ਬਾਬਾ ਖੇੜੀ ਵਾਲਾ ਇਹ ਨੀ ਰੱਖਦਾ ਓਹਲੇ,, ਜਿਹੜੀ ਵੇਚਣੀ ਆ,, ਰੇਟ ਵੀ ਦੱਸਿਆ ਇੱਕ ਇੱਕ ਦਾ

Поделиться
HTML-код
  • Опубликовано: 15 янв 2025

Комментарии • 435

  • @balwindersingh-zh6oi
    @balwindersingh-zh6oi Год назад +38

    ਸੁਖਜਿੰਦਰ ਵੀਰ , ਬਾਬਾ ਗੁਰਵਿੰਦਰ ਹੀਰਾ ਬੰਦਾ ਏ । ਦਿਲ ਖੁਸ਼ ਹੋ ਗਿਆ ਬਾਬੇ ਦੀਆਂ ਗੱਲਾਂ ਸੁਣ ਕੇ ।

  • @Allmydiamnd
    @Allmydiamnd Год назад +43

    ਲੋਪੋ ਆਲਿਆ,ਬੈਠਾ ਮੈ California ਆ,ਤੇਰੀਆਂ ਤਕਰੀਬਨ ਸਾਰੀਆਂ videos ਦੇਖੀਆਂ ਨੇ,ਪਰ ਅੱਜ ਖੇੜੀ ਆਲਾ ਸਾਰੇ ਪਿੱਛੇ ਛੱਡ ਗਿਆ,ਜੀ ਓ ਖੇੜੀ ਆਲੇ ਆ ❤ਲੁੱਟ ਲਿਆ ਤੂੰ ਤੇਰੇ ਘੋੜਿਆ ਪ੍ਰਤੀ ਗਿਆਨ ਤੇ ਨਵਾਬ ਕਪੂਰ ਜੀ ਬਾਰੇ ਸੁਣ ਕੇ ਅਨੰਦ ਆ ਗਿਆ,ਗੁਰੂ ਸਾਹਿਬ ਤੈਨੂੰ ਹੋਰ ਵੀ ਚੜਦੀ ਕਲਾ ਬਖਸਣ

  • @bindusandhu6983
    @bindusandhu6983 Год назад +17

    ਸੋਣੇ ਜਾਨਵਰ ਐ ਬਾਬੇ ਦੇ ❤ਪਰ ਜ਼ਿਆਦੇ ਘੋੜੀਆਂ ਆਲੀਆ ਕੋਲ ਗੱਪ ਤੇ ਦਲੱਤੇ ਹੁੰਦੇ ਐ ਵਾਈ ਗੁੱਸਾ ਨਾ ਕਰਿਉ ਪਰ ਸੱਚ ਐ ਬੋਹਤ ਰੱਖੇ ਐ ਪਰ ਗੁਰੂਆਂ ਨੇ ਸਵਾਰੀ ਕੀਤੀ ਐ ਵਾਈ ਏ ਆਬਦੇ ਕਰਮ ਖਾਦੀਆ

  • @AmrikSingh-k5u
    @AmrikSingh-k5u 4 месяца назад +2

    ਬਾਬਾ ਜੀ ਦਿਆਂ ਗੱਲਾਂ ਸੁਣ ਕੇ ਮਜ਼ਾ ਆ ਗਿਆ,,,,ਬਾਬਾ ਬਹੁਤ ਵਧੀਆ ਇਨਸਾਨ ਹੈ

  • @brarstudfarmbrarstudfarm
    @brarstudfarmbrarstudfarm Год назад +22

    ਬਹੁਤ ਹੀਰਾ ਬੰਦਾ ਬਾਬਾ ਗੁਰਵਿੰਦਰ ਸਿੰਘ ਪਿਛਲੇ ਸਾਲ ਮਿਲੇ ਸੀ ਲੁਧਿਆਣੇ ਸਰਬਜੋਤ ਢਿੱਲੋ ਅਯਾਲੀ ਸਟੱਡ ਫ਼ਾਰਮ ਤੇ ਮਿਲੇ ਸੀ ਇੱਕ ਘੰਟਾ ਗੱਲਾਂ ਕੀਤੀਆਂ ਬਾਬਾ ਜੀ ਨਾਲ ਬਹੁਤ ਵਧੀਆ ਇਨਸਾਨ ਆਂ❤

  • @narinderwaraich7442
    @narinderwaraich7442 Год назад +72

    ਦਿਲ ਦਾ ਨਹੀਂ ਮਾੜਾ ਬਾਬਾ ਖੇੜੀ ਵਾਲਾ❤❤❤

  • @thewarrior679
    @thewarrior679 Год назад +12

    ਗੁਰੂ ਪਾਤਸ਼ਾਹ ਸਦਾ ਚੜਦੀਕਲਾ ਬਖਸ਼ਣ ਬਾਬਾ ਜੀ ਨੂੰ ਤੇ ਵੀਰ ਸੁਖਜਿੰਦਰ ਸਿੰਘ ਨੂੰ

  • @gill1967
    @gill1967 Год назад +16

    ਲੋਪੋ ਵਾਲੇ ਬਾਈ ਤੋਹਾਡੀਆਂ ਇੰਟਰਵਿਊ ਤਾਂ ਬਹੁਤ ਦੇਖੀਆਂ ਪਰ ਅਨੰਦ ਆ ਗਿਆ ਅੱਜ ਇਹ ਗੱਲਬਾਤ ਸੁੱਣ ਕੇ 👏🏻❤ ਬਹੁਤ ਪਿਆਰ ਅਤੇ ਸਤਿਕਾਰ

  • @Sandhuu_1984
    @Sandhuu_1984 Год назад +31

    ਹੁਣ ਦੀ ਸਭ tu ਚੰਗੀ ਵੀਡਿਓ ਵੀਰੇ ਤੇਰੀ ਜਿਊਂਦਾ ਰਹਿ ਬਾਬਾ ਵੀ ਦਿਲ ਦਾ ਸੱਚਾ ਬੰਦਾ

  • @baljitdhillon2636
    @baljitdhillon2636 Год назад +43

    ਬਾਬਾ ਵਾਕਿਆ ਹੀ ਘੈਂਟ ਜੱਟ ਆ ❤️ ਬਾਈ ਲੋਪੋ ਆਲਿਆ 👍👍👍

  • @surjitgill6411
    @surjitgill6411 Год назад +7

    ਵਾਹ ਬਬਾ ਜੀ ਵਾਹ ਕਿਆ ਬਾਤ ਕਹੀ ਲਿੱਦ ਦੀ ਸਮਿੱਲ ਬਾਰੇ ਬਿਲਕੁਲ ਸਹੀ ਗੱਲ ਹੈ ਕਿਉਂਕਿ ਹਰ ਇੱਕ ਪ੍ਰਾਣੀ ਜੇਕਰ ਉਹ ਬਿਮਾਰ ਹੋਵੇ ਤਾ ਉਸਦੀ ਟੱਟੀ ਵਿੱਚੋਂ ਮੁਸ਼ਕ ਆਉਂਦਾ ਹੈ। ਅਸੀਂ ਪਸ਼ੂ ਪਾਲਕ ਹਾਂ ਬਿਮਾਰੀ ਦਾ ਉਸਦੇ ਗੋਹੇ ਚੌਂ ਪਤਾ ਲੱਗ ਜਾਂਦਾ ਹੈ। ਘੋਲੀਆ ਕਲਾਂ ਬਾਬਾ ਗੱਲਾਂ ਬਹੁਤ ਖਰੀਆਂ ਕਰਦਾ ਜੀਅ ਕਰਦਾ ਉਸ ਦੇ ਆਸਰਮ ਵਿਚ ਰਹਿਣ ਲੱਗ ਜਾਈਏ।

  • @tochadhaliwal379
    @tochadhaliwal379 Год назад +3

    ਗੁਰਇਤਬਾਰ ਸਿੰਘ ਧਾਲੀਵਾਲ ਤਾਰੀ ਲੀਲਾ ਅਤੇ ਗੁਰਇਕਬਾਲ ਸਿੰਘ ਧਾਲੀਵਾਲ ਚੌਧਰੀ ਸਾਡੇ ਵੱਡੇ ਭਰਾਵਾਂ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਨ ਦੇ ਨਾਲ - ਨਾਲ ਘੋੜੀਆਂ ਅਤੇ ਕਬੂਤਰਾਂ ਅਤੇ ਹੋਰ ਵੀ ਬਹੁਤ ਜਾਨਵਰਾਂ ਦੀਆਂ ਚੰਗੀਆਂ ਨਸਲਾਂ ਪੈਦਾ ਕਰਕੇ ਪੰਜਾਬ ਦਾ ਨਾਮ ਵੀ ਦੇਸ਼ਾਂ- ਵਿਦੇਸ਼ਾਂ ਵਿੱਚ ਰੋਸ਼ਨ ਕੀਤਾ।

  • @amrikatwal2841
    @amrikatwal2841 3 месяца назад +1

    Gurvinder baba jindabad he is very honest and horse lover we should stand behind him and suport him

  • @balrajsinghbrar4140
    @balrajsinghbrar4140 Год назад +53

    ਬਾਬੇ ਗੁਰਵਿੰਦਰ ਦੀਆ ਗੱਲਾ ਸੁਣ ਕੇ ਮਣ ਖ਼ੁਸ਼ ਹੋ ਗਿਆ

    • @baldevbhullar2394
      @baldevbhullar2394 Год назад +7

      ਵਾਹਿਗੁਰੂ,ਹਾਏ, ਉਏ੍੍ਰਰੱਬਾ,ਕੱਖ, ਨਹੀਂ ਰਹਿਣਾ, ਬੇਜ਼ੁਬਾਨ, ਨੂੰ, ਜ਼ਹਿਰ, ਦੇਣ,ਵਾਲਿਉ,

  • @gurvindersinghbawasran3336
    @gurvindersinghbawasran3336 Год назад +14

    ਬਾਈ ਸੁਖਜਿੰਦਰ ਅੱਜ 13 ਘੰਟਿਆਂ ਵਿਚ ਇਹਨੇ ਲਾਈਕ ਕਮੇਂਟ ਨੀ ਆਏ ਹੋਣੇ,,,, ਜਿੰਨੇ ਇਹ ਵੀਡਿਓ ਤੇ ਆਏ ਹੋਣੇ ਆ ❤❤

  • @KulwinderSingh-hr7lf
    @KulwinderSingh-hr7lf Год назад +45

    ਅਨੰਦ ਆ ਗਿਆ ਵੀਡਿਓ ਦੇਖ ਕੇ
    ਰੱਬ ਚੜਦੀ ਕਲਾ ਚ ਰੱਖੇ ਸਭ ਨੂੰ 🙏🙏🙏🙏

  • @manpreetsandhu8399
    @manpreetsandhu8399 Год назад +6

    Baba jee this is the best interview ever I had heard so far in Horse world. I have saved it and downloaded. Listing it again and again. God bless Baba ji his Horses.

  • @gindagill4028
    @gindagill4028 Год назад +17

    Baba sirrraaaaaa te bahut kmaal da insaan te Rabbi rooh aaa waheguru ji chardi klaa ch rakhe baba ji nu♥️♥️♥️♥️🙏🙏🙏🙏🙏

  • @nirmaldhallu9780
    @nirmaldhallu9780 Год назад +12

    Your best video to date, Sukhjinder.
    Baba Gurbrinder ji, not only a knowledgeable but he is generous enough to share his experience and wisdom which is a rare gift.

  • @gurvindersinghbawasran3336
    @gurvindersinghbawasran3336 Год назад +11

    ਬਾਬਾ ਜੀ ਵੀਡਿਓ ਜਦੋਂ ਵੀ ਆਉਂਦੀ,,,, ਤਰਥਲੀ ਮਚਾ ਦਿੰਦੀ ਆ,,,,, ਵਾਕਿਆ ਬਾਬੇ ਦੇ ਜਾਨਵਰ ਬਹੁਤ ਸੋਹਣੇ ਸੁੰਦਰ ਆ,,,, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਇਹ ਜਾਨਵਰ ਸੋਹਣੇ ਸੁੰਦਰ ਮਿਲਦੇ ਆ।

  • @harbanssinghdhillon9222
    @harbanssinghdhillon9222 Год назад +129

    ਆਫੀਮ ਦੇ ਫਾਇਦੇ ਬਾਬਾ ਜੀ ਤੋ ਸੁਣਦੇ ਆਫੀਮ ਤੇ ਪੋਸਤ ਪੰਜਾਬ ਵਿਚ ਖੁਲਨਾ ਚਾਹੀਦਾ ਮੰਗ ਕਰੋ ਸਰਕਾਰ ਤੋ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

    • @gurveerguri-xi8ro
      @gurveerguri-xi8ro Год назад +4

      Hlo

    • @Malwa_Belt_Group
      @Malwa_Belt_Group Год назад +2

      China di history padlo

    • @jaskarnsingh3884
      @jaskarnsingh3884 Год назад +5

      ਬਾਬਾ ਜੀ ਅਫੀਮ ਬਾਰੇ ਕਰੋ ਕੁਝ ਮਾਰਤੇ ਲੋਕ ਚਿੱਟੇ ਗੋਲੀਆਂ ਨਾਲ ਤੇ ਹੋਰ ਬਿਮਾਰੀਆ ਬਹੁਤ ਏ ਚਿੱਟਾ ਵੇਚਣ ਵਾਲੇ ਲਤ ਫਸਾਉਦੇ ਆ

    • @sandhu7383
      @sandhu7383 Год назад

      @@gurveerguri-xi8ro 😮😢😅😂❤😅😢😂😢😮😂😢😂😮😢😢😂😊😢😅🎉❤😢😂❤😂😂😮😅😂😢😂😊😢🎉😂😂❤😮😂😢😮😂😊😂😢😂😮😂😢🎉😮😂😢😮😂😂😢😮😂😢😮❤😢😅😢❤😂😢😮😂😅😂😢😂😂😂😮😂😢😅😂😢😂😮🎉😂❤😢😅😂😂😂😮😂😂❤😂😢😮😂❤😢😮😂❤😂🎉😢😂😂😢😂😂❤😢😂😮😂😮😂😢😅😂❤😢😂😢😮❤😅😂😢😅😂😢😂😂🎉❤😅😮❤😢😮❤😮😢😅😂❤🎉😢😮😂😢😮❤😂😢😅😂😂😅🎉😢😮😂😢🎉😢❤😢😮😮😊😢😢😮😂😢🎉😢🎉😢🎉😢🎉😢😅🎉😢😢😅😂😢😅🎉😢😅😂😢😅😂😢😢🎉😢🎉😢🎉😢😊🎉😢😅😂😢😅😂😢😢

    • @navneetsingh7096
      @navneetsingh7096 Год назад


      ❤❤❤❤❤❤❤❤❤❤❤❤lLLLLLLLLLLLLLLLLLLLL

  • @jassgrewal386
    @jassgrewal386 Год назад +14

    ਵਾਈ ਸੋ ਲੱਗੇ ਮੈਂ ਬਹੁਤ ਸੋਚ ਦਾ ਸੀ ਵਾਈ ਤੂੰ ਬਾਬਾ ਦੀ ਵੀਡੀਓ ਕਰੇ ਅੱਜ ਦੋਣਾ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ❤❤ ਫ਼ੋਨ ਕਰ ਦਾ ਵਾਈ ਅੱਜ ਇੱਕ ਦਿਨ ਬਾਬੇ ਨੁੰ ਵੀ ਕਰੇਆ ਸੀ ਬਾਬਾ ਵੀ ਜੀ ਸੀ

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਬਹੁਤ ਵਧੀਆ ਗੱਲ ਬਾਤ ਘੋੜੀ ਪੂਰੇ ਧਿਆਨ ਨਾਲ ਬਾਬਾ ਜੀ ਦੀ ਗੱਲ ਸੁਣ ਰਹੀ।

  • @ArshDeep-xw2vp
    @ArshDeep-xw2vp Год назад +26

    ਵਹਿਗੁਰੂ ਚੜਦੀ ਕਲਾ ਬਖ਼ਸ਼ੇ ਬਾਬਾ ਜੀ ਨੂੰ 🙏🙏

  • @Meteor_Super650
    @Meteor_Super650 Год назад +5

    BEST interview EVER on shonki sardar chennel ❤

  • @JaswinderSingh-cp4bv
    @JaswinderSingh-cp4bv Год назад +17

    ਰੂਹ ਖੁਸ਼ ਹੋ ਗਈ ਬਾਬਾ ਜੀ, ਜੁੱਗ ਜੁੱਗ ਜੀਵੋਂ ਬਾਬਾ ਜੀ

  • @amrjitsingh9740
    @amrjitsingh9740 Год назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @manvirvlog
    @manvirvlog Год назад +34

    ਗੁਰਿੰਦਰ ਬਾਬਾ ਬਹੁਤ ਘੈਟ ਬੰਦਾ ਏ 🙌

  • @PB23horse
    @PB23horse Год назад +3

    ਹੁਣ ਆ ਗਿਆ ਸੁਖਜਿੰਦਰ ਲੋਪੋ ਬੜਾ ਬਾਬਾ ਜੀ ਬਾਬਾ ਜੀ ਕਰਦਾ ਪਰ ਸ਼ੋਅ ਚ ਇੰਨੇ ਇਕ ਵਾਰ ਵੀ ਬਾਬੇ ਦਾ ਨਾਮ ਨੀ ਲਿਆ ਉਥੇ ਜਦੋ ਬਾਬੇ ਦਾ ਘੋੜਾ ਜਿੱਤਿਆ ਇੰਨੇ ਇਕ ਵਾਰੀ ਵੀ ਨੀ ਬਾਬੇ ਖੇੜੀ ਵਾਲੇ ਦਾ ਜਿਕਰ ਕੀਤਾ

  • @JaskaranSingh-mi8ly
    @JaskaranSingh-mi8ly Год назад +4

    Jai ho Baba Gurvinder Singh di,Baba ji is a very good honest human being God bless Baba ji

  • @balkarsingh-nn5le
    @balkarsingh-nn5le Год назад +11

    ਬਹੁਤ ਹੀ ਸੁੰਦਰ ਘੋੜੀ ਹੈ ਬਾਬਾ ਤੁਹਾਡੇ ਕੋਲ

  • @jasschahal5578
    @jasschahal5578 Год назад +21

    ਬਹੁਤ ਸੋਹਣੇ ਜਾਨਵਰਾਂ ਬਾਬਾ ਜੀ

  • @MajersinghHarpuria-pr8pl
    @MajersinghHarpuria-pr8pl Месяц назад +1

    ਬਾਈ ਸੁੱਖ ਜਿੰਦਰ ਬਾਬੇ ਦੀ ਗੱਲ ਰੋਕ ਦਿੰਦਾ ਬਾਬਾ ਲਿਵ ਲੱਗੀ ਚ ਲੰਮੀਆਂ ਕਰਨ ਲੱਗ ਪਇਦਾ ਸੁੱਖ ਜਿੰਦਰ ਬਾਈ ਚੁੱਪ ਕਰਵਾ ਦਿੰਦਾ 🤣23.23 ਟਾਈਮਿੰਗ ਤੇ ਬਾਬਾ ਏ ਏ ਖੁਜਲੀ ਫੀਮ ਬੋਲਦੀ ਤੇ ਲੜ ਦੀ 😂

  • @HardeepSingh-im4kj
    @HardeepSingh-im4kj 5 месяцев назад +1

    Yr gala dekhoo baba deya kini knowledge aa yr , bnda ghaint a saff dil da yr

  • @preetGill-fk8mg
    @preetGill-fk8mg 8 месяцев назад +1

    ਸੁਖਜਿੰਦਰ ਲੋਪੋ ਤੇਰੇ ਆਲੀ ਗੱਲ ਨੀ ਬਣਦੀ ਕੋਕੇ ਤਾਂ ਸੁਖਜਿੰਦਰ ਲਾਉਂਦਾ ਚਿਣ ਚਿਣ ਕੇ ਹੋਰਾ ਤੋ ਨੀ ਲਗਦੇ ਜਿੰਨਾ ਨੂੰ ਘੋੜਿਆਂ ਬਾਰੇ ਜਾਣਕਾਰੀ ਨੀ ਉਹ ਵੀ ਕੈਮਰੇ ਚੱਕੀ ਫਿਰਦੇ ਆ ਪਰ ਲੋਪੋ ਆਲਾ ਨੀ ਬਣਦੇ ਉਹ

  • @surjitgill6411
    @surjitgill6411 Год назад +3

    ਬਾਬਾ ਜੀ ਜਿਸ ਬੰਦੇ ਨੇ ਘੋੜਿਆਂ ਨੂੰ ਜ਼ਹਿਰ ਪਾਇਆ ਉਸ ਦਾ ਕੱਖ ਨਾ ਰਹੇ। ਘੋਲੀਆ ਕਲਾਂ

  • @its_official_sukhsagar7
    @its_official_sukhsagar7 Год назад +2

    Rooh kush karti baba ji vadia janwer rakhy nay tusanay maharaj ji hor bakshis karay ji

  • @gurmeetdhaliwal287
    @gurmeetdhaliwal287 7 месяцев назад

    ਲੋਪੋ ਵਾਲੇ ਦੇ ਨਾਲ ਹੀ ਪਿੰਡ ਖੇਤ ਮੇਰਾ ਨਾਲ ਨਾਲ ਹੀ ਆ ਅੱਜ ਸੁਖਜਿੰਦਰ ਨੂੰ ਬਾਬੇ ਨੇ ਗੱਲ ਨੀ ਆਊੂਣ ਦਿੱਤੀ ਸਿਰਾਂ ਬਾਬਾ ਦਿੱਲ ਦਾ ਸੱਚਾ ਹਮਦਰਦ ਹੈ ਵਾਹਿਗੁਰੂ ਵਾਹਿਗੁਰੂ

  • @gurdasslngh2264
    @gurdasslngh2264 Год назад +13

    ਸਵਾਦ ਆ ਗਿਆ ਬਾਈ ਹੁਣ 3 ਇੰਟਰਵਿਊ ਕਦੋਂ ਹੋਊ ਜੀ❤❤❤ ਦਿੱਲ ਦਾਰ ਬੰਦਾ ਬਾਬਾ ਜੀ❤

  • @sukhmaansukhman6977
    @sukhmaansukhman6977 Год назад

    Baba ji sacha insan aa. Bhut vdya glla kre aa. Dil da saf aa koi chlaki nhi sach bolya.

  • @SinghShaib-c7r
    @SinghShaib-c7r Год назад +2

    ਬਾਬਾ ਜੀ ਨਬਾਬੀ ਦਾ ਖਿਤਾਬ ਕੋਂ ਲ ਕੇ ਆਇਆ ਸੀ। ਸਿੰਘਾਂ ਨੇ ਜੁੱਤੀ ਦੀ ਨੋਕ ਤੇ ਮੁਗ਼ਲ ਦੀ ਨਵਾਬੀ ਰੱਖੀ। E ਲੰਬੀ ਗੱਲ ਹੈ, ਪਰ ਤੁਸੀ ਜੌ ਦਸਿਆਂ ਨਵਾਬੀ ਬਾਰੇ ਏ ਗ਼ਲਤ ਦੱਸਿਆ।।

  • @jaspalsingh425
    @jaspalsingh425 Год назад +5

    Kya batt aa
    Waheguru mehar ਰੱਖਣ ❤️❤️❤️❤️❤️🙏🙏🙏🙏

  • @happymaan3738
    @happymaan3738 Год назад +25

    ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਦੇਵੇ

  • @JaskaranSingh-td7cw
    @JaskaranSingh-td7cw Год назад +6

    dil da ni mada baba khedi wala ❤

  • @ajsingh645
    @ajsingh645 Год назад +4

    ਬਾਬਾ ਬਹੁਤ ਚੰਗਾ ਬੰਦਾ ਹੈ

  • @virsasingh6859
    @virsasingh6859 Год назад +2

    Baba kheri vale bilkul sache ate saf dil insan ne guru chardi kala kare sabash

  • @AmrikSingh-fi1mn
    @AmrikSingh-fi1mn Год назад +5

    ਵਾਕਿਆ ਹੀ ਸ਼ੌਂਕੀ ਸਰਦਾਰ ਐਂ ਵੀਰ

  • @dfgFfgg-kj5rf
    @dfgFfgg-kj5rf Год назад +7

    ਬਾਬਾ ਬਹੁਤ ਘੈਟ ਬੰਦਾ ਲੋਕਾਂ ਨੇ ਅੇਵੇ ਬਦਨਾਮ ਕੀਤਾ ਬਹੁਤ ਵਧੀਆ ਬਾਬੇ

  • @Talwinder_Singh
    @Talwinder_Singh Год назад +3

    ਵਾਹਿਗੁਰੂ ਲੰਮੀ ਉਮਰ ਕਰੇ ਜਾਨਵਰਾਂ ਦੀ

  • @Gurmejsingh585
    @Gurmejsingh585 Год назад +5

    baba ji sire da banda aa
    rooh khus ho gi baba ji nu sunke

  • @dilpreetsampla2689
    @dilpreetsampla2689 Год назад +4

    Waheguru ji sukooon milya poori video dekh k

  • @jasvirsingh-hl9co
    @jasvirsingh-hl9co Год назад

    Jyadtr lopo aala kise nu boln da time nhi dinda hunda..aj khedi aala bai aa siraa layi janda y... good luck gurwinder veer

  • @vickykailey8641
    @vickykailey8641 Год назад +1

    Bahut wadia lagga thodia gallan sun k❤

  • @kuldeepsinghkamboj5741
    @kuldeepsinghkamboj5741 Год назад +3

    ਬਾਬਾ ਗੁਰਵਿੰਦਰ ਦੇ ਘੈਂਟ ਘੋੜੇ ਹਨ ਵਾਹਿਗੁਰੂ ਜੀ ਦੀ ਫੱਲ ਕਿਰਪਾ ਹੈ 🙏🙏🙏🙏🙏🐎🐎🐎🐎🐎

  • @ਦੋਹਰੀਦੋੜਦੋਆਬੇਦੀ

    ਰੂਹ ਖੁਸ਼ ਹੋ ਗਈ,

    • @ਹਰਪਾਲ7653
      @ਹਰਪਾਲ7653 Год назад

      ਬਾਈ ਜੀ ਦੋਹਰੀ ਦੌੜ ਬੰਦ ਆ ਜਾਂ ਲਾਯੀਵ ਨੀਂ ਚਲਦਾ ਹੁਣ

  • @gurmeetdhaliwal287
    @gurmeetdhaliwal287 7 месяцев назад

    ਬੇਰੀ ਨੂੰ ਰੋੜੇ ਮਾਰਦੇ ਹੀ ਹੁੰਦੀਆਂ ❤❤❤❤❤ ਫੱਕਰ ਬੱਦੇ ਨੂੰ ਟੀਚਰ ਨਾਂ ਕਰੀਏ ❤❤

  • @DarshanSingh-uz3wo
    @DarshanSingh-uz3wo Год назад

    Baba Bhali Kare Janvar Bht Cute A
    Khas Marvari De Fan A Asi V

  • @SandeepSingh-hs1wd
    @SandeepSingh-hs1wd Год назад +2

    Bohat vadiya Banda Baba ❤❤❤❤❤❤❤❤❤❤

  • @GurpreetSingh-oy6mn
    @GurpreetSingh-oy6mn Год назад +4

    ਚਲਾਂਦੇ ਗੋਲੀ ਪੈਨਚੋ 😂😂 ਸਿਰਾ ਬਾਬਾ

  • @harindersohi8594
    @harindersohi8594 Год назад

    Dil da saaf bnda...sawad ah geya....video dekh k....ajjj paji nu boln di jarurat nhi payi

  • @ffbadfella8551
    @ffbadfella8551 Год назад +2

    ਬਹਤੁ ਕੁਛ ਸਿਖਨ ਨ ਮਿਲਿਆ ॥

  • @jassisingh6319
    @jassisingh6319 Год назад +4

    SSA JI BABA JI KHEDI WALE ❤🙏🙏

  • @pankajarora191
    @pankajarora191 Год назад +5

    BABA GURWINDER KOL V PUJJ HI GYE LOPO WALEO 🎉🎉 BUT BABA JI KOL WINNER COLT HAI TOP DA BACHA HAI BABA JI KOL

  • @surjeetsingh..fordsonmajor7239

    Real Hero lage Bhai ji..Dil se ijjat Baba ji ki..🙏🙏

  • @JasvirSingh-nz3hk
    @JasvirSingh-nz3hk Год назад +8

    Waheguru ji mehar karn❤

  • @Jatt_Vlogs32.
    @Jatt_Vlogs32. Год назад

    Bohat vdiaa video, gallan sunn k Bohat kuj sikhan nu mileya

  • @MajorSingh-ir9bz
    @MajorSingh-ir9bz 4 месяца назад +1

    ਅਮਲੀ ਬੰਦੇ ਕੋਲ ਗੱਲਾ ਦੇ ਪੜੁੱਲ ਹੁਨੇ ਐ ਜਿਆਦਾ

  • @rajkapoor5376
    @rajkapoor5376 Год назад +1

    Bohut vadia sukh veer Baba ji da b 🙏sukriya 🙏 bohut vadia information diti

  • @Sandeep_Sandhu
    @Sandeep_Sandhu Год назад +8

    Waheguru Ji Ka khalsa Waheguru Ji ki Fateh 🚩

  • @sardarsaabsingh6463
    @sardarsaabsingh6463 Год назад +3

    ਜੀ ਓ ਸਰਦਾਰਾ ❤️✌️👍

  • @GurlalBhullar-m7g
    @GurlalBhullar-m7g Год назад

    Dil da mada.. sada baba feem wala ❤❤

  • @AmmarHashmi-g2f
    @AmmarHashmi-g2f 9 месяцев назад

    Bhai Jan interview bohat acha hy feed b pocha Karo sath plz

  • @virsasingh6859
    @virsasingh6859 Год назад +1

    Baba ji di ghori bahoot sundar hai sabash

  • @GurpreetSingh-xh7nt
    @GurpreetSingh-xh7nt Год назад

    Waheguru ji thonu hor trikia bakshan baba ji 🙏🙏

  • @jdeep.bhaiya.sidhu123
    @jdeep.bhaiya.sidhu123 Год назад +4

    Waheguru mher Kari veer ta

  • @KarajHundal-q6z
    @KarajHundal-q6z Год назад

    Sukhjinder 22sabh videos sohniya hundeya tuhadiya .but ah video bhut sohni lagi shah g .akal purkh chardi kalah ch rakhe veer nu

  • @gr3324-br
    @gr3324-br Год назад

    ਵਧੀਆ ਲੱਗਿਆ ਬਾਬਾ ਗੁਰਵਿੰਦਰ ਕੋਸ਼ਿਸ਼ ਕਰਕੇ ਮਿਲਾਂਗੇ

  • @SandeepSingh-zv2ss
    @SandeepSingh-zv2ss Год назад +3

    Pehli waar dekhia Babe Ne sukhjinder nu bolan ni dita poori video vich😂😂😂😂

  • @adab_stallionz
    @adab_stallionz Год назад +6

    episode 1 ਕਿੱਥੇ ਮਿਲੂ

  • @lakhaisipaverindustry3872
    @lakhaisipaverindustry3872 Год назад +2

    Lai oye binny att kra diti babe ne ❤🐎🐎

  • @gagandeepsinghgagan8573
    @gagandeepsinghgagan8573 Год назад +1

    ਵਧੀਆ ਬੰਦਾ ਬਾਈ ।ਖੇੜੀ ਵਾਲਾ ਸਿੱਧਾ ਜਾਂ ਬੰਦਾ ਐ।

  • @harman5750
    @harman5750 Год назад +1

    Nice.baba.ji.❤salute. Karde. By.lopo.wala.by.ji.❤.salute. karde

  • @FaraattaTv
    @FaraattaTv Год назад

    Gurwinder Babba Banda aa Ghaint aa . Sohna Horse 🐎 Babba g .

  • @satinderpalsingh6055
    @satinderpalsingh6055 Год назад +1

    Waheguru ji 👏🏻👏🏻👏🏻👏🏻👏🏻

  • @harmanranu6187
    @harmanranu6187 Год назад +1

    Gallan 💯 ਖਰੀਆ 🎯

  • @darshansingh1970
    @darshansingh1970 Год назад

    Baba ji.bakmal janvaar te beshkimti bachan.dhanvaad ji

  • @jasveersinhh7210
    @jasveersinhh7210 Год назад

    ਮੇਹਨਤ ਕਰੀ ਜਾਓ ਰੱਬ ਫੱਲ ਜ਼ਰੂਰ ਦਿੰਦਾ ਹੈ

  • @karamgill6618
    @karamgill6618 Год назад

    Wah wah kya bata dill kush karta bai ❤❤

  • @Sandeep_Sandhu
    @Sandeep_Sandhu Год назад +2

    Babe diyan gallan ghaint aa

  • @amanj6697
    @amanj6697 Год назад

    Bhai g mazza aa gya saari video isi tarah bnaya kaaro chade firda

  • @Harpalsinghrandhawa-h7i
    @Harpalsinghrandhawa-h7i Год назад

    Dil,,Dia,,taran❤❤baba,,g

  • @hloji7953
    @hloji7953 Год назад

    ਦੋਵੇਂ ਆਮਲੀ ਰਲਗੇ ਇਹ ਬਾਬਾ ਕੇੜੇ ਪਾਸਿਓ ਇੱਕ ਸਧਾਰਨ ਆਮਲੀ😅😅😅

  • @ranvindersingh4409
    @ranvindersingh4409 Год назад

    Baba lok sewa karda wadia lagi video ❤

  • @HarjinderSingh-tg2pg
    @HarjinderSingh-tg2pg Год назад +3

    ਬਾਬਾ ਜੀ ਜਿੰਦਾਬਾਦ

  • @jassgrewal386
    @jassgrewal386 Год назад +1

    ਉਹ ਬਾਬਾ ਘੋੜੀਆਂ ਦਿਖਾ ਗਲਾਂ ਤਾਂ ਬਹੁਤ ਵਾਰ ਸੁਣਿਆ ਜਾਰ ਜਨਵਰ ਦਿਖਾ

  • @baliharsingh5558
    @baliharsingh5558 Год назад +1

    Baba Ji All Time very good working 💪

  • @PrinceSingh-uj5hb
    @PrinceSingh-uj5hb Год назад +1

    Mahraaaj ji,Gaaalaan laaalaach sab kuch hai.Jail vi jaaaa aaaye.Lokan da damaaagi level is so lesss n down any one is Leader and or Moooorakh lok ready to folllow

  • @luckysingh9049
    @luckysingh9049 Год назад +1

    Bahut sohnia galla

  • @Sing-ek2ed
    @Sing-ek2ed Год назад

    Sachi gal karda baba, sach te pehra dinda ravi

  • @ajsingh645
    @ajsingh645 Год назад +9

    ਆਪ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦਾ ਹੈ ਜੀ