JAGDEEP RANDHAWE KOHTE GADE DA KMM HE EHE A CHAKWE CHULLE DA OH FOLWERA BADUN DA MARA HE HAR ROJ OH CAHADE WALE SENGER DE SEFFT KARDA VAD CH JDO KOE OS TO BDA BAAP A JAWE TA FER US DEA SEFFTA KARDA REHNDA NALE APNE PACHAN BNA KE HUBN LOOKA DA BUDU LAGAE JANDA
Lakhe warge uth k una nu v bolnge. Sade pind ch v eda hi hou munda honesty nal sewa krda c but kuj kutte uth k boln lg pe k eh khnda. 2 saal to munde ne sewa chadti te gareeb fer rulge. Duniya bht kharab khud lok glt hunde te samjde doosre v glt. Hun eh lakha khud drugs bechda murder kidnaping krda hun eh bhagat a gya
@@rikkisran3383 sahi gl aa vir ji jehde anni mehnat nl kmai krde ne ohna nu ohna de paise di fikr ee hndi aa eh lok ave salahan den aa jnde ne kise nu chnga km vi nai krn dinde
@@mandeepsandhu4416 definitely lakhe warge choron to thik hi ne. Har koi bura ni hunda. Jede NRI nu lgda k Goldi warge kha rae ne o help na bhejn but galt na boln.
@@garybenipal2027 veer g aahi kehra massage kr da ha mai. Mai ta ik hi massage kita jo menu sahi laga veer g. Veer g hath jor ke benti hai ik baar tusi bhi jarur sochna jo tusi likheya c oh thik c. Humnama ta mai bhi aage send krda ha kafi loka nu par kade v viuu lai nahi. Viuu ta Waheguru ji ne aap hi vda dene jadon us di kirpa ho gai. Fir bhi veer g mai mafi chahuda ha je tuhanu dukh laga,,mera ehho jeha koi erada nhi c te na hai.
Oh tan hai he bai bina paiseyan ton bina sewa kive hou smaan kithon au. Ik jgaah ton duji jgaah jana pau. Apne punjab ch ik bnda thodi tng hai pura punjab dukhi kita pya. Chahe daru naal lalo chahe greebi naal. Te bai hr bnde da farz hai ki oh apne ghrdya de naal naal apne desh di ve sewa kre hr bnde nu apne level te sewa krni chahidi bt bro oh sewa khali jeb naal ni na hundi. Ohde lyi paise chahide ne bai baki kuj galt kehta hove ohde lyi Sry 🙏🏻
Bai mnu gangsta da lacince ledo ..kitio...don bnna chaunda m b ..gangstr bn nu dil krda .kida bni d j pta t dsdeo...kina k time lgu .ban nu gangstr...bs loki dkh k rah sadg den ..bs don bna do .mnu jldi ..
@@pawandeepsinghbagriitaly6315 veer ji, sahib hath vadiaian jis bhave tis de, eh sabh kush ose de hath vich hai, galati har ik insaan kolon ho sakdi hai ji
God bless you Lakhveer veer!!! Stay strong and honest cuz audiences can see that, now days ppl are not stupid anymore and they will support your honest efforts 👍👍👍👍🙏🙏🙏 Lot’s of love from Canada
ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਧੰਨਵਾਦ ਮਿੰਟੂਵੀਰ
ਪੁਲਿਸ ਵਾਲੇ ਸਹੀ ਡਿਉਟੀ ਕਰ ਲੈਣ ਇਹ ਹੀ ਸਮਾਜ ਸੇਵਾ
ਬਿਲਕੁਲ ਸਹੀ ਕਿਹਾ ਜਨਾਬ।
ਬਿਲਕੁਲ ਸਹੀ ਗੱਲ ਹੈ ਵੀਰੇ
JAGDEEP RANDHAWE KOHTE GADE DA KMM HE EHE A CHAKWE CHULLE DA OH FOLWERA BADUN DA MARA HE HAR ROJ OH CAHADE WALE SENGER DE SEFFT KARDA VAD CH JDO KOE OS TO BDA BAAP A JAWE TA FER US DEA SEFFTA KARDA REHNDA NALE APNE PACHAN BNA KE HUBN LOOKA DA BUDU LAGAE JANDA
@@jhandaumleeਣਮਣਮਣਣਮਣਣਣਮਣਮਣਮਣਮਣਮਣਮਣਣਮਣਮਣਮਮਣਣਣਣਣਣਣਮਣਮਮਣਮਣਣਣਣਣਣਣਣਣਮਣਮਣਮਣ
ਮਣਮਣਮਣਣਣਣਣਮਮਣ
ਣਮਮਮਣਮਣਣਣਣਮਮਣਣਮਮਣਮਣਣਮਣਮਮਣਣਮਮਮਣਣਣਮਣਮਮਮਣਮਮਣਮਮ
@@jhandaumlee ਮਮਮਮਣਣਮਹ।
ੲਉ ਹੀ।
ਦਗਙਮਪਸ਼ੰਮਮੜਨੰ
ਲੱਖੇ ਵਾਈ ਸੱਚ ਬੋਲਣ ਦੀ ਹਿੱਮਤ ਰੱਖ ਦੈ ਰੱਬ ਤੈਨੂੰ ਚੱੜਦੀਕਲਾ ਬੱਖਸੇ ਦਿੱਲੋ ਸਲਾਮ ਤੇਰੇ ਹੋਸਲੇ ਨੂੰ
Pittrkar.veer.bhut.vadhyi.binda
Bhai good
Sahi keha veer 🙏
ਪੁਲਿਸ ਇਮਾਨਦਾਰੀ ਨਾਲ ਆਪਣੀ ਡਿਉਟੀ ਕਰ ਲਵੇ ਇਹੀ ਵਡੀ ਸਮਾਜ ਸੇਵਾ ਹੋਵੇਗੀ
shi baat hai
Sahi gall ha veer
ਮੇਰਾ ਪਿੰਡ ਲੰਭਵਾਲੀ ਹੈ ,ਮੇਰੇ ਪਿੰਡ ਦੀ ਬੇਟੀ ਹਾਂਗਕਾਂਗ ਹੈ, ਜਦੋਂ ਵੀ ਪਿੰਡ ਆਉਦੀ ਹੈ, ਲੱਖਾਂ ਰੁਪੈ ਪਿੰਡ ਦੇ ਗਰੀਬ ਪਰਵਾਰਾਂ ਦੀ ਮੱਦਦ ਕਰਕੇ ਜਾਦੀ ਹੈ। ਸਿਧੀ ਸਮਾਜ ਸੇਵਾ,ਕੋਈ ਕੈਮਰਾ ਨਹੀ ਕੋਈ ਵੀਡੀਓ ਨਹੀ।
ਗੁਪਤ ਦਾਨ ਮਹਾ ਦਾਨ, ।
ਇਹ ਹੁੰਦੀ ਅਸਲ ਸੇਵਾ..ਵਾਹ ਜੀ
Eh veere Cmnt vich he honi sava hna
Ah goldy puneet thug a
@@SunnySunny-cl9kq .ਜਾ ਕੇ ਪਤਾ ਕਰਿਆ ਫੇਰ ਕੇਸ ਕਰ ਦੀ.. ਜੇ ਨਾ ਸੱਚ ਹੋਇਆ..ਇਥੇ ਭਕਾਈ ਮਾਰੀ ਜਾਣਾ
saaleya cmnt ch ta dsi jana meri beti seva krdi aa guptt dan kitho hoya
ਸਾਰੇ NRI ਵੀਰਾਂ ਨੂੰ ਬੇਨਤੀ ਹੈ ਜੋ ਵੀ ਸੇਵਾ ਕਰਨਾ ਚਾਹੁੰਦੇ ਨੇ ਓਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ ਵਿੱਚ ਜੋ ਵੀ ਲੋੜਵੰਦ ਪਰਿਵਾਰ ਨੇ ਓਹਨਾਂ ਦੀ ਮੱਦਦ ਸਿਧੀ ਕੀਤੀ ਜਾਵੇ ਕਿਸੇ ਵੀ ਵਿਚੋਲਗੀ ਦੀ ਲੋੜ ਨਹੀਂ
Lakhe warge uth k una nu v bolnge. Sade pind ch v eda hi hou munda honesty nal sewa krda c but kuj kutte uth k boln lg pe k eh khnda. 2 saal to munde ne sewa chadti te gareeb fer rulge. Duniya bht kharab khud lok glt hunde te samjde doosre v glt. Hun eh lakha khud drugs bechda murder kidnaping krda hun eh bhagat a gya
@@rikkisran3383 sahi gl aa vir ji jehde anni mehnat nl kmai krde ne ohna nu ohna de paise di fikr ee hndi aa eh lok ave salahan den aa jnde ne kise nu chnga km vi nai krn dinde
@@mandeepsandhu4416 sahi a veer. Hun gareeb nu ki pta ki moneygram a ki western umion te ki account
@@rikkisran3383 hnji nale India ton bhr baithe sanu kidan pta laggu ohna lokan di jihna di help hndi aa
@@mandeepsandhu4416 definitely lakhe warge choron to thik hi ne. Har koi bura ni hunda. Jede NRI nu lgda k Goldi warge kha rae ne o help na bhejn but galt na boln.
ਸਮਾਜ ਸੇਵੀ ਸੀ ਬਾਬਾ ਭਗਤ ਪੂਰਨ ਸਿੰਘ ਜੀ ਜਿਨਾਂ ਨੇ ਅਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਲਗਾ ਦਿੱਤਾ
ਬਿੱਲਕੁੱਲ ਸਹੀ ਕਿਹਾ
Bilkul🙏🙏🙏🙏🙏
Oh veer iljaam ta loka ne ohna te vi lae hone aa
Dekho jra ruclips.net/video/dWaITM1s3dk/видео.html
💯
ਸਹੀ ਗੱਲ ਆ ਜੋ ਬੰਦੇ ਪਾਣੀ ਪਿਉਣ ਤੋ ਪਹਿਲਾ ਕੈਮਰਾ ਚੱਲਣ ਦੀ ਉਡੀਕ ਕਰਦੇ ਆ ਉਸ ਤੋ ਇਮਾਨਦਾਰੀ ਦੀ ਉਮੀਦ ਨੀ ਕੀਤੀ ਜਾ ਸਕਦੀ
Balj100ok
ਸਮਾਜ ਸੇਵਾ ਭਗਤ ਪੂਰਨ ਸਿੰਘ ਜੀ ਕਰਦੈ ਸਨ ਪਹਿਲਾਂ ਉਹਨਾਂ ਦਾ ਜੀਵਨ ਪੜਨ ਸਾਰੇ ਸਮਾਜ ਸੇਵੀ ਫੇਰ ਕਰੋ ਸਮਾਜ ਸੇਵਾ
Sehi keha ji ohna nay apni life sewa ch lga ditti
Bilkul sahi veer
True
Shi gal bro 👍
J aj bhakat pooran singh ji v hudde ta facebook wale vedvana aj una nu galat kheh dena c....
ਲੱਖੇ ਵੀਰ ਗੋਲਡੀ ਨੇ ਆਪਣੇ ਮਾਮੇ ਦੀ ਜ਼ਮੀਨ ਹੜੱਪ ਕਰ ਲਈ ਹੈ ਇਹਦੀ ਮਾਮੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਤੇ ਜੇ ਮਾਮੀ ਨਾਲ ਠੱਗੀ ਮਾਰ ਸਕਦਾ ਹੈ ਉਹ ਦੁਜਿਆਂ ਦਾ ਕੀ ਸਵਾਰੂ
ਫਿਰ ਵੀਰ ਉਹਦੀ ਪੜਤਾਲ ਕਰਕੇ ਵੀਡੀਉ ਬਣਾ ਕੇ ਪਰਦਾ ਫਾਸ਼ ਕਰੋ
@@HarpreetSingh-uc8ui ਵੀਰ ਯੁਟੂਬ ਤੇ ਸਰਚ ਮਾਰੋ ਵੀਡੀਓ ਦਾ ਨਾਂ ਹੈ ਗੋਲਡੀ ਤੇ ਲੱਗੇ ਮਾਮੇ ਦੀ ਜ਼ਮੀਨ ਹੜੱਪ ਦੇ ਦੋਸ਼
@@PremSingh-we4dh ok
fer ta goldy di galt gal a
ਮੈਂ goldy ਦੀ fan ਹਾਂ...ਪਰ ਮੇਰਾ ਵਿਚਾਰ ਹੈ ਕਿ fan ਬਣੋ ਪਰ ਅੰਨੇ੍ fan ਨਾ ਬਣੋ..ਅੱਜ ਲੱਖੇ ਬਾਈ ਦੀ interview ਸੁਣੀ ਦਮ ਬਈ ਦੀਆਂ ਗਲਾਂ ਵਿਚ.. ਬਹੁਤ ਵਧੀਆਂ ਸਚੀਆਂ....ਸਿਰਾ ਬਾਈ ਸੋਚਣ ਲਈ ਮਜ਼ਬੂਰ
Right ji
Bilkul sahi
Acha g
Sochan li mzboor sare hundea ..
@@sikhfaisle8979 sahi aa ji
ਲੱਖਾ ਸਿਧਾਣਾਂ ਜਿੰਨਦਾਬਾਦ।
ਜਿਉਂਦਾ ਰੈ ਲੱਖੇ ਵੀਰ ਤੂੰ ਸੱਚੀਆਂ ਗੱਲਾਂ ਕਰਦਾ ਰੱਬ ਹੋਰ ਵੀ ਹਿਮੱਤ ਦਵੇ
Very good Bai A Dhandaa ha
Sahi gl aa jatta
ਲੱਖੇ ਵੀਰ ਤੁਹੀਆਂ ਗੱਲਾਂ ਸੱਚੀਆਂ ਤੇ ਪਿਆਰੀਆਂ ਨੇ 🙏🙏🙏👌👍
ਵਾਈ ਜੀ ਬਾਬੇ ਨਾਨਕ ਜੀ ਨੇ ਪਹਿਲਾਂ ਹੀ ਕਿਹ ਦਿੱਤਾ ਜੋ ਵਿਸ਼ਵਾਸ ਕਰੂ ਓਹ ਹੀ ਠਗਿਆ ਜਾਵੇਗਾ
ਜਿੳੁਂਦਾ ਰਹਿ ਲੱਖੇ ਵੀਰ,,,,, ਏਨੀਅਾ ਜਾਣਕਾਰੀ ਭਰਭੂਰ ਗੱਲਾਂ ਦੱਸਣ ਲਈ ਤੇਰਾ ਧੰਨਵਾਦ
ਲੱਖਾਂ ਸਿਧਾਣਾ ਵੀਰ ਜੀ ਦੀਆਂ ਗੱਲਾਂ ਸੋਚਣ ਲਈ ਮਜਬੂਰ ਕਰਦੀਆਂ ਹਨ
ਅੱਜ ਕੱਲ ਹਰੇਕ ਬੰਦਾ ਸਮਾਜ ਸੇਵਕ ਬਣੀ ਜਾਂਦਾ ਨਾਲੇ ਪੁੰਨ ਤੇ ਨਾਲੇ ਫਲੀਆਂ
ਧੰਨਵਾਦ ਜੀ ਸਾਰੇ ਦੋਸਤ ਮਿੱਤਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ❤👏
nice
@@karamjeetkaur1510 ਧੰਨਵਾਦ ਭੈਣ ਜੀ
ਲਖੇ ੨੨ ਦੀਆਂ ਗੱਲਾਂ ਜਵਾਕਾਂ ਦੇ ਸਮਜ ਨਹੀ ਆਉਣੀਆਂ , ਕਿਓਕਿ ਜਵਾਕ ਲਈ ਲੱਗ ਹੁੰਦੇ ਨੇ ਤੇ ਉਹ ਜਿੱਧਰ ਹਵਾ ਦਾ ਵਹਾ ਹੁੰਦਾ ਓਦਰ ਹੋ ਜਾਂਦੇ ਨੇ ਸਮਾਜ ਨੂੰ ਸਮਜਣ ਲਈ ਜ਼ਿੰਦਗੀ ਦਾ ਤਜ਼ਰਬਾ ਵੀ ਮਾਇਨੇ ਰੱਖਦਾ .......
ਜਮਾ ਸਈ ਗੱਲ ਆ ਵੀਰ ਤੇਰੀ
ਗੋਲਡੀ ਵੀਰ ਜੀ 💓💓💓💓💓💓💓💓💓💓💓🌹🌹🌹🌹🌹🌹🌹🌹🌹🌹
ਬਾਈ ਜੀ ਜਿਸ ਸੱਚੇ ਬੰਦਿਆਂ ਨੇ ਸੇਵਾ ਕਰਨੀ ਹੁੰਦੀ ਆ ਉਹਨਾਂ ਨੂੰ ਦਿਖਾਵੇ ਕਰਨ ਦੀ ਲੋੜ ਨਹੀਂ ਪੈਂਦੀ ਨਾ ਫੇਸਬੁੱਕ ਤੇ ਨਾ ਹੀ ਜੂਟਿਉਬ ਤੇ ਜੀਨੇ ਸੇਵਾ ਕਰਨੀ ਹੁੰਦੀ ਆ ਉਹ ਲੋਕ ਦਿਖਾਵੇ ਨੀ ਕਰਦੇ ਹੁੰਦੇ ਵੀਰ ਨਾ ਹੀ ਲੋਕਾਂ ਤੋਂ ਮੰਗਕੇ ਕਰਦੇ ਹੁੰਦੇ ਆ ਉਹ ਲੋਕ ਆਪਣੇ ਸਿਰ ਤੇ ਆਪ ਕਰਦੇ ਹੁੰਦੇ ਆ
💐💐💐💐🙏🙏🙏🇮🇳🇲🇾🇲🇾🇲🇾
ਬਾਈ ਦੀ ਸਪੋਰਟ ਕਰੋ ਯਰ ਸਾਰੇ ਲੱਖੇ ਬਾਈ ਵਰਗੇ ਈ ਖੁੱਲ ਕੇ ਬੋਲ ਸਕਦੇ ਹੋਸਲਾ ਹਰੇਕ ਚ ਨੀ ਹੁੰਦਾ
Sala chor aa gangster sala
@@jassnagra6411 bai pichle time nu kio agge liya rahe o ajj ki kr riha aa kio ni dekhde
@@jassnagra6411 51:30 tere wargeya nu jawab dita ohne sunla.
ਕਿਹੜਾ ਭਲਾਈ ਦਾ ਕੰਮ ਕਰ ਰਿਹਾ ਦੱਸੋ ਇੱਕ ਵਾਰ। ਅਪਣੀ ਮਸ਼ਹੂਰੀ ਹੀ ਕਰਦਾ ਫਿਰਦਾ ਆ ਦੂਜਿਆਂ ਦੇ ਫਟੇ ਵਿੱਚ ਲੱਤ ਫਸਾਉਣਾ ਬਹੁਤ ਸੋਖਾ ਹੁੰਦਾ। ਨਾਲੇ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਆਹ ਗੱਲ ਲੱਖੇ ਦੀ।
@@SherSingh.382 hmm y
ਮੈਂ ਰੋਜਾਨਾ ਹੁਕਮਨਾਮਾ ਅਤੇ ਗੁਰਬਾਣੀ ਦੀਆ ਵੀਡਿਓਜ਼ ਬਣਾਉਦਾ ਹੈ ਜੀ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਯੋ. ਕਿਰਪਾ ਕਰ ਕੇ ਮੇਰਾ ਚੈਨਲ ਇਕ ਵਾਰ ਦੇਖਲੋ.
ਹੁਣ ਕੀ ਕਹੀਏ ਬਈ ਵੇਹਲ ਨੀ ਲੋਕਾਂ ਨੂੰ ਪਰ ਨਾਨਕ ਜੀ ਦੇ ਧਰਮ ਦੀ ਗੱਲ ਵਿਰਲੇ ਵਿਰਲੇ ਹੀ ਕਰਦੇ ਨੇ
ਵੀਰ ਜੀ ਤੁਸੀਂ ਗੁਰਬਾਣੀ ਨਾਲ ਜੁੜੋ ਹੋ, ਕੀ ਤੁਸੀਂ ਹੁਕਮਨਾਮਾ ਵੀ ਸਿਰਫ਼ ਵਿਊ ਲਈ ਪਾ ਰਹੇ ਹੋ।ਇਹ ਤਾਂ ਮਾੜੀ ਗੱਲ ਹੈ ਵੀਰ ਜੀ।
Y tu hrek video te aahi comment kr dinna
@@garybenipal2027 veer g aahi kehra massage kr da ha mai. Mai ta ik hi massage kita jo menu sahi laga veer g. Veer g hath jor ke benti hai ik baar tusi bhi jarur sochna jo tusi likheya c oh thik c. Humnama ta mai bhi aage send krda ha kafi loka nu par kade v viuu lai nahi. Viuu ta Waheguru ji ne aap hi vda dene jadon us di kirpa ho gai. Fir bhi veer g mai mafi chahuda ha je tuhanu dukh laga,,mera ehho jeha koi erada nhi c te na hai.
ਹੁਕਮਨਾਮੇ ਨੂੰ ਕਿਧਰੇ ਪਾਉਣਾ ਨਹੀਂ ਹੁੰਦਾ ਵੀਰ ਹੁਕਮਨਾਮੇ ਤੇ ਚੱਲਣਾ ਹੁੰਦਾ ਹੈ।
ਵਾਹ ਬਾਈ ਮਨ ਖੁਸ ਹੋ ਗਿਆ । ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ।
NRI sirf Aapne pind (village) nu sudaar lawo ..bohat changa houga har ik pind waste ..
ਬਾਈ ਦੀਆ ਗੱਲਾ ਸੋਚਣ ਤੇ ਮਜਬੂਰ ਕਰਦੀਆ👌
53 mint ਦੀ ਵੀਡੀਓ ਸੁਨ ਕੇ ਦਿਲੋਂ like
ਸਮਾਜ ਸੇਵੀ ਸੰਸਥਾਵਾਂ ਭਗਤ ਪੂਰਨ ਸਿੰਘ ਭਾਈ ਘਨੱਈਆ ਜੀ ਦੀਆਂ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾ ਰਹੀਆਂ ਹਨ
@@surindersinghsaini7863 0pppppp
ਲੱਖੇ ਵੀਰੇ ਮੈਂ ਵੀ ਡਰਾਈਵਰ ਹਾ ਮੈਂ ਬਹੁਤ ਹੀ ਐਕਸੀਡੈਂਟ ਵਾਲੇ ਬਹੁਤ ਬਾਹਰ ਕੱਢਕੇ ਜਾਨਾਂ ਬਚਾਆ ਕਦੇ ਵੀ ਕੋਈ ਵਡਿਉ ਨਹੀਂ ਨਾ ਹੀ ਕੋਈ ਚੈਨਲ ਹੈ
very good veera
Solute to you brother
Bahut badhia veere
ਵੀਰ ਤੈਨੂੰ ਸਲਾਮ ਆ ਪਰ ਇਹ ਲੋਕ ਦਿਖਾ ਕਰ ਰਹੇ ਨੇ
Thanks for
ਬਹੁਤ ਹੀ ਵਧੀਆ ਗੱਲਾ ਕੀਤੀਆ ਬਾਈ ਜੀ ਤੁਹਾਡੀਆ ਗੱਲਾ ਨੇ ਬਹੁਤ ਸਾਰੇ ਲੋਕਾਂ ਦੀਆ ਅੱਖਾਂ ਖੋਲ੍ਹ ਦਿੱਤੀਆ ਧੰਨਵਾਦ ਵੀਰੇ ਜਿਉਂਦੇ ਵਸਦੇ ਰਹੋ।
ਸਹੀਂ ਗੱਲਾਂ ਕੀਤੀਆਂ ਲੱਖੇ ਬਾਈਂ ਨੇਂ ! !
ਵੀਰੇ ਇਹ ਵੀ ਬੋਲੋ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ
Jaspal Kaur oh shdo yr jo bolya sach aaw
@@Jk-zf8yx ji bah ji bahut sohni gal kiti tusi
ਮੈਂ ਰੋਜਾਨਾ ਹੁਕਮਨਾਮਾ ਅਤੇ ਗੁਰਬਾਣੀ ਦੀਆ ਵੀਡਿਓਜ਼ ਬਣਾਉਦਾ ਹੈ ਜੀ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਯੋ. ਕਿਰਪਾ ਕਰ ਕੇ ਮੇਰਾ ਚੈਨਲ ਇਕ ਵਾਰ ਦੇਖਲੋ.
thanks aapna Punjabi ki chenal da naam bhi aapna Punjabi hi aa ji?
ਪੁਤਰੋ ਪੰਜਾਬ ਦਿਉ ਹਿੰਮਤ ਨਾ ਹਾਰਿਉ ਸਾਡੀਆ ਆਸੀਸਾ ਤੁਹਾਡੇ ਨਾਲ ਨੇ,ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ।
ਬਾਦਲਾਂ ਨੇ ਕਿੱਡੀ ਬੇਅਦਬੀ ਕਰਵਾਈ ਆ ਉਹਦਾ ਤਾਂ ੲਿਨਸਾਫ਼ ਨੀ ਮਿਲੇਆ
Fir tu Badal nal rlja
Onha da hisab ni lai skde eh lok..bs j koi changa Kam krda aa ohdiya latta khichan aa jande pehla..
🐏🐏🐏 🦸♂️goldy diyan
ਗੱਲ ਕਿ ਚੱਲਦੀਆ ਤੂੰ ਹੋਰ ਈ ਧੂੜ ਚੋ ਟੱਟੂ ਛੱਡੀ ਜਾ ਨੈ
Dekho jra ruclips.net/video/dWaITM1s3dk/видео.html
ਸੱਚੀ ਗੱਲ ਵੀਰ ਦੀ
Hi
ਸਹੀ ਕਿਹਾ ਵੀਰ ਜੀ , ਤਰਕ ਕਰਨਾ ਵਧੀਆ ਗੱਲ ਆ ਫਿਰ ਹੀ ਕਿਸੇ ਦੀ ਤਾਰੀਫ਼ ਕਰਨੀ ਚਾਹੀਦੀ ਏ। ਦਿਲੋਂ ਸਲੂਟ ਵੀਰ ਜੀ । ਜਦੋ ਸੁਣਦੀ ਆ ਤੁਹਾਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦਾ।
ਜੇ ਬਾਹਰਲੇ ਲੋਕ ਪੈਸਾ ਭੇਜਣਾ ਬੰਦ ਕਰ ਦੇਣ ਸਭ ਸੇਵਾ ਦਾਰ ਭੱਜ ਜਾਣੇ
Oh tan hai he bai bina paiseyan ton bina sewa kive hou smaan kithon au. Ik jgaah ton duji jgaah jana pau. Apne punjab ch ik bnda thodi tng hai pura punjab dukhi kita pya. Chahe daru naal lalo chahe greebi naal. Te bai hr bnde da farz hai ki oh apne ghrdya de naal naal apne desh di ve sewa kre hr bnde nu apne level te sewa krni chahidi bt bro oh sewa khali jeb naal ni na hundi. Ohde lyi paise chahide ne bai baki kuj galt kehta hove ohde lyi Sry 🙏🏻
ਲੱਖੇ ਬਾਈ ਦੀਆਂ ਗੱਲਾਂ ਬਿਲਕੁਲ ਸੱਚੀਆਂ ਤੇ ਕੌੜੀਆਂ ਨੇ ਹਰੇਕ ਬੰਦੇ ਦੇ ਹਾਜਮ ਨਹੀਂ ਆਉਦੀਆਂ । ਜਿਹੜੀਆਂ ਲੱਖੇ ਨੇ ਉਦਾਹਰਣਾਂ ਦਿੱਤੀਆਂ ਨੇ ਉਹ ਬਿਲਕੁਲ ਅੱਜ ਦੇ ਸਮੇਂ ਦੀਆਂ ਤਾਜੀਆਂ ਤੇ ਸੱਚੀਆਂ ਘਟਨਾਵਾਂ ਨੇ । ਪਰਖ ਕਰਨੀ ਜਰੂਰੀ ਆ ।।
Shi gl a bai
ਲੱਖਾ ਵੀਰ ਬਹੁਤ ਵਧੀਆ ਜਾਣਕਾਰੀ ਦੇਕੇ ਸੇਵਾ ਕਰ ਰਹੇ ਹੋ ਧੰਨਵਾਦ ਜੀ
ਪੰਜਾਬ ਪੁिਲਸ ਕਦੋ ਦੀ ਸਮਾਜ ਸੇਵਾ ਕਰਨ ਲॅਗ ਪਈ
ਸਾਡੇ ਲਈ ਤਾਂ ਲੱਖੇ ਬਾਈ ਤੂੰ ਹੀ ਅਸਲੀ ਸਮਾਜ ਸੇਵਕ ਆ ਕਿਉਂਕਿ ਅੱਜ ਦੇ ਟਾਈਮ ਚ ਲੋਕਾਂ ਦੀਆਂ ਅੱਖਾਂ ਖੋਲਣੀਆ ਹੀ ਸਭ ਤੋਂ ਵੱਡੀ ਸਮਾਜ ਸੇਵਾ ਆ ਤੇ ਇਹ ਸੇਵਾ ਬਹੁਤ ਹੀ ਘੱਟ ਲੋਕ ਕਰਦੇ ਆ
ਬਾਈ ਸਿਰਾ ਗਲ ਕਹੀ👍👍
ਬਾਈ ਏਨਾ ਅੱਖਾਂ ਕਿਵੇ ਖੜੀਆ ਹੁੰਦੀਆ ਚੱਗੇ ਅਮਲੀ ਹੁੰਦੇ ਆ
@@nashatarbrar7535 ਤੂੰ ਤਾਂ ਸੌਫੀ ਹੋਣਾਂ
ਤੁਹਾਡੀ ਪੁਰਾਣੀ video ਦੇਖੀ ਤੁਸੀ ਸਾਰੀਆਂ ਸੱਚੀਆਂ ਗੱਲਾਂ ਕੀਤੀਆ ਹਨ ਤੁਸੀ ਪੰਜਾਬ ਦੇ ਬੱਬਰ ਸ਼ੇਰ ਹੋ ਤੁਸੀ ਪੂਰੇ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
ਲੱਖਾ 👍👍👍
ਜਮ੍ਹਾਂ ਸਹੀ ਗੱਲ ਕਰ ਰਿਹਾ ਪੰਜਾਬ ਦਾ ਬੱਬਰ ਸੇਰ
ਲੱਖੇ ਵੀਰ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ, ਸੋਚਣ ਤੇ ਮਜਬੂਰ ਕਰਦੀਆਂ ਹਨ।
ਲੱਖੇ ਬਾਈ ਦੀਆਂ ਗੱਲਾਂ 16ਆਨੇ ਸੱਚ ਆ
ਲੱਖੇ ਤੇਰੀਆਂ ਗੱਲਾਂ ਬਹੁਤ ਵਦੀਆਂ ਹੁੰਦੀਆਂ ਹਨ ਵਾੀਹੇਗੂਰੁ ਜੀ ਮੇਹਰ ਕਰੇ ਤੇਰੇ 👍❤️❤️🙏🙏🐅
ਲੱਖਾ ਬਾਈ ਜਿੰਦਾਬਾਦ,ਵੀਰੇ ਖਿੱਚ ਕੇ ਰੱਖੋ ਕੰਮ ਨੂੰ ਅਸੀਂ ਤੁਹਾਡੇ ਨਾਲ ਹਾਂ, full sport
Bai mnu gangsta da lacince ledo ..kitio...don bnna chaunda m b ..gangstr bn nu dil krda .kida bni d j pta t dsdeo...kina k time lgu .ban nu gangstr...bs loki dkh k rah sadg den ..bs don bna do .mnu jldi ..
@@pawandeepsinghbagriitaly6315 veer ji, sahib hath vadiaian jis bhave tis de, eh sabh kush ose de hath vich hai, galati har ik insaan kolon ho sakdi hai ji
ਸਵਾਦ ਲਿਆ ਦਿਤਾ । ਬਾਈ ਨੇ ਜੋ ਕਿਹਾ । ਸੱਚ ਕਿਹਾ । (ਐਨ .ਆਰ .ਆਈ) ਵੀਰਾ ਨੁ ਬੇਨਤੀ ਆ । ਲੱਖੇ ਬਾਈ ਨੇ ਜੋ ਕਿਹਾ ਔਸ ਊਤੇ ਇਕ ਵਾਰੀ ਅਮਲ ਜਰੁਰ ਕਰਨ ।
ਕਿਵੇਂ ਭੋਕਦਾ ਕੁੱਤਾ ਦੁੱਕੀ ਦੇਣੀ ਇੰਨਾ ਨੇ ਗ਼ਰੀਬਾਂ ਨੂੰ ਮਾਰਨਾ ਸੇਵਾ ਨੀ ਜਰੀ ਜਾਦੀ ਆਪ ਤਾ ਕੁੱਸ ਕਰਨਾ ਨੀ ਚਾਕੇ ਤਾ ਸਡ ਆਇਆ ਦੁੱਕੀ ਤਾ ਦਿੱਤੀ ਨੀ ਭਾਸਣ ਲੱਗਾ ਦੇਣ
ਲੱਖਾਂ ਸਿਧਾਣਾ ਵੀਰ ਜੀ
ਸਾਡੇ ਪੰਜਾਬੀਆਂ ਦਾ ਭੇੜ ਚਾਲ ਹੈ ਅਸੀਂ ਜਿਸਨੂੰ ਚਾਹੀਏ ਉਸ ਨੂੰ ਅਸਮਾਨ ਤੇ ਬਿਠਾ ਦੇਦੈ ਹਾਂ
ਤੇ ਜਿਸ ਨੂੰ ਚਾਹੀਏ ਕੱਖਾ ਵਿੱਚ ਰੋਲ ਕੇ ਰੱਖ ਦੱਈਏ
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏🙏
ਹਰ ਇਕ ਨੂੰ ਬੋਲਣ ਦਾ ਹੱਕ ਆ
ਪਰ ਬਾਈ ਤੁਸੀ ਅੱਗੇ ਆ ਜਾਓ
ਜੇਕਰ ਤੁਹਾਨੂੰ ਲਗਦਾ ਆ ਕਿ ਓਹ ਗਲਤ ਨੇ
ਮੰਨ ਲੈਂਦੇ ਆ , ਪਰ ਕਿਸੇ ਨੂੰ ਤਾਂ ਅੱਗੇ ਆਉਣਾ ਪਉ ਗਾ ?
Enu kaho tu aja Ghar bht bokan ala a
Eh o lok ne jede khud beimaan hunde te smjde sari duniya beiman a. J eh aage a v gya ehne kidnap ya murder hi krne
👍
100% sehi kiha
Government di ki duty aw tax kaahde waaste dine aw
interview ਸੁਣੀ ਦਮ ਬਈ ਦੀਆਂ ਗਲਾਂ ਵਿਚ.. ਬਹੁਤ ਵਧੀਆਂ ਸਚੀਆਂ....ਸਿਰਾ ਬਾਈ ਸੋਚਣ ਲਈ ਮਜ਼ਬੂਰ
ਲੱਖੇ ਬਾਈ ਦੀਆਂ ਗੱਲਾਂ ਸਹੀ ਹਨ ਵੀਰ
ਬਾਈ ਲੱਖੇ ਸਿਧਾਣੇ ਜਿਨ੍ਹਾਂ ਚੰਗਾ ਇਨਸਾਨ ਕੋਈ ਨਹੀਂ ਲਵ ਯੂ ਬਾਈ
ਵਾਹ ਓਏ ਬੱਬਰਸ਼ੇਰਾ ਪੰਜਾਬ ਦਿਆ। ਲਵ ਯੂ ਲੱਖੇ ਬਾਈ।
ਤੇਰੀ ਸਮਝ ਤੋਂ ਕੁਝ ਨੀ ਲੈਣਾ ਕੀ ਕੀਤਾ ਸ਼ਰੇਆਮ ਤੂੰ ਗਲਤ ਹੈਂ ਤੈਨੂੰ ਕੀ ਲੈਣਾ ਗੋਲਡੀ ਨਾਲ ਤੇਰਾ ਕੀ ਸ਼ਰੀਕਾ ੲਏ
Sir lakhe bro da ph no send karo
ਲੋਕ ਤਾ ਆਟੇ ਦੇ ਦੀਵੇ ਬਣੇ ਹੋਏ ਆ, ਜੈ ਅੰਦਰ ਰੱਖਦੇ ਆ ਤਾਂ ਚੂਏ ਖਾ ਜਾਣ ਗਏ ਜੈ ਬਹਾਰ ਰੱਖਦੇ ਹਾਂ ਤਾਂ ਕਾਂ ਚੁੱਕ ਕੇ ਲਏ ਜਾਣ ਗਏ।
ਸਹੀ ਸਮਾਜ ਸੇਵਾ ਤਾ ਉਬਰਾਏ ਹੇ ਜੋ ਬਲੱਡ ਮਨੀ ਦੇ ਿਰਹਾ
ਬਿਲਕੁਲ ਸਹੀ ਆ ਵੀਰ ਓਹਨੇ ਕਦੀ ਲਾਈਵ ਹੋ ਕੇ ਨੀ ਕਿਹਾ ਮੈਂ ਆਹ ਕੀਤਾ ਉਹ ਕੀਤਾ
Sahi hai veer ਸਾਡੇ ਪਿੰਡ ਵੀ ਰਾਸ਼ਨ ਦਿੱਤਾ ਪਰ video ni banai
ਬਾਈ ਜੀ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਕਰ ਰਿਹਾ ਉਹ ਸੱਭ ਤੋਂ ਵਧੀਆ ਕਰ ਰਿਹਾ। ਉਸ ਦੀ ਮੱਦਦ ਕਰਨੀ ਚਾਹੀਦੀ ਆ।
िਜਹੜਾ ਧਰਮ ਲਈ ਮਰਦਾ ਓੁਨੁੰ िਕਥੇ ਯਾਦ ਕੋਈ ਕਰਦਾ
िਜਹੜਾ ਪਾਵਰ िਵਚ ਹੁਦਾ ਹਰ ਕੋਈ ੳੁਦਾ ਪਾਣੀ ਭਰ ਦਾ ........ਬ ਮ
ਬਹੁਤ ਵਧੀਆ ਜੀ, ਮੰਤਰੀ ਨੂੰ ਅਮਲੀ ਅਮਲੀ ਕਹਿਣ ਵਾਲਿਉ ਸੁਣ ਲਉ ਭਾਜੀ ਦੀਆਂ ਸਚੀਆਂ ਗਲਾਂ , ਸਭ ਤੋਂ ਪਹਿਲਾਂ ਮੰਤਰੀ ਨੇ ਰੌਲਾ ਪਾਇਆ ਸੀ , ਇਹਨਾਂ ਬਾਰੇ ।
ਸਤਿ ਸ੍ਰੀ ਅਕਾਲ ਜੀ ਅੈਨ ਅਾਰ ਅਾੲੀ ਵੀਰਾ ਨੂ ਬੈਨਤੀ ਹੈ ਕੀ ੳੁਹ ਅਾਪਨੇ ਅਾਪਨੇ ਪਿੰਡ ਦੇ ਗਰੀਬ ਦੀ ਹੈਲਪ ਕਰਨ ਤਾ ਸਾਰਾ ਕੁਛ ਅਾਪਨੇ ਅਾਪ ਹੀ ਠੀਕ ਹੋ ਜਾਨਾ ੲੇ 🙏
Bilkul sahi
shi kha veere.....vise glt eh v ni keh rha
U rght
Good bai
Apne pind zindagi ch v nai samb skde
ਲੱਖਾ ਵੀਰ ਜਿਦਾ ਵਾਦ 🥰👍👍👍👍
Lakha ਸਿਧਾਣਾ ਦੀ soch nu salute aa❤️
Sahi gal a veer
ਸੱਚ ਬੋਲਿਆ ਲੱਖਾ ਵੀਰ ❤️
ਹਾਂਜੀ ਬਹੁਤ ਵਧੀਆ ਗੱਲ ਪਰ ਆਹ ਗੱਲ ਸਹੀ ਅ ਆਪਾ ਜਦੋਂ ਕਿਸੇ ਨੂੰ ਦਾਨ ਕਰਨਾ ਓਹਦਾ ਫੋਨ ਨੰਬਰ ਤੇ ਓਹਦਾ ਅਕਾਊਂਟ ਨੰਬਰ ਵੀ ਦੇਣਾਂ ਚਾਹੀਦਾ ਹੈ
ਸਾਡਾ ਵੱਡਾ ਵੀਰ ਲੱਖਾ ਸਿਧਾਣਾ ਵੀਰ ਜ਼ਿੰਦਾਬਾਦ
ਲਖੇ ਦੀਆਂ ਗੱਲਾਂ ਵਿਚ ਦਮ ਹੈ ਪਰ ਆਪਾ ਕਿਸੇ ਉਪਰ ਕੋਈ ਦੋਸ਼ ਨਹੀ ਲਾਉਦੇ ਅੱਗੇ ਲਖੇ ਦਾ ਤਜਰਬਾ ਬਹੁਤ ਜਿਆਦਾ ਹੈ ਜੀ
ਅਲੋਚਕਾਂ ਲਈ ਹੇਟਰ ਸ਼ਬਦ ਵਰਤਣਾ ਭਲੇ ਲੋਕਾਂ ਦਾ ਕੰਮ ਨਹੀ ਹੋ ਸਕਦਾ।
ਲੱਖੇ ਵੀਰ ਨਾਲ ਵਿਲਕੁਲ ਸਹਿਮਤ ਹਾਂ , ਇਹ ਸਮਾਜ ਸੇਵਾ ਵਾਲੇ ਕਦੇ ਸਰਕਾਰ ਦੇ ਮਾੜੇ ਸਿਸਟਮ ਖ਼ਿਲਾਫ਼ ਕਿਉਂ ਨਹੀਂ ਬੋਲਦੇ ਉਹ ਸਮਾਜ ਸੇਵਾ ਨਾਲ਼ੋਂ ਵੱਡਾ ਕੰਮ ਹੈ
Shi kiha
Thanks
ਬਿਲਕੁਲ ਖ਼ਰੀਆਂ ਗੱਲਾਂ।
ਲੱਖਾ ਵੀਰ ਜਿੰਦਾ ਬਾਦ
God bless you Lakhveer veer!!!
Stay strong and honest cuz audiences can see that, now days ppl are not stupid anymore and they will support your honest efforts 👍👍👍👍🙏🙏🙏
Lot’s of love from Canada
ਇਕ ਇਕ ਗੱਲ 100% ਸਹੀ ਆ ਲੱਖੇ ਬਾਈ ਜੀ
ਇਹ ਲੋਕ ਬਸ ਦੂਸਰੇ ਤੇ ਬੋਲਣ ਜੋਗ ਨੇ ਏਨਾ ਤੋ ਕੋਈ ਕੰਮ ਤਾਂ ਹੁੰਦਾ ਨਹੀ। ਗੋਲਡੀ ਤੇ ਪੁਨੀਤ ਵੀਰ ਜੀ ਜੋ ਕਰ ਰਹੇ ਨੇ ਕੋਈ ਨਹੀਂ ਕਰ ਸਕਦਾ। ਸਲੂਟ ਅਾ ਗੋਲਡੀ ਵੀਰ ਦੀ ਪੂਰੀ ਟੀਮ ਨੂੰ👌👌ਤੁਸੀ ਆਪਣੀ ਸੇਵਾ ਯਾਰੀ ਰੱਖੋ ਕੁੱਤੇ ਤਾਂ ਭੌਕ਼ ਦੇ ਹੀ ਹੁੰਦੇ ਅਾ।
Shi kha veer g
ਪਤਰਕਾਰ ਵੀਰ ਐਨ ਆਰ ਆਈ ਪੰਜਾਬ ਨੂੰ ਪਿਆਰ ਕਰਦੇ ਆ
Right bro n.r.i boht support krde punjab di
ਪੁਲਿਸ ਦੀ ਵਾਹ ਵਾਹ ਲਈ ਇਹ ਸਭ ਕੁਝ ਆ। ਜੇ ਲੋਕਾਂ ਦੇ ਪੈਸੇ ਦੀ ਸੇਵਾ ਕਰਨੀ ਤਾ ਬਿਨਾ ਵਰਦੀ ਤੋਂ ਕਰੋ।ਜੇ ਵਰਦੀ ਪਾਕੇ ਕਰਨੀ ਤਾ ਤਾ ਅਪਣੇ ਮਹਿਕਮੇ ਵਿੱਚੋਂ ਪੈਸੇ ਇਕੱਠੇ ਕਰਕੇ ਕਰੋ।
Very good
ਲੱਖੇ ਦੀਆ ਗੱਲਾ 100% ਸੱਚੀਆਂ ਨੇ ਇਨਾਂ ਗੱਲਾਂ ਤੇ ਜਰੂਰ ਅਮਲ ਕਰਨਾ ਚਾਹੀਦਾ ਏ ਸਾਨੂੰ🙏 ਅਕਾਲ ਜਰੂਰ ਸੋਚਿਉ
ਸੱਚ ਬੋਲਣਾ ਬਹੁਤ ਵੱਡੀ ਗੱਲ ਹੈ
ਬਹੁਤ ਡੂੰਗੀਆਂ ਗੱਲਾਂ ਲੱਖੇ ਵੀਰ ਪਰ ਜੇ ਲੋਕ ਸਮਝਣ ਤਾਂ
Bhai ji Goldy and Puneet doing humanity job, i salute them
ਭਗਤਾਂ ਨੇ ਈ ਤਾਂ ਬੇੜਾ ਗਰਕ ਕੀਤਾ ਪਿਆ ਇਸ ਦੇਸ਼ ਦਾ
ਬਹੁਤ ਵਧੀਆ ਵਿਚਾਰ ਦਿੱਤੇ ਲੱਖੇ ਵੀਰ
ਮੈ ਇਹ ਗੱਲ ਅੱਜ ਤੋ 2 ਮਹਿਨੇ ਪਹਿਲਾ ਕਹਿ ਦਿੱਤੀ ਸੀ ਕੀ ਬਹਾਰ ਵਾਲੇ ਵੀਰ ਆਪਣੇ 2 ਪਿੰਡ ਚੋ ਪੈਸੇ ਭੇਜੳ ਕਿਸੇ ਹੋਰ ਨੁੰ ਨਾ ਭੇਜੳ
U rght
In in
Tu ਕਿੰਨੇ ਕੂ ਪੈਸਾ ਦਿੰਨਾ ਕਿੱਸੇ ਨੂੰ
@@suchayaarsadiq6751 ਅਸੀ ਬਾਹਰ ਕਿਸ ਨੂੰ ਪੈਸੇ ਨਹੀ ਦਿੱਤੇ ਸਾਡੇ ਪਿੰਡ ਚੋ ਹੀ ਲੋਕ ਹੈ ਜਿੰਨਾ ਨੂ ਲੋੜ ਹੁੰਦੀ ਅਸੀ ਪਿੰਡ ਚੋ ਹੀ ਦਾਈ ਦੇ ਤੁੰ ਦੱਸ
ਬਾੲੀ ਜੀ n r I ਵਾਲਿਆਂ ਨੂੰ ਹੀ ਸਮਝਣਾ ਚਾਹੀਦਾ ਹੈ ਆਪਣੇ ਪਿੰਡ ਆ ਕੇ ਆਪਣੇ ਹੱਥ ਹੀ ਦਾਨ ਕਰ ਦਿਆ ਕਰਣ
ਹਰ ਇਕ ਮਨੁੱਖ ਨੂੰ ਉਸਦੀ ਯੋਗਤਾ ਅਨੁਸਾਰ ਰੁਜ਼ਗਾਰ ਮਿਲੇਗਾ ਨਾ ਸੇਵਾ ਕਰਨ ਦੀ ਲੋੜ ਨਾ ਸੇਵਾ ਲੈਣ ਦੀ ਲੋੜ ।
ਲੀਡਰਾ ਨੂੰ ਇੱਕ ਮਹੀਨੇ ਦੀ ਕਿੰਨੀ ਤਨਖਾਹ ਮਿਲਦੀ ਆ ਕਿੰਨਾ ਟੈਕਸ ਦਾ ਪੈਸਾ ਇੱਕਠਾ ਹੁੰਦਾ ਤੇ ਕਿੰਨਾ ਜਨਤਾ ਦੀ ਭਲਾਈ ਲਈ ਵਰਤਿਆ ਜਾਦਾ। ਉਹਦਾ ਚਿੱਠਾ ਖੋਲਣ ਦੀ ਗੰਰਾਟੀ ਲਈ ਆ ਕਦੇ। NRI ਪੈਸੇ ਭੇਜ ਰਹੇ ਜਾ ਕੋਈ ਸਰਦਾ ਵਰਦਾ ਵੀਰ ਆਵਦੀ ਕਮਾਈ ਦਾ ਦਸਵੰਦ ਕੱਡਦਾ। ਬਲਾ ਨਹੀ ਚਾਹੇ 50% ਹੀ ਗਰੀਬ ਜਨਤਾ ਦੀ ਸੇਵਾ ਤੇ ਵਰਤਦੇ ਆ। ਕੋਈ ਗਰੀਬ ਨੂੰ ਛੱਤ ਮਿਲਦੀ ਆ ਕਿਸੇ ਮਰਦੇ ਗਰੀਬ ਦੀ ਜਾਣ ਬਚਦੀ ਆ ਜੇ ਉਹਦਾ ਇਲਾਜ ਹੁੰਦਾ ਮਾੜਾ ਕਿ ਆ। ਨਾਲੇ ਤੂੰ ਕਿੰਨੇ ਗਰੀਬ ਪਰਿਵਾਰਾ ਦੇ ਇਲਾਜ ਕਰਵਾਏ ਸਰਕਾਰ ਕੋਲ ਜਨਤਾ ਦੇ ਟੈਕਸ ਇੰਨਾ ਪੈਸਾ ਇੱਕਠਾ ਹੁੱਦਾ ਤੂੰ ਦਸ ਜੇ ਕੋਈ ਗਰੀਬ ਬਿਮਾਰੀ ਨਾਲ ਮਰ ਰਿਹਾ ਹੋਵੇ ਘਰ ਦੀ ਛੱਤ ਡਿੱਗਦੀ ਹੋਵੇ ਕਿੰਨੇ ਕੋ ਪੈਸੇ ਦਿੰਦੀ ਆ ਸਰਕਾਰ।ਸਰਕਾਰਾ ਕਰੋੜਾ ਇੱਕਠੇ ਕਰਕੇ ਜਨਤਾ ਨੂੰ ਮਸਾ ਹਜਾਰਾ ਚ ਕੰਮ ਕਰਦੇ ਆ । ਇਹ 50% ਹੀ ਸਹੀ ਪਰ ਘਰ ਤਾ ਵੱਸਦਾ ਕਿਸੇ ਦਾ ਕੋਈ ਇਲਾਜ ਵੱਲੋਂ ਮਰ ਰਿਹਾ ਤਾ ਬਚ ਰਿਹਾ ।ਅਵੇ ਹਰੇਕ ਮਸਲੇ ਚ ਬੋਥਾ ਨਾ ਚੱਕ ਲਿਆ ਕਰੋ ।ਜੇ ਕੋਈ ਚੰਗਾ ਲੋਕ ਭਲਾਈ ਦਾ ਕੰਮ ਹੁੰਦਾ ਜਾ ਹੋ ਰਿਹਾ ਹੁੰਦਾ ਵਿਘਨ ਨਹੀ ਪਾਈ ਦਾ ਹੁੰਦਾ।🙏🏻
ਬਹੁਤ ਵਧੀਆ ਲੱਖੇ ਬਾੲੀ ਸੱਚ ਤੇ ਸੱਚ ਹੀ ਹੈ ੲਿਹ ਸਭ ਪਖੰਡੀ ਸੇਵਾਦਾਰ ਹਨ ਵੀਰ ਤੁਸੀ ੲਿਹਨਾ ਦਾ ਪਾਰਦਾ ਫੇਸ ਕਰੋ ਅਸੀ ਵੀ ਐਨਆਰਆੲੀ ਹਾ ਜੀ ੲਿਹ ਲੋਕ ਧੋਖਾ ਕਰਦੇ ਹਨ ਲੋਕਾ ਨਾਲ ਗੋਲਡੀ ਪਨੀਤ ੲਿਟਲੀ ਵਾਲ ਸਭ ਚਰੋ ਹਨ ਜਿਸ ਬੰਦੇ ਦੇ ਨਾਮ ਤੇ ਗੱਡੀਆ ਹਨ ੳੁਸ ਨੂੰ ਵੀ ਲਿਆਓ
ਨੂਰ ਦੀ ਲੋਕਾਂ ਨੂੰ ਕੀ ਸਿਹਤ ਆ ਹੋਰ ਗਰੀਬ ਬੱਚੀਆਂ ਕਿੰਨੀਆਂ ਨੇ ਜਿਨਾਂ ਦੇ ਪਾਊਣ ਨੂੰ ਕੱਪੜੇ ਵੀ ਨਹੀਂ ਘਰ ਵੀ ਨਹੀਂ
bai to kar la fer kam
ਕਲੱਨ ਸਾਲਾ
ਵੀਰ ਜੀ ਪਤਾ ਨਹੀਂ ਕਿਹੜਾ ਗਲਤ ਕਿਹੜਾ ਸਹੀ ਰੱਬ ਜਾਣਦਾ
Sahi gl kuch smjh ni aundi
@@AmandeepKaur-lf9dz ha ji bilkul
veer ji rabb v apne andar hi a tusi apni well power nal dhayan nal socho 5 mint laa k tuhanu aape pta lagju kon sacha kon jhootha 🙂
@@Pendu_Kitta ji
ਸਹੀ ਗੱਲ ਕੀਤੀ ਵੀਰ ਲੱਖੇ ਨੇ
Lakha bi ji keep your honesty, our community is just like that .
Sahi gal a lakhe veere I hope Goldy and puneet will give us a full proof wmk
Lakha 22 ਠੋਕਦਾ Ak47 ਵਾਂਗ।। Love u 22.
ਯਾਰ ਸਿੱਧੀ ਜਹੀ ਗੱਲ ਆ
ਜੀਨੂ ਪੈਸੇ ਆਉਣੇ ਆਂ
ਓਹਨੇ ਖਾਣੇ ਤਾਂ ਹੈਗੇ ਹੀ ਆ ਵਿੱਚੋਂ,
ਪਰ ਨੇਤਾ ਲੋਕਾਂ ਤੋਂ ਤਾਂ ਠੀਕ ਹੀ ਆ
ਜੌ ਸਿਰਫ ਖਾਂਦੇ ਹੀ ਆ ਲਗਾਂਦੇ ਤਾਂ ਕਿਤੇ ਹੈ ਹੀ ਨਹੀਂ
ਏਦੇ ਨਾਲੋਂ ਚੰਗਾ
ਏਹੇ ਖੁੱਦ ਵੀ ਖਾਂਦੇ ਆ ਤੇ ਗਰੀਬਾਂ ਦੀ ਮਦਦ ਵੀ ਕਰੀ ਜਾਂਦੇ ਆ
ਜਿਦੀ ਮਦਦ ਹੋ ਰਹੀ ਆ ਓਹਨਾ ਲਈ ਤਾਂ ਚੰਗਾ ਹੀ ਆ
ਵੈਸੇ ਤਾਂ ਕਿਸੇ ਪੰਜਾਬ ਦੇ ਨੇਤਾ ਨੇ ਕਰਨਾ ਨਹੀਂ ਕੁੱਛ
ਜਿਹੜਾ ਕਰ ਰਿਹਾ ਓਹਨੂੰ ਤਾਂ ਕਰਨ ਦਵੋ
ਏਹੇ ਕੰਮ ਸਾਰੇ ਸ਼ੁਰੂ ਕਰਲੋ
ਸਮਝੋ ਇਕ ਲੱਖ ਆਇਆ
ਤੇ 30000 ਖਾ ਲਵੋ
ਤੇ 70 ਗਰੀਬਾਂ ਨੂੰ ਦੇਦੋ
ਅਗਰ ਇਹੋ ਲੱਖ ਨੇਤਾ ਲੋਕਾਂ ਕੋਲ ਆਗਿਆ ਓਹਨਾ ਨੇ 80 ਖਾਣਾ ਤੇ 20 ਵੀ ਮਸੀ ਲਗਾਣਾ
ਇਸ ਲਈ ਏਦੇ ਨਾਲੋ ਚੰਗਾ ਆਹੀ ਕੰਮ ਸਹੀ ਆ
ਗਰੀਬਾਂ ਦੀ ਮਦਦ ਵੀ ਹੋ ਰਹੀ ਆ
ਤੇ ਆਪਣੀ ਐਸ਼ ਵੀ ਹੋ ਰਹੀ ਆ ਓਦਾ ਕੋਈ ਪਾਗ਼ਲ ਥੋੜੀ ਆ ਜੌ ਬਿਨਾ ਕੁੱਛ ਬਚਾਏ ਧੱਕੇ ਖਾਂਦਾ ਫਿਰੇ
ਇਕ ਇਕ ਗੱਲ ਵਿੱਚ ਦਮ ਆ ਆਪਨੇ ਲੋਕ ਮਗਰ ਲਗ ਜਾਂਦੇ ਆ..ਸੋਚ ਸਮਝ ਕੇ ਫੈਂਸਲੇ ਕਰਿਆ ਕਰੀਏ ਆਪਾਂ🙏🏻🙏🏻
ਆਪਾ ਤਾ ਅਨਮੋਲ ਨਾਲ ਵਾ ਸਾਨੂੰ ਤਾ ਬੱਸ ਅਨਮੋਲ ਤੇ munkhta ਦੀ ਸੇਵਾ ਵਾਲਾ ਵਧੀਆ ਲੱਗਾ
sahi aa yy manukhta di sewa mera pind di sanstha yy bilkul sahi banda aa mintu veer huni sara pind ohna da nal aa veer
ਪੰਜਾਬ ਵਿੱਚ ਸਭ ਤੋ ਵਧੀਆ ਸੇਵਾ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਾ ਵੀਰ ਕਰ ਰਿਹਾ ਹੈ
ਅਨਮੋਲ ਕਵਾਤਰਾ
@@jashanbhathal9253 GREAT man mintu
ਸੱਚੀਆਂ ਗੱਲਾਂ ਲੱਖੇ ਬਾਈ ਦੀਆਂ ਬਾਕੀ ਤਾਂ ਸਭ ਲੁੱਟਣ ਵਾਲੇ ਨੇ
ਲਖੇ ਬਾਈ ਅੱਜ ਤੇਰੀਆਂ ਗੱਲਾਂ ਵਧੀਆ ਲੱਗੀਆਂ,
ਦਾਨ ਦੇਣ ਵਾਲੇ ਚੰਗੇ ਲੋਕ ਨੇ ਆਤਮਤਿਆਗੀ ਨੇ ਪਰ ਇਹ ਦਾਨੀ ਲੋਕ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਭੀਖ ਦੇਣ ਦੇ ਮਾਧਿਅਮ ਨਾਲ ਦੇਸ ਵਿੱਚੋਂ ਗਰੀਬੀ ਦੀ ਜੜ ਨੂੰ ਨਹੀ ਪੁੱਟਿਆ ਜਾ ਸਕਦਾ ਸ਼ਹੀਦ ਭਗਤ ਸਿੰਘ
ਆਹ ਡੀਸਲਿਈਕ ਵਾਲਿਆਂ ਨੂੰ ਮਿਰਚਾਂ ਤਾਂ ਲੱਗੀਆਂ ਨਾਲੇ ਲੱਖੇ ਬਾਈ ਦੀ ਇਕੱ ਇੱਕ ਗੱਲ ਜਮਾਂ ਸਹੀ ਹੈ
Bilkul
JAMA sai aa g
ਇੱਕ ਇੱਕ ਗੱਲ ਝੂਠੀ ਕਹਾਣੀ ਘੜ ਰਿਹਾ ਹੈ ਇਹ ਫੁਕਰੇ ਬੰਦੇ ਇਕੱਠੇ ਹੋਏ
Lakhe di story pta aa bai
ਲੱਖਾ ਸਿਧਾਣਾ ਜਿੰਦਾਬਾਦ
ਜਿਹਨੇ ਸਮਾਜ ਸੇਵਾ ਕਰਨੀ ਹੁੰਦੀ ਆ ਉਹ ਵੀਡੀਓ ਪਾ ਕੇ ਕਰੈਡਿਟ ਨਹੀ ਲੈਂਦੇ
Sahi gal veer
Bai je oh video na bnawe tohde wrgya nu ki pta lguu
Kive sewa hundi. Aa
ਸਾਰੇ NRI ਵੀਰਾਂ ਨੂੰ ਬੇਨਤੀ ਹੈ ਜੋ ਵੀ ਸੇਵਾ ਕਰਨਾ ਚਾਹੁੰਦੇ ਨੇ ਓਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ ਵਿੱਚ ਜੋ ਵੀ ਲੋੜਵੰਦ ਪਰਿਵਾਰ ਨੇ ਓਹਨਾਂ ਦੀ ਮੱਦਦ ਸਿਧੀ ਕੀਤੀ ਜਾਵੇ ਕਿਸੇ ਵੀ ਵਿਚੋਲਗੀ ਦੀ ਲੋੜ ਨਹੀਂ