Morinda, Rupnagar To Okara Pakistan || 1947 India Pakistan Partition || Desi Infotainer

Поделиться
HTML-код
  • Опубликовано: 26 авг 2024
  • Abdul Hameed Rajput is an eyewitness of 1947 partition/migration. He belonged to Morinda, well known as Baghanwala, a town in Rupnagar district of Indian Punjab. According to him, the population of Morinda was Hindu/Muslim Rajputs. The town was surrounded by gardens that's why it was called Baghanwala. In 1947, Muslims of the area has to face attacks supported by local Dogra army. Later on, people remained hostage on name camp in a nearby village where nothing was available as food. Very heart touching story unveiling the hidden facts of 1947.
    "About Desi Infotainer"
    Through RUclips and personal dedication, Desi Infotainer is preserving the stories of those who experienced the violence of Partition and helping families to reconnect.
    We travel from village to village to collect these stories. we believe that there is a sea of forgotten tales which should be discovered.

Комментарии • 996

  • @preetamrali2471
    @preetamrali2471 Год назад +5

    ਸੱਚੀ ਰੋਣਾ a ਗਿਆ ਬਾਬਾ ਜੀ ਦੀ ਗੱਲ ਸੁਣ ਕੇ ਮੈਂ ਵੀ ਮੋਰਿੰਡਾ ਕੋਲ ਦਾ ਰਹਿਣ ਵਾਲਾ ਏ।1947 ਵਿੱਚ ਦੇਸ਼ ਦੀ ਵੰਡ ਨਈ ਹੋਈ ਬਸ ਪੰਜਾਬ ਦੀ ਵੰਡ ਹੋਈ ਏ ਇਥੋਂ ਦੇ ਕੋਲਾਂ ਦੀ ਵੰਡ ਹੋਈ ਏ। ਕਤਲ ਦੋਨਾਂ ਪੱਸੋ ਹੋਇਆ ਸੀ ਬਸ ਇਨਸਾਨੀਅਤ ਦੀ ਮੌਤ ਹੋਈ ਏ।ਜੋ ਵੀ ਹੋਇਆ ਉਸ ਸਮੇਂ ਵਿੱਚ ਓਹੋ ਬਹੁਤ ਗਲਤ ਹੋਇਆ ਪਰ ਜੋ ਉੱਜੜ ਗਏ ਦਿਲ ਉਨ੍ਹਾਂ ਦਾ ਮੁੜ ਆਪਣੇ ਜੱਦੀ ਘਰ ਜਾਣ ਨੂੰ ਦਿਲ ਕਰਦਾ ਏ

  • @veerinternational999
    @veerinternational999 3 года назад +17

    May Allah bless you baba ji. آپ ہی کی قربانیوں کی وجہ سے پاکستان ہم کو ملا۔ مگر ہم نہ ملک کی قدر کی نہ اپنے بزرگوں کی ۔ افسوس افسوس افسوس

  • @mazhariqbalislamicvideos4828
    @mazhariqbalislamicvideos4828 3 часа назад +1

    اللہ تبارک وتعالی انکل جی کے تمام مرحومین کو جنت الفردوس میں اعلی مقام عطا فرمائے تمام آخری منزلیں آسان فرمائے آمین

  • @mazhariqbalislamicvideos4828
    @mazhariqbalislamicvideos4828 3 часа назад +1

    اللہ تبارک وتعالی انکل جی کو صبرو جمیل عطا فرمائے آمین

  • @princebhullar923
    @princebhullar923 5 лет назад +16

    One of the painful story as many others interviewed.thanks to network system which helped bringing true facts of partition

  • @MrSharma86
    @MrSharma86 5 лет назад +16

    I am from Ropar. I am familiar with Morinda, Kurali area. Never knew that it had such violent past. Our deep sympathies and condolences to the affected families . We are sorry for the atrocities inflicted on you all.

    • @ghulamhaider8588
      @ghulamhaider8588 3 года назад +1

      Vineet sharama..we in Pakistan have great regards for the feelings you expressed. God bless you for having such pain feeling heart.

    • @faisalnaeem1215
      @faisalnaeem1215 3 года назад

      My grandfather was from Ropar/Rupnagar city. From "Shekhan Mohalla" شیخاں محلہ. Our caste is Shaikh Kaky Abbasi. شیخ ککے عباسی. Sir kindly can you share pics of Shekhan Mohalla ?? My WhatsApp No. is 00923316834545

    • @Ml-kx4f
      @Ml-kx4f 9 месяцев назад

      My father also migrated from roopngr with same story

  • @jagjitsinghsanghah10
    @jagjitsinghsanghah10 3 года назад +2

    ਬਹੁਤ ਵੱਡਾ ਜੁਰਮ ਹੋਇਆਂ ਸਾਡੇ ਪੰਜਾਬ ਦੇ ਨਾਲ ਭੋਲੇ ਭਾਲੇ ਲੋਕਾਂ ਨਾਲ ਬਹੁਤ ਜੁਰਮ ਹੋਇਆਂ ਭਾਵੇਂ ਉਹ ਸਿੱਖ ਕੌਮ ਸੀ ਭਾਵੇਂ ਮੁਸਲਮਾਨ ਭਾਈਚਾਰੇ ਦੇ ਲੋਕ ਉਹ ਵੀ ਸਾਡੇ ਕਿਸਾਨ ਮਜ਼ਦੂਰ ਸੀ ਮਿਹਨਤ ਨਾਲ ਘਰ ਬਣਾਏ ਖੇਤੀ ਕਰਦੇ ਸੀ ਕਿੰਨੈ ਲੋਕਾਂ ਦਾ ਢਿੱਡ ਭਰਦਾ ਐ ਬਾਈ ਜੀ ਕਿਸਾਨ ਜਦੋਂ ਕਹਿ ਦਿੱਤਾ ਕਿ ਉੱਜੜ ਜਾਉ ਕੀ ਬੀਤਦੀ ਹੋਵੇਗੀ ਉਨ੍ਹਾਂ ਲੋਕਾਂ ਦੇ ਨਾਲ ਆਪਣਾਂ ਘਰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਅਫਸੋਸ ਮੇਰੇ ਪੰਜਾਬ ਦੇ ਲੋਕਾਂ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਉਸ ਟਾਇਮ (ਬਹੁਤ ਮਾੜਾ ਸਮਾਂ ਸੀ ਵਾਹਿਗੁਰੂ ਇਹ ਸਮਾਂ ਕਦੇ ਦੁਵਾਰਾ ਨਾ ਆਵੇ)

  • @mukeshkakar9928
    @mukeshkakar9928 5 лет назад +3

    Mai morinda to ha bahut dukh hoea sun k gala ji Karda babe nu morinda le aava Apne ghar

  • @rabinderrabbi8632
    @rabinderrabbi8632 5 лет назад +5

    ਮੋਰਿੰਡਾ ਇਲਾਕੇ ਬਾਰੇ ਕਿਤਾਬ ਲਿਖਦੇ ਹੋਣ ਕਾਰਨ ਮੇਰੇ ਪੁਰਾਣੇ ਆੜੀ , ਜਮਾਤੀ ਅਤੇ ਪ੍ਰਾਇਮਰੀ ਤੋਂ ਕੱਠੇ ਪੜ੍ਹਦੇ ਸਾਬਰ ਅਲੀ ਨੇ ਇੱਕ ਵੀਡੀਓ ਭੇਜੀ ਹੈ | ਇਹ ਅਬਦੁਲ ਹਮੀਦ ਦੀ ਆਪ ਬੀਤੀ ਹੈ, ਜੋ ਸੰਤਾਲੀ ਵਿੱਚ ਉਸ ਨੇ ਦਰਦ ਹੰਢਾਇਆ ਹੈ| ਉਹ ਕੁੱਝ ਨੇੜਲੇ ਪਿੰਡਾਂ ਦੇ ਨਾਂ ਵੀ ਦੱਸਦਾ ਹੈ ਜਿਵੇਂ ਕਲਹੇੜੀ, ਬੱਲਾਂ, ਸੱਖੋ ਮਾਜਰਾ| ਉਹ ਦੱਸਦਾ ਹੈ ਕਿ ਮੋਰਿੰਡੇ ਵਿੱਚ ਮੁਸਲਾਮਨ ਰਾਜਪੂਤ ਅਤੇ ਹਿੰਦੂ ਰਾਜਪੂਤ ਰਹਿੰਦੇ ਸਨ | ਕੁੱਝ ਕੁ ਹੋਰ ਹਿੰਦੂ ਵੀ ਸਨ ਪਰ ਸਿੱਖ ਨੇੜਲੇ ਪਿੰਡਾਂ ਵਿੱਚ ਰਹਿੰਦੇ ਸਨ | ਉਸ ਸਮੇਂ 10 ਪੱਤੀਆਂ ਵਿੱਚ ਮੋਰਿੰਡਾ ਵੰਡਿਆ ਹੋਇਆ ਸੀ| 10 ਨੰਬਰਦਾਰ ਸਨ| ਹੋਰ ਵੀ ਕਾਫੀ ਜਾਣਕਾਰੀ ਦਿੱਤੀ ਹੈ, ਜੋ ਮੈਂ ਨੋਟ ਕਰ ਲਈ ਹੈ| ਸਭ ਤੋਂ ਵੱਧ ਕੇ ਅਬਦੁਲ ਹਮੀਦ ਦੀ ਭਾਸ.ਾ ਹੁਣ ਵੀ ਉਹੀ ਹੈ, ਜੋ ਮੋਰਿੰਡੇ ਵਾਲੇ ਅੱਜ ਬੋਲਦੇ ਹਨ|
    ਰਾਬਿੰਦਰ ਸਿੰਘ ਰੱਬੀ ਮੋਰਿੰਡਾ

    • @gurinderkaur5303
      @gurinderkaur5303 5 лет назад

      ਸਤਵਿੰਦਰ ਸਿੰਘ ਮੜੌਲਵੀ ਸਰ ਵਾਂਗ ਬੋਲਦੇ ਬਾਬਾ ਜੀ।

    • @jagpalsingh7040
      @jagpalsingh7040 5 лет назад

      Rabinder ji mera pind sarhana e ansi chote hunde tuhade natak dekhe bahut Kush sikhiya SAJJRI SAWER KALA KENDER sadi juban te Chad giya c

    • @JarnailSingh-qw9yu
      @JarnailSingh-qw9yu 5 лет назад

      Gumat.hun.vi.ha

  • @HarishKumar-pq4pq
    @HarishKumar-pq4pq 4 года назад +10

    ਬੋਲੀ ਬਾਬਾ ਜੀ ਦੀ ਮੋਰਿੰਡੇ ਵਾਲੀ ਹੈ ਤੇ ਖੂਹ ਹਲੇ ਵੀ ਬਾਬਾ ਜੀ ਹੈ salute ae ਤੁਹਾਨੂੰ ਮੇਰਾ ਪਿੰਡ ਕਾਈਨੌਰ ਹੈ

  • @mangatmangat2269
    @mangatmangat2269 3 года назад +1

    ਉਦਾਂ ਹੀ ਐ ਜੀ ਹੁਣ ਵੀ ਸਭ ਕੁਝ ਖੂਹ ਵੀ ਤੇ ਸੜਕਾਂ ਪੱਕੀਆਂ ਹੋ ਗਈਆਂ ਸਾਰੀਆ

  • @nirbharchd
    @nirbharchd 5 лет назад +2

    I am from Morinda. Baba ji accent does not changed till today. I really felt plight of helpless people, who were displaced for no fault of them. Some time I feel that religion which is said to bring peace among humankind is a deadly killer of humanity. Lakhs of people killed, displaced in the name of religion. I have no words to express my anguish and pain. Convey my feelings to respected Baba ji. Thanks for bringing this series.

  • @tejinderchopraclasses
    @tejinderchopraclasses 5 лет назад +9

    Baba ji da dukh sunia nahin janda..Mera salam ehna nu..mai ropar ton haa.. pehlan asi gujranwala to haa

    • @awaisgujjar7033
      @awaisgujjar7033 4 года назад +2

      Bhai jan ase v ropar to san hun gujjrwala sy hun

    • @faisalnaeem1215
      @faisalnaeem1215 3 года назад

      @@awaisgujjar7033 bhai ham bi Ropar sy hain. Sheikhan Mohallah Ropar City sy. Ap muj sy zaror rabta krain bhai 03316834545

  • @rajindersinghdhiman1093
    @rajindersinghdhiman1093 5 лет назад +61

    Crossed through Morinda and Kurali hundered times. Never imagined such gruesome barbaric acts of massacre of innocent people were ever committed by the rudderless murderers and looters. Nothing can be done except to bow my head in shame.

    • @DesiInfotainer
      @DesiInfotainer  5 лет назад +4

      Sir
      Salute

    • @shaibikhan3204
      @shaibikhan3204 5 лет назад +4

      RAJINDER SINGH DHIMAN g tuada comment mai taqreeban her video tay daikhaya aa aur tussi hamesha sohni gal keeti ai

    • @pushwinderkumar1045
      @pushwinderkumar1045 5 лет назад +3

      Good

    • @creative3yes
      @creative3yes 5 лет назад +2

      ❤️❤️❤️

    • @aleem71
      @aleem71 5 лет назад +3

      @@DesiInfotainer خیام چوہان صاحب اللہ آپکو خوش رکھے اور مزید ہمت اور استقامت عطا فرمائے ۔اگر ہوسکے تو بابا عبدالحمید تائونی کا نمبر دے دیں میرے بزرگ بھی اسی گائوں سے ہیں وہ بات کرنا چاہتے ہیں۔ بہت شکریہ ۔میرا وٹس ایپ 00966599865144

  • @daamandavin
    @daamandavin 5 лет назад +2

    ਬਾਬਾ ਜੀ ਸਲਾਮ ਸਲੂਟ ਹੈ ਅਾਪ ਜੀ ਨੂੰ
    ਬਾੲੀ ਜੀ ਮੈੰ ਦਵਿੰਦਰ ਸਿੰਘ ਮੋਰਿੰਡਾ (ਬਾਗਾਂਵਾਲਾ) ਦਾ ਹਾਂ । ਮੇਰੀ ੳੁਮਰ 46 ਸਾਲਾਂ ਦੀ ਹੈ । ਜਦੋਂ ਦੇਸ਼ ਅਜ਼ਾਦ ਹੋੲਿਅਾ ਸੀ ੳੁਸ ਵਕਤ ਮੇਰੇ ਦਾਦਾ ਜੀ ਕਰੀਬ 33-34 ਸਾਲਾਂ ਦੇ ਸਨ ।
    ਅਤੇ ਮੇਰੇ ਦਾਦਾ ਜੀ ਅਤੇ ੳੁਹਨਾਂ ਦਾ ਪਰਿਵਾਰ ਪਾਕਿਸਤਾਨ ਤੋਂ ੳੁਜੜ ਕੇ ਅਾੲੇ ਸਨ।
    ਦਾਦਾ ਜੀ ਨੇ ਸਾਨੂੰ ਅਜਿਹੀਅਾਂ ਬਹੁਤ ਕਹਾਣੀਅਾਂ ਸੁਣਾੲੀਅਾਂ ਸਨ । ਪਰ ੲੇਨੀ ਦਰਦਨਾਕ ਕਹਾਣੀ ਅਸੀਂ ੳੁਹਨਾਂ ਤੋਂ ਕਦੇ ਨਹੀਂ ਸੁਣੀ ।
    ਫਿਰ ਵੀ ਅਸੀਂ ਮੋਰਿੰਡਾ ਦੇ ਵਸਨੀਕ ਹੋਣ ਨਾਤੇ ਬਾਬਾ ਜੀ ਅਤੇ ੳੁਹਨਾਂ ਦੇ ਸਾਥੀਅਾਂ ਨਾਲ ਹੋੲੇ ਸਿੱਖਾਂ ਵੱਲੋਂ ਅਤਿਅਾਚਾਰ ਕਰਕੇ ਹੱਥ ਜੋੜਕੇ ਮਾਫੀ ਮੰਗਦੇ ਹਾਂ । ਜੇ ਹੋ ਸਕੇ ਤਾਂ ਸਾਨੂੰ ਸ਼ਹਿਰ ਵਾਸੀਅਾਂ ਨੂੰ ਮਾਫ ਕਰਨਾ ਜੀ ।
    ਅਤੇ ਹਾਂ ਬਾਬਾ ਜੀ ਗੁੰਮਟ ਅਤੇ ਖੂਹ ਬਜ਼ਾਰ ਵਾਲਾ ਅਜੇ ਵੀ ਬਰਕਰਾਰ ਹੈ ਅਤੇ ਜੋ ਸਕੂਲ ਦਸਵੀਂ ਤੱਕ ਹੁੰਦਾ ਸੀ ੳੁਹ ਅੱਠਵੀਂ ਤੱਕ ਹੋ ਗਿਅਾ ਹੈ ਅਤੇ ੳੁਸ ਜਗਾ ੳੁਤੇ ਹੁਣ ਗੁਰਦੁਅਾਰਾ ਕੋਤਵਾਲੀ ਸਾਹਿਬ ਬਣ ਗਿਅਾ ਹੈ ਕਹਿੰਦੇ ਹਨ ਕਿ ਜਦੋਂ ਗੰਗੂ ਨੇ ਮੁਖਬਰੀ ਕਰਕੇ ਸਾਹਿਬਜ਼ਾਦੇ ਫੜਾੲੇ ਸਨ ਤਾਂ ਕੋਤਵਾਲੀ ੲਿਸੇ ਸਕੂਲ ਵਾਲੀ ਜਗ੍ਹਾ ੳੁਤੇ ਹੁੰਦੀ ਸੀ । ਕੀ ਤੁਹਾਨੂੰ ਵੀ ੲਿਹ ਗੱਲ ਪਤਾ ਹੈ ਕੋਤਵਾਲੀ ਬਾਰੇ

  • @yadbinderpalsingh2471
    @yadbinderpalsingh2471 5 лет назад +15

    innocent people were killed in both sides. really very heart touching storey of baba Ji. yesterday I passed through Morinda and feel sadness.

  • @Jarpreet
    @Jarpreet 5 лет назад +52

    Baba g ne apni boli haale v ni chaadi
    Salute h baba g nu

  • @parminderaulakh9370
    @parminderaulakh9370 5 лет назад +54

    Baba g de boli aj v Ropar wali ee a

  • @AmandeepSingh-of7oh
    @AmandeepSingh-of7oh 5 лет назад +64

    ਕਤਲ ਲੁਟ ਕਰਨ ਵਾਲੇ ਨਾ ਸ਼ੱਚੇ ਸਿਖ ਨਾ ਮੁਸਲਮਾਨ ੳੁਹ ਸਨ ਜਾਨਵਰ

  • @princebhullar923
    @princebhullar923 5 лет назад +43

    So sad story,being a sikh I feel sorry babaji

    • @muhammadzahid6571
      @muhammadzahid6571 4 года назад

      So sad

    • @abdulghafoor2764
      @abdulghafoor2764 4 года назад

      Aoa aap 470 gb main Mubarak Ali Jat sy or maa ji sy Malin maa ji ki maa or brother India main rh gy j aap ki waja say koi aapna mil jy pH no 03098560770 Shahid iqbal samodry

    • @ghulamhaider8588
      @ghulamhaider8588 3 года назад

      Bhuller jee.. my salute to your painful heart.

  • @suntiadevi5636
    @suntiadevi5636 5 лет назад +6

    I am from kurali baba ji menu Rona anda h ena julm tusi sheya

  • @MandeepKaur-vc6zd
    @MandeepKaur-vc6zd 5 лет назад +73

    Boli hale v morinde vali aa baba ji di

    • @gurchetansingh9570
      @gurchetansingh9570 5 лет назад +1

      Vill kull pan g ma v notice kite ih gllll villl kulll ropar ali voli

    • @ranashafqatali8861
      @ranashafqatali8861 5 лет назад +2

      Bilkul hun v asi v bol they ha

    • @vikramchahal9571
      @vikramchahal9571 5 лет назад +1

      Puadhi Boli

    • @user-he1dd6ee4b
      @user-he1dd6ee4b 5 лет назад +3

      @@NareshKUMAR-je3ei
      Hanji veerji boht mada Kita Gandhi nehru ne Sade punjab nu vnd k kine dukh dekhe Sade bjurgan ne ohna do gnde bndya da kr k..... 100000 to vdh putt mrya c punjab da ohna Dona da kr k

    • @pb12ropar17
      @pb12ropar17 5 лет назад

      Mandeep Kaur hlo

  • @khayaltaj4718
    @khayaltaj4718 4 года назад +1

    ماشاءاللہ ماشاءاللہ بہت خوب بیٹا جی زبردست پیغام ہے آمین ثم آمین خیر ہو آپ کی بیٹا جی تاج محمد تاج تاؤ نی راجپوت شیخو پورہ سابقہ پٹیالہ زندہ باد

  • @ranashertoanito3301
    @ranashertoanito3301 5 лет назад +7

    baba gee I am your blood I'm TAONI Rajput baba gee salute you sir from Rana sher toani Salam to you thanks for the information and video great man

  • @InderjitSingh-hi5dr
    @InderjitSingh-hi5dr 5 лет назад +10

    Slaam , respect Baba ji and sorry for your pain. Great job, thank you Chauhan sahib and to your team.

  • @True_LoveForever
    @True_LoveForever 3 года назад +7

    I belong to morinda baba g. Never imagine ur pain.

  • @MukeshKumar-br8pi
    @MukeshKumar-br8pi 5 лет назад +13

    Tauu ji aap ki full family ko salam ji

  • @jasbirrana2367
    @jasbirrana2367 5 лет назад +28

    I am also Hindu Taoni Rajput belong to Panchkula, I am happy to come to know that our Taoni Rajput brother also in Pak

    • @Agriculture_Expert
      @Agriculture_Expert 5 лет назад +2

      yes we are here in Pakistan ❤️

    • @ramanpartap9605
      @ramanpartap9605 2 года назад

      @@Agriculture_Expert gr8..mai. V Tauni Rajput...belong to Ropar

    • @ramanpartap9605
      @ramanpartap9605 2 года назад

      Really glad to know that Tauni Rajputs are present in Pakistan..

    • @ramanpartap9605
      @ramanpartap9605 2 года назад +1

      His accent is same of my village mates named Machhli kalan near Morinda

    • @usmankhan1855
      @usmankhan1855 Год назад

      Sir mai bhi baltana rehta hu

  • @harvinderbanur
    @harvinderbanur 2 года назад +4

    Baba ji rabb tuhadi umar lambi kre.......jdo tusi keha k chholle v le lye mere kolo...etho mainu sochke hairaani hundi k udo kinhe pathar dil insaan c...insaan nhi janwar c.... 😭😭😭😭😭 rabb tuhanu khush rakhe baba ji

    • @Ml-kx4f
      @Ml-kx4f 9 месяцев назад

      Also my parent migrated from Roped Pind Milkh 10 person of my family were shaheed at pind milkh

  • @amarjeetsingh-nw4gd
    @amarjeetsingh-nw4gd 5 лет назад +9

    I belongs to that area...shri Chamkaur Sahib...Morinda...Ropar...Kharar...now settled in Surrey Canada

  • @gurpreetmavi2729
    @gurpreetmavi2729 5 лет назад +8

    mai morinda ton hai, ah baba sab sach des reha , gumat, khooh bazzar, pind sab ajje ve hai .. hun ve police station morinda vich aa,sab pindan de lok morinda vich aunde aa,

    • @manzoorhussain9848
      @manzoorhussain9848 5 лет назад +1

      Gurpeet je. Sada pind morinda si. Sab toun wada bagh sada si. Imbli wali masjid daiy naal Sadi havali si. Yanee Ghar. Agar touhaday koal kuch time hovay taiy saday Ghar di video complete send kr diao. Tohadi bohat mehrbani hovay give. Aseen apnAy buzurgaan di nashanian wehkna chanday aan. Very very thank.

    • @manzoorhussain9848
      @manzoorhussain9848 5 лет назад

      .

    • @rehmanpeerzada211
      @rehmanpeerzada211 5 лет назад

      You know bagawala?????plz sanoo vikhao ....

    • @SatnamSingh-kr2wl
      @SatnamSingh-kr2wl 5 лет назад +2

      @@rehmanpeerzada211 bhagawala meri city ha g . Asi roj janda a

    • @harmanjotsingh4198
      @harmanjotsingh4198 4 года назад

      @@manzoorhussain9848 bir apna whatsapp number send kar.. Mai bhejda video

  • @avtarsingh2531
    @avtarsingh2531 2 года назад +2

    ਗੁਰੂ ਦਾ ਸਿੱਖ ਕਦੇ ਕਿਸੇ ਮਜ਼ਲੂਮ ਨਿਰਦੋਸ਼ ਅਤੇ ਨਿਹੱਥੇ ਲੋਕਾਂ ਤੇ ਵਾਰ ਨਹੀਂ ਕਰਦਾ ਉਹ ਤਾਂ ਭਾਈ ਘਨੱਈਆ ਜੀ ਭਗਤ ਪੂਰਨ ਸਿੰਘ ਵਾਂਗ ਹਮੇਸ਼ਾ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਨ ਲਈ ਤੱਤ ਪਰ ਰਹਿੰਦੇ ਹਨ ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਵਰਗੇ ਅੱਜ ਵੀ ਜਿਉਂਦੀ ਜਾਗਦੀ ਮਿਸਾਲ ਹੈ।
    ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਜਿੰਦਾਬਾਦ।

  • @imranahmed1542
    @imranahmed1542 5 лет назад +5

    Another fascinating story! Very sad but it needs to be told! We need to learn from our mistakes and not repeat them but to live in peace and harmony is the only way forward!

  • @nawazawansabribarcelonaspa6985
    @nawazawansabribarcelonaspa6985 5 лет назад +3

    Allah ho akbar ...🤔🤔🤔😚😚😚aj bhe dukh taza ne zakham taza ne ...chuhan sb apki har vedio auraur dard wali hoti hai ankhon se ansoon barstey hein

  • @excalg9898
    @excalg9898 2 года назад +2

    BABA ji😭😭😭😭jinhan kuttyan ay zulm kita wa dil krda wa toty kar daan.kaash main tohady naal honda. BABA ji maaf kr do😭😭😭😭😭😭

  • @JavidRehmanRanaadv
    @JavidRehmanRanaadv 5 лет назад +10

    My parents also feel same pain, it is voice of all migraties of both sides they are also from morinda

    • @apnachannel7613
      @apnachannel7613 5 лет назад

      Javid Rehman Rana bro What was the name of your parents village near morinda i am also from morinda

    • @apnachannel7613
      @apnachannel7613 5 лет назад

      My grandfather told me that there were lots of muslims in village kalara near morinda that were migrated in 1947

    • @TheIQUISAINI
      @TheIQUISAINI 4 года назад

      Please share my no. with thm

    • @faisalnaeem1215
      @faisalnaeem1215 3 года назад

      @@apnachannel7613 My grandfather was from Ropar/Rupnagar city. From "Shekhan Mohalla" شیخاں محلہ. Our caste is Shaikh Kaky Abbasi. شیخ ککے عباسی. Can you share photos of Shekhan Mohalla Ropar ??

  • @yadbinderpalsingh2471
    @yadbinderpalsingh2471 5 лет назад +9

    very heart touching storey of baba Ji... I personally regret this incident. my forefathers is also migrated from Lyalpur .

    • @NisarAhmad-zr3pg
      @NisarAhmad-zr3pg 4 года назад

      Lyalpur de kis pind to uth ke gaye c tuhade bazurg. Men chak 72 JB gulalipur zila te tehsil lyalpur da rehn wala han

  • @gursewaksingh9964
    @gursewaksingh9964 5 лет назад +17

    Sady wali boli a baba ji di

  • @parwindersingh4221
    @parwindersingh4221 2 года назад +2

    Jeondey raho baba ji tuci ,boli ajj v sambhi pyi tuci ,eh ohio kasba ae jithey kotwali sahib gurudwara hai ,jithey guru de bachey ikk raat kotwaal rhey c

  • @ranashahid8439
    @ranashahid8439 2 года назад +1

    بھائی آپ نے بہت ہی اچھا اور تفصیلی انٹرویو کیا ہے
    بابا جی کی باتیں سن کر بہت ہی دل اداس ہوا اور رونا آگیا

  • @santalidepunjabi-rajput9307
    @santalidepunjabi-rajput9307 5 лет назад +4

    Kehar se , kayamat hi se , bohat bura hoya 😢
    Hindu Rajput From India .(Punjab)

  • @parmjitgill8757
    @parmjitgill8757 5 лет назад +8

    Baba ji da Masum Chehra , Kurali Ilake de Lok ajj v bahut side sade han...

  • @jagdeep085
    @jagdeep085 4 года назад +4

    Sahi keh reha baba g khoo aaj b haiga khoo wala chowk khde a baba g ohno morinde

  • @ATT_DE_GAME.786
    @ATT_DE_GAME.786 4 года назад +5

    ਮੈਵੀ ਮੋਰਿੰਡੇ ਤੋਂ ਆ ਬਹੁਤ ਬੂਰਾ ਹੋਇਆ ਸੱਚੀ ਰੋਣਾ ਆ ਗਿਆ
    😢😢😢😢😢

  • @ashwaniram4824
    @ashwaniram4824 5 лет назад +22

    Sade purane bajurag us pind nu baga wala kendhe ne

    • @JaspreetSingh-jy2pj
      @JaspreetSingh-jy2pj 5 лет назад

      Ashwani Ram morinda is a small town not a village

    • @Agriculture_Expert
      @Agriculture_Expert 5 лет назад +1

      Rana Faheem Shahid my Grandfather was also from gao bagawala but m also in love with baghawala

    • @SatnamSingh-kr2wl
      @SatnamSingh-kr2wl 5 лет назад +2

      @@Agriculture_Expert bhagwala nu hun morinda kehnda ne .ehh city ban chuka ha . Asi roj janda a morinda .

  • @amritpal1994ful
    @amritpal1994ful 5 лет назад +4

    Main kurali use bhag which rehna jithe camp see te ajj vi jadon koi ghar di foundation pattda tan haddian nikldian.Lakh lahantan una nu jina apne veer mare.Baba ji di boli 70 saal baad ve ohi.Ashke jawan.isnu puadi punjabi kehnde ne

  • @interiorart3675
    @interiorart3675 5 лет назад +52

    me Hindu Rajput ha
    ajkl bht ghtiya jehi Rajniti di khed ho rhi hai
    mere grandmother menu 1947 da haal dasde hunde c ki kive muslmaan lokka nal beeti us time
    meri family ne kyi muslmaan lokka nu chhupa ke rakhya c
    sadi Rajput biradri jo sade ilake ch c
    ohna ne kise muslmaan da katl nhi kita sirf ikk bnda c jisne katl kita c muslmaan da
    us bande da mukaml bycott kita sadi family ne
    ohnu kehnde c j tu muslmaan maar skda mouka aye te sada v katl kr skda
    mere grandmother ohna muslman lokka di sift krde c

    • @DesiInfotainer
      @DesiInfotainer  5 лет назад

      Thanks bro

    • @interiorart3675
      @interiorart3675 5 лет назад

      @@DesiInfotainer
      wlcm bro .....

    • @interiorart3675
      @interiorart3675 5 лет назад +2

      @@DesiInfotainer
      khyam chauhan ji amm lok kuj ni krde
      jinne v fsaad hunde ne ohde jimmevar kuj k lok hunde ne ....
      1947 ch je jwahar lal Nehru te Mohams Ali jinnah dova nu fad ke koi jaan to maar denda ta lakha ghar ajj abad hone c
      kise nu muhajir na hona penda

    • @jujharmallupota7968
      @jujharmallupota7968 5 лет назад +1

      Great work

    • @ranaasifrana5620
      @ranaasifrana5620 5 лет назад +2

      Great thinking veer g respect from Pakistani rajput

  • @amrajsingh9174
    @amrajsingh9174 5 лет назад +6

    Great my brother jii 🙏🙏that time was

  • @Komalsingh-xu8ir
    @Komalsingh-xu8ir 4 года назад +3

    I am from Roar.very heart touching story.

  • @ravindersaini3747
    @ravindersaini3747 4 года назад +7

    So sad to hear babaji's story. Sometimes i feel ashamed of my ancestors who committed these crimes on innocent, unarmed peoples like these. I bow my head in sorrow and apologise to these innocent peoples.

    • @ghulamhaider8588
      @ghulamhaider8588 3 года назад

      My salute to your beautiful pain feeling heart.

  • @baljitsingh8158
    @baljitsingh8158 5 лет назад +2

    Wow great people great journey 🌹🇮🇳🎊🇵🇰🎉 ( 1947)

  • @sandeepgujjar7405
    @sandeepgujjar7405 5 лет назад +3

    So heart touching story baba g di.. Bohot bdiya kam kreya khayam chauhan bro. Mera pind bassi Gujjran tehsil samrala, Morinda te jada dur ni h g. Jai Hindu Muslim ekta of Punjab

    • @shahzadgujjar9144
      @shahzadgujjar9144 5 лет назад

      sandeep bai main twada no kafi dafa try kar chukya wan par whatsup ty a nahy rya please mary as no ty call karo 00923016087700

    • @sandeepgujjar7405
      @sandeepgujjar7405 5 лет назад

      @@shahzadgujjar9144 Ok veere thanx e international call da koi dikkat honi h,, shayad 0 nal lan penii h. Krda h try bro ,,dhanvad menu contact krn layi

  • @singhmanjit790
    @singhmanjit790 5 лет назад +6

    بولی بابا ہالے وی روپڑ والی بولدا
    Boli baba hale v ropar wali bolda
    ਬੋਲੀ ਬਾਬਾ ਹਾਲੇ ਵੀ ਰੋਪੜ ਵਾਲੀ ਬੋਲਦਾ

  • @tejinderchopraclasses
    @tejinderchopraclasses 5 лет назад +5

    Sada pind Sohawa dhillwan , near kamoki .. asi vee partition da dukh jhelia hai

  • @rohangee1
    @rohangee1 5 лет назад +1

    اللہ بابا جی کی حیاتی کرے میرے نانا جی یاد آ گئے اسی لہجہ اور تلفظ میں بات کرتے تھے

  • @pforpreet6551
    @pforpreet6551 4 года назад +2

    M from village TEUR which is nearby kurali morinda and kharar..i hv also seen a video of one old man who was from village TEUR..dekh k aiwe lggda v sada rishta ae koi apas vich..waheguru sukh rakhe🙏 ill illaha ill allah mohammad rasool allah

  • @gursewaksingh9964
    @gursewaksingh9964 5 лет назад +4

    Mara pind Mundhon sangtian ha ji te tuhady canmp ch bohat ghar pak ch chly gay ji unha di mulakat krao ji sukriada houga ji

  • @sajjadhaider3041
    @sajjadhaider3041 5 лет назад +5

    Very painful story chuhan sb.

  • @user-gv5ot5ov5k
    @user-gv5ot5ov5k 6 месяцев назад

    ਬਹੁਤ ਮਾੜਾ ਹੋਇਆ ਪੰਜਾਬ ਦੇ ਲੋਕਾ ਨਾਲ ਚਾਹੇ ਮਜਬ ਕੋਈ ਵੀ ਸੁਣ ਵੀ ਨਹੀ ਹੁੰਦਾ ਜਿੰਨਾ ਸੰਤਾਪ ਹੰਢਾਇਆ ਉਹ ਹੀ ਜਾਣਦੇ ਨੇ ਰਬ ਮੇਹਰ ਕਰੇ

  • @jaswantjudge9613
    @jaswantjudge9613 3 года назад +2

    Baba ji di kahani bohut dukh bhari e. Mera ping Bagan wale de nazdeek e.

  • @interiorart3675
    @interiorart3675 5 лет назад +13

    me v Rajput ha
    pr hun charde punjab ch bht ghatt reh gye Rajput
    koi virla virla Rajput milda vekhn nu

    • @sonyrana7574
      @sonyrana7574 5 лет назад +2

      Shi kahya ji vahut gat rah gie rajput

    • @interiorart3675
      @interiorart3675 5 лет назад +2

      @@sonyrana7574 jeonde vasde rho veer

    • @jagwinderdhillon9970
      @jagwinderdhillon9970 5 лет назад

      Muslim religion adop klia bahutia ne. oh sare partition time Pakistan chale gae.

    • @allaboutweapons8801
      @allaboutweapons8801 5 лет назад +3

      @@jagwinderdhillon9970 i m rajpoot From Pakistan belong from Hoshiyarpur Ajram pind

  • @harbanssaini6311
    @harbanssaini6311 4 года назад +6

    It could have been avoided, if the leaders from both sides would've resolved to do so. The partition was needless. Greed for the chairs and power is responsible for the whole episode.

  • @abidaghaffar5430
    @abidaghaffar5430 11 месяцев назад +1

    Great job, very sad stories, can’t stop crying 😭

  • @ManmohanSingh-li8tr
    @ManmohanSingh-li8tr 3 года назад +2

    Morindey ajj v boht muslman bhra rehndey aa...
    Baba bilkul sadi boli aje v tuhadey vargi aa..
    Baba tuhada gummat v kaim aa.. baba Khoo v hega.. ohdey te shatt paayi hoi..

    • @abcdefgh9513
      @abcdefgh9513 3 года назад

      OE MANMOHAN KASH PARMATMA SAB NU MANMOHAN WARGA BANA DEVE

  • @Soni-Khangura-JATT
    @Soni-Khangura-JATT 5 лет назад +5

    I love you Baba ji I like Baba ji nice 👍
    Bro you’re really good work I like
    All people in story very sad & heart touching story really I watch all story
    I love you bro I love your channel

  • @kabirneervan1596
    @kabirneervan1596 4 года назад +4

    Bro I am from bhagawali Kurali
    If he want to see any one

  • @omerwaraich366
    @omerwaraich366 4 года назад +1

    Very sad story baba ji di khyam choan thanks a lot ap bhot acha kam kr rhy hin

  • @paramkaur473
    @paramkaur473 5 лет назад +1

    assi ta rabh agge eh ardas krde aa sde dono punjab ikathe ho jan 1947 di kahani punjab de loki kde ni bhull skde

  • @dilwarsingh7876
    @dilwarsingh7876 5 лет назад +8

    Baba ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏rab oumar labi kray tohadi

  • @camb7410
    @camb7410 5 лет назад +7

    I am listening to this video sitting 2 km from Rupnagar in Badwali near Morinda. Nearly all mango trees in baganwale area have been chopped to make way for housing but the place is still known as Baganwale. Currently there are two to three masjids in Morinda with most Muslims from U.P. and Bihar. Morinda has good concrete roads.

  • @mahinderpal9404
    @mahinderpal9404 3 года назад +2

    Baba ji and his relatives suffered much and are still suffering. It is a matter of great pain .Shame and curse to those who were responsible for that .Myself from Eastern Punjab especially from Nangal Dam.Thanks Mr.Khayam Chouhan.

  • @anupkainth3786
    @anupkainth3786 Год назад +2

    Baba ji aajo Morinda...mai tuhadi mehmaan nivazi karuga..

  • @iqbalanser5058
    @iqbalanser5058 5 лет назад +5

    Very sad and painful interview bro😭😭😭😭😭😭😭😭

  • @karmwantdhanoa5619
    @karmwantdhanoa5619 4 года назад +4

    My city Morinda my Village Dattarpur

  • @jattlife4924
    @jattlife4924 4 года назад +1

    O god maine sariya videos vekhiya bahut roi mai,mainu sun k sabh kuj akhan agge a geya Te mainu ena di peedd mehsoos ho rahi ae,, kyu kita eda ohna nu tars ni ayea,, hye oye rabba

  • @ashwaniram4824
    @ashwaniram4824 5 лет назад +2

    Kya baat baba g tuhanu sara hi yaad hai salute hai g

  • @HarpreetSingh-su8oj
    @HarpreetSingh-su8oj 5 лет назад +37

    Baba ji to mafi mangda ha baba ji mere alake de ne

  • @surindersekhon2251
    @surindersekhon2251 5 лет назад +3

    Hun ta morinda baba g city bn giya m from morinda kado v a jaieo mil k jaieo most wel come

  • @harinderbharti4623
    @harinderbharti4623 Год назад

    Tohdi video dekh k tohda chennal subscribe kr liya c,,tohdi ih video Dil nu lg gyi ji😢😢

  • @chalbhai2703
    @chalbhai2703 4 года назад +1

    khayam chauhan ji tuhada bajurgaan nal gall karan da tarika bahut vadhiya hunda ,tusi har gall kaddh lainde o ohna de dil vicchon,eh bajurg tuhanu apna sathi samjhde ne,tusi ikk tarah nal ohna nu ohna de pichle time vicch lai jande ho,tusi har gall te jawab dinde o,wah ji waah,acha,bakamaal tuhanu de tuhadi soch nu salaam.👍👍👍 appreciable work.

  • @adarshsingh6881
    @adarshsingh6881 5 лет назад +7

    Saadi rishtedari bht hai Morinde....
    Morinda to Kurali road to har hafte aana jaana hunda hai.....Par aaj baba ji di kahani sun ke pta lagga ki oh raah , kine maar kaat da gwaah hai !!!!
    Baba ji da dard mainu apna gunaah jaapda peya hai !!!
    Bahut galt hoya batwaara ho gya Punjab da....Vichaare begunaah maare gye !!!

  • @sukhkaur1512
    @sukhkaur1512 5 лет назад +4

    baba ji god bless karta to sab kush tik ho janda when I listen ur story I feel to much to pity because I belong to Morind Boothgarh pind so pity time u Spend I also cry

    • @amirjutt7385
      @amirjutt7385 5 лет назад

      Sardaro na buhat zulem Kia Muslimano par lakian pher bi hum sardara ko like karte ha from Pakistan Punjab okara

  • @DEEP-JAGGI.
    @DEEP-JAGGI. 4 года назад +2

    Baba maafi mngde han asi coz i m from distt- Rupnagar..unha loka nu rab kde v maaf nai krega.. Rab tuhanu honsla dewe ..

  • @sukhdevsandhusukhdevsandhu5503
    @sukhdevsandhusukhdevsandhu5503 5 лет назад +2

    Very nice interview chohan Saab tussi great ho Dona desa vich nafrat paun wale v bahot han par mohabata pyar wale zyda han India or Pakistan abaad Rehan kushall rehan

  • @TejinderSingh-qf6ux
    @TejinderSingh-qf6ux 5 лет назад +5

    Assi kurali vich reh rahe ha Sade bjurag v Pakistan to kurali aae Te ohna ne v bhot dukh Kate

    • @haniaamir4568
      @haniaamir4568 3 месяца назад

      Jub zulm shuro hoa us ka thura bhot badla ksi ko tu Lena prta h muslman bechary tu wesy e hr tra kmzoor thy pury hindostan py angriz or hindo kabzz thy tu dukh kis waja sy dikhy

  • @sukhvindersingh7406
    @sukhvindersingh7406 5 лет назад +4

    Same thing happened with our family in duska sialkot. Now our family is living near morinda only 9 kilometres away from morinda village kamali

  • @surindergarg2425
    @surindergarg2425 5 лет назад +2

    Chauhan saheb you are doing a good job for humanity.

  • @muhammadimtiaz2104
    @muhammadimtiaz2104 9 месяцев назад

    چوہان صاحب اللہ تعالٰی ان سب شہداء کو جنت الفردوس میں اعلٰی مقام عطاء فرمائیں قیامت صغرى تھی اس علاقے میں جو بزرگ بیان کر رہے ہیں قیامت تھی قیامت 😢😢😢

  • @ahmedmujtaba9807
    @ahmedmujtaba9807 3 года назад +3

    OH sad my grandfather is also from morinda

  • @gursewaksingh9964
    @gursewaksingh9964 5 лет назад +4

    Sarkar de khredy hoy bandy c oh katil am sikh Tan bohat piyar kardy han ji

  • @qamarmohiuddin2976
    @qamarmohiuddin2976 5 лет назад +2

    Really heart touching 😧

  • @Jass_Arnouli
    @Jass_Arnouli 3 года назад +1

    ਸਾਡੇ ਹੀ ਪਿੰਡ ਦਾ ਏ ਬਾਬਾ ਸਾਡਾ ਰਿਸ਼ਤੇਦਾਰ ਆ ਜੀ 😭😭😭😭😭 ਦੇ

  • @ranawaseem2015
    @ranawaseem2015 5 лет назад +7

    Allah pak hamary Pakistan ki madad farmaye ameen

  • @ashwaniram4824
    @ashwaniram4824 5 лет назад +3

    Sara koj sahi dasya g

  • @Jass_Arnouli
    @Jass_Arnouli 3 года назад +1

    ਸਾਡੇ ਪਿੰਡ ਦਾ ਬਾਬਾ ਏਹੇ ਜੀ ਮੇਰਾ ਪੜਦਾਦਾ ਏ ਜੀ 😭 😭😭😭😭

  • @yadavinderghumaan2396
    @yadavinderghumaan2396 3 года назад +1

    Good job great work

  • @Sanamishari
    @Sanamishari 5 лет назад +4

    میرے سسر جی کا تعلق بھی ضلع لدھیانہ پنڈ راھون کے رھنے والے تھے. راجپوت فیملی سے

    • @idreestahir2373
      @idreestahir2373 2 года назад

      Jnb ab Kahan rehnde hooo

    • @shoaibaslam4523
      @shoaibaslam4523 2 месяца назад

      اب کہاں آباد ہیں وہ ؟
      میرے سسرال بھی راہونئے ہیں

  • @jatinderdhanoa9483
    @jatinderdhanoa9483 5 лет назад +5

    mera pind Morinde dee near hy g
    village Gharuan dist mohali

  • @user-gv5ot5ov5k
    @user-gv5ot5ov5k 6 месяцев назад

    ਪਤਰਕਾਰ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ ਵਿਛੜੇ ਮਿਲ ਰਹੇ ਨੇ

  • @adv.61
    @adv.61 5 лет назад +2

    ਕਾਸ਼ ਕੀਤੇ ਪੈਦੀਆਂ ਨਾ 47 ਦੀਆਂ ਵੰਡੀਆਂ- ਦੋਹਾ ਪਾਸੇ ਝੁਲਦੀਆਂ ਖੁਸ਼ੀ ਦੀਆਂ ਝੰਡੀਆਂ- ਪੰਜਾਬ ਪੰਜ ਦਰਿਆਵਾਂ ਨੂੰ ਦੋ ਟੋਟਿਆਂ ਚ ਰੋੜ ਤਾ- ਪਾਪੀਆਂ ਨੇ ਦਿਲ ਪੰਜਾਬ ਦਾ ਹਿਸਾ ਹਿਸਾ ਕਰ ਤੋੜ ਤਾ - 😢😢((((( ਸੰਧੂ ਕਾਸ਼ ਕਿਤੇ ਕੋਈ ਮਜਬੂਰੀ ਨਾ ਹੁੰਦੀ ,ਤੇ ਸ਼ਇਦ ਅੱਜ ਦਿਲਾ ਵਿਚ ਪਈ ਏਨੀ ਦੂਰੀ ਨਾ ਹੁੰਦੀ)))))