Two Faces (Official Video) Aman Kalyan | Emanat Preet Kaur | Shazam Gill | New Punjabi Song 2024

Поделиться
HTML-код
  • Опубликовано: 26 авг 2024
  • #twofaces #amankalyan #emanatpreetkaur #latestpunjabisongs2024
    latest punjabi songs 2024
    New punjabi songs 2024
    punjabi songs
    Subscribe Our Official RUclips Channel For Upcoming Songs
    / @amankalyan
    For Live Shows contact : amankalyanmusic@gmail.com
    Follow Artist on:-
    Facebook - / amankalyanofficial
    Instagram - / amankalyanofficial
    Snapchat - / aman-kalyan
    ------------------
    ♪Available On♪
    iTunes : bit.ly/3S1gw3J
    Apple music :bit.ly/4cVmg72
    Amazon :bit.ly/4bCFYDr
    Spotify : bit.ly/spotify...
    Reels Link :
    Instagram Reels : bit.ly/4eZxoSg
    Tiktok : bit.ly/4bG1aJ0
    ------------------
    Song Credits :
    Title : Two Faces
    Vocal: Aman Kalyan, Emanat Preet Kaur
    Lyrics : Shazam Gill
    Music : KRN World
    Video & Editing : Mani Saini
    DOP: Dilip Kumar
    Poster & Publicity Design : Mani Saini
    Male Second lead : Satta Dhillon, Rudhar
    Female Second lead : Sandy Kalyan
    Hair : Sahil
    Make up : Sahib
    Production : FRM Films Productions
    Featuring Cast : Karan Kalyan, Vishal Rana, Sanju, Ramma, Bunty, Gulshan, Vicky, Rishu
    Spacial Thanks : Karan Kalyan, Shingara Singh, Deep Nammy & Maninder Farmer
    Lyrics:-
    ---------------
    ਸੁਣ ਲੈ ਕੰਨ ਖੋਲ ਰਕਾਨੇ
    ਘੜ ਲਏ ਤੂੰ ਬੜੇ ਬਹਾਨੇ
    ਦਿਲ ਦੇ ਵਿੱਚ ਚੋਰ ਨਾਂ ਰੱਖੀਏ
    ਪਿੱਠ ਤੇ ਨਾਂ ਵਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਕਿਹੜਾ ਕੰਨ ਭਰ ਗਿਆ ਤੇਰੇ
    ਕਰ ਗਿਆ ਸ਼ਤਾਨੀ ਵੇ
    ਲੱਗੀਆਂ ਦਾ ਬਣਦੇ ਵੈਰੀ
    ਮਾਰਨ ਲੱਖ ਭਾਨੀ ਵੇ
    ਲੱਗੀਆਂ ਦਾ ਬਣਦੇ ਵੈਰੀ
    ਮਾਰਨ ਲੱਖ ਭਾਨੀ ਵੇ
    ਦਿਲ ਦੇ ਫੱਟਾਂ ਨੂੰ ਸੀਵੇ
    ਐਸਾ ਨਾ ਦਰਜੀ ਵੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਲਾਈਆਂ ਮੈਂ ਦਿਲ ਤੋਂ ਚੰਦਰਿਆ
    ਹੋਵੇ ਜੱਦ ਅੱਖ ਸ਼ਰਾਬੀ
    ਛੇਤੀ ਫਿਰ ਭੌਰ ਨੇ ਡੁੱਲਦੇ
    ਕੱਚੀ ਇੱਕ ਰਾਤ ਦੀ Yaari
    ਸੂਰਜ ਚੜਿਆਂ ਤੇ ਭੁੱਲਦੇ
    ਕੱਚੀ ਇੱਕ ਰਾਤ ਦੀ Yaari
    ਸੂਰਜ ਚੜਿਆਂ ਤੇ ਭੁੱਲਦੇ
    ਸੱਧਰਾਂ ਦੀ ਚਾਦਰ ਕਰਦੇ
    ਸੱਧਰਾਂ ਦੀ ਚਾਦਰ ਕਰਦੇ
    ਮਿੰਟਾਂ ਵਿੱਚ ਤਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਕਿੱਦਣ ਤੂੰ ਤੱਕ ਲਿਆ ਮੈਨੂੰ
    ਗ਼ੈਰਾਂ ਦੇ ਵੜਦੀ ਨੂੰ
    ਮਿਹਣਾ ਜਿਓਂ ਤੀਰ ਮਾਰਦੈਂ
    ਵੇ ਸੱਜਣਾ ਮਰਦੀ ਨੂੰ
    ਮਿਹਣਾ ਜਿਓਂ ਤੀਰ ਮਾਰਦੈਂ
    ਵੇ ਸੱਜਣਾ ਮਰਦੀ ਨੂੰ
    ਦੱਸ ਕਿਹੜੇ ਖੂਹ ਵਿੱਚ ਪਾਤੀ
    ਸਾਡੀ ਤੂੰ ਅਰਜੀ ਵੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਲਾਈਆਂ ਮੈਂ ਦਿਲ ਤੋਂ ਚੰਦਰਿਆ
    ਤੁਰਦਾ ਜਿਓਂ ਚੋਰ ਪੱਬਾਂ ਤੇ
    ਹੁਣ ਐਦਾਂ ਤੁਰਦੀ ਨੀਂ
    ਗਿੱਲ ਦੀ ਜਿੰਦ ਜਾਨ ਪਤਾਸੇ
    ਵਾਂਗੂੰ ਜਾਵੇ ਖੁਰਦੀ ਨੀਂ
    ਗਿੱਲ ਦੀ ਜਿੰਦ ਜਾਨ ਪਤਾਸੇ
    ਵਾਂਗੂੰ ਜਾਵੇ ਖੁਰਦੀ ਨੀਂ
    yarran ਦਾ ਭੁੱਲ ਕੇ ਟਾਂਗਾ
    yarran ਦਾ ਭੁੱਲ ਕੇ ਟਾਂਗਾ
    ਲੱਭ ਲਈ ਕੋਈ ਕਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਦੋ ਪਾਸੇ ਲਾਓਣ ਜਿਹੜੀਆਂ
    -------------------
    #latestpunjabisongs2024 #latestpunjabisong #newpunjabisong #newpunjabisongs #latestpunjabisongs #newpunjabisongs2024 #punjabisong #punjabisongs #punjabivideo #trending #latestsongs #punjabihitsong #amankalyanmusic #punjabihitsong #punjabivideosongs #trendingsong2024 #punjabitrendingsong #toptrendingsong #toppunjabisongs #toppunjabisong

Комментарии • 253

  • @AmanKalyan
    @AmanKalyan  Месяц назад +67

    Hanji kidaa ji Saare ....
    kidaan Lagea gana ...Like , comment share karke jaroor dseo🙏🙏❤❤

  • @sanjayamallick7564
    @sanjayamallick7564 Месяц назад +3

    ਮਹਿਨਤ ਕਰਨ ਵਿੱਚ ਇਨਸਾਨ ਨੂੰ ਝਿਜਕਣਾ ਨਹੀ ਚਾਹਿੰਦਾ । ਤੂਹਾਡਾ ਕੰਮ ਹੀ ਤੂਹਾਡੀ ਅਸਲੀ ਪਹਿਚਾਣ ਹੈ।

  • @pafulldopafulldo7292
    @pafulldopafulldo7292 Месяц назад +3

    Aman the Emanat ji ne Punjabi vibes nu zindagi ch laake dikhaya hai - ek dum musical magic!

  • @JASMEET375
    @JASMEET375 Месяц назад +5

    Kya baat hai ho gae Kalyan saab Mashhoor 😮😮😮

  • @BKSidhu-tr7up
    @BKSidhu-tr7up Месяц назад +2

    Congratulations for whole team members bohat khoob 👍 Aman 🙏🏻💐🙌

  • @gurmatsaanjh8175
    @gurmatsaanjh8175 Месяц назад +3

    Kyaa baat...kya baat ..byi g mazaa aa gea gaana sunke...edaan de content ajj kal koi koi kadh da...salute veere👌👌

  • @PrakashGaikwad-fw6fk
    @PrakashGaikwad-fw6fk Месяц назад

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ Love u ️

  • @starmediaentertainment6284
    @starmediaentertainment6284 Месяц назад +2

    att kraa ditti bro ...kyaa baataaaa 😍😍😍

  • @yuvajsingh8487
    @yuvajsingh8487 Месяц назад +4

    Boht sohna song big brother ❤️🥳

  • @BaljitKaur-gg6os
    @BaljitKaur-gg6os 21 день назад +1

    ਬਹੁਤ ਖੂਬ ਜੀ ਰੱਬ ਰਾਖਾ 🙏😀

  • @user-vu2od7dm1f
    @user-vu2od7dm1f Месяц назад +1

    ਸਿਰਾ ਐ ਅਮਨ ਕਲਿਆਣ❤🎉🎉

  • @vinniek3797
    @vinniek3797 Месяц назад +1

    Nazara aa gya Kalyan 22. Nicely written and delivered. ❤❤

  • @nabarbande
    @nabarbande Месяц назад +1

    ਬੜਾ ਖੂਬਸੂਰਤ ਬਾ-ਕਮਾਲ ਆਈਡੀਆ ਅਤੇ ਕੁੜੀ ਦੀ ਅਵਾਜ਼ ਵੀ ਮੌਲਾ ਦੀ ਬਖਸ਼ਿਸ਼ ਐ।
    ਕਿੰਨਾ ਚੰਗਾ ਹੋਵੇ ਜੇ ਗਾਇਕ ਵੀਰ ਬੋਲ ਕੇ ਆਪਣਾ ਨੰਬਰ ਵੀ ਦੱਸ ਦਿਆ ਕਰਨ। ਇੱਕ ਤਾਂ ਲੋਕਾਂ ਦੀ ਗਾਇਕ ਨਾਲ ਸਿੱਧੀ ਪਹੁੰਚ ਹੋ ਜਾਵੇਗੀ ਤੇ ਦੂਜਾ ਅਖਾੜਿਆਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ।

  • @BHANGUVIDEOSUK
    @BHANGUVIDEOSUK Месяц назад +1

    Beautiful song. Nicely sung. Great lyrics. God's Blessings.

  • @AnkushSharma-sl9ew
    @AnkushSharma-sl9ew 22 дня назад +2

    Very good voice and punjabi song sir and mam g ❤❤❤❤❤❤❤

  • @Aryan--Rajput--ff--7985.------
    @Aryan--Rajput--ff--7985.------ Месяц назад +1

    Att aa jatta proud of u ✌️✌️

  • @user-rq7qz7tf7z
    @user-rq7qz7tf7z Месяц назад +1

    Kya baat aaa …sira lata kalyan sabb 🔥🔥🎉🎉🎊🎊✌️✌️🥰🥰❤️❤️

  • @starmediaentertainment6284
    @starmediaentertainment6284 Месяц назад +2

    bakmaal gaana ❤❤

  • @maheshkumar-tg9gk
    @maheshkumar-tg9gk Месяц назад +2

    what a Splendid song.✌️❤
    Nothing is imperfect, everything is admirable.
    keep it up bro nd our best wishes always with you.
    God gives you more success those we will come again with more brightly 🥳🥳🎉🎉❤️🧿💯

  • @ujagarsingjsingh9467
    @ujagarsingjsingh9467 Месяц назад +1

    Amazing vocal ❤️

  • @sumitboro824
    @sumitboro824 Месяц назад

    This song deserves way more recognition. Aman Kalyan is a hidden gem.

  • @nindermarkhai3162
    @nindermarkhai3162 Месяц назад +3

    Kyaa baat kyaa baat ❤❤❤❤

  • @yuvajsingh8487
    @yuvajsingh8487 Месяц назад +2

    😍😍😍😍😍😍😍

  • @user-dx7cq9bc8f
    @user-dx7cq9bc8f Месяц назад

    ️Is song di awaaz Punjabi culture di richness nu celebrate kar rehi hai.

  • @s_dsharma9529
    @s_dsharma9529 Месяц назад +1

    🔥🔥🔥

  • @iLoveRide41
    @iLoveRide41 Месяц назад +1

    Good work 👌

  • @VIJAYKUMAR-hg2vu
    @VIJAYKUMAR-hg2vu Месяц назад +1

    Bohut sohna song 👍👌👌

  • @RajeshPraja-td2uh
    @RajeshPraja-td2uh Месяц назад

    Badhiya song di wait kar rahe aa

  • @ShabbirSiddi-bk8wt
    @ShabbirSiddi-bk8wt Месяц назад

    Kaimo kaim ✌️✌️

  • @lovepunjab2939
    @lovepunjab2939 Месяц назад +1

    ਬਹੁਤ ਵਧੀਆ ਬਾਈ

  • @BappaTaraar
    @BappaTaraar Месяц назад

    End lyrics bayi g 🤙🤙👍👍

  • @SantoshKashyapji
    @SantoshKashyapji Месяц назад

    Kalyan saab …Saade doabe di jaan ❤️❤️

  • @RucheeRana-bq4zs
    @RucheeRana-bq4zs Месяц назад +1

    🥳🥳🥳🥳

  • @OmprakashKumar-jt2nd
    @OmprakashKumar-jt2nd Месяц назад

    Vadiya Bai G super hit music video superb

  • @Goldjeetsingh
    @Goldjeetsingh Месяц назад +1

    Superb combination ❤

  • @Talim.Khan_007
    @Talim.Khan_007 Месяц назад

    Bar bar ye gana sunke bhi man ni bhar reha 😍

  • @HR-hk1cp
    @HR-hk1cp Месяц назад +1

    Attttt

  • @Sumitgarai-rt3eu
    @Sumitgarai-rt3eu Месяц назад

    mja aa gea thuada gaana sunke..

  • @user-yy8br5jt2u
    @user-yy8br5jt2u Месяц назад +1

    Nice song veera ❤

  • @drackpack1785
    @drackpack1785 Месяц назад +1

    👌🏼👌🏼👌🏼

  • @shishangthakur1197
    @shishangthakur1197 Месяц назад +2

    Very nice acting manu bahiya 👌👌👌👌

  • @TDkites
    @TDkites Месяц назад

    Dil khush karta 🔥

  • @puskarsardar
    @puskarsardar Месяц назад

    Hit a pura ✌️✌️

  • @banatotalgaming007
    @banatotalgaming007 Месяц назад

    V nyc song …don’t know how many times I have listened this song🥰🥰👍👍❤️❤️

  • @kirankaur2792
    @kirankaur2792 Месяц назад +7

    Very nice song👍🏻👌❤❤🎉🥳🥳

  • @user-yy8br5jt2u
    @user-yy8br5jt2u 18 дней назад +1

    Mera got ve Kalyan he ha ❤❤❤ love you bro

  • @santumandi829
    @santumandi829 Месяц назад

    Maar suteya ❤️🥰outstanding

  • @vikashjatav6752
    @vikashjatav6752 Месяц назад

    Very nice bro 😎 agg 🔥 la ti bro

  • @sunilbarjod1019
    @sunilbarjod1019 Месяц назад

    ਬਹੁਤ ਸੋਹਣਾ ਗੀਤ ਤੇ ਵੀਡੀਓ।।।

  • @PawanKumar-ik7it
    @PawanKumar-ik7it Месяц назад

    You are a new star in punjabi industry 🥰

  • @user-fs2en5uc1q
    @user-fs2en5uc1q Месяц назад

    Haye kinna sohna munda ❤️

  • @SanjuKumar-vq5wi
    @SanjuKumar-vq5wi Месяц назад +2

    Congratulations 🎉🎉 AtTtT brother ❤❤

  • @sadhusa8925
    @sadhusa8925 Месяц назад

    Awesome 🔥🔥

  • @mayurigawand5879
    @mayurigawand5879 Месяц назад +1

    Fatteee chakk te bayi g💪

  • @RajkumarRajkumar-lc9dc
    @RajkumarRajkumar-lc9dc Месяц назад

    Voice so nice ..god bless you bro 🥰🥰

  • @Mkvloggers
    @Mkvloggers Месяц назад +1

    👌👌👌👌👌👌

  • @mittumittu5196
    @mittumittu5196 Месяц назад +1

    Nice Song ❤❤

  • @suchasingh5202
    @suchasingh5202 25 дней назад +1

    Bahut. Vadhia jee

  • @lovedeep524
    @lovedeep524 Месяц назад +1

    Attttt bro

  • @user-vc1ec9ef3o
    @user-vc1ec9ef3o Месяц назад

    On repeat bro ,, att gana👍👍🤙

  • @mukeshrajput8772
    @mukeshrajput8772 Месяц назад

    Very nice song dil nu touch kar gea ❤️❤️

  • @Hoshizawa_Kin
    @Hoshizawa_Kin Месяц назад

    After long time i like a punjabi song ..

  • @omkarsontakke-no3pz
    @omkarsontakke-no3pz Месяц назад

    Amazing keep it up 👍

  • @NonySingh-q4s
    @NonySingh-q4s Месяц назад +1

    Att song ❤❤❤❤❤

  • @AnshuBhangal0242
    @AnshuBhangal0242 Месяц назад +1

    Attt song live show laho paji

  • @ushatripathi5683
    @ushatripathi5683 Месяц назад

    Outstanding ❤️❤️

  • @HOOLLMJGFDR
    @HOOLLMJGFDR Месяц назад

    ohhhh scooter wala scene best c bro,,jado darr ke nass de ooooooo

  • @Tirthmankar15
    @Tirthmankar15 Месяц назад

    Dhan dhan krva ti bayi g

  • @ramnaresh1573
    @ramnaresh1573 Месяц назад

    att kra shaddi aa bayi g

  • @AmitSaini-hn6yo
    @AmitSaini-hn6yo Месяц назад

    kyaaa teamwork aa byi everything is perfect

  • @nindermarkhai3162
    @nindermarkhai3162 Месяц назад +1

    ❤❤❤❤

  • @abhinews622
    @abhinews622 Месяц назад

    Masterpiece ✌️

  • @beharakonda8561
    @beharakonda8561 Месяц назад

    Kaint song 🙏

  • @mewamann
    @mewamann 19 дней назад +1

    Fantastic song

  • @aheriyajigaming
    @aheriyajigaming Месяц назад

    Bahut bahut pyar bayi g thuanu ton

  • @NonySingh-q4s
    @NonySingh-q4s Месяц назад +1

    Very nice ❤❤

  • @RaviranjanKumar-s5g
    @RaviranjanKumar-s5g Месяц назад

    Aye haye ️️

  • @BalwinderSingh-em7be
    @BalwinderSingh-em7be Месяц назад +1

    Yes a kaam bro 👌

  • @abhinews622
    @abhinews622 Месяц назад

    Mind blowing 💜

  • @vadikarawatvadikarawat6739
    @vadikarawatvadikarawat6739 Месяц назад +1

    ਜੇਕਰ ਇਹ ਵੀਡਿਉ ਪਿੰਡ ਦੀਆਂ ਵੱਟਾਂ ਤੇ ਬਣੀ ਹੁੰਦੀ ਤਾਂ ਹੋਰ ਵਧੀਆ ਹੋਣੀ ਸੀ..ਬਾਕੀ ਗੀਤ ਬਹੁਤ ਵਧੀਆ ਵੀਰ

  • @KanahiyaKanahiya-qp1bt
    @KanahiyaKanahiya-qp1bt Месяц назад

    Beautiful vibes bro 🌕🌝

  • @kalyanmobiletech5824
    @kalyanmobiletech5824 Месяц назад +2

    End he kra shaddi vir

  • @JagdevSingh-zo9nd
    @JagdevSingh-zo9nd Месяц назад +1

    Bahut ghaint song

  • @SUKH-bn2uf
    @SUKH-bn2uf Месяц назад

    Sira after long time full desi punjabi

  • @god.father-1234_
    @god.father-1234_ Месяц назад

    Voice on fire 🔥🔥

  • @NonySingh-q4s
    @NonySingh-q4s Месяц назад +1

    Very nice song ❤❤

  • @PravinBahakiyaPravinBhakiya
    @PravinBahakiyaPravinBhakiya Месяц назад

    👏rock it bro

  • @user-yy8br5jt2u
    @user-yy8br5jt2u 18 дней назад +1

    Serrra song ❤❤❤

  • @rajeshsardar889
    @rajeshsardar889 Месяц назад

    Osm 💗

  • @umarkhan8457
    @umarkhan8457 Месяц назад

    Haaye kina sohna song a🫶❤️…

  • @preetisinha489
    @preetisinha489 Месяц назад

    nazar naa lagge jodi nu ...kyaa baat

  • @surjitram3078
    @surjitram3078 Месяц назад +1

    💯👍🔥😍

  • @EpicPlayz401
    @EpicPlayz401 Месяц назад

    Bahut ghaint awaz thuadi 🙏

  • @Harshdeepsingh3630
    @Harshdeepsingh3630 Месяц назад +1

  • @bhupenkumarraj5820
    @bhupenkumarraj5820 Месяц назад

    Sirraaaaaa song ❤️❤️❤️❤️❤️

  • @bapikhan9919
    @bapikhan9919 Месяц назад

    Best song … gaya bahut sohna

  • @majorsingh3731
    @majorsingh3731 Месяц назад +1

    V. Ghaint song bai ji. Congrats from malwa belt

  • @janmenjoymahato9593
    @janmenjoymahato9593 Месяц назад

    Amazing song and voice ,,,like it ❤️👍🥰

  • @amninderpalsingh8106
    @amninderpalsingh8106 Месяц назад +2

    Very nice song brother
    Super video

  • @paramjitkaurparamjitkaur6293
    @paramjitkaurparamjitkaur6293 Месяц назад +1

    Nice song