾ,ਵੀਰ ਸਾਥਦੇਣ ਉਨਾਦਾ ਤਾ ਬੇੜਾ,ਗੱਰਕਿਆ ਏ,,ਉਨਾਂ,ਹੀ ਤੇ,ਗੁੱਰੂ ਸਹਿਬ ਜੀ ਦੀ,ਬੇਦੱਵੀਆ ਕੱਰਾਈਆ, ਗੱਰਾਨਥ ਸਹਿਬ ਗੱਮਕੀਤੇ,ਨੇ

  • @dayasingh8859
    @dayasingh8859 22 часа назад

    😂ਬੂਓ ਖੱਪਿਆਂਵਾਲ਼ੀ ਜੀ ਕਿਸੇ ਨਾਂ ਨਹੀਂ ਆਉਣਾ ਫੋਜੀ ਵੀਰ ਜੀ ਕਿਸੇ ਨਾਂ ਨਹੀਂ ਆਉਣਾ

  • @bikramjitrathi8876
    @bikramjitrathi8876 2 дня назад

    ਭੲੲਇਆਂ ਨੂੰ ਸਟੇਸ਼ਨਾਂ ਤੋਂ ਹਾਰ ਪਾ ਕੇ ਕੋਣ ਲਿਆਉਂਦੇ ਸਨ।

  • @khalsaji1699
    @khalsaji1699 2 дня назад

    ਦੱਸੋ ।

  • @GurjitSingh-wf9nj
    @GurjitSingh-wf9nj 2 дня назад

    Wehaguru ji kerpa krne

  • @PargatSingh-iu2du
    @PargatSingh-iu2du 2 дня назад +1

    Beant singh ro ro ka vota la gea loka na taras karka mp Bana ta hun kita dis ne riha

  • @Kuldeepsinghbittu
    @Kuldeepsinghbittu День назад

    bhut kuj karta s brant singh mloa ne ap e karna pana

  • @varinderkaur6203
    @varinderkaur6203 2 дня назад

    Bandi singh jo apni bandi saja Puri kar chuke hai ona di saja ta double ho k v poorey ho gai oh ni centre sarkar nu Jada lagdi .beadbi di saja 20 saal v Jada lagdi hai enna nu

  • @JasvirSingh-n9u
    @JasvirSingh-n9u 2 дня назад

    ਤੁਸੀਂ ਵੋਟਾਂ ਜਿਸ ਨੂੰ ਪਾਈਆਂ ਉਹ 92 7,8ਝਾੜੂ ਕਾਂਗਰਸ ਵਾਲੇ ਆ ਨੂੰ ਪਿੰਟੋ ਸਿਮਰਨਜੀਤ ਮਾਨ ਨੂੰ ਵੋਟਾਂ ਵੇਲੇ ਮੂੰਹ ਪਾਸੇ ਕਰ ਲੈਂਦੇ ਹੋ

  • @ArshpreetSingh-qg4zy
    @ArshpreetSingh-qg4zy 2 дня назад

    Y sab kurse de bhukhe han jdo kurse mal jande hae bus kese nu fasaoun wale v ehe han ehe ta bhalde han v ene Dey ho gae mareya keo ne singh saheb koe gll ne bale da bakra he sahe par beankhe looka nu de ankah nu haluna de reha hae v beankheo ankh jga low

  • @jasjitsingh9739
    @jasjitsingh9739 2 дня назад

    Sikh kaoum puthe pase chal pye. Parh likhan te badhiya job karni khatam. Bahut bura haal ho gya

  • @HarpalKainth-s5c
    @HarpalKainth-s5c День назад

    ਕੋਈ ਨਹੀਂ ਪੁੱਛਦਾ ਜਿੰਨਾ ਚਿਰ ਮਰਜ਼ੀ ਬੈਠੇ ਰਹੋਂ

  • @VickySandhu-cx2qw
    @VickySandhu-cx2qw 2 дня назад

    Samj ta sari aa loka nu dr kadna pena dharm le moot dA ikk din aune aa km ta chlde rehne aa

  • @baldevsingh9330
    @baldevsingh9330 2 дня назад

    jinney sikh oniaa jathebandiaa, onney e muddey, onney e dharney, sikh daddooaa di dheri, na ikk ho sakdey, na jit sakdey. O bhollyo sarrey muddya di ikk list bannao fir ikk Umbrella Jathe bandi bannao, turn by turn ikk Muddey utety sanjha dharna laao uddo tak doosra dharna na laao jaddo takk pehla jittya nahi janda. APP nu chalda karo......Parvassia de friends haraao...

  • @baldevsingh9330
    @baldevsingh9330 2 дня назад

    Singho do time path karya karo... ragi, dhaddi changgey katha vachak bullao, katha shuru karo.

  • @gurpalsingh1152
    @gurpalsingh1152 2 дня назад

    oh de doode muk gye ji hun afeem laike ayea koi na aju ...

  • @ksonezero8932
    @ksonezero8932 2 дня назад

    ਅਨਪੜ੍ਹ ਭੈਡਾ