Veer ji buht he vadiya kam San angraz day sanu ta Mar data saday leaderan na Torr Data sada Punjab beautiful video 💖👍👏👏sillanwali sargodha Punjab Pakistan
Mai v mechanic haan cars da. Jeda 2 stroke engine hunda aa oh ohdi zyada power te torque hunda hai. Je four stroke 10 hp hove te oda hi 2 stroke engine 20 hp da hunda hai. Kyuki 2 stroke har stroke te fire karda hai.
@@harbhejsidhu1072 22g boht khushi ho ri.sadi boli da lehja v same ferozpur wala hi hay. saday bazurg pind kamalgarh rehnday c. tay jhanda baga, mehal ,talwandi waghaira vich saday rishdaar c . ki tuhada whtsapp no mil skda hay g? punjab🇵🇰
22 sade kol bhi hunda John Deere 1942 model patrol te satat hunda si 2008 tak chalaya si fer bechta bahut pachtawa hunda h hun us di karank b h mere kol 100 kg di
ਬਹੁਤ ਵਧੀਆ ਉਪਰਾਲਾ ਵੀਰ ਜੀ ਬਹੁਤ ਵਧੀਆ ਲੱਗਾ ਪੁਰਾਣਾ ਟਰੈਕਟਰ
ਯੂ:ਪੀ: ਵਿਚ ਵੀ ਇਹ ਟਰੈਕਟਰ ਬਹੁਤ ਸਨ। ਪੁਰਾਣੇ ਸਮਿਆਂ ਵਿੱਚ ਬਹੁਤ ਜੰਗਲ ਪੁੱਟੇ।੧੮੪੦ਤੋ੧੯੬੫ ਤੱਕ। ਪੀਲੀਭੀਤ ਤੋਂ ਆਸ-ਪਾਸ ਬਹੁਤ ਜ਼ਮੀਨ ਪੱਟ ਕੇ ਫਸਲਾਂ ਯੋਗ ਬਣਾਈ।
Veer g tuc kitho me Pilibhit to hi a plz reply
ਬਹੁਤ ਧੰਨਵਾਦ ਬਾਈ ਜੀ ਵਿਰਾਸਤ ਦਿਖਾਉਣ ਲਈ
ਬਹੁਤ vadia uncle ਜੀ ਤੁਹਾਡਾ ਟਰੈਕਟਰ very nice
ਉਹਨਾਂ ਸਮਿਆਂ ਦੀ ਵਧੀਆ ਟੈਕਨਾਲੋਜੀ
ਵਾਹ ਬਹੁਤ ਸ਼ਾਨਦਾਰ ਟਰੈਕਟਰ ਹੈ ਬੱਬਲ ਸਾਹਿਬ ਜੀ ਨੂੰ ਬਹੁਤ ਸ਼ੌਕ ਹੈ ਪੁਰਾਣੀਆਂ ਚੀਜਾਂ ਦਾ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਵੀ ਦੇਖੀ ਹੈ ਸੀ 96 ਮਾਉਜਰ ਦੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
Very nice good tractor .MLA .v. angrej lagda hi top. Paya. Hayat.Sikh sardar wali koi gal nahi
bahot vadia sir
ਇਹਨਾਂ ਕੋਲ ਇੱਕ ਹੋਰ ਟ੍ਰੈਕਟਰ ਵੀ ਹੈਗਾ ਉਹਦੇ ਟਾਇਰ ਲੋਹੇ ਦੇ ਜਦੋਂ ਇਹ ਐਮ ਐਲ ਏ ਸੀ ਓਦੋਂ ਇਹਨਾਂ ਘਰੇਂ ਜਾਂਦੇ ਹੁੰਦੇ ਸੀ ਓਦੋਂ ਵੇਖਿਆਂ ਸੀ ਇਹ ਪੁਰਾਨਾਂ ਕੋਈ ਵੀ ਸੰਦ ਨਹੀਂ ਵੇਚਦੇ ਬਹੁਤ ਕੁੱਝ ਪਿਆ ਕਬਾੜ ਹੋਇਆ ਇਹਨਾਂ ਦੇ ਘਰੇ
Ha ha ha kabaad da shonki MLA
@@Ramjatin ਹਾਹਾਹਾਹਾ ਆਹ ਵੀ ਸਹੀ ਆ
ਵੀਰ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ, ਬਹੁਤ ਵਧੀਆ ਲੱਗਿਆ 👍🏻
Very good veere lga reh
ਬੱਬਲ ਜੀ ਬਹੁਤ ਕੀਮਤੀ ਚੀਜ ਹੈ ਵਧਾਈ ਦੇ ਪਾਤਰ ਹੋ
ਬਹੁਤ ਵਧੀਅਾ ਵੀਰ
4:26 uncle ji di gaal nikal gayi hahaha..
ਅੱਜ ਵੀ ਬਾਹਰ ਇਹ ਕਾਰਤੂਸ ਮਿਲ ਜਾਂਦਾ ਹੈ
ਅੰਦਰ ਨਹੀਂ ਮਿਲਦਾ
वाह वाह जी सरदार साहब
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
Thax bro
Well come veer g
are u converted muslims bro??? Gujjar sirname hai eslyi puchha
bhut vadia video c nd tractor
Harbhej vr.. Keep it up..
22 teriya video bohat he vadia hundi aa🙏👍
Old is gold 🏆
ਹਰਭੈਜ ਸਿਆਂ ਮੈਂ ਤਹਾਨੂੰ ਬੜੇ ਚਿਰ ਦਾ ਸੁਣਦਾ ਪਰ ਯਰ ਹੁਣ ਥੱਪ ਚੜਦਾ ਜਦੋਂ ਤੂੰ ਆਮ ਚੀਜ ਨੂੰ ਐਂ ਦੱਸਦਾ ਜਿਵੇਂ ਪਤਾ ਨਹੀ ਕੀ ਕੋਹੈਨੂਰ ਆ ਭਾਂਵੈ ਪਿਸਤੌਲ ਜਾਂ ਰਿਵਾਲਵਰ ਟਰੈਕਟਰ ਜੀਪ ਕੁਝ ਵੀ ਮੈਂ ਅਸਲੈ ਦਾ ਬਹੁਤ ਜਾਣਕਾਰ ਆ ਤੁਹੀ ਨਿਕੰਮੈ ਹਥਿਆਰ ਬਹੁਤ ਪਰਮੋਟ ਕਰਕੇ ਲੋਕਾਂ ਦੀ ਬਹੁਤ ਲੁੱਟ ਕਰਵਾਈ ਮੇਰੇ ਕੋਲ ਤਾਢੀਆਂ ਵੀਡੀਓ ਦੇ ਲੁੱਟੈ ਕਈ ਬੰਦਿਆਂ ਦੀ ਜਾਣਕਾਰੀ ਆ ਤੁਹੀ ਨਿਕੰਮਾ ਅਸਲਾ ਪਰਮੋਟ ਕਰਦੇ ਜੋ ਤੇ ਲੋਕ ਅਸਲਾ ਦਾਕਾਨਾਂ ਤੋਂ ਜਾ ਮੰਗਦੈ ਹਨ ਤੇ ਉਹ ਚੋਰ ਦੁਕਾਨਦਾਰ ਵੈਬਲੈ 32 ਜਿਹੇ ਨਿਕੰਮ ਲੋਹਾ ਦੇ ਰਿਵਾਲਵਰ 3 ਲੱਖ 4ਲੱਖ ਚ ਢੂਈ ਮਾਰੀ ਜਾਂਦੇ ਹਨ ਜਦੋਂ Iof ਵਾਲੀਆਂ golia ਪਾ ਜਦੋਂ ਚਲਾਈਆ ਤਾਂ ਬੈਰਲ ਪਾਟ Gya ਮੁੰਡਾ ਜਖਮੀ ਹੋਇਆ ਤਹਾਨੂੰ ਜਦੋਂ ਕਿਹੈ ਚੀਜ ਬਾਰੇ ਪਤਾ ਹੀ ਨਹੀ ਤਾਂ ਉਸਦੀ ਸਿਫ਼ਤ ਦੇ ਪੁੱਲ ਕਾਹਤੋਂ ਬੰਨ ਦੇ ਹੁੰਦੇ ਇਕ ਤੂੂੰ ਤੇ ਇਕ ਉਹ ਭੈਣੀ ਯੱਕੜ ਲੋਕ ਜਿਹੜੇ ਪੰਜਾਹ ਹਜ਼ਾਰ ਦੀ ਚੀਜ ਦਾ ਮੁੱਲ ਦੱਸ ਵੀਹ ਲੱਖ ਜਾਂ ਅਨਮੋਲ ਹੀ ਦੱਸਦੇ ਹਨ ਤੇ ਤੂੰ ਵੀ ਕਹਿੰਦਾ ਜਦੋਂ ਕੋਈ ਨਾਂ ਵੀ ਕਹੈ ਇਹਦਾ ਮੁੱਲ ਤਾਂ ਲੱਖਾਂ ਚ ਹੋਣਾ ਅੱਘੋ ਉਹ ਵੀ ਹਾਂ ਚ ਹਾਂ ਮਾਲਾਉਦੈਂ ਹਨ ਕਿੰਨੀਕੁ ਕਮੀਸ਼ਨ ਮਿਲ ਜਾਂਦੀ ਅਸਲਾ ਦੁਕਾਨ ਵਾਲਿਆਂ ਤੋਂ ਜਿਹੜੜਾ ਲੋਕਾਂ ਦੀ ਲੁੱਟ ਕਰਵਾਉਦੈ ਹੋ ਸ਼ਰਮ ਕਰ ਯਰ ਦੁਨੀਆਂ ਕਹਿੰਦੀ ਸੀ ਤੈੈਰੈ ਤੇ ਸੁਖਵਿੰਦਰ ਬਾਰੇ ਭੀ ਇਹ ਲੋਕਾਂ ਦੀ ਲੁੱਟ ਕਰਵਾਉਦੈ ਨੇ ਪਰ ਮੈਂ ਨਹੀ ਮੰਨਦਾ ਸੀ ਪਰ ਹੁਣ ਆ ਅਸਲਿਆਂ ਰਿਵਾਲਵਰਾਂ ਵਾਲੇ ਕੇ ਸ ਚ ਪਤਾ ਲੱਗਾ
Harbhej Sidhu Sahab Ji , I watch v. Carefully , liston your episoded,
RUclips te channel tah bht vekhe bt veere tera sab toh different aa, bht vdia videos hundi aa tuhadi aa, rb tuhanu sada chardikla ch rakhe🙏
Veer ji buht he vadiya kam San angraz day sanu ta Mar data saday leaderan na Torr Data sada Punjab beautiful video 💖👍👏👏sillanwali sargodha Punjab Pakistan
Thax veer ji,,,salam kabul karna
@@harbhejsidhu1072 💖🙏
k hal a g choudhary saab from punjab
@@harvinderrai31 buht vadiya veer ji 🙏
@@chyasirslife1225 Aslam Alekum wa Rahmtullha hi Wa BarkathuChoudhary Saab Love you From Indian Punjab Tarn Tarn Sahib Too
Bhut wdiaa
Mai v mechanic haan cars da. Jeda 2 stroke engine hunda aa oh ohdi zyada power te torque hunda hai. Je four stroke 10 hp hove te oda hi 2 stroke engine 20 hp da hunda hai. Kyuki 2 stroke har stroke te fire karda hai.
Be happy, Harbhej❤
ਸਾਡੇ ਕੋਲ ਤਾਂ 97 ਮਾਡਲ ਮਹਿੰਦਰਾ 475 ਹੈ ਵਾਕਿਅਾ ਅੰਗਰੇਜ ੲਿਕ ਵਖਰੀ ਸ਼ੈਅ ਸੀ
Sira tractor bai 😊💪👍👌
Old is gold
ਬਜ਼ੁਰਗ ਸਿਰ ਤੇ ਪਰਨਾ ਬੰਨ ਲੈਂਦਾ ਕਿੰਨਾਂ ਵਧੀਆ ਲੱਗਦਾ ਸਿਰ ਤੇ ਸ਼ਿੱਕੂ ਜਿਹਾ ਪਾ ਕੇ ਜੌਕਰ ਮਦਾਰੀ ਜਿਹਾ ਲੱਗਦਾ
Sidhu sab Sara de video aa u de aa waheguru ji din dongne cogni krki baksan 🤗🤗🤗👌👍🙏
Blay blay bhari nayab machine dekhai eh paji bhut hoob
Jai Jatt Jai Jatt 😘😘😘😘
Kia kamaal teractor hai yaar
From Pakistan kasur
Thax ji
Slam vere
Sirra tractor aaji
ਬਹੁਤ ਟਰੈਕਟਰ ਨੇ ਏਸ ਨਾਲ ਦੇ
mla babbal ji bahut honest ne bht sache suche insaan ne..
ਕੋਈ ਸੱਜਣ ਜਾਣਦਾ ਹੋਵੇ ਤਾਂ ਜਰੂਰ ਦਸੇ 1970ਸਨ ਦੇ ਆਸਪਾਸ ਏਕ ਟਰੈਕਟਰ ਆਇਆ ਸੀ ਜਿਸ ਦਾ ਇੰਜਨ ਪਿੱਛੇ ਹੁੰਦਾ ਸੀ ਤੇ ਉਸਦੇ ਫਰੰਟ ਤੇ ਟਰੋਲੀ
ਲਗਦੀ ਸੀ ਜਿਸ ਬਾਰੇ ਆਮ ਕਿਹਾ ਜਾਂਦਾ c ਜਦੋਂ ਇਹ ਵਾਹੁੰਦਾ ਹੋਇਆ ਮੋੜ ਕਟਦਾ ਤਾਂ ਗਵਾਂਢੀਆਂ ਦੇ ਖੇਤ ਵਿੱਚ ਵੜ ਜਾਂਦਾ ਕੋਈ ਉਸਦਾ ਨਾਂ ਜਾਣਦਾ ਹੋਵੇ ਤਾਂ ਦੱਸਣ ਦੀ ਕਿਰਪਾ ਕਰੇ
Allis Charmer tracktor search karo ha pala!!
@@talwindersingh3721 ਧੰਨਵਾਦ ਜਵਾਬ ਵਾਸਤੇ ,ਪਰ ਇਹ ਟਰੈਕਟਰ ਓਹ ਨਹੀਂ ਹੈ ਜਿਸ ਬਾਰੇ ਮੈਂ ਜਾਣਕਾਰੀ ਚਾਹੁੰਦਾ ਹਾਂ, ਉਸ ਟਰੈਕਟਰ ਦਾ ਇੰਜਨ ਪਿਛਲੇ ਪਾਸੇ ਤੇ ਡਰਾਈਵਰ ਸੀਟ ਤੋਂ ਅਗਲੇ ਐਕਸੈੱਲ ਤੱਕ ਲੰਬੇ ਚੈਨਲ ਜਿਹੇ ਹੁੰਦੇ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਇਹ ਦੋ ਟਰਾਲੀਆਂ ਖਿੱਚ ਸਕਦਾ ਹੈ ਏਕ ਟਰਾਲੀ ਪਿੱਛੇ ਤੇ ਏਕ ਅੱਗੇ ਚੈਨਲਾਂ ਦੇ ਉੱਪਰ ਫਿਟ ਹੁੰਦੀ ਸੀ ਇਹ ਟਰੈਕਟਰ ਲਾਲ ਰੰਗ ਵਿਚ ਹੀ ਆਉਂਦਾ ਸੀ ਉਸ ਸਮੇਂ ਇਹ ਵੀ ਗੱਲ ਉਡੀ ਸੀ ਕਿ ਇਹਦਾ ਇੰਜਨ ਪਿਛਲੇ ਪਾਸੇ ਹੋਣ ਕਰਕੇ ਇਸ ਨੂੰ ਅੱਗ ਲਗ ਜਾਂਦੀ ਹੈ ਇਹ ਟਰੈਕਟਰ ਮੋੜ ਕੱਟਣ ਸਮੇਂ ਬਹੁਤ ਜਗਾ ਘੇਰਦਾ ਸੀ ਵਹਾਈ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਸੀ ਜੇ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਜਰੂਰ ਦੱਸੋ
@@JasbirSingh-nm4fm ਕੋਈ ਗੱਲ ਨੀ ਵੀਰ ਜੀ,ਤੁਸੀਂ ਗੂਗਲ ਕਰਕੇ ਵੇਖੋ ਫਿਰ, ਸ਼ਾਯਦ ਲੱਬ ਜੇ।
Good Harbhej Bai....
Bhawanigarh
Angrej Bhut Nice bande c
Sira cheej aa bro 👌👌👌
Field marshal tractor 👌👌👌
koe 22g pind kamalgarh tasil zera to hay tan daso ? saday bazurg pind kamal garh toun c.
lenhda punjab 🇵🇰
Veeer ji main moga toh aa,,,,jdo zira side gya ,,tuhade pind jrur jau ga
@@harbhejsidhu1072 thanx 22g
@@harbhejsidhu1072 22g boht khushi ho ri.sadi boli da lehja v same ferozpur wala hi hay.
saday bazurg pind kamalgarh rehnday c.
tay jhanda baga, mehal ,talwandi waghaira vich saday rishdaar c .
ki tuhada whtsapp no mil skda hay g? punjab🇵🇰
g o 22 farogpuriyaa dil khush ho gya same punjabi boli da lehja sun k.....
@@ਅਨਮੋਲਜੋਤਸਿੰਘ acha g, pind kamal garh hay g ? google map tay hi daikh k khush ho ja e da hay g.
koe pind d video hi dikha dawo g.
SUPERB TRACTOR BAI JI
Koi bandya wali v video dekha deio karo ki katiya video ponda rahnda a
Tarctor is good , tractor dikhon lai thanks MLA saab
Very nice video 👍😊👍
veere vedio bhut sirra hai tuhadi
per tu c sound de changi quality lyi mike use kro
22 sade kol bhi hunda John Deere 1942 model patrol te satat hunda si 2008 tak chalaya si fer bechta bahut pachtawa hunda h hun us di karank b h mere kol 100 kg di
22 ਟਾਈਮ ਟਾਈਮ ਦੀ ਗੱਲ a
Very good nice tractor
Harbhej ji tracotr dva dao ese nal da.. Koi sale krda hove j
Siraaa londe c agraj dimak bahut aa ohna da att a
Nice video
Love you harbhej bai
ajj de 4×4 tractor v ehna purania cheeza da mukabla nai kar sakde tahi keha old is gold
Gud job👍
So nice
Saada MLA Ravinder Singh Sandhu Babbal zindabad✊🏻✊🏻
Irfan Desi Vlogs👍
God bless you
Je tractor di condition vi sohni hundi ta gall ban jani si.
Very nyc bro
wah ji wah
ਕਾਸ਼ ਉਹੀ ਪੁਰਾਣਾ ਟਾਈਮ ਵਾਪਸ ਆ ਜਾਵੇ।
Tu oh sma bond ch lena msa ta tarakki karke ethe tak ponchi a dunia tu fe ohi haal karn nu firda😂😂
Oh ta ni onda hun
NYC video
Very good bro.s thank.s
Bai sada pind ve ratta khera punjab singh wala hai
Very unique model , but sorry to say MLA sab .... ek sardar de sir te topi ni turban hi honi chhidi a g
Bhai sahab tajmahal angreja ne nahi banaya hun tak kayam hega rajasthan vich vade vade mahal te kile bhi apne Logan ne baneye ne
12 bore shotgun cartridge use hunda c is ch
Crora vich?
Very good g
Sidhu saab music bra sad raya end te 😥
Nice g
Ehde ware suneya c but dekha ajj aa
Waheguru ji
Dedeir di video dekhlo.. 1945 tracter new start kar k dikha dene aa
Nice.22.manuke
LA jawab 🙏🙏
Sira bai
Nice video 1984g1431 g
Bai ji sodia video bahut ghant hundia bai ji es tractar de khat da vich chal da de video upload karo plesg
💪💪💪💪💪💪💪
Eh tractor pind pyareana dist . Ferozepur vich a . Mere bhraa ne ehnu start kitta c . Aj vi eh ohdi shop te a .
Yrr khada galt jaga te aa care' e ni haigi
Nice
ae tractor mein pehlan v u tube te vekhya hai
sirrraaa
Good yr
Bai g main cheez tan dakhai ni start krde tan dakhya ni
God.feelad.marsar.traktar.sun.1945
Model 1945 le k aada 1944 vich 🤔😂
nava song kado ona fer
0:22 suno veer nale ki fark penda 44 ja 48 agle ne sambia aa
Bahi ma ve ratakhada da aa
Bhai kine HP da h dseya ni
90 h0
Mera veer koi das shkda ( durlanb ) da panjabi de vech ki matlab huda wah.? ? .
ਦੁਰਲੱਭ ਦਾ ਮਤਲਬ ਜੋ ਬਹੁਤ ਥੋੜ੍ਹਾ ਹੋਵੇ।ਠ
@@harbhejsidhu1072 tihka veere buht marbni.....
Veer ek Sade Elake Vich v Tractor hai.. Jis da sara kujh lohe da bneya hai... Etho tkk k pahiye v jis de Tyre nhi hunde snn... Bhawanigarhiye
Menu adress de deo,,,jrur bna k auga
Keha par H ye
@@himmatsingh7420 sangrur
@@harbhejsidhu1072 veer ji tuhade inbox vich poora address send kr rha haa..
@@harbhejsidhu1072 old model ptl logo green swaraj 735 ki video banao please
Mai firozpur to he a
Sira aa veer ji
ਬਾਈ ਜੀ ਮਾਮਾ ਤੋ ਬਿਨਾ ਹਰ ਚੀਜ ਵੈਨ ਦਾਰ ਹੁੰਦੀ ਆ
ਬਾਈ ਜੀ ਅੰਗਰੇਜਾਂ ਤੋ ਬਿਨਾ ਕੁਝ ਨਹੀ ਸੀ ਬਣਨਾ ਅੰਗਰੇਜ ਜਿਥੇ ਛਡ ਗੇ ਉਥੇ ਛਡ ਗੇ ਆ ਸਾਡੀ ਸਰਕਾਰ ਨੇ ਕੁਝ ਨਹੀ ਕੀਤਾ ਘਪਲਿਆਂ ਤੋ ਬਿਨਾ ਮੋਗਾ
Att video veer g jeonde raho isto v koi purana modall hoya ta ohdi video v jroorr bnaeyo bai g God bless you