Jdo eh video dekhi c ta ewe lgda c ke jiwe mjak ja krda hunda bnda par gallan sachia niklia bnde dia eh horse da name sachi bihat bn gya te eh horse show winner ho gya national lavel te best bn gya bnda dil da sacha ❤
Sachi baba kheri wale tussi dhan o yaar seva karni bohat aoukhi aa gallan karniya sukhiya. Lokki ek gal chak lende par naal vichar ke dekho kidda beetdi aa 🙏
Is generation di sab to madi gal aa ki kisi nu v koi bhut cheti judge kr lenda hai, pr asal ch sachai koch hor hi houndi aa. Bina kisi di sachai nu jane apna gyann nhi bndna chahida ki ohh mada te ohh chnga. Waheguru ji ka khalsa waheguru ji ki fateh 🙏
Feem khade bina ehh km vi nhi ho sakda j kha vi lenda baba fr kehda koi ਲਹਬਾ aa gya ja koi galat km krda kha baba teri fr vi puri spot aa🙏🙏🙏👍👍👍✌️✌️✌️🙏🙏🙏🙏
ਪੱਕੀ ਗੱਲ ਆ, ਘੋੜਿਆਂ ਬਾਰੇ ਹਰ ਸਿੱਖ ਨੂੰ ਇਸ ਤਰ੍ਹਾਂ ਹੀ ਗਿਆਨ ਅਤੇ ਘੋੜਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ, ਇਹਨਾਂ ਵੱਲੋਂ ਘੋੜਿਆਂ ਦੇ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ।
Waheguru ji ka khalsa Waheguru ji ki fatah
ਅੱਜ ਦੇ ਜਮਾਨੇ ਚ ਕਈ ਲੋਕ ਆਪਣੇ ਸਕੇ ਮਾਂ ਪਿਉ ਨੂੰ ਨੀ ਸਾਂਭ ਦੇ ਪਰ ਇਸ ਬਾਈ ਲਈ ਦਿਲੋਂ ਇੱਜਤ ਆ ਬਹੁਤ ਔਖਾ ਕਿਸੇ ਦੀ ਸਾਂਭ-ਸੰਭਾਲ ਕਰਨਾ 👏🏻👏🏻👏🏻
ਮੰਨ ਗਏ ਬਾਬਾ ਗੁਰਿੰਦਰ ਸਿੰਘ ਜੀ ਦੇ ਚੋਜਾਂ ਨੂੰ ,, ਦਰਵੇਸ਼ ਬੰਦਾ ਹੈ ਬਾਬਾ !!
ਬਾਬਾ ਬਹੁਤ ਵਧੀਆ ਬੰਦਾ ਹੈ।
ਇਸ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਹੈ।
ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਤਹਾਨੂੰ
ਵਾਹਿਗੁਰੂ ਮਿਹਰ ਕਰੇ ਜੀ ਬਾਬਾ ਜੀ ਤੇ
ਵਾਹਿਗੁਰੂ ਮੇਹਰ ਕਰੀ ਸੁੱਭ ਤੇ ।।
ਪੰਜਾਬ ਪੰਜਾਬੀ ਇੰਸਾਨੀਅਤ ਜ਼ਿੰਦਾਬਾਦ।।।
WAHEGURU JI chardikla te tarakia bakhshen Gurwinder veer nu 🙏🏻🙏🏻🙏🏻🙏🏻🙏🏻
ਆਹ ਅਪਾਹਜ ਲੋਕਾਂ ਦੀ ਸੇਵਾ ਕਰਨ ਬਾਰੇ ਤਾਂ ਅੱਜ ਪਤਾ ਲੱਗਿਆ ਕਿ ਬਾਬਾ ਗੁਰਿੰਦਰ ਐਡੀ ਸੇਵਾ ਕਰ ਰਿਹਾ ਹੈ , ਧੰਨ ਹੈ ਬਾਬਾ ਜੀ ਤੁਹਾਡੀ ਸੇਵਾ ਨੂੰ ਸਲਾਮ ਆ !!
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Jo banda sewa krda a...oh kde madda ni ho sakhda...bohat vdia Baba ji. ...parmatma hamesha kirpa bnaye rakha.....🙏
ਵਾਹਿਗੁਰੂ ਵਾਹਿਗੁਰੂ ਜੀ ਲੋੜ ਹੈ ਸਾਧ ਸੰਗਤ ਜੀ ਸਾਥ ਜਰੂਰ ਦਿਉ ਬਹੁਤ ਵਡੀ ਸੇਵਾ ਹੈ
Baba ji is very honest cleaar of his word as well as work. ❤️ You 22g. Very good video.
ਨਾਨਕ, ਦਾਸ ਮੁੱਖ ਤੇ ਜੋ ਬੋਲੇ
ਈਹਾਂ ਊਹਾਂ ਸੱਚ ਹੋਵੇ....
ਭਾਵ:- ਹੇ ਨਾਨਕ ਪ੍ਰਭੂ ਦੇ ਦਾਸ (ਭਗਤ, ਸੇਵਕ) ਜੋ ਕੁਝ ਵੀ ਮੂੰਹੋਂ ਬੋਲਦੇ ਹਨ, ਪ੍ਰਭੂ ਦੀ ਕਿਰਪਾ ਨਾਲ ਸਾਰਾ ਕੁਝ ਸੱਚ ਹੁੰਦਾ ਹੈ।
ਵੀਰ ਬਹੁਤ ਭਲਾ ਕੰਮ ਕਰ ਰਿਹਾ ਹੈ, ਸਾਰਿਆ ਨੂੰ ਓਹਨਾ ਦਾ ਸਾਥ ਦੇਣ ਚਾਹੀਦਾ ਹੈ🙏🙏🙏
ਸਹੀ ਗੱਲ ਅੇ ਜਿਵੇਂ ਹਰ ਸਿੱਖ ਨੂੰ ਹਥਿਆਰ ਰੱਖਣਾ ਜਰੂਰੀ ਅੇ ਓਵੇਂ ਹੀ ਘੋੜਿਆਂ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਅੇ। ਕਿਉ ਕਿ ਘੋੜੇ ਵੀ ਗੁਰੂ ਸਾਹਿਬਾਨ ਦੇ ਨਾਲ ਰਹੇ
Jo Mari aa baba gurwinder Singh sewa tain karda va waheguru ji 🙏
Bai sewa karda aa he gal bai di bahut vadi aaa . Bai sewa te appa nu koi hakk ne appa swaal karie aa . Well done bai
ਵਾਹਿਗੁਰੂ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਜੀ 🙏
Baba ji ghorha bohat sohna rab ahnu sadi v umar lawe guru kerpa karan ahde te
Jdo eh video dekhi c ta ewe lgda c ke jiwe mjak ja krda hunda bnda par gallan sachia niklia bnde dia eh horse da name sachi bihat bn gya te eh horse show winner ho gya national lavel te best bn gya bnda dil da sacha ❤
Baba ji salute aa thanu
Waheguru chardi kla bakhsey thanu
ਟੋਕਰਾ ਟੀਵੀ ਵਾਲੇ ਵੀਰ ਨੂੰ ਤੇ ਬੋਲਣ ਨਈ ਦਿੱਤਾ ਪੂਰੀ ਵੀਡਿਓ ਵਿਚ ਗੁਰਵਿੰਦਰ ਬਾਬੇ ਨੇ 😀😀 ਬਾਕੀ ਕੰਮ ਤੇ ਚੰਗਾ ਕਰ ਰਹੇ ਨੇ ਵਾਹਿਗੁਰੂ ਮੇਹਰ ਕਰੇ ਇੰਨਾ ਦੇ ਉਪਰਾਲੇ ਤੇ ❤️❤️
ਜਿਸ ਤਰਾਂ ਦਾ ਭਾਂਡਾ ਉਸ ਤਰਾਂ ਦੀ ਅਵਾਜ਼ ਬਾਬਾ ਥੋੜੇ ਗਲਤ ਬਿਆਨਬਾਜ਼ੀ ਨਾਲ ਠੋਕ ਦਿੱਤਾ
Baba ji twada horse 🐎 bahut sohna aa , galbaat full aa bai ji . Bahut vadi lagya dhek bai g
Banda bilkul clear cut a.. Har gal te.. Koi doglapan nhi.. Boht vdiya lgga gal bat sun k.. Te veero eda hor v interviews kro vdiya treeke nal
Waheguru sukh rakhe veer jarur aw ke jauga ..jado waheguru ji ne sewa laai🙏🏻🙏🏻🙏🏻🙏🏻🙏🏻🙏🏻
ਬਾਬਾ ਸਰਕਾਰ ਜਿੰਦਾਬਾਦ, ਰੱਬ ਹਮੇਸ਼ਾ ਤੰਦਰੁਸਤ ਰੱਖਣ
Baba mehar kre kehree wale veer te
Baba Nanak ji da Ashirbaad hai tuhanu Gurwinder Singh ji. Vadda dil tey vaddi soch.
Banda is right......thousand times better than other money minded babbas..........god bless u babba je....
Waheguru ji meher krio subna te 🙏🏻baba ji nu trakkia bakshna ji 🙏🏻
Bhut shandaaar video really 🙏👌🏻 and bhut wdiya kam Baba Ji da 🙏🙏
ਸਰਬੱਤ ਦਾ ਭਲਾ 🙏🙇
Afeem di kheti honi cahidi Punjab ch tahi youth bachuga
Bai main kise de hak ch ni ... Par ounda ta chitta smack v bahron e a ।।। Eh ni hunda
ਵਾਹਿਗੁਰੂ ਜੀ।
Very Nice Person... Waheguru ji Bless you always.
Ayushiverma tusi Agree hoo khaskhas di kheti nal madem.
Waheguru chardikala bakshe te saamu ehne joga kar dawe ki ess ashram layi kuch kar sakiye 🙏🏻🙏🏻 wmk
Baba ji duniya boldi yan bolna dai tuadi sewa thae jaroor pawegi mehar karan guru Gobind Singh sache patsha ji tuade te
O lokan nu Sharm auni chahidi jo eme de bndean nu glt bolde ne veere ik bnda ni saamb skda koi. Gurvinder baba shi raste chl reha baba mehr kreo
Waheguru ji waheguru ji waheguru ji kirpa krn
salute hai beere thonu manav seva karni bahut aukhi hai nindya karni saukhi hai
Waheguru ji 🙏🙏🙏🙏
Wmk vre🙏🙏 sewa da mewa mile doona kr k baba ji walooo❤
ਗੁਰਵਿੰਦਰ ਬਾਬਾ ਸਹੀ ਆ ਯਾਰ ਲੋਕ ਤੇ ਚੈਨਲ ਵਾਲੇ ਇਸ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਆ
Baba ji is doing good job and service of needful poor people
waheguru ji🙏🙏🙏🙏baba ji nu chrdikla ch rakhe prmatma🙏😊
Waheguru ji ka khalsa waheguru ji ke fateh
Dil da ammer bnda 🤗🤗
ਢੱਡਰੀ ਵਾਲੇ ਵੇਹਲੜ ਨੂੰ ਮਾਇਆ ਦੇਣ ਨਾਲੋਂ ਇਹੋ ਜਿਹੀ ਸੰਸਥਾਵਾਂ ਦੀ ਸੇਵਾ ਕਰਨੀ ਚਾਹੀਦੀ ਆ
Waheguru ji mehar karn sabb te 🙏💞
🙏🙏🙏🙏🙏 waheguru ji 🙏🙏🙏🙏🙏
Banda bahut vdhiaa yr
Sidhiaa gallaan
Hlo ssa vere main tuhanu msg kita c tc keha asi kise di interview ni krde .. nd bhut vadiya vere gud luck .
ਬਾਬਾ ਬੰਦਾ ਠੀਕ ਆ ਗੱਲਾਂ ਠੀਕ ਕੀਤੀਆਂ ਨੇ
ਹੁਣ ਬਾਬਾ ਕੁਝ ਸਮਝਦਾਰ ਹੋ ਗਿਆ ਪਹਿਲਾਂ ਜਦੋਂ ਭਵਿੱਖ ਬਾਣੀਆਂ ਕਰਦਾ ਸੀ ਓਦੋ ਇਹ ਹੋਰ ਤਰਾਂ ਦਾ ਲੱਗਦਾ ਸੀ
Wahaguru Maher Kare ji 🙏🏾🙏🏾❤️👍🏼👍🏼
ਘੋੜਾ ਚੰਗਾ ਬਾਬਾ ਤੇਰਾ ਦੂਜੀ ਗੱਲ ਕੋਈ ਜੋ ਮਰਜ਼ੀ ਭੋਕੀ ਜਾਵੇ ਲੋਕ ਆਵਦਿਆ ਨੂੰ ਨੀ ਸਾਂਭਦੇ ਬੇਗਾਨੇ ਦੀ ਸੇਵਾ ਕਰਨਾ ਕੋਈ ਅਸਾਨ ਕੰਮ ਨੀ ਤਪੱਸਿਆ ਹੀ ਆ ਇੱਕ ਤਰਾਂ ਦੀ
Good Baba ji bilkul ok hai ji
Very nice video ji
Baba Gallan 100percent Sachiya Karda
Sachi baba kheri wale tussi dhan o yaar seva karni bohat aoukhi aa gallan karniya sukhiya. Lokki ek gal chak lende par naal vichar ke dekho kidda beetdi aa 🙏
Is generation di sab to madi gal aa ki kisi nu v koi bhut cheti judge kr lenda hai, pr asal ch sachai koch hor hi houndi aa. Bina kisi di sachai nu jane apna gyann nhi bndna chahida ki ohh mada te ohh chnga. Waheguru ji ka khalsa waheguru ji ki fateh 🙏
Waheguru ji mehar kare 22 te
waheguru ji ka khalsa waheguru ji ki fateh.......
Waheguru ji
Baba mehar kare sewa karde raho baba ji bohat vada karj kar rahe ho
Love you baba je stand up for your rights
Baba love you 😘 se tne love from Rajasthan ganganagar ❤️🙏 कोई लोड होवे बाबा जी आधी रात पंजाब हाजिर मिलूंगा
Dhanbad bai ji 🙏🙏 ful spot baba ji ਖੇੜੀ ਜੱਟਾਂ ਵਾਲੇ 🙏🙏
Don’t worry bro take it easy 🇺🇸🇺🇸🇺🇸🇺🇸🦁🦁🙏🙏
Salute aa baba g d sewa nu
God bless you 🙏
Bht vadiya baba g God bless you
SGPC ਨੂੰ ਇਹਨਾਂ ਵਾਸਤੇ ਫੰਡਿੰਗ ਕਰਨੀ ਚਾਹੀਦੀ ਹੈ, i think, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ missuse ਹੋ ਰਿਹਾ ਮੈਨੂੰ ਮਹਿਸੂਸ ਹੁੰਦਾ,
ਸਾਰੀ public ਦਾ ਸਾਡਾ ਫਰਜ਼ ਬਣਦਾ, ਕਿ SGPC ਉਤੇ ਦਬਾਅ ਪਾਇਆ ਜਾਣਾ ਚਾਹੀਦਾ✍️....🙏
Waheguru ji
Sahi gal aa dasam patshah guru gobind singh g maharaj jdo assi supne ch dekhde aa ghode nu tah dasam patshah neele ghode te baithe aunde aa dhyan ch
Wahe guru ji meher karn
Good interview. ❤
ਗੱਲ ਤਾ ਠੀਕ ਆ ਘੌੜਾ ਵੀ ਬਹੁਤ ਸੌਹਣਾ ਤਫੀਰ ਦੇ ਲਾਇਕ ਆ ,ਬਾਕੀ ਬਾਬਾ ਦੀ ਕਹਿੰਦੇ ਆ ਦੌ ਬੰਦੇ ਰਾਜਸਥਾਨ ਤੌ ਆਇਆ ਹੌਏ ਤਨਖਾਹ ਤੇ ਰੱਖੇ ਘੌੜੇ ਦੀ ਸਾਂਭ ਸੰਭਾਲ਼ ਲਈ ,ਉਹਨਾਂ ਤੇ ਵੀ ਨਿਗਾ ਰੱਖਣਾ ਕਿਤੇ ਐਨਾ ਘੈਟ ਘੌੜਾ ਦੇਖ ਕੇ ਇਹ ਨਾ ਓਡਾ ਲੈ ਜਾਣਾ ?
ਘੋੜਾ ਸੋਹਣਾ ਬਹੁਤ ਹੈ ਬਾਬਾ ਜੀ ਦਾ
Most genuine person he is
Jado aah interview hoi c koi manda nahi c es ghode bare jeede bare gal Ho rahi hun aapa nu pta hi ghoda champion on champion ban gya
Y rabb thonu agge vadn li trki bkhshn 🙏🙏
Wahegur ji 🙏🏿
Feem khade bina ehh km vi nhi ho sakda j kha vi lenda baba fr kehda koi ਲਹਬਾ aa gya ja koi galat km krda kha baba teri fr vi puri spot aa🙏🙏🙏👍👍👍✌️✌️✌️🙏🙏🙏🙏
Dhan a baba ji 🙏🙏🙏
Baba ji 🙏 Waheguru ji
Khedi bala baba dil da saaf banda 🌑🌑👌👌
ਘੈਂਟ ਬੰਦਾ 👌👌
Baba chardi kala ch rakhe kheri wale nu sewa krda rahe
Very good baba jee
Waheguru Mehar kre
Waheguru’ji
ਵਾਹਿਗੁਰੂ
Waahh g wahh
Vary good baba ji nice job
Nice👍, work
Bohot satkaar
Waheguru ji mehr kryo
Shi keha 22 ji
Waheguru g mehar karna g
Nice Veer ji
Baba g love you you r great Baba g Sidhu ware bhi das dinde
Bahut vadia ji