ਕੇਂਦਰ ਕਿੱਦਾਂ ਬਣਾਉਂਦਾ ਖੇਤੀ ਨੀਤੀਆਂ, MODI ਨਾਲ ਕੰਮ ਕਰ ਚੁੱਕੇ ਖੇਤੀ ਵਿਗਿਆਨੀ ਨੇ ਖੋਲ੍ਹੇ ਭੇਤ

Поделиться
HTML-код
  • Опубликовано: 11 дек 2024

Комментарии • 7

  • @jeevkiran3081
    @jeevkiran3081 3 дня назад +1

    ਵਯੀਅਆ ਜਾਣਕਾਰੀ ਵਾਜਵਾ ਸਾਹਿਬ

  • @JagtarmaanMaan
    @JagtarmaanMaan 3 дня назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jaswantsingh-li5lf
    @jaswantsingh-li5lf 2 дня назад +3

    ਕਿਸਾਨ ਜਥੇਬੰਦੀਆਂ ਕੋਲ ਇੱਕ ਹੋਰ ਬਹੁਤ ਵੱਡਾ ਮੌਕਾ ਹੈ ਜੇਕਰ ਮੋਦੀ ਸਰਕਾਰ ਨਹੀਂ ਮੰਨਣ ਲਈ ਤਿਆਰ ਹੈ ਤਾਂ ਪੰਜਾਬ ਅਤੇ ਹਰਿਆਣਾ ਰਾਜ ਦੇ ਕਿਸਾਨ ਜਥੇਬੰਦੀਆਂ ਨੂੰ ਇਹ ਇਲਾਣ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਅਤੇ ਹਰਿਆਣਾ ਰਾਜ ਦੇ ਕਿਸਾਨ ਦੋ ਸਾਲ ਲਈ ਸਾਰੀਆਂ ਫ਼ਸਲਾਂ ਬੀਜਣੀਆ ਹੀ ਬੰਦ ਕਰ ਦਿੰਦੇ ਹਾਂ ਮੋਦੀ ਨੂੰ ਕਹਿ ਦੇਣ ਕੇ ਤੁਸੀਂ ਬਾਹਰਲੇ ਦੇਸ਼ ਵਿੱਚੋਂ ਹੀ ਖਰੀਦ ਕਰ ਲਉ ਜਦੋਂ 80। ਕਰੋੜ ਲੋਕਾਂ ਨੂੰ ਫਰੀ ਵਿੱਚ ਕਣਕ ਚੌਲ ਦੇਣੇ ਪਏ ਤਾਂ ਮੋਦੀ ਸਰਕਾਰ ਆਪਣੇ ਆਪ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਅਗੇ ਗੋਡੇ ਟਿਕਣ ਲਈ ਮਜ਼ਬੂਰ ਹੋ ਜਾਵੇਗੀ ਇੱਕ ਸਾਲ ਹੀ ਪੰਜਾਬ ਵਿੱਚ ਕਣਕ ਦਾ ਨੁਕਸਾਨ ਹੋਇਆ ਸੀ ਸਰਕਾਰ ਦੀ ਜੀਵ ਬਾਹਰ ਆ ਗਈ ਸੀ ਜਿਨ੍ਹਾਂ ਚਿਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਹ ਕੰਮ ਨਹੀਂ ਕਰਦੇ ਉਨ੍ਹਾਂ ਚਿਰ ਤੱਕ ਕੁਝ ਵੀ ਨਹੀਂ ਹੋਵੇਗਾ

    • @Sukhjashan
      @Sukhjashan 2 дня назад

      ਕਿਸਾਨ ਇਸ ਹਾਲਾਤ ਵਿਚ ਨਹੀਂ ਕੇ ਸਾਲ ਦੋ ਸਾਲ ਲਈ ਖੇਤੀ ਛੱਡ ਦੇਵੇ

  • @SukhjinderSingh-ni5sd
    @SukhjinderSingh-ni5sd 3 дня назад

    Good knowledge

  • @majorsingh6354
    @majorsingh6354 2 дня назад

    Sarkara/FCI,sheller owner ne sman Sir paddi na khrid na karen kareke sman sir kanak bijie na hon Karke Punjab vitch agle year 25/30 lac mtr ton gat pedawar hovegi jis de Kissana nu tan nuksan hovega hi per eh kanak kendri pull Vich gat javegi jis karan desh da vadda nuksan hovega

  • @manpreetnayyar7
    @manpreetnayyar7 2 дня назад

    Sir ek jarori question mind ch aya, ki punjab apne state level te ese anaj ( kanak, chol) no export nae kr skda international market ch, je centre dean policies anti punjab ne, ultimately asi apne farmers bare v sochna he ha