DBW 222 AND DBW 303 VARIETY YIELD, HEIGHT, TIME DETAIL
HTML-код
- Опубликовано: 18 окт 2024
- #wheat #crop #farming
DBW222 (Karan Narendra): A new high-yielding, lodging-tolerant wheat variety for North Western plains of India
DBW222 is characterized by potential yield of 8210 kg ha-1 under high fertility when sown in timely conditions in North India. It possesses better agronomic attributes and has better adaption to sowing time, high rust resistance, quality attributes, and lodging tolerance because of a shorter 2nd internode and wider diameter
dbw 303
.Early sowing time - 25 October to 5 November.
This variety has an average yield of 81.2 q/ha, and a potential yield of 97.4 q/ha. DBW 303 has a good Chapati score and an average plant height is 101cm.It matures in 156 days and has extremely high resistance to black and yellow rust.
For early sown cultivation in irrigated areas of North Western plains of India, these include Punjab, Haryana, Delhi, Rajasthan (except Kota and Udaipur divisions) and Western Uttar Pradesh (except Jhansi divisions), Jammu and Kashmir (Jammu and Kathua divisions). district), Himachal Pradesh (Una district and Paonta valley) and parts of Uttarakhand (terai region).
ਮੈਂ ਇਸ ਵੀਰ ਜੀ ਨੂੰ ਕੱਲ ਫੋਨ ਕੀਤਾ ਸੀ। ਮੈਂ ਦੋ ਤਿੰਨ ਸਵਾਲ ਕਣਕ ਦੀ ਬਿਜਾਈ ਦੇ ਢੰਗ ਬਾਰੇ ਸਵਾਲ ਪੁੱਛੇ ਵੀਰ ਜੀ।ਪਰ ਵੀਰ ਜੀ ਇੰਨੇ ਹੰਕਾਰ ਵਿੱਚ ਆ ਗਏ ਕੀ ਫੋਨ ਕੱਟ ਦਿੱਤਾ। ਮੈਂ ਫਿਰ ਫੋਨ ਕੀਤਾ ਪਰ ਵੀਰ ਨੇ ਫੋਨ ਨਹੀਂ ਚੁੱਕਿਆ ਮੈਂ ਸਮਝ ਗਿਆ। ਕਿ ਵੀਰ ਜੀ ਆਪਾਂ ਫਜ਼ੂਲ ਸਮਝ ਦੇ ਹਨ ਕਿਉਂਕਿ ਵੀਰ ਜੀ ਦੇ ਮੰਤਰੀਆਂ ਵਾਲੇ ਖਿਆਲ ਹੋ ਗਏ। ਕੋਈ ਗੱਲ ਨਹੀਂ ਜਿਸ ਦਾ ਕੋਈ ਸਾਥ ਨਹੀਂ ਦਿੰਦਾ ਉਸ ਦਾ ਵਾਹਿਗੁਰੂ ਜੀ ਪੱਕਾ ਸਾਥ ਦਿੰਦੇ ਨੇ ਗੁੱਸਾ ਨਹੀਂ ਚੈਲੰਜ ਹੈ।
ਬਾਈ ਇਹ ਤਾਂ ਇੱਕਲਾ ਬਕਵਾਸ ਕਰਦਾ ਬੱਸ ਗੱਲਾਂ ਆਲ਼ਾ ਹੀ ਆ
ਮੈਂ ਇਸ ਕਰਕੇ ਹੀ ਇਸ ਨੂੰ ਸਵਾਲ ਕੀਤੇ ਸੀ ਪਰ ਜਦੋਂ ਇਸ ਨੂੰ ਲੱਗਾ ਕਿ ਬੰਦਾ ਡੁਘੇ ਸਵਾਲ ਪੁੱਛਣ ਲੱਗਾ ਇਹ ਫੋਨ ਕੱਟ ਗਿਆ। ਮੈਂ ਦੁਬਾਰਾ ਫੋਨ ਕੀਤਾ ਚੁਕਿਆ ਨਹੀਂ।
Tu karda kyu h ejjat ni h Teri koi je h ta kari na
View da cake a veer. Paise piche firde ne a kam karna ni koyi hathi
Eve bhkai mari jnda rehnda eh y eve na sir chdaya kro eho jeha nu
Dbw 303 ਬਹੁਤ ਵਧੀਆ variety ਆ ਮੇਰੀ ਕਣਕ ageti dig ਗਈ ਸੀ ਫੇਰ 52 man ਝਾੜ ਦੇ ਗਈ
Contact number 22jii
ਬਾਈ 222 ਤੇ 187 ਤੇ 303 mix ਕਰਕੇ ਬੀਜ ਸਕਦੇ। ਆ
ਵੀਰ ਜੀ 303ਤੇ222 mix ਕਰਕੇ ਬੀਜ ਸਕਦੇ ਆ ਜੀ
PBW-826 , DBW-327, DBW-303, DBW-332 ਦਾ ਬਿਲਕੁਲ ਸ਼ੁੱਧ ਬੀਜ਼ ਆਪਣੇ ਕੋਲ ਉਪਲਬਧ ਆ ਜੀ ਪਿੱਛਲੇ ਸਾਲ ਯੂਨੀਵਰਸਿਟੀ ਤੋਂ ਲਿਆ ਹੋਇਆ ਬੀਜ ਗਿਦੜਬਾਹਾ ਏਰੀਆ
Phone no dash ji
Kehda pind a
@@gurpindersingh3349 ਸਾਹਿਬ ਚੰਦ
ਬਾਈ ਜੀ ਐਤਕੀਂ ਜਿਹੜੇ ਝੋਨੇ 15 ਨਵੰਬਰ ਨੂੰ ਵਡਣੇ ਐ ਉਨ੍ਹਾਂ ਨੂੰ ਕਿਹੜੀ ਵਰੈਟੀ ਬੀਜਣੀ ਚਾਹੀਦੀ ਹੈ
187 nale kad ghat kru late layi nale jhad vdiya
Make vedio on preparing soil for wheat or mustard
Sat shri akal bai ji bhut badia information de rho ....plz hun ik video prali nu jameen ch samban ly video paa k advice deo jo small jimidar ly v possible ho sake ...thanks
ਰੋਟਾਵੇਟਰ ਨਾਲ ਕਿੰਨਾ ਬੀਜ ਪਾਉਣਾ ਵੀਰ 303 ਤੇ 222 ਦਾ ਇਕ ਕਿੱਲੇ ਚ
50 kg
@@harsimranchahal866 22 October nu bij skde aa g dove 25 25 kilo pa k
Veer g malching vare v full video bnau pls
ਬਿਲਕੁਲ ਸਹੀ ਕਿਹਾ ਜੀ
222 lyi c asi pishle saal 22 quintal hoyi c full heneri vich b khadi rhi
Veer ji dbw 303 di rutaveter nal bijai kar skde ne narma ale ban bich
Good day from Pakistan. Bhai g mughay ya walay 2no seed chahie please how you can provide please tell.
Yasir from pakistan
ਬਾਈ ਜੀ ਕੀ ਏਨਾ ਵਰਾਇਟੀਆ ਮਿਕਸ ਕਰ ਸਕਦੇ ਹਾ ਕੀ ਰੇਸ਼ੋ ਰੱਖੀਏ ਬੀਜ ਦੀ
Thank jaldi bai ji
ਆਪਾ ਨੂੰ ਤਾ ਫਿੱਟ ਆ ਘਰ ਦਾ ਬੀਜ ਰੱਖਿਆ 303 ਦਾ ਬਹੁਤ ਵਧੀਆ ਕਿਸਮ ਆ ਅੱਧਾ ਰਕਬਾ ਇਸ ਦਾ ਹੀ ਲਗਾਉਣਾ
303 ਦਾ ਬੀਜ ਕੀ ਰੇਟ ਹੈ ਵੀਰ
ਆਪਣੇ ਕੋਲ ਵਾਧੂ ਨੀ ਹੈਗਾ ਬਾਈ ਬਜਾਰ ਚ ਆਮ ਮਿਲਦਾ 35 ਰੁਪਏ ਕਿਲੋ 1400 ਦੀ ਥੈਲੀ
Maira koi hai 22 mai fzr to ha mara 72 manh nikla
Contact number 22jii
Veer jiii 222 apna 18 Nov to badh kad tak laga sakde a
Pani bich kedi variety mardi ni is di video jarur banao
Thanks y ji
Video vich comoare krna c , tu c hor ee lecture te shuru hoge , masla ki hal hoya
ਸ੍ਰੀ ਰਾਮ ਦੀ 272 ਬਾਰੇ ਪੂਰੀ ਜਾਣਕਾਰੀ ਦੀ ਵੀਡੀਓ ਬਣਾਉ ਜੀ🙏🙏
Main v laouni plz banao video
Siraaa verity hai y
ਵੀਰ ਜੀ ਮਿਕੱਸ ਵੈਰਾਇਟੀ ਬਾਰੇ ਵੀਡੀਓ ਪਾਉ ਜੀ
15 nov to byd kehda beez beez sakde plzz dso koi??
Good information veer g
DBW 222 haryana mai 1 kille mai kitne quintel degi
Mitti te depend aaa ji climate to shyd same hi he punjab se 222 beej bhot bdiya he 303 bi
Good job
Shiriram 272 de bre information vedio bna do
Same question
Good 👍👍
Good💯💯💯💯💯💯💯💯
🙏🏻👍
Mitty maata nu pahil deo g mitti maata jindi a sabh ok hai
23 oct. nu layi c pishle saal 24 qtl nikli te 8 nov. nu layi da 22 qtl aaya
Same veer sadi vi
Dbw 222 sade 62 man nikli c
DBW TIMMING 5NOV TO 25 NOV AS PER RECOMENDATION OF IIWBR
Ok
303 25.kw.di. Average
kedi zameen c bhra zarur dasi Dakar resali n pani te garmi jhal di aa dsi y bn k
Main te pishli vaar 303 te poora jor laa dita si ek kila si 18 kiwantal
Veer kitho lya c beej sade ta 2 kille c 1 killa uni da bij 24 quintal ek killa local 303 da 25 quintal
M university cho lya si veer mra te dil ni kr reha eis vaar laun da 187 thik niklea si 22
@@Jatt673 veer spray kiti c 13 0 45 fungicide di
@@Farming_knowledge.89 dap 1 bag 1 bag sagirka zinc spray 00:5234 tabuconazole nal Biovita 13:00:45 spray 20 kg mop 60% bizai time
@@Jatt673 veeer fir teri jamin nhi manni os variety nu
Gurwinder singh
V.p.o Naruana dist bathinda
Hd 2967 vare v dseo g
22-23 quintal top jhaad
2967 nu sodh kiti aiswar...Naam hai DBW 372
@@hargunsingh285 nhi nhi veer koni brabar hi ne
2967 sab to top variety aa dakar jameen lyi
Veer jyda pani kere varity jhalde a
803
KRL283
803
Hd 2967
222 meri 70 man hoi c
Sahi h ji mere 1kile te 72man hue si. Sirsa harayana
Digadi h ji
@@mahenderkumar5515ਨਹੀਂ ਡਿੱਗਦੀ ਜੀ
Bij kin paya cc Bai g
@@deepsihag580 50kg
Eh bad man aa
Video jankari li bonde j ja adds rahi paisa kmon lai
Where is whatsapp group link in description?