ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਵਲੋਂ ਲਗਾਈਆਂ ਜਾ ਰਹੀਆਂ ਹਨ ਕਿਹੜੀਆਂ ਸ਼ਰਤਾਂ By Manpreet Singh

Поделиться
HTML-код
  • Опубликовано: 11 дек 2024

Комментарии • 115

  • @PritpalSingh-ki8sx
    @PritpalSingh-ki8sx 2 года назад +3

    ਮਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੱਚੇ ਮੁਲਾਜ਼ਮਾਂ ਦਾ ਮੁੱਦਾ ਬਹੁਤ ਸਮੇਂ ਤੋਂ ਉਠਦੇ ਆ ਰਹੇ ਹੋ ਜੀ 🙏 ਸਰਕਾਰ ਨੂੰ ਜਾਣੂ ਕਰਵਾਇਆ ਜਾਵੇ ਕਿ ਆਊਟਸੋਰਸਡ ਮੁਲਾਜ਼ਮ ਵੀ ਸਰਕਾਰ ਦਾ ਹਿੱਸਾ ਹਨ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤੇ ਸਰਕਾਰੀ ਖਜ਼ਾਨੇ ਤੋਂ ਤਨਖਾਹ ਲੈਂਦੇ ਹਨ ਪਰ ਆਊਟਸੋਰਸਡ ਕੰਪਨੀਆਂ ਵੱਲੋਂ ਉਨ੍ਹਾਂ ਗਰੀਬਾ ਦੀ ਲੋਟ ਹੋ ਰਹੀ ਹੈ ਜੀ

  • @sukhmaansaab1963
    @sukhmaansaab1963 2 года назад +3

    ਸਾਰਿਆ ਨੂੰ ਪੱਕਾ ਕਰਦੋ ਬਹੁਤ ਬੁਰੇ ਹਾਲ ਨੇ ਬਹੁਤ ਘੱਟ ਤਨਖਾਹਾਂ ਨੇ

  • @amerjitsingh6219
    @amerjitsingh6219 2 года назад +6

    Sir ਪਰਖ ਸਮਾਂ ਘੱਟ ਹੋਵੇਗਾ ਜੀ ਜਾ ਨਹੀਂ 🙏

  • @thebestmatch1634
    @thebestmatch1634 2 года назад +5

    ਪੰਜਾਬ 15-20 ਸਾਲ ਮਾਹੌਲ ਅਸ਼ਾਂਤ ਰਿਹਾ | ਭਰਤੀ ਬੰਦ ਸੀ | ਸ਼ਾਂਤੀ ਹੋਣ ਤੇ ਸਰਕਾਰੀ ਭਰਤੀ ਸ਼ੁਰੂ ਹੋਈ ਕੁਝ ਮੁਲਾਜ਼ਮ ਆਪਣੀ ਉਮਰ ਦੀ ਉਪਰੀ ਹੱਦ ਦੇ ਨਜ਼ਦੀਕ ਭਰਤੀ ਹੋਏ ਇਸ ਜਿਸ ਕਰਕੇ Length of Service 25 ਸਾਲ ਤੋਂ ਘੱਟ ਰਹਿ ਗਈ | ਇਸ ਲਈ ਪੈਨਸ਼ਨ ਦੇ ਪੂਰੇ ਲਾਭ 20 ਸਾਲ ਦੀ length of ਸਰਵਿਸ ਦੇ ਦਿੱਤੇ ਜਾਣ |

  • @PritpalSingh-ki8sx
    @PritpalSingh-ki8sx 2 года назад +2

    ਆਊਟਸੋਰਸਡ ਮੁਲਾਜ਼ਮਾਂ ਤਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ

  • @kudrat1155
    @kudrat1155 2 года назад +2

    ਸਰ ਜੀ ਅਸੀ ਪੰਜਾਬ ਮੰਡੀ ਬੋਰਡ ਵਿੱਚ ਕੰਟਰੈਕਟ ਤੇ 110 ਮੁਲਾਜਮ ਹਾਂ, 2016 ਦੇ ਨੋਟੀਫਿਕੇਸ਼ਨ ਰਾਹੀ ਆਊਟਸੋਰਸਿੰਗ ਤੋ ਕੰਟਰੈਕਟ ਤੇ ਹੋਏ ਸੀ

  • @vickybathinda3160
    @vickybathinda3160 2 года назад +14

    Aoutsores ਮੁਲਾਜਮਾਂ ਨੂੰ ਵੀ ਬਿਨਾ ਸ਼ਰਤ ਪਕਾ ਕਰੋ ਜਿਹੜੇ ਪੰਜਾਬ ਮੰਡੀ ਬੋਰਡ ਦੇ ਵਿੱਚ ਸੋਸ਼ਣ ਹੋ ਰਿਹਾ ਹੈ 7 ਹਜ਼ਾਰ ਵਿੱਚ

  • @harpalsandhuu
    @harpalsandhuu 2 года назад +1

    ਆਊਟਸੋਰਸ ਮੁਲਾਜਮਾਂ ਬਾਰੇ ਵੀ ਸੋਚੋ
    🙏ਪੰਜਾਬ ਬਿਜਲੀ ਬੋਰਡ ਦੇ ਸਰਕਾਰੀ ਵਿਭਾਗਾਂ ਚ ਠੇਕੇਦਾਰੀ ਸਿਸਟਮ ਬੰਦ ਕਰੋ ਆਊਟਸੋਰਸਿੰਗ ਕਾਮਿਆ ਨੂੰ ਤਣਖਾਹ ਸਰਕਾਰ ਦੇਵੇਗੀ ਤਾਂ ਵਰਕਰਾਂ ਦੀ ਲੁੱਟ ਨਹੀਂ ਹੋਣੀ ਵਰਕਰਾਂ ਨੂੰ ਤਣਖਾਹ ਵੀ ਜ਼ਿਆਦਾ ਮਿਲੂ
    #OutsourceEmployee

  • @ਵਾਹਿਗੁਰੂ-ਯ5ਗ
    @ਵਾਹਿਗੁਰੂ-ਯ5ਗ 2 года назад +4

    ਪੰਜਾਬ ਹੋਮ ਗਾਡਰਜ਼ ਵਲੰਟੀਅਰ
    ਵਰ ਵੀ

  • @sanjeevrana3009
    @sanjeevrana3009 2 года назад +3

    Outsourcing clerical section post agaist hi appointed hoi hai dc rate mil eeha d c office wale 16 year ho ge proper advertisement hoi test hoya sanu vi paka kita jawe cm sir ji

  • @NareshKumar-fl8vz
    @NareshKumar-fl8vz 2 года назад +3

    Out source employees are working with order of government and drawing pay from treasury

  • @harmanpreet1538
    @harmanpreet1538 2 года назад +4

    Outsourcing services krde bare v kuj kro g PWD department of electrical salary v bhot gat hai g cm sabh g

  • @GurpreetSingh-ju5td
    @GurpreetSingh-ju5td 2 года назад +1

    ਪੰਜਾਬ ਦੇ ਨਾਲ ਲਗਦੇ ਸੁਬਾ ਹਿਮਾਚਲ ਪ੍ਰਦੇਸ਼ ਬਿਨਾਂ ਸ਼ਰਤ ਪੱਕਾ ਕਿਤਾ ਗਿਆ ਸੀ ਉਮਾ ਦੇਵੀ ਦੀ ਜੱਜ ਮੈਨਟ ਵਿੱਚ ਕਿਹਾ ਗਿਆ ਹੈ ਕਿ ਜੈ ਪੰਜਾਬ ਸਰਕਾਰ ਨੂੰ ਲੋੜ ਹੈ ਤਾਂ ਪੰਜਾਬ ਸਰਕਾਰ ਬਿਨਾਂ ਸ਼ਰਤ ਪੱਕਾ ਕਰ ਸਕਦੀ ਹੈ

  • @surjeetchoudharysurjeetcho5978
    @surjeetchoudharysurjeetcho5978 2 года назад +3

    Outsourcing mulajm vi pakke KRO

  • @gamdursingh7525
    @gamdursingh7525 2 года назад +2

    Punjab home guard nu v pka kro g 30 30 sal ho gya ne g

  • @dilrumsharma8353
    @dilrumsharma8353 2 года назад

    ਮਨਪ੍ਰੀਤ ਵੀਰ ਜੀ ਕੀ ਤੁਸੀ ਦਸ ਸਕਦੇ ਹੋ ਇਹਦੇ ਵਿੱਚ ਕਿਹੜੇ ਕਿਹੜੇ ਮਹਿਕਮੇ ਆਉਂਦੇ ਹਨ ਕਿ ਫੂਡ ਸਿਵਿਲ ਸਪਲਾਈ ਦੇ ਕੱਚੇ ਲਗੇ ਚੌਂਕੀ ਦਾਰ ਆਉਂਦੇ ਇਸ ਐਕਟ ਚੇ ਪਲੀਜ਼ ਜਵਾਬ ਜਰੂਰ ਦਿਓ

  • @timetotravel4494
    @timetotravel4494 2 года назад +1

    Sat shree akaal g bhaji good update ENJOY your life always be happy God bless you thanks for your videos

  • @gurkiratsinghsingh7103
    @gurkiratsinghsingh7103 Год назад

    Outsource mulajam nu jroor paka kro ... please 🙏🙏🙏🙏🙏🙏

  • @sushilsharmasharmaa1309
    @sushilsharmasharmaa1309 2 года назад +2

    Sir Punjab home guard baare koi information

  • @drbalbirsingh7270
    @drbalbirsingh7270 2 года назад +1

    ਵੈਟਰਨਰੀ ਕਲਾਸ ਫੋਰ ਪੱਕੇ ਕੀਤੇ ਜਾਣ ਮਾਨ ਜੀ

  • @mandysingh2291
    @mandysingh2291 2 года назад +5

    Outsource nu ignore krn wale ministers da sara khaandaan Marr jawe
    Sade nal dhakka ho reha
    Asi Kai saala ton 10000 te kam rhe ne
    Na sadi payment vadhi na sanu pakka kr rehe
    Tuadi sari peedi tabah ho jawe

  • @devinderdhillon3161
    @devinderdhillon3161 2 года назад +1

    Very good presentation.

  • @hardeepsinghhardeep2808
    @hardeepsinghhardeep2808 2 года назад +3

    ਵਣ ਵਿਭਾਗ ਵਿੱਚ 2016 ਵਿਚ ਬੇਲਦਾਰ ਪੱਕੇ ਕੀਤੇ ਸੀ ਮੈਡੀਕਲ ਵੀ ਕਰਵਾ ਲੲੇ ਸੀ ਪਰ ਅਾਡਰ ਨਹੀ ਕੱਢੇ ਓਹਨਾਂ ਦਾ ਕੀ ਬਣੂ ਕੲੀ ਤਾਂ ਵਿਚਾਰੇ ਓਵਰ ੲੇਜ ਵੀ ਹੋ ਗੲੇ ਹੋਣਗੇ
    ਪਹਿਲਾਂ ਅਕਾਲੀ ਸਰਕਾਰ ਨੇ ਲਾਰੇ ਚ ਰੱਖੇ ਫੇਰ ਕੈਪਟਨ ਤੇ ਚੰਨੀ ਨੇ ਹੁਣ ਦੂਖੋ ਮਾਨ ਸਰਕਾਰ ਕੀ ਕਰਦੀ ਅੈ

  • @dilrumsharma8353
    @dilrumsharma8353 2 года назад

    ਫੂਡ ਸਿਵਿਲ ਸਪਲਾਈ ਵਿੱਚ ਕਾਫ਼ੀ ਸਮੇਂ ਤੋਂ ਕੰਮ ਕਰਦੇ ਚੌਂਕੀਦਾਰ ਨੂੰ ਵੀ ਪੱਕਾ ਕਿੱਤਾ ਜਾਵੇ

  • @upenderkumar-vm4ps
    @upenderkumar-vm4ps 2 года назад

    Sir please btao ki arrear 2016 se milega ya 2021 se....main 2013 ka bharti hu....pls btana sir

  • @GurdeepSingh-zm2fq
    @GurdeepSingh-zm2fq 2 года назад +1

    Kgvb.govt girls hostel vale mulajima de 24.hrs deauti band kiti jave g ♥

  • @mksingh3879
    @mksingh3879 2 года назад

    Manpreet ssa veer ji Punjab home guard bare dsso kuj 4 saal ton dharna dita hoya Ropar to Chandigarh road te ohna bare dasso

  • @jonykumar6939
    @jonykumar6939 2 года назад +7

    Outsourcing mulajma nu v paka kro
    Assi v vote pai aw maan sarkar nu
    🙏🙏🙏🙏

  • @naveenakhtar554
    @naveenakhtar554 2 года назад +3

    Probation period v ghat karna chahida govt nu

  • @ManpreetSingh-ys3uo
    @ManpreetSingh-ys3uo 2 года назад

    ਸਰ ਕੀ ਪੰਜਾਬ ਹੋਮ ਗਾਰਡ ਦੇ ਕੱਚੇ ਮੁਲਾਜ਼ਮ‌ ਵੀ ਇਹਨਾਂ 36000 ਮੁਲਾਜ਼ਮਾਂ ਵਿੱਚ ਆਉਂਦੇ ਹਨ

  • @poojasharma9469
    @poojasharma9469 2 года назад

    BPL card kon say hotay hai aata dal wala ja koi hor video dalo

  • @mandeepchopra1727
    @mandeepchopra1727 2 года назад +1

    Sir ajj di meeting bare koi update DSO ji 14 July nu honi c

  • @ButaSingh-rv7sb
    @ButaSingh-rv7sb 2 года назад

    Rural n border allowance bare koi letter kaddo Jari hovegi

  • @harishchander8765
    @harishchander8765 2 года назад +6

    ਕੋਈ ਨਹੀਂ ਪੱਕੇ ਹੁੰਦੇ ਸਿਰਫ ਮਿਠੀ ਗੋਲੀ ਹੈ

  • @vickykaler2403
    @vickykaler2403 2 года назад +2

    ਅਰਸਾ ਕਿਨਾਂ ਜੀ DC ਗੇਟ 4 ਕਲਾਸ ਵਾਲੇ ਦਾ ਜੀ

  • @satinderpalsingh8559
    @satinderpalsingh8559 2 года назад

    Sir g pension case revise hon lag gaya k na nle 2016 to bad Walia di garutiy v miln lag gi dsdo plz reply

  • @reshamsinghreshamsingh3749
    @reshamsinghreshamsingh3749 2 года назад +1

    Kine sal di Sarat hai veer ji

  • @kamleshrani4344
    @kamleshrani4344 2 года назад +2

    Sir punjab home gaurd wale pakke honge??

  • @gagandeepjhundan2115
    @gagandeepjhundan2115 2 года назад

    Outsource da ki bnu ji

  • @jagjeetsingh4967
    @jagjeetsingh4967 2 года назад +1

    Veer pspcl vich CHB work te lagee hoe aa ess vare daso kuj Banu veer ja nahi

  • @SukhwinderSingh-sf8ve
    @SukhwinderSingh-sf8ve 2 года назад +2

    Home guards bare vi ds deo

  • @amitchouhan3038
    @amitchouhan3038 2 года назад

    ਆਵਦੇ ਰਿਸ਼ਤੇਦਾਰ ਨੂੰ ਨੋਕਰੀਆ ਪੂਰੇ ਕਰਲਵੇ ਪਹਿਲਾ ਸਰਕਾਰ

  • @netarbahadur5846
    @netarbahadur5846 2 года назад +1

    Sat shree akaal ji🙏🙏🙏🙏

  • @majorram4041
    @majorram4041 2 года назад

    DA daa bakyaa kado milu ji

  • @dehatijadibuti1928
    @dehatijadibuti1928 2 года назад +1

    ਪਹਿਲਾਂ ਦੱਸੋ ਕਿ ਬਾਦਲ ਅਮਰਿੰਦਰ ਚੰਨੀ ਜਾਂ ਕਿਸੇ ਹੋਰ ਨੇ ਕਰਮਚਾਰੀਆਂ ਨੂੰ ਭਰਤੀ ਕਰਨ ਲਈ ਕੋਈ ਇਸ਼ਤਿਹਾਰ ਕੱਢਿਆ ਇੰਨਾ ਕੋਈ ਪੱਕਾ ਨਹੀਂ ਕਰਨਾ ਬਸ ਇੱਕੋ ਇੱਕ ਠੀਕ ਰਾਹ ਏਕੇ ਤੇ ਸੰਘਰਸ਼ ਦਾ

  • @Shudh_Vichar
    @Shudh_Vichar 2 года назад

    Mushkil hai bhai ... Isme board or corporation bhee include hain ki nahin

  • @Rcbfan-b6w
    @Rcbfan-b6w 2 года назад +1

    Sir.out.sors.nu.ve.paaka.karo.sir.ghat.to.ghat.out.sors.nu.contract.vich.tan.karo

  • @GurdeepSingh-zm2fq
    @GurdeepSingh-zm2fq 2 года назад +1

    KGVB Govt Girls Hostel vale mulajima de salery 6600.rupees months a g ♥

  • @meenakshi6199
    @meenakshi6199 2 года назад

    jdo ehna nu rakhya gya c ki oc time eda d koi shart c k ehna nu pkka keta jauga

  • @gurdialsingh4990
    @gurdialsingh4990 2 года назад +1

    Good night g God bless you ap ko 100 no ha g

  • @PARDEEPKUMAR-fk7rw
    @PARDEEPKUMAR-fk7rw Год назад

    ਆਉਟਸੋਰਸ ਵਾਸਤੇ ਕੁਝ ਵੀ ਨਹੀ ਏਸ ਪਾਲਿਸੀ ਵਿਚ

  • @jaiparkash8907
    @jaiparkash8907 2 года назад

    Inaanu 3 sal to badh kam kar choke temporary emplyee regular karna 2

  • @gunveersingh7797
    @gunveersingh7797 2 года назад

    ਬਿਜਲੀ ਮੁਲਾਜ਼ਮਾਂ ਨੂੰ ਵੀ ਪੱਕਾ ਕਰੋ

  • @PARDEEPKUMAR-fk7rw
    @PARDEEPKUMAR-fk7rw Год назад

    PRTC ਰੋਡਵੇਜ ਦਾ ਇਕ ਵੀ ਮੁਲਾਜਮ ਪੱਕਾ ਨਹੀ ਹੋ ਰਿਹਾ । ਨਾ ਹੀ ਆਉਟਸੋਰਸ ਨਾ ਹੀ ਕੰਟਰੈਕਟ ਵਾਲਾ ਸਿਰਫ ਡਰਾਮੇਵਾਜੀ ਆ

  • @GeneralDiscovery
    @GeneralDiscovery 2 года назад +1

    Kyun y outsourcing wale bnde ni 6 saal hoge kam v sade v waddd liya jnda

  • @maninderbhangu6904
    @maninderbhangu6904 2 года назад

    Hlo sir NHM 2211 head is wich on gay jii ja nahi

  • @SunilVerma-vt9li
    @SunilVerma-vt9li 2 года назад

    10 sal wale contract mulazm koi ni auonda corporation vich khede mulazm pakke kr rhe ne a v daso

  • @hiralal-cl6rj
    @hiralal-cl6rj 2 года назад +1

    Bahut he sharam wali gll hai punjab sarkar lei lakh de lahant ehna sarkara teh waddy waddy sapny dekha k ehna teh votes leh lay teh hun kehndy outsourse walya nu packiya da hessa nhi bnya ja Reha... maan sab .tussi v ohi kita jo dujiya sarkara ne kitta

  • @devinderdhillon3161
    @devinderdhillon3161 2 года назад

    Carry it on please

  • @BuntySingh-gr2je
    @BuntySingh-gr2je 2 года назад

    Home gurd nu 50saal ho gye ona nu kro kl walya nu kr rahe o hun aeo je wota lain

  • @savitasonu3386
    @savitasonu3386 2 года назад

    🙏🙏🙏

  • @anilnayyar1703
    @anilnayyar1703 2 года назад

    Sir ji 6/DA KAB DANA PUNJAB SARKAR NE

  • @GOPAL_70
    @GOPAL_70 2 года назад

    Punjab Markfed Khanna Plant de Kache Mulazma Nu Pakke Karo

  • @KulwantSingh-tb6qq
    @KulwantSingh-tb6qq 2 года назад

    Baji..sarta.ve.jaruri.ne.theķe.dara.valo.rakhe.daily.base.te.rakhe.anper.bande.pake.keven.ho.sakde.ne.kuch.to.over.age.ne

  • @kiranpal838
    @kiranpal838 2 года назад +1

    Outsource da vv kuj karo

  • @meenakshi6199
    @meenakshi6199 2 года назад

    sarkar bhull k v na kre eh kmm ik baar ena bare sari statement lae regular employee kolo kida da behave aa ehna da

  • @nishantnoob9110
    @nishantnoob9110 2 года назад

    Don't tell my name.
    Ki goverment departments vich koun koun a.c lagwa sakde han.
    Ki class 3 a.c lagwa sakde ne .

    • @NitinVerma-ii7ew
      @NitinVerma-ii7ew 2 года назад

      Bilkul nhi. Je lagwana taan apna meter lagwana pavega.

  • @radhesham7613
    @radhesham7613 2 года назад

    ਸਤਿ ਸ੍ਰੀ ਆਕਾਲ ਜੀ

  • @rajkumarhappyy7993
    @rajkumarhappyy7993 Год назад

    ਕੀ ਮਾਣਭੱਤੇ ਵਾਲੇ ਕਰਮਚਾਰੀ ਇਸ ਵਿਚ ਸ਼ਾਮਿਲ ਹਨ ਜਾਂ ਨਹੀ ਜੀ..??

  • @veerpalkaurratti3598
    @veerpalkaurratti3598 2 года назад +1

    COVID nursing staff pkka kro

  • @pushpbhupsharjeet7412
    @pushpbhupsharjeet7412 2 года назад

    sat shri aakal bhai ji mulazima de ..D A ...de arear daa masla haal karegi sarkar jaaa fir nhi bhai ji mere sabhal daa jvab bi jarur dena ji

  • @ajaybhardwaj507
    @ajaybhardwaj507 2 года назад

    3 saal ta information hi ikathi karenge, output nikalni 000

  • @vipulgill5862
    @vipulgill5862 2 года назад +1

    Hawa Vich hi Prati Ho Gaye Si

  • @dehatijadibuti1928
    @dehatijadibuti1928 2 года назад

    ਤੂੰਬਾ ਲਗਣ ਤੇ ਬੜੇ ਜਾਗੇ ਨੇ ਲੋੜ ਹੈ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ

  • @harmannagi6334
    @harmannagi6334 2 года назад

    Hmm

  • @shamshersingh8208
    @shamshersingh8208 2 года назад

    Punjab Mandi BOARD de mulgam pka karo

  • @harmannagi6334
    @harmannagi6334 2 года назад

    Sharta ta sahi hai . Nai ta edda ta officer apne he nazdikki nu nokri lagwa sense ne .

  • @sobhasarpanch7705
    @sobhasarpanch7705 2 года назад +1

    Veer ji lagda ta kuz ni

  • @goldygill8369
    @goldygill8369 2 года назад

    Tc

  • @sunilkumar-jz7zb
    @sunilkumar-jz7zb 2 года назад +4

    Outsourcing mulazim nu b bina sart pkka karo,una ne v vota maan saab nu paiya ne

  • @vipulgill5862
    @vipulgill5862 2 года назад

    Kado take Mara gsi

  • @jatinderkumar7308
    @jatinderkumar7308 Год назад

    Purani news na paja karo ji 7 mehana purani hai

  • @Manpreetsingh0305
    @Manpreetsingh0305 2 года назад

    rit pava ge ,te sarkar nu jaam kra ge , promise krde aa sarkar di na kami dikhava ge, sade to vote vele keha pka kra ge te hun bhaj rahe ho, sadi lachari da fayda chukia ja reha , ਆਊਟ source wale bande jina da shoshan kr rhe ho, sharam ani chaidi aa ina loka nu ,sada time an wala sara punjab jam kra ge , sadka re utra ge

  • @vinodkairon8190
    @vinodkairon8190 2 года назад

    PSPCL retired employee nu 7/2021 to arrears kdo dita ja riha ha

    • @mandysingh2291
      @mandysingh2291 2 года назад

      Tuc pspcl ch kam krde outsource Bandeya di kade awaaz buland kiti

  • @gaganpreetsinghchauhan
    @gaganpreetsinghchauhan 2 года назад

    Ist

  • @vipulgill5862
    @vipulgill5862 2 года назад +1

    Sargus ki man Sarkar dwara Kata Sarkar Punjab Diye sharm kar

  • @amitchouhan3038
    @amitchouhan3038 2 года назад

    ਮਿੱਠੀ ਗੋਲੀ ਦਈ ਜਾੳਉ ,

  • @nrsehgal7993
    @nrsehgal7993 3 месяца назад

    Time. Pass hee. Ho. Reha. Hai

  • @meenakshi6199
    @meenakshi6199 2 года назад

    new bharti honi chaedi

  • @savleenkaur8611
    @savleenkaur8611 2 года назад

    Sariyan nu bina शरत t pakka karo daramebaji band kro

    • @savleenkaur8611
      @savleenkaur8611 2 года назад

      Punjab School Education Board jo सरकार कह रही है कि advertisement d through aye hon ena nu पूछे की जेहरे mulazim 10-15 saal to सेवा निभा रहे है उना दा की कसूर झूठे वादे kerk loka nu befkuf banadi hai सरकार कानून बी त sarkara ही banadiyan n

    • @savleenkaur8611
      @savleenkaur8611 2 года назад

      Je मुलाजिम pakke kerne hi hai t sariyan nu bina शरत pakka करे

    • @savleenkaur8611
      @savleenkaur8611 2 года назад +1

      Nhi अमर जीत जी मै punjab school education board main office vich han

    • @savleenkaur8611
      @savleenkaur8611 2 года назад

      Hanji amarjit ji

  • @deepaksehgal8033
    @deepaksehgal8033 2 года назад +3

    Sara mulzam paka Karo ji 🙏

  • @manpreetkaur1958
    @manpreetkaur1958 2 года назад +4

    Bkbaas

    • @komalpreetkaur2682
      @komalpreetkaur2682 2 года назад

      Out source vala bnde nhi a sb tu jda km outsource vala te part tym valia ko hi le ja reha va

    • @komalpreetkaur2682
      @komalpreetkaur2682 2 года назад

      Part tym vala sb tu jda km krde a o v ght sallery te 3 hrs di duty a ohna tu 6 hrs di duty kari ja rehi a o sb tu ght sallery te

    • @komalpreetkaur2682
      @komalpreetkaur2682 2 года назад

      @@AMARJEET_1986 health department ch g

    • @komalpreetkaur2682
      @komalpreetkaur2682 2 года назад

      @@AMARJEET_1986 nhi ji

    • @komalpreetkaur2682
      @komalpreetkaur2682 2 года назад

      @@AMARJEET_1986 5 year hogya g 6.000 sallery a

  • @vipulgill5862
    @vipulgill5862 2 года назад +1

    Sharm Kare Punjab sarkar ki aisi apne aap padhati ho gaye hain Sanu Sarkar Ne Hi Rakhi Gaya inhone ishtihar ka desi jagah