ਸਾਨੂੰ ਸਭ ਤੋਂ ਪਹਿਲਾ ਹੁੰਗਾਰਾ ਹੀ ਨੌਜਵਾਨਾਂ ਵੱਲੋਂ ਮਿਲਿਆ ਸੀ । Rangle Sardar || NewsNumber.Com

Поделиться
HTML-код
  • Опубликовано: 11 окт 2024
  • ਸਾਨੂੰ ਸਭ ਤੋਂ ਪਹਿਲਾ ਹੁੰਗਾਰਾ ਹੀ ਨੌਜਵਾਨਾਂ ਵੱਲੋਂ ਮਿਲਿਆ ਸੀ । Rangle Sardar || NewsNumber.Com
    'ਰੰਗਲੇ ਸਰਦਾਰ' ਉੱਦਮੀ ਨੌਜਵਾਨਾਂ ਦਾ ਸੰਗੀਤਕ ਗਰੁੱਪ ਹੈ ਜੋ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਰਹਿਣ ਵਾਲੇ ਹਨ। ਇਹ ਨੌਜਵਾਨ ਪੰਜਾਬੀ ਸੰਗੀਤ ਜਗਤ ਦੇ ਚੱਲ ਰਹੇ ਸ਼ੋਰ ਸ਼ਰਾਬੇ ਵਾਲੇ ਦੌਰ 'ਚ ਠੰਡੀ ਹਵਾ ਦੇ ਬੁੱਲੇ ਵਰਗੇ ਗੀਤ ਪਰੋਸ ਰਹੇ ਹਨ। ਇੱਥੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਵੀ ਇਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਹਨਾਂ ਰੰਗਲੇ ਸਰਦਾਰਾਂ ਦੇ ਸਰੋਤੇ ਬਣੀਏ।

Комментарии • 248

  • @BalwinderSingh-yu4tq
    @BalwinderSingh-yu4tq Год назад +1

    ਪੱਗਾਂ ਦੇ ਨਾਲ ਹੀ ਪਹਿਚਾਣ ਹੈ ਵੀਰਾਂ ਦੀ। ਮੋਨੇ ਘੋਨੇ ਤਾਂ ਬਹੁਤ ਫਿਰਦੇ ਨੇ ਉਹਨਾਂ ਦੀ ਕੋਈ ਪਹਿਚਾਣ ਨਹੀਂ ਕਰ ਸਕਦਾ

  • @manjinderkang2227
    @manjinderkang2227 Год назад +1

    ਬੱਲੇ ਸਾਡੇ ਈ ਮੁੰਡੇ ਨੇ ਇਹ ਤਾਂ
    ਜਿਉਂਦੇ ਰਹੋ👍

  • @baltejsinghchanne6445
    @baltejsinghchanne6445 Год назад +1

    Very. Nise

  • @ਮੂਰਖਬੰਦਾ-ਲ7ਪ
    @ਮੂਰਖਬੰਦਾ-ਲ7ਪ 5 лет назад +42

    ਪੰਜ ਪਿਅਾਰੇ ,ਪੰਜ ਪਿਰ,ਪੰਜ ਦਰਿਅਾ,ਪੰਜੇ ਪਾਂਡਵ ,ਪੰਜ ਸ਼ਰਦਾਰ ਪੰਜਾਬੀ ਬਹੁਤ ਅੱਛੇ ਬੲੀ ਸ਼ਾਰੰਗੀ ਮਾਸ਼ਟਰ ਵਿਰ ਜੀ

  • @khushikharoud610
    @khushikharoud610 5 лет назад +22

    ਜੀਓ ਸਰਦਾਰੋ🙏🏻🙏🏻ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਚੜਦੀਕਲਾ ਵਿੱਚ ਰੱਖੇ🙌 ਆਪਣੇ ਇਸ ਸਾਦਗੀ ਰੂਪੀ ਗਹਿਣੇ ਨੂੰ ਸੰਭਾਲ ਕੇ ਰੱਖਣਾ , ਇਹੀ ਤੁਹਾਨੂੰ ਬੁਲੰਦੀਆਂ ਤੇ ਪਹੁੰਚਣ ਵਿੱਚ ਸਹਾਇਤਾ ਕਰੇਗੀ✌✌

    • @khalidray9117
      @khalidray9117 3 года назад

      a tip: you can watch movies at Flixzone. Been using it for watching lots of of movies during the lockdown.

    • @jonasjeffery702
      @jonasjeffery702 3 года назад

      @Khalid Ray Yea, I have been using Flixzone for since november myself =)

  • @DavinderSingh-zv7jk
    @DavinderSingh-zv7jk Год назад

    ਬਹੁਤ ਸੋਹਣਾ ਪੁਤਰ ਜੀ ਰਬ ਤਹਾਨੂ ਹਮੇਸ਼ਾ ਖੁਸ਼ ਰੱਖੇ ਲੰਮੀ ਉਮਰਾਂ ਬਖਸ਼ੇ ❤

  • @amanjotkaur5818
    @amanjotkaur5818 Год назад +3

    ਏਕਤਾ ਬਣਾ ਕੇ ਰੱਖਣਾ ਆਪਸ ਚ, ਤੁਹਾਨੂੰ ਕੋਈ ਨਹੀਂ ਰੋਕ ਸਕਦਾ ✨🌹

  • @ਮੂਰਖਬੰਦਾ-ਲ7ਪ
    @ਮੂਰਖਬੰਦਾ-ਲ7ਪ 5 лет назад +22

    ਦਸ਼ਤਾਰ ਹੈ ਤਾਂ ਸ਼ਰਦਾਰ ਹੈ
    ਸ਼ਰਦਾਰ ਸਾਰੀ ਦੂਨੀਅਾਂ ਚ ਸ਼ੌਹਣੇ ੲਿਮਾਂਨਦਾਰ ਤੇ ਸੱਚੇ ਸ਼ੂੱਚੇ ਹੁੰਦੇ ਨੇ

    • @BeHappy-ci6nl
      @BeHappy-ci6nl 5 лет назад +2

      Sukha Singh
      ਸੁੱਖੇ ਬਾਈ ਸੱਸੇ ਦੇ ਪੈਰ ਵਿੱਚ ਬਿੰਦੀ ਨਾ ਪਾਓ, ਸ਼ਾਇਦ ਫ਼ੋਨ ਗਲਤੀ ਨਾਲ type ਕਰ ਰਿਹਾ ਹੋਵੇ। ਬਿੰਦੀ ਨਾਲ ਛਰਦਾਰ ਬਣ ਜਾਂਦਾ, ਸਰਦਾਰ ਨਹੀਂ। ਸਰਦਾਰ ਲਿਖੋ ਸ਼ਰਦਾਰ ਨਹੀਂ।
      ਬਾਕੀ ਬਹੁਤ ਸੋਹਣੀ ਗੱਲ ਹੈ ਤੁਸੀਂ ਪੰਜਾਬੀ ਵਿੱਚ ਲਿਖਦੇ ਹੋ। 🙏🏼🙏🏼

  • @gpsingh740
    @gpsingh740 8 месяцев назад

    Jidao Reho naujawano .I salute you for your Sikhi.❤

  • @umarsalim3603
    @umarsalim3603 5 лет назад +28

    Muslims + Sikhs = 100% Saghe Bhra

  • @paramjitbrar4768
    @paramjitbrar4768 4 года назад +1

    ਬਹੁਤ ਹੀਵਧੀਆ ਬੱਚਿਓ ਸ਼ਾਬਾਸ਼ ਪੁਤਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਮਿਹਨਤ ਰੰਗ ਲਿਆਵੇ ਤੁਹਾਡੀ ਮਾਤਾ ਜੀ ਪਰਮਜੀਤ ਕੌਰ

  • @chamkaursingh8143
    @chamkaursingh8143 4 года назад

    Arsh bro bahut nice all of five
    Waheguru hamesha khush te chardi klaa ch rakhe

  • @Bhau_Talks
    @Bhau_Talks 3 года назад

    Love yaaro... Main Tuhade sab song Bohat var suney aa.. ਮਿਲਾਂਗੇ ਛੇਤੀ ਮਰੀਕਾ .. ਕੋਸ਼ਿਸ਼ ਕਰਾਂਗੇ ਪੂਰੀ

  • @ਮੂਰਖਬੰਦਾ-ਲ7ਪ
    @ਮੂਰਖਬੰਦਾ-ਲ7ਪ 5 лет назад +13

    ਵਾਹਿਗੁਰੂ ਜੀ ਮੇਰੇ ਸ਼ਰਦਾਰਾਂ ਨੂੰ ੲੇਨੀ ਤਰੱਕੀ ਬਖਸ਼ੀਂ ੲਿਹਨਾਂ ਦੇ ਦੂਸ਼ਮਣ ੲਿਹਨਾਂ ਦੀ ਤਰੱਕੀ ਵੇਖ ਵੇਖ ਕੇ ਹੀ ਮੱਚ ਸ਼ੜ ਜਾਣ ਲਾਂਬੂ ਲਾੳੁਣ ਦੀ ਲੋੜ ਨਾਂ ਪਵੇ

  • @harjitghuman8874
    @harjitghuman8874 5 лет назад +1

    ਬਹੁਤ ਵਧੀਆ ਵੀਰ ਕੋਈ ਸ਼ਬਦ ਨਹੀ ਤੁਹਾਡੇ ਲੲੀ

  • @sukhwinderkaur7860
    @sukhwinderkaur7860 Год назад +1

    Good bro tuhdya dstara bahut badya

  • @khushgrewal294
    @khushgrewal294 5 лет назад +1

    ਬਹੁਤ ਸੋਹਣਾ ਯਾਰੋ ।।।ਬਹੁਤ ਪਿਆਰ

  • @sukhchainsingh9449
    @sukhchainsingh9449 5 лет назад +9

    ਰੰਗਲੇ ਸਰਦਾਰਾਂ ਨੂੰ ਬਹੂਤ ਬਹੂਤ ਸ਼ੁੱਭ ਇਛਾਵਾਂ ।

  • @Dhanbabadeepsinghjee
    @Dhanbabadeepsinghjee 4 года назад

    Joban sunami veer ta end a oh bugchu bht ghaint vjaunda♥️

  • @HarpreetKaur-eq8iz
    @HarpreetKaur-eq8iz Год назад

    Bhut vdia veer ji waheguru ji tuhanu chardikala ch rakhan edi punjabiat di sewa krde riho......

  • @ਮੂਰਖਬੰਦਾ-ਲ7ਪ
    @ਮੂਰਖਬੰਦਾ-ਲ7ਪ 5 лет назад +3

    ਰੰਗਲੇ ਸ਼ਰਦਾਰਾਂ ਦੀਅਾਂ ਰਿਸ਼ਾਂ ਕਰੋ ਪੰਜਾਬ ਦੇ ਸ਼ੇਰੋ

  • @tanasahhtannsingh8097
    @tanasahhtannsingh8097 5 лет назад +2

    Azam bhau tu ta veer man moh lia Yar Bala vdia sardar lagda tu ta sardara vich Shira sardar guru nanak lambia umra kre saria dia

  • @bipulsingh95
    @bipulsingh95 5 лет назад +23

    ਇਹ ਹਨ “ਗੁਰਮੁਖੀ ਦੇ ਬੇਟੇ” ।

  • @RanjitSingh-wr4rm
    @RanjitSingh-wr4rm 2 года назад

    Gud bless sardaro very nice song g One day u Wald Famous Sat shiri akal g

  • @gurbanishorts5706
    @gurbanishorts5706 5 лет назад +8

    ਬਹੁਤ ਸੋਹਣਾ ਰਿਹਾ। ਸਾਰੇ ਵਧਾਈ ਦੇ ਪਾਤਰ।ਚੈਨਲ ਦਾ ਵੀ ਧਨਵਾਦ।

  • @sanjeevpaul9483
    @sanjeevpaul9483 4 года назад

    Jio jio Y G....Folk te Culture Sambhal K rkhn waleya Nu salaam ..
    Bhangra Te Folk Lover Wlo

  • @neetumanawan3224
    @neetumanawan3224 Год назад +1

    22ji nice

  • @babasatnamsinghji
    @babasatnamsinghji 4 года назад +1

    ਜਿੳੁਂਦੇ ਵਸਦੇ ਰਹੋ ਪੁੱਤਰੋ

  • @jagseersamra4491
    @jagseersamra4491 Год назад

    bhut sohne veere waheguru thonu Hmesha khush rakhe

  • @satnamkahlon8398
    @satnamkahlon8398 2 года назад

    waheguru mehar rakhan chardikala bakhashn putro

  • @mehtabsahota7113
    @mehtabsahota7113 4 года назад +1

    ਬਾੲੀ ਜੀ ਬੁਹਤ ਵਾਧੀਅਾ ਗੋਦੇ ਬਾੲੀ 👌👌👌ਫੁਲ ਸਪੋਟਅਾ ਬਾੲੀ

  • @manpreetsinghseera9678
    @manpreetsinghseera9678 5 лет назад +16

    ਰੱਬ ਮਿਹਰ ਕਰੇ ਤੂਹਾਡੈ ਗਰੂਪ ਤੈ ੨੨ਜ਼ੀ

  • @astiwana6629
    @astiwana6629 2 года назад

    ਜੁੱਗ ਜੁੱਗ ਜੀਓ ਪਿਆਰੇ ਬਚਿਉ,👌👍🌹

  • @kamaldhami5428
    @kamaldhami5428 4 года назад

    Full support. Jeyonde raho.

  • @harpaldhaliwal2209
    @harpaldhaliwal2209 Год назад

    Bhuttt hiii vddiaa 😍😍😍😍😍

  • @kawaljitsingh7550
    @kawaljitsingh7550 5 лет назад +1

    ਬਾਬਾ ਨਾਨਕ ਮੇਹਰ ਕਰੇ

  • @surinderpalsingh4600
    @surinderpalsingh4600 5 лет назад +1

    Ihna bachayian nu mera bahut bahut piar Balio tuhada group suchaji gaiki da psrtik hai. Meri ik benti hai k jive lakri nu fevicol nal jorhi da hai usse tran apne group nu v fevikol nal akhri sahann tak jorhk rakhna. Kite group vich koi maat bhed ho jave, piar nal baik k sulja laina.
    Waheguru ji sada tuhade ang sang sahai hon

  • @harvindersingh7957
    @harvindersingh7957 3 года назад

    Very. nice parfarmention

  • @jeetakahlon7176
    @jeetakahlon7176 4 года назад

    Very.. Very.good

  • @parwez-hr9xw
    @parwez-hr9xw 5 лет назад +1

    Very good sardar g

  • @ਮੂਰਖਬੰਦਾ-ਲ7ਪ
    @ਮੂਰਖਬੰਦਾ-ਲ7ਪ 5 лет назад +3

    ੳੁਮਰ ਲੰਮੇਰੀ ਜ਼ਿੳੁਣ ਮੇਰੇ ਰੰਗਲੇ ਸ਼ਰਦਾਰ

  • @amandeepkaur1483
    @amandeepkaur1483 5 лет назад +1

    👌👌Babaji trakiyan Bakshan veera. Nu

  • @upkarsingh8568
    @upkarsingh8568 5 лет назад +1

    baalay oye malwaiooo lub ju,,,, kyam rakhio sardari ,,, kadi larrio na ,,, te sardai kyam rakhio jionday raho

  • @gurjantsingh2249
    @gurjantsingh2249 Год назад

    Great

  • @Amandeepkaur7568
    @Amandeepkaur7568 Год назад

    Waheguru bhla kre

  • @harbindersingh9528
    @harbindersingh9528 5 лет назад +2

    Aslii sardar tan tuci ho 🙏🙏🙏😍😍👍👍

  • @sanwlysardarpind_matta4105
    @sanwlysardarpind_matta4105 2 года назад

    Waoo good Ajam khan

  • @wonderwhy858
    @wonderwhy858 5 лет назад +3

    Rab baot baot tarakeen daye thonu saaryaan nu✌️

  • @davinderlivestudio
    @davinderlivestudio Год назад

    super ⭐⭐⭐⭐⭐⭐⭐

  • @Harwinder1972
    @Harwinder1972 5 лет назад +1

    ਬਹੁਤ ਵਧੀਆ ,ਸਦਾ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ

  • @bindersandhu4757
    @bindersandhu4757 4 года назад

    Nice jaar

  • @Baljindersingh-wr9us
    @Baljindersingh-wr9us 5 лет назад +6

    Sikh are best every sardar ji like hero because my brothers are also sikh am proud of you guys ki tuc sikhi kayam rakhi

  • @harsimrankaur8944
    @harsimrankaur8944 3 года назад

    PB 29 waale ❤️❤️ kich k rkho kmm veere🥰

  • @Indermanukegill
    @Indermanukegill 4 года назад

    Jind jaan o bai tuc sadi

  • @ravigujjar675
    @ravigujjar675 5 лет назад +1

    👌👌👌 ਬਹੁਤ ਵਧੀਆ ਸੋਚ ਹੈ ਤੁਹਾਡੀ

  • @tajinderkaur8492
    @tajinderkaur8492 5 лет назад +10

    Well ”Pagg” is not only of and for sikh people it is above all things.. Well done brothers.

  • @AmanDeep-em3ot
    @AmanDeep-em3ot Год назад

    V nice

  • @ilovepunjab4810
    @ilovepunjab4810 5 лет назад +10

    15 April 2019 nu pbi university vich tuhada talent vekha nazara aa geya sada chardikala vich raho

  • @NaturalContents
    @NaturalContents 5 лет назад +3

    Karam song bhut ghaint bai

  • @navpreetkaur31
    @navpreetkaur31 5 лет назад +2

    Parmatma chrdiya klla'n ch rkhhn tuhnu sbbnu vire..Sohne Sardar mere veer jugg jugg jeeve..sada punjab smbaal lo..💕

  • @balroopsingh746
    @balroopsingh746 5 лет назад +3

    Zinde vasde raho mere veero
    Waheguru tuhanu chardi kla vich rakhe

  • @cyclewarriorSonu
    @cyclewarriorSonu 5 лет назад +1

    Aazam veer salute aa tuhanu🙏

  • @BaljinderBareillyWala
    @BaljinderBareillyWala 5 лет назад +1

    ਕਮਾਲ ਕਰਤੀ ਵੀਰਾਂ ਨੇ

  • @srangroup838
    @srangroup838 5 лет назад +4

    Ajam veera ssk👏👏👏god bless u mara sara veera nu

  • @amandeepkharkara5336
    @amandeepkharkara5336 5 лет назад +6

    Am happy bcoz now we could listen new sartaj level thinking

  • @mukeshbalu8557
    @mukeshbalu8557 5 лет назад +1

    Good luck Everyone.
    Jeooode wassde rahooo

  • @PenduDiaries
    @PenduDiaries 4 года назад +1

    baut vadia veer rabb kre tuhada pyar baneya rahe te vadia singing karde rhon

  • @baldeepbrarmusic4453
    @baldeepbrarmusic4453 5 лет назад +3

    bohat khoob veereyo

  • @SINGHCHAHAL.1
    @SINGHCHAHAL.1 5 лет назад

    Att

  • @JobanSunamiproductions
    @JobanSunamiproductions 5 лет назад +16

    Love u all mere bhra.
    God bless you all.
    Thanqu gurdeep bhen. Chnagiya changiya interviews lain lyi.

  • @inderpartapsingh4445
    @inderpartapsingh4445 5 лет назад +2

    Aajam veer tussa es jug de sacche ensan t sacche sikh ho... T Sare veer v bhot bhot pyar t snman de asli hakdar ne

  • @anmolhanda8019
    @anmolhanda8019 Год назад

    👌👌

  • @averajbrar5660
    @averajbrar5660 5 лет назад +1

    Luv u veero very good luck for future

  • @manpreetrandhawa521
    @manpreetrandhawa521 3 года назад

    👌👌👌👍👍👍🙏🙏🙏

  • @sukhveerkaur2988
    @sukhveerkaur2988 5 лет назад +1

    Aaazm Vera salute

  • @divyarani9875
    @divyarani9875 5 лет назад +1

    Aina cho jaskaran Veer nu jandi aa.. sachi ohna ne bohat struggle kita.. rabb rangle Sardara nu tarakki bkshn... God bless you to all

  • @Desitech87
    @Desitech87 5 лет назад +1

    ਵਾਹਿਗੁਰੂ ਚੱੜ੍ਹਦੀ ਕਲਾ ਕਰਨ ਮੇਰੇ ਵੀਰਾਂ ਦੀ।

  • @mandeepsharma9866
    @mandeepsharma9866 3 года назад

    Bahut sohna kam aa veere bs lgge rihoo eho jhi songs hi dio Punjab nu ❤️🙏🏼

  • @channisohal4116
    @channisohal4116 5 лет назад +2

    My favourite rangle sardar

  • @navdeepdeol1605
    @navdeepdeol1605 5 лет назад +3

    Bhut vadiaa veero

  • @randhawagurmeet5194
    @randhawagurmeet5194 5 лет назад +3

    Bahut trakhi kroge veer ga Lorrr hai Punjab nu aap g diii

  • @buntynanda286
    @buntynanda286 5 лет назад +4

    Salute Aw Azam bai nu

  • @khushikaur5738
    @khushikaur5738 5 лет назад +6

    Huge respect for all 🙏🙏

  • @dhanjalrecords3912
    @dhanjalrecords3912 5 лет назад

    ਬਹੁਤ ਵਧੀਆ ਜੀ

  • @kulwantsingh-ic1pl
    @kulwantsingh-ic1pl Год назад

    Waheguru Mehr

  • @singhmanigillitfak4364
    @singhmanigillitfak4364 2 года назад

    ਵਾਹਿਗੁਰੂ ਜੀ ਕਿਰਪਾ ਕਰਨ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ ਰੰਗਲੇ ਸਰਦਾਰ ਵੀਰਾਂ ਨੂੰ

  • @GurpreetSingh-qd8tu
    @GurpreetSingh-qd8tu 4 года назад

    ਬਹੁਤ ਵਧੀਆ ਗਾਉਂਦੇ ਦੇ ਬਾਈ.......

  • @ਗੁਰਭੇਜਸਿੰਘਗਰਭੇਜ

    ਵਾਹਿਗੁਰੂ ਚੜਦੀ ਕਲਾ ਵਿਚ ਰਖਣ

  • @harpreet5272
    @harpreet5272 5 лет назад +3

    HnJi veer haige aa chngga sunan wale punjabiyat nu pyaar kran wale ....u are doing very well

  • @inderjitsingh7001
    @inderjitsingh7001 5 лет назад +1

    Khush raho beta g

  • @AmandeepSingh-od8qk
    @AmandeepSingh-od8qk 5 лет назад

    Bahut vadhia vr parmatma tuhanu chardikala bhkhse

  • @harindermahi2478
    @harindermahi2478 3 года назад

    ਵਾਹਿਗੁਰੂ ਜੀ ਮੇਹਰ ਰੱਖਣ

  • @techmanplumbers
    @techmanplumbers 5 лет назад +2

    Nice Team Rangle Sardar. Azam,Khokhar, Arsh, bitta 22

  • @ManpreetKaur-lu2ki
    @ManpreetKaur-lu2ki 5 лет назад +3

    God bless you brothers👌👌👌👍👍

  • @randeep295
    @randeep295 5 лет назад +6

    balle sardaro

  • @ak-pk8ts
    @ak-pk8ts 5 лет назад

    Bahut vadiya virsa bachaoge tusi veerio

  • @jhorarrohi5539
    @jhorarrohi5539 5 лет назад

    Jionde raho veero jwaniyan mano

  • @dilsandhu3857
    @dilsandhu3857 5 лет назад +1

    M kon kise da khanda song sun k search kita bhut vdia lga sachi

  • @gursimran743
    @gursimran743 5 лет назад +3

    Nice veer g

  • @bindersohi8682
    @bindersohi8682 4 года назад

    I love pagg