ਆਖ਼ਿਰ ਟ੍ਰੰਪ ਨੇ ਇਕ ਸਿੱਖ ਨੂੰ ਕਿਉਂ ਕਿਹਾ ਕਿ ਮੂਲ ਮੰਤਰ ਸੁਣਾਓ? ਜਾਣੋ ਪਿੱਛੇ ਦੀ ਸਾਰੀ ਕਹਾਣੀ!

Поделиться
HTML-код
  • Опубликовано: 4 фев 2025

Комментарии • 202

  • @balwindersinghgrewal5931
    @balwindersinghgrewal5931 2 месяца назад +23

    ਧੰਨਵਾਦ ਜੀ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @Guri3737.
    @Guri3737. 2 месяца назад +13

    ਬਹੁਤ ਵਧੀਆ ਜਾਣਕਾਰੀ, ਪੰਜਾਬੀ ਜੁਬਾਨ ਜਿੰਦਾਬਾਦ

  • @GurtejSingh-jw8lg
    @GurtejSingh-jw8lg 2 месяца назад +10

    ਬਹੁਤ ਵਧੀਆ ਵਿਚਾਰ ਚਰਚਾ ਮਿੰਟੂ ਬਰਾੜ ਜੀ ਹਮੇਸ਼ਾ ਦੀ ਤਰ੍ਹਾਂ 🎉🎉

  • @shivanisharma5562
    @shivanisharma5562 2 месяца назад +21

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,🎉

  • @bhagwantsingh2037
    @bhagwantsingh2037 2 месяца назад +12

    ਬਹੁਤ ਵਧੀਆ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਹੈ ਜੀ

  • @nirmalmann438
    @nirmalmann438 2 месяца назад +36

    ਜੋ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਉਹ ਬੀ ਜੇ ਪੀ ਕਰਾ ਰਹੀ ਹੈ । ਹਜ਼ੂਰ ਸਾਹਿਬ , ਪਟਨਾ ਸਾਹਿਬ ਵਿੱਚ ਬੋਰਡ ਬਣਾ ਕੇ ਕਬਜ਼ਾ ਕਰ ਲਿਆ

    • @JagroopSingh-no7xy
      @JagroopSingh-no7xy 2 месяца назад +5

      ਫ਼ਿਕਰ ਨਾ ਕਰੋ ਬਾਦਲ ਬਾਦਲ ਕਰੀ ਜਾਓ ਦਿਲ਼ੀ ਕਮੇਟੀ ਤੇ ਹਰਿਆਣਾ ਕਮੇਟੀ ਤੇ RSS ਦਾ ਕਬਜ਼ਾ ਹੋ ਗਿਆ ਪੰਜਾਬ ਵਾਲੀ ਸਿੱਧੀ RSS ਦੇ ਕਬਜ਼ੇ ਚਲੇ ਜਾਣੀ ਜਦੋ ਵਿੱਚੋ ਅਕਾਲੀ ਚਲੇ ਗਏ ਜਿਵੇਂ ਹਜ਼ੂਰ ਸਹਿਬ ਨਾਂਦੇੜ ਦਿੱਲ਼ੀ ਕਮੇਟੀ ਤੇ ਹਰਿਆਣਾ ਕਮੇਟੀ ਵਾਂਗ ਦਰਬਾਰ ਸਹਿਬ ਵਿੱਚ ਕਿਸੇ ਸ਼ਹੀਦ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਣਾ ਭਾਵੇਂ ਉਹ 4 ਜੂਨ ਦਾ ਦਿਹਾੜਾ ਵੀ ਬੰਦ ਹੋ ਜਾਣਾ

    • @Nimana-f6f
      @Nimana-f6f 2 месяца назад

      @@JagroopSingh-no7xyਬਿਲਕੁਲ ਬਾਈ ਜੀ ।

    • @Wronglyiptc8
      @Wronglyiptc8 2 месяца назад +4

      Bjp hove ka congress ja aam aam Aadmi party , eh sabh ral mil k kar rahe , deep state karwa rahi aa

  • @meetokaur6000
    @meetokaur6000 2 месяца назад +32

    ਬਹੁਤ ਹੀ ਸੋਹਣਾ ਪ੍ਰੋਗਰਾਮ ਸੀ ਬੇਟਾ nice ਲਗਾ ਬਹੁਤ ਜਾਣਕਾਰੀ ਮਿਲਿਆ ਕੇਈ ਗੱਲਾਂ ਪਤਾ ਨਹੀਂ ਹੁੰਦਾ very nice video thanks uk🌹🙏ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ 🌹🌹🙏🌹🌹

  • @ravneetkang2557
    @ravneetkang2557 26 дней назад

    ❤❤❤❤❤❤❤❤❤❤❤ਦਿਲ ਵਾਗੋ ਵਾਗ ਹੋ ਗਿਆ ਸੁਣਕੇ
    ਤੁਹਾਡੇ ਵਿਚਾਰ ਵੀਰ ਜੀ। ਧੰਨਵਾਦ ਜੀ

  • @JagroopSingh-no7xy
    @JagroopSingh-no7xy 2 месяца назад +23

    ਅੱਜ ਤਾਂ ਸਾਡੇ 80 ਸਿੱਖ ਮੂਲ ਮੰਤਰ ਨਹੀ ਜਾਣਦੇ ਹੋਣਗੇ ਹੈਰਾਨੀ ਦੀ ਗੱਲ ਟਰੰਪ ਦੀ ਜਾਣਕਾਰੀ ਦੀ ਉਹ ਮੂਲ ਮੰਤਰ ਬਾਰੇ ਵੀ ਜਾਣਦਾ

  • @GurdeepAntwal-r2c
    @GurdeepAntwal-r2c 2 месяца назад +5

    ਬੲਈ ਸਰੰਪਚ ਕਿਹਾ ਕਰੋ ਅਮਰਿਕਾ ਨੂੰ❤ਸਾਰੇ ਪੰਜਾਬੀ

  • @GurjantSingh-pe6ob
    @GurjantSingh-pe6ob 2 месяца назад +11

    ਵਧੀਆ ਜਾਣਕਾਰੀ ਦਿੱਤੀ , ਧੰਨਵਾਦ ਜੀ

  • @daljitlitt9625
    @daljitlitt9625 2 месяца назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @GurmitSingh-r1p
    @GurmitSingh-r1p 2 месяца назад +9

    ਬਹੁਤ ਵਧੀਆ ਵਿਚਾਰ

  • @sewaksinghshamiria4488
    @sewaksinghshamiria4488 2 месяца назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @dalsinghsaran3529
    @dalsinghsaran3529 2 месяца назад +13

    1984 ਕਤਲੇਆਮ ਚ ਆਰ ਐਸ ਐਸ ਸ਼ਾਮਲ ਸੀ , ਸਿੱਖ ਪਾਰਟੀ ਖਤਮ ਕਰਨਾ ਹੀ ਮਕਸਦ ਸੀ ਬੀਜੇਪੀ ਦਾ ਜੋ ਹੋ ਗਿਆ

  • @bahadhursinghsandhu9150
    @bahadhursinghsandhu9150 2 месяца назад +7

    ਤੁਹਾਨੂੰ ਇਤਿਹਾਸ ਹੋਰ ਪੜਨ ਦੀ ਲੋੜ ਹੈ ,

  • @JaspalSingh-fo9hh
    @JaspalSingh-fo9hh 29 дней назад

    Very nice ji 👍👍 waheguru ji 🙏🙏

  • @dkmetcalf14598
    @dkmetcalf14598 2 месяца назад +4

    Very nice information. Ba kamaal. V.v.Thanks.

  • @jasssingh9982
    @jasssingh9982 2 месяца назад +20

    ਦਿੱਲੀ ਦੰਗੇ ਨਹੀਂ ਸੀ ਬਾਦਰ ਸਾਹਿਬ ਸਿਖਾਂ ਦੀ ਨਸ਼ਲਕੁਸ਼ੀ ਸੀ

  • @jagjitsinghbenipal5481
    @jagjitsinghbenipal5481 Месяц назад

    Bahut badhiya program hai veer ji 👌👌👌

  • @RamShyam-bp3ru
    @RamShyam-bp3ru 2 месяца назад +2

    Waheguru waheguru waheguru ji 🎉🎉🎉🎉🎉

  • @BalharSingh-dn8sw
    @BalharSingh-dn8sw Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ

  • @chamkaursingh8179
    @chamkaursingh8179 Месяц назад

    ਬਹੁਤ ਸੋਹਣੀ ਜਾਣਕਾਰੀ ਹੈ ਜੀ। ਤੁਹਾਡਾ ਬਹੁਤ ਬਹੁਤ ਧਨਵਾਦ।

  • @HarminderSingh-jc7rf
    @HarminderSingh-jc7rf 6 дней назад

    ਵਾਹਿਗੁਰੂ ਜੀ

  • @rajinderkaurph.d976
    @rajinderkaurph.d976 2 месяца назад +7

    ਇਨਸਾਨੀ ਹੱਕਾਂ ਪ੍ਰਤੀ ਹੋਸ਼ ਸਾਂਭਣ ਵਾਲਾ ਜਦੋਂ ਪ੍ਰੈਕਟਿਕਲ ਹੋ ਵਿਚਰਦਾ ਹੈ ਤਾਂ ਉੱਚੀ ਉਪਾਧੀ ਨੂੰ ਪ੍ਰਾਪਤ ਕਰਦਾ ਹੈ, ਪਰ ਇਸ ਉਪਾਧੀ ਵਿਚ ਐਨੀਆਂ ਤਾਕਤਾਂ ਹੁੰਦੀਆਂ ਨੇ ਜ਼ੋ ਬੇਹੋਸ਼ ਕਰ ਦੇਣ। ਪਰ ਕੋਈ ਯੋਗ ਹੀ ਹੁੰਦਾ ਹੈ ਜ਼ੋ ਉਪਾਧੀ ਲੈ ਕੇ ਵੀ ਹੋਸ਼ ਵਿਚ ਰਹੇ। (ਹੋਸ਼, ਇਸ ਵਿਚਾਰ ਦਾ - ਅਸੀਂ ਕੌਣ ਹਾਂ, ਕਿਥੋਂ ਆਏ ਹਾਂ, ਕਿਉਂ ਆਏ ਹਾਂ, ਕੀ ਕਰਨਾ ਹੈ, ਕਦੋਂ ਤੱਕ ਕਰਨਾ ਹੈ, ਕਿਸ ਵਾਸਤੇ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ ਆਦਿ)

    • @maninderchandi4420
      @maninderchandi4420 2 месяца назад

      ਕੋੲੀ ਮਤਲਬ ਨਹੀ ਬਨਦਾ ਪੋਸਟ ਦਾ????😂😢😮😅❤😜😝😛😳

  • @jewancillcom1244
    @jewancillcom1244 2 месяца назад +2

    ਵਹਿਗੁਰੂ ਜੀ❤❤❤❤❤

  • @ManjeetKaur-j7n
    @ManjeetKaur-j7n 2 месяца назад +1

    Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏

  • @GurmeetSingh-ou8tk
    @GurmeetSingh-ou8tk Месяц назад

    Waheguru ji 🙏🏻🙏🏻

  • @JasvinderSinghbajwa-ny7ob
    @JasvinderSinghbajwa-ny7ob 2 месяца назад +4

    Pehly vaar tuhanu sun reha hain par Bai maja a geya

  • @jaspalsingh150
    @jaspalsingh150 2 месяца назад +2

    SATNAM SHRI WAHEGURU JI.

  • @kewalkrishankambojkoku3241
    @kewalkrishankambojkoku3241 2 месяца назад

    ਬਹੁਤ ਵਧੀਆ ਵਿਚਾਰਾਂ
    ਧੰਨਵਾਦ ਪੇਂਡੂ ਆਸਟਰੇਲੀਆ

  • @sukhrandhawa4766
    @sukhrandhawa4766 2 месяца назад +1

    Bahot Vadhiya gall baat hamesha di tarah.Thanks Pendu Australia Team

  • @BachiterSingh-j8q
    @BachiterSingh-j8q 2 месяца назад +2

    Very good information

  • @sawrajsingh9142
    @sawrajsingh9142 Месяц назад

    Bahut vadia

  • @gurwindermaan8698
    @gurwindermaan8698 2 месяца назад +2

    ਬਹੁਤ ਵਧੀਆ ਵੀਰ ਜੀ

  • @baljindersingh7802
    @baljindersingh7802 25 дней назад

    Waheguru ji

  • @BalbirSingh-tr1tu
    @BalbirSingh-tr1tu 28 дней назад

    Good betaji Malik lammeeya ummara bhakshan tarkeeya bhakshan kissan majdoor ekhta zindabad

  • @dilbagsingh1791
    @dilbagsingh1791 2 месяца назад +2

    ਬਹੁਤ ਵਧੀਆ

  • @surindertakher219
    @surindertakher219 2 месяца назад

    Very nice information 👍

  • @amarjitawesomekaur8555
    @amarjitawesomekaur8555 2 месяца назад

    Very good information ❤

  • @harjitsingh-m8q
    @harjitsingh-m8q 2 месяца назад

    ਵੀਰੇ ਜਿਥੇ ਗੁਰੂ ਤੇ ਗੁਰੂ ਦੇ ਸਿੱਖ ਦਸਤੱਕ ਦੇ ਦੇਣ ਉਥੇ ਇਕ ਇਕੱਲਾ ਸਵਾ ਲੱਖ ਦੀ ਪਾਵਰ ਬਖਸ਼ਸ਼ ਹੈ ।ਵੋਟਾਂ ਦੇ ਸਮੇਂ ਟਰੰਪ ਨੇ ਖੁਦ ਸਿੱਖ ਧਰਮ ਦੀ ਅਰਦਾਸ ਕੀਤੀ ਹੈ । ਜਿਤਣਾ ਤਾਂ ਬਣਦਾ ਸੀ । ਗੁਰੂ ਨਾਨਕ ਦੇਵ ਦਾ ਹੱਥ ਸਮਰੱਥ ਹੈ ।

  • @bk8627
    @bk8627 2 месяца назад +6

    ਜੱਟ ਵੀਰ ਕਿਤਾ ਵੀ ਨੀ ਸੁਭਾਅ ਕਹਿ ਸਕਦੇ ਆ ਸੱਚਾ ਤੇ ਸਰਲ

  • @baljitkaur5898
    @baljitkaur5898 2 месяца назад

    Sat shri aakal veer g

  • @s.harjindersingh9256
    @s.harjindersingh9256 2 месяца назад +8

    ਮੋਦੀ ਗੁਰਦੁਆਰਿਆ ਵਿੱਚ ਤਾ ਜਰੁਰ ਜਾਂਦਾ ਏ ਪਰ ਜੇੜਾ ਇਤਿਹਾਸ ਬਦਲਾਇਆ ਜਾ ਰਿਹਾ ਏ ਉਹ ਨਹੀ ਦਿਸਦਾ

  • @Surinder-j8c
    @Surinder-j8c 2 месяца назад +4

    ਜਸਵੰਤ ਸਿੰਘ ਦੀ ਅਵਾਜ਼ ਬੜੀ ਖੜਕਮੀ

  • @DarshanKang-f2v
    @DarshanKang-f2v 2 месяца назад +1

    Thanks for information g

  • @jasvirkaurgill5316
    @jasvirkaurgill5316 2 месяца назад +2

    Jat jaht pat nahi jat bande de nasal he like sher nasal he ik power de⭐⭐⭐⭐⭐

  • @Rajvvir
    @Rajvvir 2 месяца назад +5

    White House ch ardas Obama de time vi hoyi c
    Bhai Sarbjit Singh Gobindpuri hora ne kiti c 🙏

  • @satnamsatnam1615
    @satnamsatnam1615 2 месяца назад

    ਬਹੁਤ ਵਧੀਆ ਪ੍ਗਰਾਮ

  • @SukhdevUk-n5g
    @SukhdevUk-n5g 2 месяца назад

    VERY GOOD 👍 👏 👌 😀 ☺ 🙌 👍

  • @sarjeetsingh9864
    @sarjeetsingh9864 Месяц назад

    Verygood

  • @RR-oq6lq
    @RR-oq6lq 2 месяца назад

    Thank you sir for good information

  • @jaspalkaur9146
    @jaspalkaur9146 2 месяца назад

    Very Nice ❤❤❤❤❤❤

  • @kulwantsinghbrar1220
    @kulwantsinghbrar1220 2 месяца назад

    Nice report

  • @shivanisharma5562
    @shivanisharma5562 2 месяца назад +5

    ਰੀਸਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ

  • @serbjeetkaur
    @serbjeetkaur 2 месяца назад

    Bohut wadiya interview with pandu aust.

  • @GurdevSingh-no4ul
    @GurdevSingh-no4ul 2 месяца назад

    Good programe

  • @gsrana9893
    @gsrana9893 2 месяца назад

    Well knowledge by Sardar Sukhwant Singh N Mintu Brar g u r genius

  • @nirmalsingh9196
    @nirmalsingh9196 2 месяца назад

    Nice program❤❤❤

  • @somadevi1614
    @somadevi1614 2 месяца назад

    Waheguru ji 🙏.

  • @RajbirKaur-x2g
    @RajbirKaur-x2g 2 месяца назад

    Very best 👌

  • @RajinderSingh-b9h
    @RajinderSingh-b9h 2 месяца назад

    Bahut vadhia jankari mili he ji

  • @parmjitsingh3127
    @parmjitsingh3127 2 месяца назад

    Good view

  • @SultanSinghvirk
    @SultanSinghvirk 19 дней назад

    ਜੱਟ ਆ 👁️🦅🦅🦅🦅🦅

  • @JasveerSingh-ew2vv
    @JasveerSingh-ew2vv 2 месяца назад

    ❤ very y bro ji

  • @SurinderSingh-bp3iy
    @SurinderSingh-bp3iy 2 месяца назад +2

    Sat ਸ੍ਰੀ ਆਕਾਲ ਜੀ

  • @avtarBhanra
    @avtarBhanra 2 месяца назад +2

    🙏

  • @BalwinderSingh-ug9fe
    @BalwinderSingh-ug9fe 2 месяца назад +1

    ਮੂਲ ਮੰਤਰ ਤਾਂ ਛੱਡੋ ਅਜੇ ਤਾਂ ਕਈ ਵਿਅਕਤੀ ਆਪਣੇ ਬਾਪੂ ਨੂੰ ਪਿਤਾ ਸਮਾਨ ਕਹਿ ਜਾਂਦੇ ਹਨ।

  • @GSBrar-d6k
    @GSBrar-d6k 2 месяца назад

    Good job 🎉

  • @BabuSingh-b4v6t
    @BabuSingh-b4v6t 2 месяца назад

    Very good

  • @zaid_playsgames5878
    @zaid_playsgames5878 2 месяца назад

    Nice thoughts

  • @SukhdevSingh-gr8pg
    @SukhdevSingh-gr8pg 2 месяца назад

    ਬਹੁਤ ਵਧੀਆ ਲੱਗਿਆ ਦਾ

  • @guri-w8h
    @guri-w8h 2 месяца назад

    Good job

  • @nirmalsinghnarain1952
    @nirmalsinghnarain1952 2 месяца назад

    ਬਾਈ ਜੀ ਬੀਜੇਪੀ ਲੀਡਰਾਂ ਨੂਂ ਬਚਾਉਣ ਲਈ ਅਕਾਲੀ ਦਲ ਬਾਦਲ ਨੇ ਮੋਰਚੇ ਲਾਏ ਅਤੇ ਪੰਜਾਬ ਦਾ ਨੁਕਸਾਨ ਹੋਇਆ ਜਦੌ ਕਿ ਇੰਦਰਾ ਗਾਂਧੀ ਜੀ ਅਕਾਲੀਆ ਨੂੰ ਆਪਣੀਆ ਮੰਗ ਮੰਨਣ ਲਈ ਜੋਰ ਪਾਇਆ ਸੀ ਅਕਾਲੀਆ ਨੇ ਜਵਾਬ ਦੇ ਕੈ ਪੰਜਾਬ ਦਾ ਬਹੁਤ ਨੁਕਸਾਨ ਕਰਾਇਆ ਪਰ ਬੀਜੇਪੀ ਸਰਕਾਰ ਨੇ ਪੰਜਾਬ ਲਈ ਕੂਝ ਨਹੀ ਕੀਤਾ ਧੰਨਵਾਦ

  • @anupsingh4309
    @anupsingh4309 2 месяца назад

    Good.

  • @jaspreetkaur1097
    @jaspreetkaur1097 Месяц назад

    Support kisan andolan.

  • @harjinderbharaj2055
    @harjinderbharaj2055 2 месяца назад

    ਜ਼ਰਾ ਹਟਕੇ ਸੋਚਣਾ ਚਾਹੀਦਾ ਹੈ ਨਾਂ ਬੀ ਜੇ ਪੀ ਨਾਂ ਹੀ ਕਾਂਗਰਸ ਸਿੱਖਾਂ ਦੀ ਦੋਸਤ ਹੈ, ਉੱਪਰੋਂ ਓੁਪਰੋਂ ਦੂਰ ਦੇ ਪਹਾੜ ਸੋਹਣੇ ਲੱਗਦੇ ਹਨ, ਪਰ ਇੰਡੀਅਨ ਸਟੇਟ ਸਿੱਖਾਂ ਦੀ ਦੁਸ਼ਮਣ ਹੈ ॥ ਮੰਗ ਕੋਈ ਉਹ ਗੱਲ ਨਹੀਂ ਕਿ ਮੋਦੀ ਟਰੰਪ ਦਾ ਦੋਸਤ ਹੈ ਕਿ ਫਲਾਨਾ ਉਹਦਾ ਦੁਸ਼ਮਣ ਹੈ ਕਿ ਦੋਸਤ ਹੈ? ਇੱਦਾਂ ਦੀਆਂ ਦੇਸੀ ਗੱਲਾਂ ਨਾਲ ਅਸੀਂ ਸ਼ਿਖ ੨੧ ਵੀਂ ਸਦੀ ਦਾ ਅੰਤ ਨਹੀਂ ਦੇਖ ਸਕਾਂਗੇ ਆਪਣੀ ਸਟੇਟ ਉਲੀਕੋ ਤੇ ਗੱਲ ਕਰੋ ਜਿਸਦੇ ਨਾਲ ਵੀ ਉਹ ਭਾਂਵੇ ਟਰੰਪ ਹੋਵੇ ਮੋਦੀ ਹੋਵੇ ਜਾਂ ਪਿਊਟਨ ਹੋਵੇ, ਸਿੱਖਾਂ ਲਈ ਇੱਕੋ ਇਕ ਰਸਤਾ ਬਾਕੀ ਰਹਿ ਗਿਆ ਹੈ॥

  • @gurmukhsingh2564
    @gurmukhsingh2564 2 месяца назад +3

    ਅਡਵਾਨੀ ਦੀ ਬੁੱਕ। ਮਾਈ ਲਾਈਫ ਮੀ ਕੰਟਰੀ ਚ ਪੜੋ ਅਟੈਕ ਕਿਸਨੇ ਕਰਾਇਆ

  • @ArjanSingh-gh7bi
    @ArjanSingh-gh7bi Месяц назад +1

    Bai Mannu Lagda Trump De Andar bhi Jatt hi 😂 Ziddi bahut hai Duniya Da Sarpanch

  • @devendraSingh-n8n
    @devendraSingh-n8n 2 месяца назад

    Satshri akal Mintu paji

  • @shivanisharma5562
    @shivanisharma5562 2 месяца назад +5

    ਬਚੋਂ ਬੀਜੇਪੀ ਤੋਂ,

    • @raghvirsingh8253
      @raghvirsingh8253 2 месяца назад +1

      ਕਾਂਗਰਸ ਬੀਜੇਪੀ ਨਾਲੋਂ ਵੀ ਜ਼ਿਆਦਾ ਘਾਤਕ ਹਨੇਰੇ ਵਿੱਚ ਰੱਖ ਰਾਜੇ ਬਣਨ ਵਾਲੀ ਤਕਨੀਕ ਵਾਲੀ।। ਵੀਜੇਪੀ ਦੇ ਸੂਰ ਸੂਰੀਆਂ ਅਸਲੀ ਰੂਪ ਵਿੱਚ ਸਾਨੂੰ ਪਹਿਚਾਣ ਚ ਨੇ ਪਰ ਡੰਮੀ ਕਾਂਗਰਸ ਕਦੇ ਅੰਗ੍ਰੇਜ਼ੀ ਕਦੇ ਹਿੰਦੂ ਤੇ ਸੈਕੂਲਰ ਸਭਧਾਨ ਦੇ ਝੁੱਲ ਚ ਲੂ ਕੇ ਜ਼ਿਆਦਾ ਧੋਖੇਬਾਜ਼ ਏਜੰਟ ਹੈ, ਅੰਗ੍ਰੇਜ਼ੀ ਪੂੰਜੀਵਾਦੀ ਦੀ ਤੇ ਹਿੰਦੂ ਪੂੰਜੀਵਾਦੀ ਵਿਵਸਥਾ ਦੀ, ਦੋਵੇਂ ਪਾਸੀਂ ਖਾਂਦੀ ਹੈ ਤੇ ਇਸਦੇ ਕਰਿੰਦੇ।।

    • @shivanisharma5562
      @shivanisharma5562 2 месяца назад +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

  • @rattanblive8466
    @rattanblive8466 2 месяца назад

    Amajing jug jug jio

  • @amriksingh6828
    @amriksingh6828 11 дней назад

    ਮਿੰਟੂ ਬਰਾੜ ❤

  • @RajinderSingh-og8tj
    @RajinderSingh-og8tj 2 месяца назад

    ਬਾਈ ਜੀ ਜੱਟ ਇੱਕ ਜਾਤ ਹੈ ਕਿਸਾਨੀ ਇੱਕ ਕਿੱਤਾ ਹੈ,

    • @JagroopSingh-no7xy
      @JagroopSingh-no7xy 2 месяца назад +1

      ਬਿਲਕੁੱਲ ਜੀ ਜੱਟ ਇੱਕ ਨਸਲ ਹੈ ਜਾਤ ਨਹੀ

  • @ArmanHindi-t1j
    @ArmanHindi-t1j 2 месяца назад +2

    Mintu ji mere khyal nal Biden di party Democratic hai. Shyad program ch is nu liberal nal sambotit kita gya. Baaki tusi bot wadia kam krde ho ji

    • @singhamrikkamboz
      @singhamrikkamboz 2 месяца назад

      Democratic Party nu liberal Dasaee ja reha a little knowledge is a dangerous thing

  • @HarwinderSingh-fv6fg
    @HarwinderSingh-fv6fg 2 месяца назад +2

    ਗੱਲ ਗਿਣਤੀ ਦੀ ਨਹੀਂ ਜੰਗਲ ਵਿੱਚ ਰਾਜਾ ਸ਼ੇਰ ਹੀ ਹੁੰਦਾ

  • @Perfectdude-v5c
    @Perfectdude-v5c 2 месяца назад

    ❤❤

  • @jasmindersingh2109
    @jasmindersingh2109 2 месяца назад

    ਮੋਦੀ ਕਮਲਾ ਹੈਰਿਸ ਦੇ ਹੱਕ ਵਿੱਚ ਚੋਣ ਪ੍ਚਾਰ ਕਰਕੇ ਆਇਆ ਹੈ ਟਰੰਪ ਨੂੰ ਮੋਦੀ ਮਿਲਕੇ ਵੀ ਨਹੀਂ ਆਇਆ

  • @SukhbirSingh-hp8qz
    @SukhbirSingh-hp8qz 2 месяца назад +2

    Mintu brarr ji boht vadhia gll baat. Mintu brart ji aapan austrailia Adilade "Panjabi Akhbar" di opening te mile c. Do you know ? Your's humble Sukhbir singh.

  • @janpaulsandhu5711
    @janpaulsandhu5711 2 месяца назад

    Wow !!!fan of your knowledge
    Soooo much ignorance.

  • @sukhpalsingh-sw1vx
    @sukhpalsingh-sw1vx 2 месяца назад

  • @gurdeepjolly8282
    @gurdeepjolly8282 2 месяца назад

    Jo dikhda hai oh hmesha honda nhi. 🎉🎉🎉

  • @BSingh-o4n
    @BSingh-o4n 2 месяца назад +1

    Purani Delhi danganiya genocide

  • @DalorBrar
    @DalorBrar 2 месяца назад

    35:34

  • @sukhdevsinghdhaliwal9059
    @sukhdevsinghdhaliwal9059 Месяц назад

    Republican and Democratic
    No liberal

  • @MastanSinghDulai
    @MastanSinghDulai 2 месяца назад +1

    ਤੇਲ ਦੇਖੋ ਅਤੇ ਤੇਲ ਦੀ ਧਾਰ ਦੇਖੋ !

  • @roopchand237
    @roopchand237 2 месяца назад

    W.W.E Vicha Paplur Si

  • @harjitsingh-m8q
    @harjitsingh-m8q 2 месяца назад

    ਸਤਿ ਸ੍ਰੀ ਅਕਾਲ ਜੀ ।। ਭਾਈ ਸਾਹਿਬ ਜੀ ਇਹ ਸੱਚ ਹੈ ਨਾਸਾ ਲਾਇਬਰੇਰੀ ਵਿੱਚ ਸੱਭ ਤੋਂ ਉੱਪਰਲੀ ਸ਼ੈਲਫ ਤੇ ਸੁਖ ਆਸਣ ਦੋ ਬੀੜਾਂ ਬਿਰਾਜਮਾਨ ਹਨ । ਪਰ ਸ਼ੁਭ ਪਰਕਾਸ਼ ਹਨ ਇਹ ਝੂਠ ਹੈ ਪਰਕਾਸ਼ ਨਹੀ ਹਨ । ਇਸ ਬਾਰੇ ਹਾਲੇ ਤੱਕ ਇਹ ਪਤ ਨਹੀ ਲੱਗਿਆ ਕਿ ਬੀੜਾਂ ਦਾ ਸਭ ਤੋਂ ਉਪਡ ਬਿਰਾਜਮਾਨ ਕਿਉਂ ਤੇ ਕਿਵੇਂ ਕਰਵਾਏ ਹਨ ਇਹ ਕੋਈ ਜਾਣਕਰੀ ਨਹੀ ਮਿਲੀ ਕੋਸ਼ਿਸ਼ ਹੈ ਪਤਾ ਮਿਲ ਜਾਵੇ ।

  • @shivanisharma5562
    @shivanisharma5562 2 месяца назад +2

    House 🏠🏠🏠🏠🏠🏠🏠🏠🏠 house banane nahi dinda gunda baksis bilder vala satvinder singh goldi te sukhwinder singh goldi BJP leader one lac rupees mangda lenda hai cash disst Mohali Punjab kharar gull mohar Punjab India,

  • @simmishergill6162
    @simmishergill6162 2 месяца назад

    ❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌😂😂😂😂😂😂😂😂😂😂😂😂😂😂❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍