Размер видео: 1280 X 720853 X 480640 X 360
Показать панель управления
Автовоспроизведение
Автоповтор
ਕਿੰਨਾ ਪਾਕ ਸਾਫ਼ ਨਜ਼ਰੀਆਮੈਂ ਵੀ ਕਦੇ ਨਹੀਂ ਚਾਹੁੰਦੀ ਕਿ ਹਰਮਨ ਨੂੰ ਇਸ ਗੀਤ ਕਰਕੇ ਯਾਦ ਰੱਖਿਆ ਜਾਵੇ,ਬੇਸ਼ਕ ਇਹ ਬਹੁਤ ਪਿਆਰਾ ਗੀਤ ਹੈ ਪਰ ਹਰਮਨ ਦਾ ਲੈਵਲ ਇਸਤੋਂ ਬਹੁਤ ਉਚੇਰਾ ਤੇ ਅਗੇਰਾ ਹੈਰਾਣੀਤੱਤ ਵਾਂਗ।ਕਾਸ਼ ਪੁਸਤਕ ਕਲਚਰ ਦੁਬਾਰਾ ਪਰਤ ਆਵੇ ਹਰਮਨ ਦੇ ਯਤਨਾਂ ਸਦਕਾ
"Harmanjeet" Aaar Nanamk Paar Nanak Wala Harmanjeet....❤ ❤ ❤
ਆਪਣੇ ਅੰਦਰ ਬਾਈ ਨੇ ਦੁਨੀਆਂ ਬਣਾ ਰੱਖੀ ਆ ਬਹੁਤ ਸੋਹਣਾ ਵੀਰੇ ਮੇਰੇ ਵਰਗੇ ਦੀ ਸੋਚ ਰੁੱਕ ਜਾਂਦੀ ਆ ਇੱਥੇ ਆ ਕੇ ❤❤❤🙏
ਇਹ ਗੱਲਾਂ ਗੂੰਗੇ ਦੇ ਗੁੜ ਖਾਣ ਵਾਂਗ ਹਨ ।ਬਹੁਤ ਵਧੀਆ ਉਪਰਾਲਾ
Harmanjeet Singh ik bhout hi change insan ne, Punjab de asli heere...🌸very knowledgeable, nice,down to earth person...and he is my favorite writer... 💕 Rani Tatt 😊 ਵਾਹਿਗੁਰੂ ਜੀ 🙏
ਅਜਿਹੀਆ ਪਾਕ ਅਤੇ ਨਿੱਖਰੀਆ ਰੂਹਾਂ ਆਉਦੀਆ ਰਹੀਆ ਹਨ ਅਤੇ ਆਉਦੀਆ ਰਹਿਣਗੀਆ, ਸਨਮਾਨ ਕਰਨਾ ਚਾਹੀਦਾ ਇਨਾ ਕਵਿਆਂ ਦਾ ਇਨਾ ਲੇਖਕਾ ਦਾ।
ਬਾਲੀਓ ਚਿਰਾਗ ਬਹੁਤ ਹੀ ਵਧੀਆ ਹੈ ਮੈ ਹਮੇਸ਼ਾ ਸੁਣਦਾ ਰਹਿੰਦਾ ਹਾਂ ਪੂਰੀ ਟੇਪ ਮਨਪ੍ਰੀਤ ਸਿੰਘ ਨੇ ਵੀ ਬਹੁਤ ਵਧੀਆ ਗਾਇਆ ❤
ਪਤਾ ਨਹੀਂ ਹਰਮਨ ਵੀਰ ਦੀਆਂ ਗੱਲਾਂ ਬਹੁਤ ਵਾਰੀ ਸੁਣਦੀਆਂ ਨੇ ਜਦੋਂ ਕੋੲੀ ਵੀ interview ਸੁਣਾਂ..ਪਤਾ ਨਹੀਂ ਮੇਰਾ ਮੋਬਾੲੀਲ ਦੀ ਅਾਵਾਜ਼ ਘੱਟ ਹੈ ❤ 🙏
ਬਹੁਤ ਵਧੀਆ ਗੱਲ ਕੀਤੀ ਵੀਰੇ ਤੁਹਾਡੇ ਵਰਗੀਆਂ ਸੋਚਾਂ ਰੱਖਣ ਵਾਲੇ ਵਿਅਕਤੀ ਵਿਰਲੇ ਨੇ।
ਵੀਰੇ ਬਹੁਤ ਧਨਵਾਦ ਪੰਜਾਬੀ ਦਾ ਅਸਲੀ ਵਾਰਸ
ਬਾਈ ਜੀ ਤੁਹਾਡੀ ਸਾਰੀ ਇੰਟਰਵਿਊ ਸੁਣਕੇ ਬਹੁਤ ਵਧੀਆ ਲੱਗਿਆ ਲੱਗਿਆ ਕੀ ਮਨ ਤੇ ਬਹੁਤ ਸਹੋਣਾ ਅਸਰ ਹੋਇਆ ਹੈ ਜੋ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਸੁਣਕੇ ਰੂਹਾਂ ਖੁਸ਼ ਕਰ ਦਿੱਤੀਆਂ ਦਾਸ ਵੀ ਇੱਕ ਗਾਇਕ ਤੇ ਗੀਤਕਾਰ ਹੈ ਜੀ ਵਿਸਰੇ ਬਾਰੇ ਬਹੁਤ ਕੁੱਝ ਲਿਖਿਆ ਹੈ ਜੀ ਪਰ ਸਹਾਮਣੇ ਨਹੀਂ ਆ ਸਕੇ ਗਰੀਬੀ ਕਹਿ ਲਵੋ ਹਲਾਤ ਕਹਿ ਲਵੋ ਦਿਲੋਂ ਸਲੂਟ ਹੈ ਜੀ ਵੀਰ ਤੁਹਾਡਾ ਛੱਤਾ ਡੋਡ 🙏
No words 🙏🏻🙌🏻
Lots of Love and Blessings.....
ਇੱਕ ਬਹੁਤ ਹੀ ਬਾਕਮਾਲ ਸ਼ਖ਼ਸੀਅਤ ...ਹਰਮਨਜੀਤ
ਇਹਨਾ ਬੱਚੀਆਂ ਨੇ ਰਾਂਨੀ ਤੱਤ ਬਹੁਤ ਵਧਿਆ ਗਾਈਆਂ ਹੈ ਜੀ ,ਜਰੂਰ ਸਣਓ
God bless you
Waheguru ji Maher karn put USA
Salute to harmanjeet veer 🙏🙏
Sache patsah waheguru ji di mehar hai veer ji te..........
Great Great
Take care of him He's close to shivWe respect after death This is time to take care and give respect to him
Right
❤❤❤❤❤
Baht chnga ❤️❤️❤️❤️🙏🙏
bahut vadia veer ji
🖤❣️❣️ such a impressive person
Boht sohnia gallan veer dia...
Pure...atma. Good bless you. Next surjit patar. Real son of punjabi maboli
Love you
harman veer ek vohat changha inshan hai .
ਵਧੀਆ
ਮੈਨੂੰ ਇਹ ਬੰਦਾ 80% ਸਰਤਾਜ ਵਰਗਾ ਲਗ ਰਿਹਾ
ਮੰਨਣਾ ਨਹੀਂ ਇਹਨਾਂ ਪਰ ਥੋੜ੍ਹੇ ਬਹੁਤੇ ਰੂਪ ਚ ਅਜੋਕੇ ਤਕਰੀਬਨ ਸਭ ਲੇਖਕ ਸਰਤਾਜ ਤੋਂ ਪ੍ਰਭਾਵਿਤ ਨੇ.
ਜੀ ਬਿਲਕੁਲਵਾਰਿਸ ਸ਼ਾਹ ਦੀ ਹੀਰ ਤੇ ਸਰਤਾਜ ਦੀ ਰਸੀਦ ਰਿਹੰਦੀ ਦੁਨੀਆ ਤਕ ਯਾਦ ਰੱਖੀ ਜਾਵੇਗੀ - ਸੁਰਜੀਤ ਪਾਤਰ 💕
Lave you veer
good
Harmanjeet veer 👌👌👌
Good
Sohni soch
nice very good keep it up may god bless you
Thanks ਬਾਬਾ Ji
Nyc
ੴ
Thanks for like 💓😘
Paisa taa khudh ik fakeer cheejh aa mainu lagDa.....😍🥰Don't underastimate the power of writers✍️✍️
Asl virse da waris a y
Paadi MANNO
Can anyone tell me that in Laung laachi song sandli da ki matlb aa?🤔plzz nd god bless you harman veer 🙌🏻love nd respect from bottom of my ❤️
sandli word is use to described something very beautiful mainly girl who has very beautiful face and color. sandli word comes from sandalwood tree.
@@mushtak2050 ok Thank you so much
@@samritisamriti6605 my pleasure
Sunlo fuduo singro galla bai diya
ਕਿੰਨਾ ਪਾਕ ਸਾਫ਼ ਨਜ਼ਰੀਆ
ਮੈਂ ਵੀ ਕਦੇ ਨਹੀਂ ਚਾਹੁੰਦੀ ਕਿ ਹਰਮਨ ਨੂੰ ਇਸ ਗੀਤ ਕਰਕੇ ਯਾਦ ਰੱਖਿਆ ਜਾਵੇ,ਬੇਸ਼ਕ ਇਹ ਬਹੁਤ ਪਿਆਰਾ ਗੀਤ ਹੈ ਪਰ ਹਰਮਨ ਦਾ ਲੈਵਲ ਇਸਤੋਂ ਬਹੁਤ ਉਚੇਰਾ ਤੇ ਅਗੇਰਾ ਹੈ
ਰਾਣੀਤੱਤ ਵਾਂਗ।
ਕਾਸ਼ ਪੁਸਤਕ ਕਲਚਰ ਦੁਬਾਰਾ ਪਰਤ ਆਵੇ ਹਰਮਨ ਦੇ ਯਤਨਾਂ ਸਦਕਾ
"Harmanjeet" Aaar Nanamk Paar Nanak Wala Harmanjeet....❤ ❤ ❤
ਆਪਣੇ ਅੰਦਰ ਬਾਈ ਨੇ ਦੁਨੀਆਂ ਬਣਾ ਰੱਖੀ ਆ ਬਹੁਤ ਸੋਹਣਾ ਵੀਰੇ ਮੇਰੇ ਵਰਗੇ ਦੀ ਸੋਚ ਰੁੱਕ ਜਾਂਦੀ ਆ ਇੱਥੇ ਆ ਕੇ ❤❤❤🙏
ਇਹ ਗੱਲਾਂ ਗੂੰਗੇ ਦੇ ਗੁੜ ਖਾਣ ਵਾਂਗ ਹਨ ।ਬਹੁਤ ਵਧੀਆ ਉਪਰਾਲਾ
Harmanjeet Singh ik bhout hi change insan ne, Punjab de asli heere...🌸very knowledgeable, nice,down to earth person...and he is my favorite writer... 💕 Rani Tatt 😊 ਵਾਹਿਗੁਰੂ ਜੀ 🙏
ਅਜਿਹੀਆ ਪਾਕ ਅਤੇ ਨਿੱਖਰੀਆ ਰੂਹਾਂ ਆਉਦੀਆ ਰਹੀਆ ਹਨ ਅਤੇ ਆਉਦੀਆ ਰਹਿਣਗੀਆ, ਸਨਮਾਨ ਕਰਨਾ ਚਾਹੀਦਾ ਇਨਾ ਕਵਿਆਂ ਦਾ ਇਨਾ ਲੇਖਕਾ ਦਾ।
ਬਾਲੀਓ ਚਿਰਾਗ ਬਹੁਤ ਹੀ ਵਧੀਆ ਹੈ ਮੈ ਹਮੇਸ਼ਾ ਸੁਣਦਾ ਰਹਿੰਦਾ ਹਾਂ ਪੂਰੀ ਟੇਪ ਮਨਪ੍ਰੀਤ ਸਿੰਘ ਨੇ ਵੀ ਬਹੁਤ ਵਧੀਆ ਗਾਇਆ ❤
ਪਤਾ ਨਹੀਂ ਹਰਮਨ ਵੀਰ ਦੀਆਂ ਗੱਲਾਂ ਬਹੁਤ ਵਾਰੀ ਸੁਣਦੀਆਂ ਨੇ ਜਦੋਂ ਕੋੲੀ ਵੀ interview ਸੁਣਾਂ..ਪਤਾ ਨਹੀਂ ਮੇਰਾ ਮੋਬਾੲੀਲ ਦੀ ਅਾਵਾਜ਼ ਘੱਟ ਹੈ ❤ 🙏
ਬਹੁਤ ਵਧੀਆ ਗੱਲ ਕੀਤੀ ਵੀਰੇ ਤੁਹਾਡੇ ਵਰਗੀਆਂ ਸੋਚਾਂ ਰੱਖਣ ਵਾਲੇ ਵਿਅਕਤੀ ਵਿਰਲੇ ਨੇ।
ਵੀਰੇ ਬਹੁਤ ਧਨਵਾਦ ਪੰਜਾਬੀ ਦਾ ਅਸਲੀ ਵਾਰਸ
ਬਾਈ ਜੀ ਤੁਹਾਡੀ ਸਾਰੀ ਇੰਟਰਵਿਊ ਸੁਣਕੇ ਬਹੁਤ ਵਧੀਆ ਲੱਗਿਆ ਲੱਗਿਆ ਕੀ ਮਨ ਤੇ ਬਹੁਤ ਸਹੋਣਾ ਅਸਰ ਹੋਇਆ ਹੈ ਜੋ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਸੁਣਕੇ ਰੂਹਾਂ ਖੁਸ਼ ਕਰ ਦਿੱਤੀਆਂ ਦਾਸ ਵੀ ਇੱਕ ਗਾਇਕ ਤੇ ਗੀਤਕਾਰ ਹੈ ਜੀ ਵਿਸਰੇ ਬਾਰੇ ਬਹੁਤ ਕੁੱਝ ਲਿਖਿਆ ਹੈ ਜੀ ਪਰ ਸਹਾਮਣੇ ਨਹੀਂ ਆ ਸਕੇ
ਗਰੀਬੀ ਕਹਿ ਲਵੋ ਹਲਾਤ ਕਹਿ ਲਵੋ
ਦਿਲੋਂ ਸਲੂਟ ਹੈ ਜੀ ਵੀਰ ਤੁਹਾਡਾ
ਛੱਤਾ ਡੋਡ 🙏
No words 🙏🏻🙌🏻
Lots of Love and Blessings.....
ਇੱਕ ਬਹੁਤ ਹੀ ਬਾਕਮਾਲ ਸ਼ਖ਼ਸੀਅਤ ...ਹਰਮਨਜੀਤ
ਇਹਨਾ ਬੱਚੀਆਂ ਨੇ ਰਾਂਨੀ ਤੱਤ ਬਹੁਤ ਵਧਿਆ ਗਾਈਆਂ ਹੈ ਜੀ ,ਜਰੂਰ ਸਣਓ
God bless you
Waheguru ji Maher karn put USA
Salute to harmanjeet veer 🙏🙏
Sache patsah waheguru ji di mehar hai veer ji te..........
Great Great
Take care of him
He's close to shiv
We respect after death
This is time to take care and give respect to him
Right
❤❤❤❤❤
Baht chnga ❤️❤️❤️❤️🙏🙏
bahut vadia veer ji
🖤❣️❣️ such a impressive person
Boht sohnia gallan veer dia...
Pure...atma. Good bless you. Next surjit patar. Real son of punjabi maboli
Love you
harman veer ek vohat changha inshan hai .
ਵਧੀਆ
ਮੈਨੂੰ ਇਹ ਬੰਦਾ 80% ਸਰਤਾਜ ਵਰਗਾ ਲਗ ਰਿਹਾ
ਮੰਨਣਾ ਨਹੀਂ ਇਹਨਾਂ ਪਰ ਥੋੜ੍ਹੇ ਬਹੁਤੇ ਰੂਪ ਚ ਅਜੋਕੇ ਤਕਰੀਬਨ ਸਭ ਲੇਖਕ ਸਰਤਾਜ ਤੋਂ ਪ੍ਰਭਾਵਿਤ ਨੇ.
ਜੀ ਬਿਲਕੁਲ
ਵਾਰਿਸ ਸ਼ਾਹ ਦੀ ਹੀਰ ਤੇ ਸਰਤਾਜ ਦੀ ਰਸੀਦ ਰਿਹੰਦੀ ਦੁਨੀਆ ਤਕ ਯਾਦ ਰੱਖੀ ਜਾਵੇਗੀ - ਸੁਰਜੀਤ ਪਾਤਰ 💕
Lave you veer
good
Harmanjeet veer 👌👌👌
Good
Sohni soch
nice very good keep it up may god bless you
Thanks ਬਾਬਾ Ji
Nyc
ੴ
Thanks for like 💓😘
Paisa taa khudh ik fakeer cheejh aa mainu lagDa.....😍🥰
Don't underastimate the power of writers✍️✍️