DBW 303 wheat variety (ਡੀ ਬੀ ਡਬਲਯੂ 303 ਕਣਕ ਬਾਰੇ ਸੰਪੂਰਨ ਜਾਣਕਾਰੀ) Shergill Markhai

Поделиться
HTML-код
  • Опубликовано: 18 окт 2024

Комментарии • 368

  • @nirmalghuman6077
    @nirmalghuman6077 Год назад +15

    ਖੇਤੀ ਚ ਕੋਈ ਕਲਾਕਾਰੀ ਨਹੀਂ ਚਲਦੀ ਕਿ ਕੋਈ ਇਹ ਕਹੇ ,ਮੈਂ ਆਹ ਕਿਸਮ ਬੀਜੀ ਤਾਂ ਝਾੜ ਵੱਧ ਮਿਲਿਆ ! ਪਿਛਲੀ ਵਾਰ ਵੀ ਤਾਂ ਸਾਰੀਆਂ ਹੀ ਕਿਸਮਾਂ ਬੀਜੀਆਂ ਗਈਆਂ, ਪਰ ਜਦੋਂ ਕੁਦਰਤ ਹੀ ਕਹਿਰਵਾਨ ਹੋ ਜਾਵੇ ਤਾਂ ਫਿਰ ਸਾਰੀਆਂ ਅਕਲਮੰਦੀਆਂ ਫੇਲ੍ਹ ਹੋ ਜਾਂਦੀਆਂ ਨੇ ! ਇਹ ਸਭ ਮੌਸਮ ਤੇ ਹੀ ਨਿਰਭਰ ਹੁੰਦੈ !

    • @bikramjitsinghsingh1974
      @bikramjitsinghsingh1974 Год назад

      Veere mausam ta sarya lai braber hunda fr ik hi pind ch kise da jhad 12 kwtl nikalda te kise da 20-22 kwtl ih kyon

  • @devenderdhull385
    @devenderdhull385 2 года назад +26

    मेरे किसान भाइयों पिछली बार मैंने लगाई थी 303 कोई खास पैदावार नहीं आई इससे अच्छी 187 कि आई अगर अच्छी पैदावार लेनी है तो 25 अक्टूबर से 5 नवंबर तक बिजाई का सही समय है 187 का और अच्छी पैदावार देगी

  • @sohalsandhu60
    @sohalsandhu60 2 года назад +16

    ਸਾਰਾ ਖੇਲ ਮੋਸਮ ਦਾ ਏ । ਜਿਨਾਂ ਮਰਜੀ ਜੋਰ ਲਗਾ ਲਵੋ। ਐਤਕੀਂ ਝੋਨੇ ਚ ਵੇਖ ਲਿਆ ।ਬੀਜ ਕੋਈ ਨੀ ਮਾਡ਼ਾ

  • @sharanjitshergill1776
    @sharanjitshergill1776 2 года назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ।ਧੰਨਵਾਦ ਸਰ ਜੀ

  • @singhghuman7586
    @singhghuman7586 2 года назад +21

    ਡਾ.ਸਾਹਿਬ ਏਨੀਆਂ ਖਾਦਾਂ ਤਾਂ ਨਿਰਾ ਜਹਿਰ ਹੀ ਆ ਜਮੀਨ ਲਈ ਵੀ ਤੇ ਮਨੁੱਖ ਲਈ ਵੀ।ਫੇਰ ਤਾਂ ਕੋਈ ਫਾਇਦਾ ਨੀ। ਦਾਣੇ ਕਿਸੇ ਨਾ ਕਿਸੇ ਦੇ ਢਿੱਡ ਚ ਤਾਂ ਜਾਣੇ ਹੀ ਆ। ਤੁਸੀਂ ਪੇਪਰ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ,ਏਦੇ ਚ ਤੁਹਾਡਾ ਕੋਈ ਦੋਸ਼ ਨੀ। ਪਰ ਹਰ ਇਕ ਨੂੰ ਇਹੀ ਸਲਾਹ ਆ ਕਿ ਹਰ ਥਾਂ ਪੈਸਾ ਨੀ ਕੰਮ ਆਉਂਦਾ ਤੇ ਪੈਸਾ ਹੀ ਸਭ ਕੁਝ ਨਹੀ ਆ
    ਜਿੰਨੀ ਸੇਵਾ ਦੂਜੀਆਂ ਕਿਸਮਾਂ ਦੀਆਂ ਕਰਦੇ ਓਹ,ਓਨੀ ਹੀ ਏਸ ਕਿਸਮ ਦੀ ਕਰਿਓ।ਲਾਲਚ ਚ ਆ ਕੇ ਨਾ ਜਹਿਰ ਬਣਾ ਦਿਓ ਏਸ ਕਿਸਮ ਨੂੰ

    • @harpreetsinghsekhon409
      @harpreetsinghsekhon409 2 года назад

      Y sariya kisma de vic lok 3.5 ja 4 bag ponde hi ne koi yaada vdi gal nhi

    • @singhghuman7586
      @singhghuman7586 2 года назад

      @@harpreetsinghsekhon409 fer bai bimariya v tahi jiada lagdiaa

    • @gurbajsingh5718
      @gurbajsingh5718 2 года назад

      @@harpreetsinghsekhon409 y asi 2 bag ton bdd ni ponde knk ch v te jhone ch v pilli pusha jhone ch
      Te 1509 jhone asi mkki ale khet ch 1 bag paya

  • @hariramverma2539
    @hariramverma2539 2 года назад +9

    वाहेगुरू जी का खालसा वाहे गुरु जी की फतेह 🙏🌹

  • @ajitsingh-mx3lv
    @ajitsingh-mx3lv 2 года назад +12

    ਡਾਕਟਰ ਸਾਹਿਬ ਜੀ ਮਟਰਾਂ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵੀ ਜਾਣਕਾਰੀ ਦਿਉ। ਕਿੰਨਾ ਬੀਜ ਪਾਇਆ ਜਾਵੇ ਕਿਨੀਂ ਖਾਦ ਤੇ ਕਿਹੜੀ ਕਿਹੜੀ ਪਾਈ ਜਾਵੇ। ਬੀਜ ਨੂੰ ਸੋਧਣ ਲਈ ਕਿਹੜੀ ਦਵਾਈ ਕਿਨੀਂ ਲਾਉਂਣੀ ਹੈ ਹੋਰ ਸਾਰੀ ਜਾਣਕਾਰੀ ਜ਼ਰੂਰ ਦਸ ਦਿਉ । ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ ਕਣਕ ਬਾਰੇ ਜਾਣਕਾਰੀ ਦੇਣ ਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @harvindersingh1288
    @harvindersingh1288 2 года назад +4

    ਬਹੁਤ ਵਧੀਆ ਜਾਣਕਾਰੀ ਦਿੱਤੀ, ਵੀਰ ਜੀ 🙏

  • @KaramjitSingh-hz8mj
    @KaramjitSingh-hz8mj 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @BhupinderSingh-fd4ix
    @BhupinderSingh-fd4ix 2 года назад +31

    ਗੱਪਾਂ ਚ ਤਾਂ ਬੀਜਾਂ ਆਲੇ ਸਬ ਨੂੰ ਪਿੱਛੇ ਛੱਡ ਗਏ . 97ਮੰਨ ਹੱਦ ਆ ਯਾਰ . ਇੰਨਾ ਝੋਨਾ ਨੀ ਝੱੜ ਦਾ .

    • @modernagricu3006
      @modernagricu3006 2 года назад +3

      ਦਿੰਦੀ ਆ ਯਾਰ ਮੰਨਿਆ ਜਾਵੇ ਕਿਹੜਾ bori vekhni ਆ

    • @kuldeepbrar8514
      @kuldeepbrar8514 2 года назад

      😂😂😂😂👌👌👌👌👌

  • @harmamdeepkhaira
    @harmamdeepkhaira Год назад +2

    ਵੀਰ 303 ਦਾ 1400 ਪ੍ਰਤੀ 40 ਕਿਲੋ ਬੀਜ ਦਾ ਰੇਟ ਸਹੀ ਹੈ ?

  • @bhuvindersingh9998
    @bhuvindersingh9998 2 года назад +8

    ਧੰਨਵਾਦ ਜੀ ਵਾਹਿਗੁਰੂ ਜੀ।

  • @karmbirsingh6213
    @karmbirsingh6213 2 года назад +6

    assi sir pishle saal adda killa bhejiya c 303 beej, uss tha paani v khlota reha c par tdd v isda jhad 14 quental nikleya c 👌👌

  • @baggabanipal575
    @baggabanipal575 Год назад +3

    ਭਾਈ ਜੀ ਬਹੁਤ ਝਾੜ ਨਿਕਲਦੇ 303 ਦਾ ਮੈਂ ਪਿਛਲੀ ਵਾਰ ਬੀਜੀਂ ਸੀ ਲਗਪਗ 20ਏਕੜ ,,ਏਸ ਵਾਰ ਅਸੀਂ 25ਕਿਲੇ ਬੀਜੇ ਆ ਜੀ ਬਹੁਤ ਵਧੀਆ ਬੀਜ ਆ ਵੀਰੋ ,ਜਾਈਦਾ ਪਾਣੀ ਲਗਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ,,

  • @hakamsingh9152
    @hakamsingh9152 2 года назад +5

    ਡਾਕਟਰ ਜੀ ਕਲਰਾਠੀ ਜ਼ਮੀਨ ਵਿੱਚ 187 ਜਾਂ 222 ਕਿਹੜੀ ਕਣਕ ਦੀ ਫ਼ਸਲ ਜ਼ਿਆਦਾ ਪਾਣੀ ਦਾ ਧੱਕਾ ਸਹੁ

  • @OfficialHarman-fr1pb
    @OfficialHarman-fr1pb 2 года назад +4

    ਡਾਕਟਰ ਸਾਹਿਬ ਪਿੱਛਲੇ ਸਾਲ ਮੈਂ ICRWB ਕਰਨਾਲ ਤੋਂ 303 ਬੀਜ ਲਿਆ ਸੀ ਪਰ ਉਸ ਦਾ ਝਾੜ(15quintal/acre) ਬਹੁਤ ਘੱਟ ਨਿਕਲਿਆ।
    ਦਾਣਾ ਬਹੁਤ ਬਾਰੀਕ ਸੀ।

  • @raghveerromana526
    @raghveerromana526 2 года назад +2

    ਸਰ 80 ਕਿਲੋ DAP ਦੀ ਬਿਜਾਈ ਕਰਨੀ ਆ ਜਾਂ20 ਕਿਲੋ ਦਾ ਛਿਟਾ ਮਾਰ ਸਕਦੇ ਆ ਕੋਰ ਤੇ ਪਹਿਲੇ ਪਾਣੀ ਤੇ

  • @sandeepsingh2355
    @sandeepsingh2355 2 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @KalaSingh-cj7rd
    @KalaSingh-cj7rd Год назад

    ਬਹੁਤ ਵਧੀਆ ਹੈ। ਜਾਣਕਾਰੀ

  • @arvinddelu3051
    @arvinddelu3051 2 года назад +6

    Doctor g tusi v aap Di best varieties daso jehdi tuhanu aap nu Changi lagi hove

  • @sandeepdhir3906
    @sandeepdhir3906 2 года назад +5

    अच्छी जानकारी दी धन्यबाद डा. साहिब

  • @kuldeepdhillon7784
    @kuldeepdhillon7784 Год назад

    ਬੋਹਤ ਚੰਗੀ ਵਰਾਇਟੀ ਆ ਜੀ ਅਸੀਂ ਪਿਛਲੇ ਸਾਲ ਬੀਜੀ ਸੀ 72 ਮਣ ਕਿਲੇ ਦਾ ਝਾੜ ਨਿਕਲਿਆ ਸੀ ,ਸਾਰੀ ਕਣਕ ਡਿਗ ਵੀ ਗੲਈ ਸੀ ਪਰ ਫੇਰ ਵੀ ਬੋਹਤ ਨਿਕਲ ਗੲਈ ਸੀ ਏਸ ਵਾਰ ਪੱਚੀ ਕਿਲੇ ਬਿਜਾਈ ਕਰਾਂਗੇ ਜੀ

    • @pritpalkaur1878
      @pritpalkaur1878 11 месяцев назад

      ਸਤਿ ਸ਼੍ਰੀ ਅਕਾਲ ਵੀਰ ਜੀ 🙏 , ਕਿਹੜਾ ਪਿੰਡ, ਜ਼ਿਲ੍ਹਾ ?

  • @pawanjalwal5654
    @pawanjalwal5654 Год назад +1

    Bai ji elake de shab naal dasso kamzab hai ja nahi.

  • @sukhmandersinghbrar1716
    @sukhmandersinghbrar1716 Год назад +1

    ਬਹੁਤ ਵਧੀਆ ਜਾਣਕਾਰੀ

  • @AvtarSingh-rh1zt
    @AvtarSingh-rh1zt 2 года назад +7

    ਵਾਹਿਗੁਰੂ ਜੀ ਪਿਛਲੇ ਸਾਲ 2 ਕਨਾਲ ਬੀਜੀ ਸੀ 62 ਮਨ ਏਕੜ ਦੇ ਹਿਸਾਬ ਨਾਲ ਝਾੜ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harindersingh3470
    @harindersingh3470 2 года назад +3

    Waheguru ji ka khalsa waheguru ji di fateh

  • @harjitsingh8698
    @harjitsingh8698 Год назад

    Very good Dr.kuldeep singh jee congratulations ❤

  • @sarabjitsabi2937
    @sarabjitsabi2937 2 года назад +7

    303 & 222 mix karka bij sakda ha dr saab ji dasao jarur ji

  • @swarnpunia1425
    @swarnpunia1425 2 года назад +16

    ਕਿਸਾਨ ਵੀਰੋ ਵਜ਼ਨ ਘਟਾਓ ਆਪੇ ਰੇਟ ਬਣੂਗਾ ਖਾਦਾ ਘੱਟ ਪਾਓ

  • @gurbajsingh5718
    @gurbajsingh5718 2 года назад +1

    Markhai saab 25 oct nu 303 te 222 di vijayi kr skde aa ji time shi aa ji
    Jrur dsseyo plzz 🙏

  • @technicalbsofficial589
    @technicalbsofficial589 2 года назад +5

    Thanks for the information sir

  • @chamkaursingh9459
    @chamkaursingh9459 2 года назад +2

    ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਇਹ ਦੱਸਿਆ ਜਾਵੇ ਸਹੀ ਬੀਜ ਕਿਥੋਂ ਮਿਲੇਗਾ ਕਿਸ ਫਰਮ ਤੋ ਖਰੀਦਿਆ ਜਾਵੇ

  • @satnamsingh901
    @satnamsingh901 2 года назад +10

    Waheguru ji ka khalsa Waheguru ji ki fateh 👏

    • @prabhjotbhullar2671
      @prabhjotbhullar2671 2 года назад

      Hanji baba ji🙏

    • @kulvindersingh1556
      @kulvindersingh1556 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @manindersidhufarmteona3259
    @manindersidhufarmteona3259 2 года назад +7

    ਲਿਓਸਿਨ ਨਾਲ ਸਾਰੇ ਪੰਜਾਬ ਨੂੰ ਕੈਂਸਰ ਕਰਨਗੇ

  • @KuldeepSingh-xt6lp
    @KuldeepSingh-xt6lp 2 года назад

    Dr ਸਾਹਿਬ ਗੁੱਲੀ ਡੰਡਾ ਉਗਣ ਤੋ ਰੋਕਣ ਲਈ ਕਿਹੜੀ ਦਵਾਈ ਵਧੀਆ ਰਿਜਲਟ ਦੇਵੇਗੀ ਜੋ ਬੀਜਣ ਤੋ ਤੁਰੰਤ ਬਾਦ ਹੁੰਦੀ ਹੋਵੇ

    • @onlylegends7379
      @onlylegends7379 Год назад

      UPL di...pendimethalin.....good...for...after seed sowing....you...can...apply...this...herbicide...with..in...24..hours..after.seed...sowing.(it's...compulsory).......

  • @Dhillonmanvir3917
    @Dhillonmanvir3917 2 года назад +1

    Dhanvaad Dr. Saab 🙏🙏

  • @parmeetirex4297
    @parmeetirex4297 2 года назад +1

    ਪੰਜਾਬ ਚ ਨਵਾਂ ਆਲੂ ਦਾ ਬੀਜ ਕਿੱਥੋਂ ਮਿਲੂਗਾ , ਕੀ ਕੋਈ ਔਨਲਾਈਨ ਪੋਰਟਲ ਹੈ ?

  • @BaljitKaur-tr4vs
    @BaljitKaur-tr4vs 2 года назад

    Ssa dr sahib 303 wheat te khad te sapray bijai tu kine din te pa sakde ha di pori jankari devo veer ji ki e kine din baad Kerri khad use karni hai kirpa kar ke jankari devo

  • @bhindersingh4676
    @bhindersingh4676 2 года назад +13

    ਪਿਛਲੇ ਸਾਲ ਮੈਂ 303 ਜ਼ੀਰੋ ਡਰਿੱਲ ਨਾਲ 29kg seed 7ਕਨਾਲਾ ਬੀਜਿਆ ਸੀ ,ਰੇਹ ਸਿਫਾਰਸ਼ਾਂ ਅਨੁਸਾਰ ਤੋਲ ਕੇ ਪਾਈ,ਲੀਹੋਸਿਨ ਨਹੀਂ ਵਰਤੀ,ਝਾੜ ਫਰਸੀ ‌ਕੰਡੇ ਤੇ,54ਮਣ8ਕਿੱਲੋ।

    • @mandeepsandhu7811
      @mandeepsandhu7811 2 года назад +1

      ਏਰੀਆ ਕਿਹੜਾ ਵੀਰ ਅਪਣਾ

    • @bhindersingh4676
      @bhindersingh4676 2 года назад +1

      @@mandeepsandhu7811 Mansa

    • @totalknowledge4592
      @totalknowledge4592 2 года назад

      Veer ji seed mil sakda

    • @bhindersingh4676
      @bhindersingh4676 2 года назад +1

      @@totalknowledge4592 ਮਾਫ਼ ਕਰਨਾ ਭਰਾ ਬੀਜ਼ ਨਹੀਂ ਮਿਲਣਾ ਕਿਉਂਕਿ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਕਣਕ ਵੱਟੇ ਦੇ ਦਿੱਤਾ।

    • @gurkiratsingh7186
      @gurkiratsingh7186 2 года назад

      urea dap te potash paayi c? bai

  • @paramsarao8199
    @paramsarao8199 2 года назад

    Hanji vr G ਇਹ ਡਿਗਦੀ ਆ ਜਾ ਨਾ

  • @harpreetsinghbuttar4973
    @harpreetsinghbuttar4973 2 года назад +1

    Bhot vdia beej m last year karnal to lei s 12 nov nu bijai kiti 75 kilo dap te 4 bag urea 25 kilo potas 40 kilo beej ik kile da 64 mnn hoi s

  • @chamkaurgill1167
    @chamkaurgill1167 Год назад

    ਬਾਈ ji ਕਣਕ 303 ਦਾ ਬੀਜ 32 ਕਿਲੋ ਪਾਇਆ ਗਯਾ ਹੁਣ ਕਿ ਹਾਲ ਕਿੱਤਾ ਜਾਵੇ ਵਾਹਹਨ ਵਾਹ ਕੇ ਡਰੀਲ ਨਾਲ ਬੀਜਿਆ ਜੀ

  • @guri4215
    @guri4215 Год назад

    Ha veer 3 kille kite aa mai v 303 de.. rehndi ave aa sokha ja mn k chahe jini mrzi gill howe

  • @rcjattan3189
    @rcjattan3189 2 года назад +1

    Sat Shri akal ji Dr. Saab .WH. 1270.ke.jhad..baare dssen. Please.

  • @harjitsinghkandola7476
    @harjitsinghkandola7476 Год назад

    ਵੀਰ ਜੀ 222 ਥੀਜ ਥਾਰੇ ਵੀ ਦੱਸ ਦਿਉ ਕਿਹੜੇ ਟਾਇਮ ਥੀਜੀ ਜਾਵੁ

  • @jassigrewal4284
    @jassigrewal4284 Год назад +1

    y g kini bijayi kita a 40 kg thik rehnda isda beej

  • @GuruwaliFarm
    @GuruwaliFarm 2 года назад +2

    Veer ji asi karnal University kolo beej lia c par ihda jhad 21 kawinta nikli c

  • @pargatsngh984
    @pargatsngh984 2 года назад +1

    Dr...saab DAP nhi mil rhi ji......kdo k puri hove gi society vich

  • @Officialbsaab
    @Officialbsaab 2 года назад +2

    ਡੀ, ਬੀ, ਡਬਲਿਊ 303 ਦਾ ਕੀ ਝਾੜ ਹੈ।

  • @sunmukhkharoud6955
    @sunmukhkharoud6955 2 года назад +4

    Sir Does 303 seed withstand water damage?

  • @GurtejSingh-re4cy
    @GurtejSingh-re4cy Год назад

    Ik bige vich 3086 da 25 kilo beej paya hai thoda ta ni ji please reply

  • @SahilSharma-zt3rk
    @SahilSharma-zt3rk 2 года назад +6

    Dr saab j&k di kathua district liye suitable variety kide aa 🙏🙏🙏🙏

  • @JAGTARSINGH-xo1er
    @JAGTARSINGH-xo1er Год назад

    Sade to jdo pehla pani launa c ta tin dinna ch double pani lagg gya c... Bhari jameen ch... Par 1%v peeli nhi hoi c👍👍👍

  • @MrAmanrakhra1
    @MrAmanrakhra1 Год назад

    Dr Saab 4 bag urea kine kine time te pa sakde han

  • @sharandeepsinghsidhu5988
    @sharandeepsinghsidhu5988 2 года назад +2

    ਕੋਦਰੇ ਦੀ ਬਿਜਾਈ ਵਾਰੇ ਜਰੂਰ ਜਾਣਕਾਰੀ ਦਿਊ ਜੀ

  • @chanansingh6298
    @chanansingh6298 2 года назад

    ਸਰ ਜੀ ਸੁਪਰ ਸੀਡਰ ਨਾਲ ਕਣਕ ਦਾ ਬੀਜ ਕਿੰਨਾ ਪਾਈਏ ਜੀ ਪ੍ਰਤੀ ਏਕੜ

  • @sunmukhkharoud6955
    @sunmukhkharoud6955 2 года назад +2

    ਸਰ ਕੀ 303ਬੀਜ ਪਾਣੀ ਦੀ ਮਾਰ ਝੱਲ ਲੈਂਦਾ ਹੈ

  • @amardeepsingh1931
    @amardeepsingh1931 2 года назад +5

    Good job Dr Sahab 👍

  • @butter9424
    @butter9424 2 года назад +2

    ਵਾਹਿਗੁਰੂ ਜੀ

  • @davindersidhu4828
    @davindersidhu4828 2 года назад +1

    ਬਾਈ ਜੀ PR 126 ਝੌਨਾ ਹੈਂ। ਕਿ ਝੌਨਾ ਵੰਡ ਕੇ ਜੀਰੌ ਡਰੀਲ ਨਾਲ਼ ਬੀਜ ਕੇ ਉਪਰ ਮਲੱਚਰ ਮਾਰ ਦੇਈਂਏ ਕਿਵੇਂ ਰਹੂੰ ?

  • @Master-yr4ji
    @Master-yr4ji Год назад

    Ajit 349 kivey aa g jey kisey veer ney lai c ta result dsdo

  • @tejpalsinghahluwalia6227
    @tejpalsinghahluwalia6227 Год назад

    .
    ਵੈਰੀ ਗੁਡ ਜਾਣਕਾਰੀ

  • @lovedeepsingh7928
    @lovedeepsingh7928 2 года назад

    Baki tuc video vdiya bnone a thnx g

  • @garysingh7757
    @garysingh7757 Год назад

    Sir 303 wheat nu 15 nov tak beej sakde ha or nahi

  • @HarpreetSingh-cg9ls
    @HarpreetSingh-cg9ls 11 месяцев назад

    Good sir

  • @karmjeetsinghkarmjeetsingh9003
    @karmjeetsinghkarmjeetsingh9003 2 года назад +3

    Dr. Sahib pisle sal appan beji c 56 man jhar ayea c

  • @ggh8485
    @ggh8485 Год назад +1

    Seed kehre company da lea jave

  • @gondaravlogs7688
    @gondaravlogs7688 2 года назад +2

    3226 bare v kuj dso g

  • @sonuchauhanujhana9104
    @sonuchauhanujhana9104 2 года назад +2

    पिछले साल लगाई थी 34 मन हुई आधे किले में 68 मन किले की एवरेज। जबकि 222 187 52 मन किले की।

  • @sharmaelectricalworks2581
    @sharmaelectricalworks2581 2 года назад +2

    Thank you sir ji

  • @harmansidhu5202
    @harmansidhu5202 2 года назад +1

    Ik Dr. Saab assi agriment Vali kanak bejde aa mtlb beej valeya di o faudaition beej dinde aa kii faudaition da jaad certifide nalo ghaat hunda ji

  • @paramjeetsingh3305
    @paramjeetsingh3305 2 года назад

    krl 210 kana di variety kise kol hove ja kito meldi hove. benti hai menu zaroor dasna

  • @ghummansaab4833
    @ghummansaab4833 2 года назад +1

    Thanks dr saab

  • @ਪਰਦੀਪਸਿਘਸਿਘ
    @ਪਰਦੀਪਸਿਘਸਿਘ 2 года назад +2

    veer sri ram 272 de video pawo tnx

  • @jagirsingh7369
    @jagirsingh7369 2 года назад +2

    ਇੰਨੀ ਖਾਦ ? ਮੈਂ ਨਹੀਂ ਬੀਜਣੀ ਇਹ ।

  • @harwinderkular9894
    @harwinderkular9894 2 года назад +6

    Dr saab asi b biji cc last year bhut vadia variety aa water b jyada laun krke koi b farak nhi pena

    • @harwinderkular9894
      @harwinderkular9894 2 года назад

      Bai ji asi ta karnal to iiwbr lya c

    • @harwinderkular9894
      @harwinderkular9894 2 года назад

      @@sukha_kahloo sade b jmeen dakar aa bai kank pili nhi hunde pani bhut sehan kr lendi aa

  • @nardeepsingh56
    @nardeepsingh56 2 года назад

    ਕਲਰ ਜਮੀਨ ਜਾਂ ਪਾਣੀ ਘੱਟ ਖਾਣ ਆਲੀ ਚ ਬੀਜ ਸਕਦੇ ਆਂ?

  • @sukhdaivsingh4736
    @sukhdaivsingh4736 2 года назад +3

    Sir ji sat sri akal asi Socity cho lia c1kile da bij 24k nikli c pichhle saal Asli ake nakli a pata ni sir

  • @dhillonvlogs370
    @dhillonvlogs370 2 года назад +2

    Veer ji eh retli jameen ch v bij skde ha ky ni plizz dsna jrur

    • @harpreetsinghsra4022
      @harpreetsinghsra4022 2 года назад

      187 ਫੁੱਲ ਕਾਮਯਾਬ ਆ ਹਲਕੀ ਜ਼ਮੀਨ ਵਿਚ

  • @princemalhi1202
    @princemalhi1202 2 года назад +1

    Thanks sir ji

  • @sewakmann0005
    @sewakmann0005 2 года назад +1

    Dr. Saab PBW 766 te video bano..

  • @rajbhupinder238
    @rajbhupinder238 2 года назад

    Thks markhai sab

  • @gurmukhsingh6145
    @gurmukhsingh6145 2 года назад +1

    ਇਹ 15ਨਵੰਬਰ ਤੱਕ ਬੀਜ ਸਕਦੇ ਹਾਂ ਜੀ

  • @harmansidhu5202
    @harmansidhu5202 2 года назад

    Dr. Saab potash da kanak Ch Sahi time kado aa and kehdi poni chahidi aa ji

  • @johndeere8528
    @johndeere8528 2 года назад

    Dr Ji Allo di bjaie bhara daso

  • @MohitSharma-lw7xx
    @MohitSharma-lw7xx 2 года назад

    Nice knowledge sir

  • @SarwanSingh-s2o
    @SarwanSingh-s2o Год назад

    Modern seeds dera baba nanak da 327 &303 la liye parose jog hvichar

  • @GurtejSingh-re4cy
    @GurtejSingh-re4cy 2 года назад

    Thanku brother

  • @Khetibaadi_
    @Khetibaadi_ 2 года назад +3

    राम राम सर जी सर जी 826 के बारे में विडियो बनाकर जानकारी देने की कृपा करें

  • @labhsingh9902
    @labhsingh9902 2 года назад +1

    Good information

  • @ManishSingh-fb4ls
    @ManishSingh-fb4ls 2 года назад +2

    Thank you ji

  • @vikramdandiwal5453
    @vikramdandiwal5453 2 года назад

    Dr sab 80 kg dap bejne h ya 50 bej k 30 phle pane t poni h

  • @jassyuvi9522
    @jassyuvi9522 2 года назад +4

    Y g pichli vaar 272 biji c .22 kuvintal nikli c.me from Fathegerh sahib

  • @Rajpura.
    @Rajpura. 2 года назад

    ਸਹੀ ਗੱਲ ਹੈ

  • @shindabrar1283
    @shindabrar1283 2 года назад +2

    Very nice

  • @harmansingh5838
    @harmansingh5838 2 года назад +1

    303Sarkari dukan to 40 kg bag 1070 de mile ji Hr kkr

  • @Pamma97964
    @Pamma97964 Год назад

    Semi de ilake vichweat daso.sir ji.

  • @sonubrar8486
    @sonubrar8486 2 года назад

    Dr, saab sahi beej Sri Muktsar Shib cho kitho miluga

  • @nirvairsingh3993
    @nirvairsingh3993 2 года назад +4

    Sir 80 kilo dap eko var bijai sme kive pai jave