Derawaad ne anandpur saab ch bohat jayda dere bnaa k jrur traaki nu dhaah laayi...5 manjile dere bnaa k vich 4 bande ni rehnde..roadside jameena block krtiyaa
I remember Chhajju Ram jinde Wale nearSheetla Mata Mandir opposite to Sindhu Civilisation.Begali poori Wale.Kastoori milk Wale.There was a Muslim chache the hatti near old Govt Girls school .
Ropar / Roopnagar is though known as district head quarter yet there are so many Babus working on public serving seats often loot .Myself a retired Teacher and I am witnesse of the same.
Ropar seher ek ithaasik seher hai ethe ropar college bohut he purana college hai Jo mushur college hai jete khedan hundean hnn ropar de shaan vakhre hai
Ropar is in Shadow of Chandigarh & Ludhiana . That is one of main reason for undevelopment of city and It's partiy hilly district . Absence of industry or skills is another reason of undevelopment.
Kro like Ropar wale ❤️❤️
ਰੋਪੜ ਸ਼ਹਿਰ ਦਾ ਨਾਮ ਰੋਪੜ ਸ਼ਾਇਦ ਇਸ ਲਈ ਪਿਆ ਕਿਉਂਕਿ ਇਸ ਦੇ ਆਲੇ ਦੁਆਲੇ ਕਾਫੀ ਨਦੀ ਨਾਲੇ ਪੈਂਦੇ ਨੇ। ਜਿਵੇਂ ਕਿ ਅਖਰੀ ਅਰਥਾਂ ਤੋਂ ਸਪੱਸ਼ਟ ਹੁੰਦਾ ਹੈ ਰੌਅ ਯਾਨੀ ਕਿ ਨਦੀ ਨਾਲੇ ਅਤੇ ਪੜ ਦਾ ਅਰਥ ਪੈਣਾ। ਫਿਰ ਇਹ ਤਾਂ ਸਤਲੁਜ ਦਰਿਆ ਦੇ ਕਿਨਾਰੇ ਤੇ ਵਸਿਆ ਨਗਰ ਹੈ ਅਤੇ ਇਸ ਦੇ ਆਲੇ ਦੁਆਲੇ ਕਾਫੀ ਨਦੀਆਂ ਨਾਲੇ ਪੈਂਦੇ ਹਨ। ਜਿਵੇਂ ਕਿ ਸੀਸਵਾਂ ਨਦੀ, ਬੁਧਕੀ ਨਦੀ, ਸਿਰਸਾ ਨਦੀ ਆਦਿ। ਇਸ ਸ਼ਹਿਰ ਦੇ ਨੇੜੇ ਸਤਲੁਜ ਦਰਿਆ, ਭਾਖੜਾ ਨਹਿਰ, ਸਰਹੰਦ ਨਹਿਰ, ਐਸ. ਵਾਈ.ਐਲ. ਨਹਿਰ ਅਤੇ ਦੁਆਬਾ ਨਹਿਰ ਪੈਂਦੇ ਹਨ। ਪ੍ਰੰਤੂ ਇਨ੍ਹਾਂ ਵਿਚੋਂ ਕਿਸੇ ਵੀ ਨਹਿਰ ਦਾ ਪਾਣੀ ਸਿੰਚਾਈ ਲਈ ਇਸ ਜ਼ਿਲ੍ਹੇ ਵਿੱਚ ਨਹੀਂ ਦਿੱਤਾ ਗਿਆ। ਇਹ ਰੋਪੜ ਜ਼ਿਲ੍ਹੇ ਦੀ ਤ੍ਰਾਸਦੀ ਹੈ। ਇਹਨਾਂ ਨਹਿਰਾਂ ਨੇ ਰੋਪੜ ਜ਼ਿਲ੍ਹੇ ਦੀ ਉਪਜਾਊ ਧਰਤੀ ਨੂੰ ਆਪਣੀ ਲਪੇਟ ਵਿੱਚ ਲਿਆ ਉਥੇ ਲੋਕਾਂ ਨੂੰ ਬੇਰੁਜ਼ਗਾਰ ਵੀ ਕੀਤਾ। ਪਾਣੀ ਦੀ ਬਹੁਤਾਤ ਹੁੰਦੇ ਹੋਏ ਵੀ ਕੋਈ ਵੀ ਟੂਰਿਸਟ ਪਲੇਸ ਸਰਕਾਰ ਵਲੋਂ ਨਹੀਂ ਬਣਾਇਆ ਗਿਆ। ਪਹਿਲਾਂ ਇਥੇ ਵੋਟਿੰਗ ਕਲੱਬ ਹੁੰਦਾ ਸੀ ਜਿਥੇ ਟੂਰਿਸਟ ਸਤਲੁਜ ਦਰਿਆ ਵਿੱਚ ਕਿਸ਼ਤੀਆਂ ਚਲਾ ਕੇ ਆਨੰਦ ਲੈਂਦੇ ਸਨ ਜੋ ਕਿ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਿਆ।ਰਾਜਨੀਤਕ ਪਾਰਟੀਆਂ ਨੇ ਇਸ ਨੂੰ ਚੰਗੀ ਤਰ੍ਹਾਂ ਲੁਟਿਆ ਅਤੇ ਸਾਰਾ ਪਾਣੀ ਦੂਸਰਿਆਂ ਜ਼ਿਲਿਆਂ ਅਤੇ ਦੂਸਰੇ ਰਾਜਾਂ ਨੂੰ ਦੇ ਦਿਤਾ ਗਿਆ। ਸਤਿਗੁਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਲੋਂ ਪੰਜਾਬ ਨੂੰ ਦੋ ਮੁੱਖ ਮੰਤਰੀ ਵੀ ਦਿਤੇ।
ਬੀਬਾ ਜੀ,ਰੋਪੜ ਦਾ ਜੰਮਪਲ ਤੇ ਚੰਡੀਗੜ੍ਹ ਆ ਵਸਿਆ ਪਰ ਅੱਜ ਤੁਹਾਡੇ ਉਪਰਾਲੇ ਨੇ ਵਾਪਿਸ ਚੰਗੀ ਤਰ੍ਹਾਂ ਰੋਪੜ ਪਹੁੰਚਾ ਦਿੱਤਾ
chandigarh ki chun chuna fadan gia je vapas a Ropar 😂😂😂 mei tenu ki kha mei be Ropar to hi je par 20 sal to ITALY 🇮🇹 vich rehnda je
Very good Information. I am proud to be a resident of Ropar. Sare Jahan se achcha Ropar hamaraa
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
Sada pyara ropar,,,I love my city🙏😘
ਜਿਲਾ ਸਾਡਾ ਰੋਪੜ,
ਗਰਮ ਸਾਡਾ ਖੋਪੜ,
ਰੋਟੀ ਖਾਣ ਚੋਪੜ।
vah be tere Ropar wale Gader bande je
Right bro
Mai v Ropar da e ae 🦅🦅 jila Ropar garm khopar 🦅🖤🙏🔥🔥🔥attendec lageo Ropar vle 🙏🙏🖤🖤🌺
Bhut sohna program. Sade Mohali bare v kro program plz
ਧੰਨਵਾਦ ਬੇਟਾ ਜੀ
Sadi city.... Ropar is 👌👌💐💐
Angrezi na likho je nahi aundi tan. Changi bhali Punjabi hai aapni.
Hi gursimran kaur
Meri v
Bohut acha guide kia apne mam very nice and peaceful
ਬਹੁਤ ਸੋਹਣੇ ਢੰਗ ਦੀ ਪੇਸਕਾਰੀ, ਸੁਣਨ ਨੂੰ ਵੀ ਬਹੁਤ ਰੀਝ ਨਾਲ ਸੁਣਿਆ। ਸ਼ਾਬਾਸ਼।
ਵਾਹ ਵਾਹ ਵਾਹ ਮੇਰੀਏ ਭੈਣੇ ਬਹੁਤ ਖੂਬ ਕੰਮ ਕੀਤਾ ਹੈ ਤੁਸੀਂ ਰੱਬ ਚੜਦੀ ਕਲਾ ਕਰੇ
ਬਹੁਤ ਵਧੀਆ ਜਾਣਕਾਰੀ ਜੀ
ਬੀਬਾ ਜੀ ਮੈਂਰਾ ਰੋਪੜ ਦਾ ਜਨਮ ਹੋਇਆ ਹੈ
ਰੋਪੜ ਜ਼ਿਲ੍ਹੇ ਦੀਆਂ ਬਹੁਤ ਇਤਿਹਾਸਕ ਜ਼ਿਲ੍ਹਾ ਹੈ
ਅੱਜ ਦੇ ਸਮੇਂ ਬਹੁਤ ਤਰੱਕੀ ਕੀਤੀ ਹੈ
ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਹਾਂ
Ropar. I love ❤my beautiful city
ਬਹੁਤ ਵਧੀਆ ਜੀ
My city ropar i love my city
Nice to hear. Ropar is lovvable
Hello dear do you know any place of badwal surname . Jithe every year mela v lagda a badi thali
Sadi city hai mam ajj mai Dubai aa story sun k purani yed aa gai 🙏🏻🙏🏻❤️
Apna Ropar 🥰🤗🤗
You will be very kind but you will be in favor of me i want to see my parents village please please please
I love ropar
Very nice information I love ropar
bhuot vadiya explane kita ji
Beautiful place
Good information about Ropar... thanks
PB 12 wale ਰੋਪੜੀਏ ❤️😘
ਰੋਪੜ ਵਾਲੇ ਪਬ12
Great composing
Bahut vadiya explain kitta g
good presentation.
Very nice information
Good madam g Ropar jile par ik hor episode banao
Zilla Ropar Nurpur Bedi❤
🙏 very informative 3 cheers for the girl, waheguru bless from Canada
Rupar is always GREAT City (Rupnagar)
Good 👍 information ji,Good 👍 👏 work ji
ਜਾਣਕਾਰੀ ਵਧੀਆ ਸੀ ਪਰ ਪੀਣ ਲਈ ਪਾਣੀ ਦੀ ਕਮੀ ਨਹੀ ਏ ਰੋਪੜ ਵਿੱਚ
Sada ghaint shr ropar ,,
ਬਹੁਤ ਸੰਜੀਦਾ
Very good information thanku
My elders city ropar,
My village mojlipur (moujjdeenpur)
Moziz deen pur
Very informative video sister
Derawaad ne anandpur saab ch bohat jayda dere bnaa k jrur traaki nu dhaah laayi...5 manjile dere bnaa k vich 4 bande ni rehnde..roadside jameena block krtiyaa
Very good sister well done 👌
Very nice narration and content 👍
Good
I from Ropar❤️❤️❤️
Very nice msg g and good india from
Beta gee marei umer be tanu jarur Lage I wish parmatma
Very nice
Madm g( Pu chd pbi department)
👌👌
🙏
I remember Chhajju Ram jinde Wale nearSheetla Mata Mandir opposite to Sindhu Civilisation.Begali poori Wale.Kastoori milk Wale.There was a Muslim chache the hatti near old Govt Girls school .
Thnx sare ropar walloo 😍🙏🙏🙏
Ropar / Roopnagar is though known as district head quarter yet there are so many Babus working on public serving seats often loot .Myself a retired Teacher and I am witnesse of the same.
Very👍❤ good sir
I m from Pakistan. A mery dada abu da pind hie. Akbarpur pind hian na ethy???
Yes bilkul hai akbarpur.
Akbarpur Magror
Hnji hai mere pind de naal lgda eh pind
Weldon ji
Mera sahar Ropar
Nice ❤
ਕਿਸ਼ਨਪੁਰਾ
Sis banur de v history a. Good👍 job
Good👍👍
Ropar ❤️
My lovely district roopnagar.
Please akbarpur dy purany bazurgan kolon mery dada wary poch k daso. Baba natho shah. Ismail. Ghafoor. Ina bary poch k daso please.
Nice
G. Nice
ਆਪਣਾ ਰੋਪੜ
Very goof sister mrra janm sthan h🙏🙏
Just best or nise
Good information
I m from Chamkaur Sahib roper
Mai bhi chamkaur sahib to ji
Trakki v ho rahi hai ji, jithe IIT hove o pichhe kinve, bahut achhi jaankari ditti ji___zindabaad
❤
M v ropar to hnn ji😊
I love ropar.
Ropar PB12 kaun kaun ayia dekhn
ਉਪਰਾਲਾ ਵਧੀਆ ਤੁਹਾਡਾ ਭੈਣ ਜੀ ਪਰ 13 ਮਿੰਟ ਦੇ ਐਪੀਸੋਡ 'ਚ ਤੁਸੀਂ ਰੋਪੜ ਵਰਗੇ ਇਤਿਹਾਸਿਕ ਜ਼ਿਲ੍ਹੇ ਨੂੰ ਕਵਰ ਨਹੀਂ ਕਰ ਸਕਦੇ.....ਸੋ ਕਿਰਪਾ ਕਰਕੇ ਥੋੜਾ ਟਾਈਮ ਵਧਾਓ ਆਪਦੇ ਪਰੋਗ੍ਰਾਮ ਦਾ...🙏🏼🙏🏼
bilkul sahi
Madam ji trakki krr gaye aa hun Ropar ton Surrey tak aa Gaye aa ✊ lot more to go
Eh nu eh ni ota ropar ch ki kisan karze nal ni mreya..har 3ja 4tha ghar sarkari mulajima da hai
@@peoplesvoice9069sahi aa ji
Ji sister ya bat Sahi hai ki Ropar ma pani dubna ka leya bhot hai par peena ka leya nahi
Muja fishing ka shunk hai ma jata hu Ropar
m from ropar🥳🥳
V nice ji
❤️ att ha Ropar ❤️ 🙏
😊🌸
ਪਹਿਲਾ ਪੜ ਲੋ,
Nice ji
Roper. sada piyara shehr. hun mohali rehde han par Roper jrur geda marida
I love my Ropar city ❤
Am from ropar ❤️❤️
Ropar seher ek ithaasik seher hai ethe ropar college bohut he purana college hai Jo mushur college hai jete khedan hundean hnn ropar de shaan vakhre hai
Ropar 😘😘
bhaddel and IIT alag alag cllg ne🥲
Mera pind
Asi ghanauli tou
Ropar is in Shadow of Chandigarh & Ludhiana . That is one of main reason for undevelopment of city and It's partiy hilly district . Absence of industry or skills is another reason of undevelopment.
❤️❤️🙏
Sada shehar.. ropar
I love roopnagar
Aj mur 21saal baad Ropar yaad aaya
Hai ji ki hoya c 21 sal pela ji
Main 1986 to 1994 ate 2005 to 2016 Ropar Tharmal vich Duty keeti Hae
Now Sangrur
@@gurtejsingh6609 mabe thermal ch rendition ha
🥰🥰👌👌