30 ਦਿਨਾ ਦਾ ਸਿਧੀ ਬਿਜਾਈ ਵਾਲਾ ਝੋਨਾ ਦੇਖ ਕਿ ਰੂਹ ਹੋਵੇ ਖੁਸ਼। 30 Days DSR paddy | ਕਿਸਾਨ ਦੀ ਕਾਮਯਾਬੀ ਬਾਰੇ ਸੁਣੋ

Поделиться
HTML-код
  • Опубликовано: 13 сен 2024
  • ਇਹ ਕਿਸਾਨ ਪਿੰਡ ਤਕੀਪੁਰ ਜਿਲਾ ਸੰਗਰੂਰ ਦੇ ਹਨ ਅਤੇ 60 ਇਕੜ ਤੇ ਖੇਤੀ ਕਰਦੇ ਹਨ। ਇਹਨਾ ਨੇ ਪਹਿਲੀ ਵਾਰ DSR ਸਿਧੀ ਬਿਜਾਈ 25 ਇਕੜ ਦੀ ਕਿਤੀ ਹੈ। ਇਸ ਵਿਡੀਓ ਵਿਚ ਇਸ ਕਿਸਾਨ ਦਾ ਤਜਾਰਬਾ ਤੇ ਕਾਮਜਾਬੀ ਬਾਰੇ ਗੱਲਾ ਸਾਝੀਆ ਕੀਤੀਆ ਹਨ ।
    ਤੁਸੀ ਸਾਡੇ ਨਾਲ ਗਲ ਕਰਨ ਲਈ comment ਕਰ ਸਕਦੇ ਹੋ
    ਜਾ
    ਸਾਨੂੰ email 5aabagro737@gmail.com ਤੇ ਸਮਪਰਕ ਕਰ ਸਕਦੇ ਹੋ।
    if you want to contact as then comment us or email at 5aabagro737@gmail.com.
    DSR (Direct Seeding Rice) is new technique of sowing paddy with minimum labor and expenses.
    #DSR #Paddy #5aab Agro

Комментарии • 37