SIGNATURES with Harmanjeet | EP 3 l Full Interview | Gurdeep Grewal | B Social

Поделиться
HTML-код
  • Опубликовано: 2 фев 2025

Комментарии • 437

  • @gursimranbhatti8943
    @gursimranbhatti8943 5 лет назад +275

    ਯਾਰ ਕਿੰਨੀ ਸਹਿਜ ਕਿੰਨੀ ਸਮਝ....ਹਰ ਗੱਲ ਚ ਸੁਲਝਿਆ ਹੋਇਆ ਇਨਸਾਨ ਮੈਨੂੰ ਇਹਦਾ ਲੱਗ ਰਿਹਾ ਜਿਵੇਂ ਇਸ ਇਨਸਾਨ ਵਿੱਚ ਕੁਦਰਤ ਬੋਲ ਰਹੀ ਏ....❤️📝

  • @Gurvindersingh-zk4zj
    @Gurvindersingh-zk4zj 5 лет назад +337

    ਜਦ ਤੱਕ ਹਰਮਨਜੀਤ ਤੇ ਸਤਿੰਦਰ ਸਰਤਾਜ ਵਰਗੇ ਹੀਰੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਨੇ ਮਾਂ ਬੋਲੀ ਹੋਰ ਉਚਾਈਆਂ ਤੇ ਪਹੁੰਚਦੀ ਜਾਵੇਗੀ
    ਜੀਓ ਮਾਂ ਬੋਲੀ ਦੇ ਵਾਰਿਸੋ 🙏🙏💐💐

    • @singhgurpreetkamboj
      @singhgurpreetkamboj 5 лет назад +6

      Charan likhari taa bhul gye veer g tusi

    • @sonpreetkaur3905
      @sonpreetkaur3905 4 года назад +4

      Sahi keha ji par hor vi bahut heere ne jive surjit patar sahb, bir singh, kabal saroopwali, charan likhari, karanjeet komal, manwinder maan te hor bahut

    • @jaaniyaar1394
      @jaaniyaar1394 3 года назад

      I agree with you 💯

    • @amritlalowalia8319
      @amritlalowalia8319 2 года назад

      @@sonpreetkaur3905 kabal saroopwali ne punjab layi ki likheya ?

  • @DHINDSA-mu6im
    @DHINDSA-mu6im 5 лет назад +173

    ਦਿਲੋਂ ਪਿਆਰ ਸਤਿਕਾਰ 💖🙏✍️
    ਸਾਡੇ ਮਾਨਸਾ ਜ਼ਿਲ੍ਹੇ ਦਾ ਮਾਣ ਹਰਮਨਜੀਤ ਸਿੰਘ ਖਿਆਲਾਂ ਕਲਾਂ (ਮਾਨਸਾ) ਵਾਹਿਗੁਰੂ ਨੇ ਅਨਮੋਲ ਹੀਰਾ ਸਾਡੀ ਚੋਲ਼ੀ ਪਾਇਆ

    • @soulgamer8853
      @soulgamer8853 5 лет назад +5

      ਮਾਨਸਾ ਜ਼ਿਲ੍ਹਾ ਦੁਨੀਆਂ ਦਾ ਮਾਣ ਬਣੇ ਗਾ

    • @harjotsingh7834
      @harjotsingh7834 4 года назад +4

      Sare punjab da maan aa harman veera te manpreet v

    • @arshdhanoa4080
      @arshdhanoa4080 4 года назад +1

      Veer khiala kalan ? Pind va ?

    • @gurmanchahal302
      @gurmanchahal302 3 года назад +1

      @@arshdhanoa4080 hnji veer

  • @kuldeepsingh1456
    @kuldeepsingh1456 2 года назад +13

    ਇਹ ਜੋ ਰਾਣੀ ਤੱਥ ਹੈ
    ਇਹ ਅੱਖਰਾਂ ਦੀ ਸੱਥ ਹੈ
    ਬੈਠੀਏ ਜੇ ਇਹਦੇ 'ਚ
    ਫਿਰ ਲਗਦੀ ਨਾ ਅੱਖ ਹੈ
    ਪਏ ਅਕਲਾਂ ਤੇ ਜੋ ਪਰਦੇ
    ਇਹ ਖੋਲ੍ਹਣ 'ਚ ਸਮਰੱਥ ਹੈ
    ਇਹਦੇ ਚ ਕੁਦਰਤ ਹੈ ਗਾਉਂਦੀ
    ਮਾਂ-ਬੋਲੀ ਦਾ ਰੱਸ ਹੈ । 🫡

  • @gurjeet8221
    @gurjeet8221 5 лет назад +43

    ਮੇਰੀ ਇੱਕ ਘੰਟੇ ਦੀ ਕਲਾਸ ਸੀ ਮੈਂ ਪਾਰਕ ਚ ਬੈਠਾ ਇੰਤਜ਼ਾਰ ਕਰ ਰਿਹਾ 10 ਕ੍ ਮਿੰਟ ਰਹਿੰਦੇ ਸੀ
    ਆ ਇੰਟਰਵਿਊ ਲੱਭ ਗਈ ਯੂ ਟਿਊਬ ਤੇ
    ਓਦਾਂ ਹੀ ਦੇਖਣੀ ਸ਼ੁਰੂ ਕੀਤੀ ਤੇ ਕਲਾਸ ਦਾ ਯਾਦ ਹੀ ਨੀ ਰਿਹਾ
    ਬਹੁਤ ਵਧੀਆ ਸੋਚ ਨਜ਼ਰੀਆ ਮਿਲਿਆ
    ਏਦਾਂ ਦੀਆਂ ਸੁਲਝੀਆ ਸਖਸ਼ੀਅਤਾਂ ਨਾਲ ਰਾਬਤਾ ਕਰਵਾਉਂਦੇ ਰਹੋ ਜੀ ਧੰਨਵਾਦ

  • @rajwantkaurdhillon1518
    @rajwantkaurdhillon1518 2 года назад +20

    ਪਹਿਲੀ ਇੰਟਰਵਿਊ ਜਿਸਨੂੰ ਸ਼ੁਰੂ ਤੋਂ ਅੰਤ ਤੱਕ ਬਿਨਾਂ skip ਕੀਤੇ ਲਗਾਤਾਰ ਸੁਣੀ ਤੇ ਵੱਖਰਾ ਰਸ ਆਈ ਗਿਆ .... ਜਿਉਂਦੀ ਰਹੇਗੀ ਪੰਜਾਬੀ ਧੰਨਵਾਦ ਹਰਮਨ

  • @amankhiala8313
    @amankhiala8313 5 лет назад +81

    ‘ਰਾਣੀ ਤੱਤ’ ਮੇਰੇ ਪਿੰਡ ਦੀ ਬਿਰਾਸਤ ।
    ਪਿਆਰ ਸਤਿਕਾਰ ਵੀਰੇ ਜਿਉਂਦਾ ਰਹਿ ।

    • @robinsandhu1013
      @robinsandhu1013 2 года назад +1

      Bai harman veere nu kida contact kita ja skda? Jrror dsyo 🙏🙏

  • @euvlog1867
    @euvlog1867 5 лет назад +52

    ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਇਹ ਵੀਰ ਅਤੇ ਮਨਪ੍ਰੀਤ ਬਹੁਤ ਤਰੱਕੀ ਕਰਨ ....

  • @kamaldhaliwal4370
    @kamaldhaliwal4370 5 лет назад +57

    ਗੁਰਦੀਪ ਜੀ ਤੁਹਾਡਾ ਇੰਟਰਵੀਊ ਲੈਣ ਦਾ ਅੰਦਾਜ਼ ਬਹੁਤ ਵਧੀਆ

  • @gill579
    @gill579 5 лет назад +119

    .... ਜਦ ਸੋਚ ਤੇ ਸਮਝ ਮਿਲ ਜਾਂਦੀ ਏ ਤਾਂ ਉਹ ਸ਼ਾਇਰੀ ਬਣ ਜਾਂਦੀ ਏ ... ਜਦ ਸ਼ਾਇਰੀ ਤੇ ਰੂਹ ਮਿਲ ਜਾਂਦੀ ਏ ਤਾਂ ਸ਼ਾਇਰ ਬਣ ਜਾਂਦਾ ... ਜਦ ਸ਼ਾਇਰ ਤੇ ਖ਼ਲਕਤ ਮਿਲ ਜਾਂਦੀ ਏ ਤਾਂ "ਹਰਮਨਜੀਤ" ਬਣ ਜਾਂਦਾ .... 🌟 ਅਨਮੋਲ ਰਤਨ 🌟 @gill

  • @amanmann5577
    @amanmann5577 5 лет назад +91

    ਰੱਬੀ ਰੂਹ ਅਾ। ਜਦ ਬਾਈ ਗੱਲ ਕਰਦਾ। ਇਹਦੇ ਮੂੰਹ ਨੂੰ ਧਿਆਨ ਨਾਲ ਵੇਖ ਕਿ ਲਗਦਾ। ਅਵਾਜ਼ ਤੇ ਚਿਹਰਾ ਬਾਈ ਦਾ ਹੈ। ਬੋਲ ਕੋਈ ਰੂਹਾਨੀ ਚੀਜ ਰਹੀ ਅਾ।

    • @ਦਿਲਬਾਗਮਸਤਾਨਾ
      @ਦਿਲਬਾਗਮਸਤਾਨਾ 4 года назад +1

      ਬਿਲਕੁਲ ਸਹੀ ਗੱਲ ਐ ਵੀਰ ਜੀ, ਮੈਨੂੰ ਵੀ ਇਸ ਤਰਾਂ ਹੀ ਲੱਗਦਾ ।

  • @geniuspandupb3169
    @geniuspandupb3169 5 лет назад +22

    ☬ਚਿਹਰੇ ਚ,ਰੂਹਾਨੀ ਨੂਰ ਦੀ ਚਮਕ °°ਗਿਆਨ ਦੀ ਬੂੰਦ- ਬੂੰਦ ਟਪਕ ਰਹੀ ਆ ਬਾਈ ਦੀ ਜ਼ੁਬਾਨ ਚੌਂੴ ਵਾਹਿਗੁਰੂ ਦੀ ਕਿਰਪਾ ਬਣੀ ਰਹੇ ਬਾਈ ਤੇ°°

  • @gurdhian2840
    @gurdhian2840 5 лет назад +52

    ਇੱਕ ਅੱਜ ਦੇ ਗੀਤਕਾਰ ਨੇ ਇੱਕ ਦੂਜੇ ਤੇ ਇਲਜਾਮ ਲਾਈ ਜਾਂਦੇ ਨੇ ਇੱਕ ਹਰਮਨ ਵੀਰ ਬਿਲਕੁਲ ਹੀ ਵੱਖਰਾ ਗੀਤਕਾਰ ਹੈ

  • @baapug7591
    @baapug7591 5 лет назад +101

    ਮੈਂ ਜਦ ਵੀ ਹਰਮਨਜੀਤ ਅਤੇ ਸਤਿੰਦਰ ਸਰਤਾਜ ਨੂੰ ਸੁਣਦਾ ਹਾਂ ਤਾਂ ਇਂਝ ਲਗਦਾ ਜਿਵੇਂ ਕੋਈ ਸੁਨਹਿਰੀ ਸੁਪਨਾ ਦੇਖ ਰਿਹਾ ਹੋਵਾਂ! 😊
    ਵੀਰ ਜੀ ਤੁਹਾਡੀ ਤੰਂਦਰੁਸਤੀ ਦੀ ਅਰਦਾਸ ਕਰਦੇ ਹਾਂ! 🙏 😌

  • @sarabsidhu2177
    @sarabsidhu2177 4 года назад +20

    ਕਿੰਨਾਂ ਈ ਸਕੂਨ ਭਰਿਆ ਵੀਰੇ ਤੁਹਾਡੀਆਂ ਗੱਲਾਂ 'ਚ।।ਕਿੰਨਾਂ ਸੋਹਣਾ ਲਿਖਿਆ,ਇੰਨਾਂ ਵਧੀਆ ਬੋਲ-ਚਾਲ ਦਾ ਤਰੀਕਾ ਐ।।ਜਿਉਂਦਾ ਰਹਿ ਵੀਰੇ।।
    ਰੱਬ ਦੀ ਰਹਿਮਤ ਇਦਾਂ ਹੀ ਰਹੇ ਤੁਹਾਡੇ 'ਤੇ।

  • @Motivational_life429
    @Motivational_life429 2 года назад +10

    ਏਦਾਂ ਲੱਗਦਾ ਸਾਰੀ ਕੁਦਰਤ ਇਕੋ ਇਨਸਾਨ ਵਿੱਚ ਸਮਾ ਗਈ ਹੋਵੇ ❤

    • @GagandeepSingh-oe7sv
      @GagandeepSingh-oe7sv 2 года назад +1

      ਸਾਰੀ ਕਾਇਨਾਤ ਇੱਕ ਦਿਮਾਗ ਚ o

  • @harinderkaur7218
    @harinderkaur7218 3 года назад +6

    Another Surjit Patar,another Shiv ,another Prof. Puran Singh... Yet so much
    humility ..... My God.... !

  • @Яапнурович-е8е
    @Яапнурович-е8е 5 лет назад +30

    "Thuaddi shutti vi asi leh lyi" "sirr matthe ji"... amazing person as his bol baani

  • @jvevo9026
    @jvevo9026 5 лет назад +21

    ਮੈਡਮ ਜੀ ਹਰਮਨ ਜੀ ਦੇ ਹੋਰ ਵੀ ਬਹੁਤ ਇੰਟਰਵਿਊ ਦੇਖੇ ਅਾ, ਪਰ ਤੁਸੀ ਜੋ ਗੱਲਾਂ ਪੁੱਛੀਆ ਜਾ ਕੀਤੀਆਂ ਸੱਚੀ ਬਹੁਤ ਸੋਹਣੀਆਂ ਸੀ,ਹਰਮਨ ਬਾਰੇ ਤਾਂ ਅਸੀਂ ਕਹਿ ਹੀ ਕਿ ਸਕਦੇ ਅਾ,ਬਹੁਤ ਉੱਚੀ ਸੁੱਚੀ ਤੇ ਸਾਦਗੀ ਭਰੀ ਸਖਸੀਅਤ ਨੇ,ਇਹਨਾਂ ਦੀਆਂ ਗੱਲਾਂ ਵਿਚ ਜੋਂ ਸਕੂਨ ਤੇ ਮਿਲਦਾ ਹੋਰ ਕਿਤੇ ਵੀ ਨੀ ,ਜਿਹੜਾ ਰੋੜਿਆਂ ਨਾਲ ਵੀ ਪਿਆਰ ਰੱਖਦਾ, ਰੋਣ ਤੇ ਉਦਾਸ ਹੋਣ ਨੂੰ ਵੀ ਮਨੋਰੰਜਨ ਸਮਝਦਾ,ਇੰਜ ਲਗਦਾ ਜਿਵੇਂ ਸਾਰੀ ਧਰਤੀ,ਸਾਰਾ ਬ੍ਰਹਿਮੰਡ ਅੰਦਰ ਲਕੋਈ ਬੈਠਾ ਹੋਵੇ,ਸਬਦ ਨਹੀਂ ਮਿਲਦੇ ਇਹਨਾਂ ਲਈ।
    ਬਹੁਤ ਸਾਰਾ ਪਿਆਰ💕

  • @karryvloger9145
    @karryvloger9145 4 года назад +3

    ਰਾਣੀ ਤੱਤ ਇਹ ਕਿਤਾਬ ਇਕ ਬਹੁਤ ਵਧੀਆ ਗਿਫਟ ਜੋ ਤੁਸੀ ਦਿੱਤਾ ਤੇ ਅੱਗੇ ਆਪਾਂ ਕਿਸੇ ਆਪਣੇ ਨੂੰ ਦੇਣ ਲਈ ਵੀ . ਇਹ ਕਿਤਾਬ ਗਿਫਟ ਕੀਤੀ ਤੇ ਖੁਦ ਪੜੀ ਪੜਨ ਨਾਲ ਜੋ ਸਕੂਨ ਮਿਲਦਾ ਸਪੈਸਲੀ ਕੁੜੀਆਂ ਕੇਸ ਵਾਹਦੀਆ ਨੇ karry AK

  • @balvirsingh298
    @balvirsingh298 4 года назад +12

    ਸਤਿੰਦਰ ਸਰਤਾਜ, ਹਰਮਨਜੀਤ ਅਤੇ ਮਨਪ੍ਰੀਤ ਵੀਰ ਉਹ ਰੂਹਾਂ ਨੇ ਜਿੰਨ੍ਹਾਂ ਦੀ ਹਰ ਅਸੰਭਵ ਨੂੰ ਸੰਭਵ ਬਣਾਉਣ ਦੀ ਲਿਖਤ ਦੁਆਰਾ ਸਮਾਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜਾਣਨ ਦੀ, ਸਮਝਣ ਦੀ ਪ੍ਰੇਰਣਾ ਲੈ ਰਿਹਾ ਹੈ, ਰੂਹਾਨੀ ਲਿਖਤ ਹੈ, ਸੇਧ ਪੂਰਵਕ ਗੀਤ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ, 🙏🙏ਵਾਹਿਗੁਰੂ ਮਿਹਰ ਕਰਨ,ਚੜਦੀਕਲਾ ਵਿੱਚ ਰੱਖਣ ਤੇ ਇਹੋ ਜਿਹੇ ਹੀਰਿਆਂ ਦੀ ਚਮਕ ਸਾਰੀ ਦੁਨੀਆਂ ਨੂੰ ਰੁਸ਼ਨਾਵੇ।

    • @harmanchahal8326
      @harmanchahal8326 4 года назад

      Bai Manpreet de I'd kis name te aa Facebook te

  • @geniuspandupb3169
    @geniuspandupb3169 5 лет назад +21

    °°°ਦਿਲੋਂ ਪਿਆਰ ਆ ਬਾਈ ਤੇਰੀ ਕਲਮ ਨੂੰ ਤੇ ਤੈਨੂੰ °°👑°ਤੂੰ ਮਾਨਸਾ ਤੇ ਸਾਰੇ ਪੰਜਾਬ ਦਾ ਨਾਂ ਉੱਚਾ ਕੀਤਾ °°ਰੱਬ ਦਾ ਵੀ ਲੱਖ ਲੱਖ ਸ਼ੁਕਰ ਆ ਜੋ ਅੱਜ ਦੇ ਮਾਹੌਲ ਸਾਨੂੰ ਅਹੋ ਜਿਹਾ ਅਨਮੋਲ ਹੀਰਾ ਝੋਲੀ ਪਏ ਆ ☬ ਵਾਹਿਗੁਰੂ ਚੜ੍ਹਦੀ ਕਲਾ ਬਣਾਈ ਰੱਖੇ 🙏🙏

  • @punjabishayri6880
    @punjabishayri6880 4 года назад +3

    Interview krn da suchajja dhng te dil khichvi skhsiaat Gurdeep ji dilo stikaar jo asli sahitkaara de ru nu ru krvaune o.

  • @mannturna3506
    @mannturna3506 9 месяцев назад +3

    ਮੇਰੇ ਤੇ ਦਲਜੀਤ ਢੋਸੰਝ ਦੇ ਵਿਸਾਖੀ ਵਾਲੇ ਗਾਣੇ ਬਾਜ਼ ਤੇ ਘੋੜਾ ਨੇ ਬਹੁਤ ਪ੍ਰਭਾਵ ਪਾਇਆ।ਤੇ ਮੈਂ ਹਰਮਨਜੀਤ ਵਾਰੇ ਜਾਣਕਾਰੀ ਲਈ।ਬਹੁਤ ਵਧੀਆ ਲੱਗਿਆ ਬਾਈ। ਰੱਬ ਚੜਦੀ ਕਲਾ ਬਖਸ਼ੇ।

  • @marjaani2322
    @marjaani2322 5 лет назад +10

    ਜਗਦੀ ਰਹੇ , ਮਗਦੀ ਰਹੇ , ਵਗਦੀ ਰਹੇ ਰੂਹਾਨੀਅਤ

  • @Gurvindersingh-zk4zj
    @Gurvindersingh-zk4zj 5 лет назад +12

    ਸਿਰਫ ਪੰਜਾਬੀ ਗਾਣੇ ਗਾਉਣਾ ਜਾਂ ਲਿਖਣਾ ਹੀ ਮਾਂ ਬੋਲੀ ਦੀ ਸੇਵਾ ਨਹੀਂ। ਜੇਕਰ ਓਹ ਸ਼ਬਦ, ਬੋਲ ਲੋਕਾਂ ਨੂੰ ਚੰਗਾ ਸੁਨੇਹਾ ਦਿੰਦੇ ਨੇ ਤਾਂ ਓਹ ਸੇਵਾ ਏ। 🙏🙏

  • @manpreetkaur1268
    @manpreetkaur1268 4 года назад +27

    I will not say "god bless him".........i just wonder with how much time and efforts god has created such a soul🙏.........and continuesly thinking that what type of books he have read.......what sort of people he is dealing with.........OMG.... literally having no words....✨

    • @Akaa93
      @Akaa93 4 года назад +4

      Kalliyan books parh k v nai..ik mahan poet bn jnda..ik uchi te suchi soch v chahidi aa..

    • @arshdhanoa4080
      @arshdhanoa4080 4 года назад +2

      Akaal purkh ne terte v mehra keetiya merte v sabb te keetiya sabb sarbat te keetiya.... Es veer nu malik ne Ik kalaah bakshi bhut vdia. Par ASLI YODHE OH SANN JO AKAAL PURKH DE PYAAR KARKE SHAHEED HOE.DHAN SAARE SHAHEED🙏 DHAN SIKHI DHAN KHALSA

  • @jagdip8002
    @jagdip8002 4 года назад +15

    ਸ਼ਿਵ ਤੋ ਬਾਅਦ ਕਿਸੇ ਨੂੰ ਜਿਆਦਾ ਸੁਣੇਆ ਉਹ ਹਰਮਨਜੀਤ ਆ ਬਹੁਤ ਵਧੀਆ

  • @KuldeepsinghSharma88
    @KuldeepsinghSharma88 4 года назад +8

    वाह मनप्रीत जी मैं राजस्थान की तरह से godbless कहना चाहता हूँ। आपकी कलम सदा यूँ ही अच्छा लिखती रहे

  • @usmansharifgujjar
    @usmansharifgujjar 3 года назад +51

    He's the reason I am learning Gurmukhi...
    It feels like I'm some disabled person when I can't read Rani Tatt, even though I am a Punjabi...

    • @MechMentor-EngineeringTale
      @MechMentor-EngineeringTale 3 года назад +4

      Salam.. I'm learning Urdu and I'd love to help you in learning Gurmukhi... Is that okay if we stay in touch... 😊

    • @harkaranbhullar3863
      @harkaranbhullar3863 2 года назад +1

      Yaar main aap urdu sikhna chahunda.. kithon sikhiye

    • @gurinderkaur7296
      @gurinderkaur7296 2 года назад

      Kitho sikh rhe o??

    • @usmansharifgujjar
      @usmansharifgujjar 2 года назад +2

      @@gurinderkaur7296 RUclips, lekin regularly read ni krda aslai kuch haftyan bad pull jana, fair dobara sikhna jidon koi achi poetry parhni hundi ay 😋

    • @gurinderkaur7296
      @gurinderkaur7296 2 года назад +1

      @@usmansharifgujjar okok thanks veere

  • @laljitsingh6790
    @laljitsingh6790 5 лет назад +159

    ਅਸੀ ਵਡਭਾਗੀ ਤੁਸੇ ਸਾਡੇ ਦੌਰ ਚ ਆਏ ।😎

  • @husanpreet9362
    @husanpreet9362 5 лет назад +16

    ਬਹੁਤ ਵਧੀਅਾ ੲਿੰਟਰਵਿੳੂ ਮੈਡਮ ਗਰੇਵਾਲ ਜੀ
    ਬਾਕੀ ਲੇਖਕ ਤਾਂ ਜਿਲ੍ਹੇ ਮਾਨਸਾ ਦਾ ਮਾਣ ਅੈ ਬਾੲੀ ਹਰਮਨ ਰਾਣੀ ਤੱਤ

  • @malimalkeet4752
    @malimalkeet4752 3 года назад +1

    ਹਰ ਗੱਲ ਇਦਾ ਦੀ ਜਾਪਦੀ ਆ ਜਿੰਦਾ ਪ੍ਰਮਾਤਮਾ ਕੋਲ ਬੈਠੇ ਹੋਈ ਏ bhaji vary vary niccccc ji

  • @jaspreetsharma1811
    @jaspreetsharma1811 5 лет назад +14

    ਬਹੁਤ ਸੋਹਣਾ ਜੀ
    ਦੋਵੇਂ ਜਿਉਂਦੇ ਵਸਦੇ ਰਹੋ
    ਮਾਣ ਪੰਜਾਬੀ ਬੋਲੀ ਦਾ 🙏

  • @amrindersingh98
    @amrindersingh98 4 года назад +3

    ਸ਼ੁਕਰ-ਗਜ਼ਜ਼ਾਰ 🙏🏻 ਰੱਬ ਨੇ ਸਾਨੂੰ ਇੱਕ ਹੋਰ ਸਿਵ ਬਖ਼ਸ਼ਿਆ ...🙏🏻🙏🏻🙏🏻

  • @mathswithpk3798
    @mathswithpk3798 3 года назад +1

    ਹਰਮਨਜੀਤ ਆਪਣੇ ਆਪ ਚ ਇੱਕ ਵੱਡਾ ਖਜਾਨਾ। Gurdeep grewal👌👌bahut vadhia interview krya ji

  • @prabhjotkaur3421
    @prabhjotkaur3421 5 лет назад +6

    Kinna sehaj te kinni saadgi bhri aa sakhsheeyat ch, rab chardikala rakhe vere🙏🏻 God bless u, bhaag laggan thode kheyaalan, thodiya duunghiyan sochan nu🙏🏻🙏🏻🙏🏻🙏🏻🙏🏻

  • @pritpaulkaur9967
    @pritpaulkaur9967 2 года назад +4

    ਕਿੰਨੀ ਸਾਦਗੀ, ਸਰਲਤਾ ਤੇ ਰਵਾਨਗੀ ਹੈ ਇਸ ਦੇ ਬੋਲਾਂ ਵਿਚ।❤️

  • @ManmeetSandhu.46
    @ManmeetSandhu.46 5 лет назад +8

    ਬਹੁਤ ਖੂਬ ਬਾਈ ❤ ਗੱਲਾ ਸੁਣਕੇ ਮਜਾ ਆ ਗਿਆ 🤗 ਜਿਉਦਾ ਰਹਿ ਵਾਹਿਗੁਰੂ ਮੇਹਰ ਕਰੇ ਸਭ ਤੇ 🙏❤

  • @yuvisingh8280
    @yuvisingh8280 5 лет назад +8

    Interview kahda aa ta niraa ishq ccc ehniya dungia te dil nu skoon den waliya gallan dilo respect aa vr lyi 💗💗

  • @deepgill8915
    @deepgill8915 2 года назад

    Wahegur Tera shukar tu ehho jahi sirat nu sunnan da sabhadh bakhsheya.... Bhut sohniya gallan 22... Bhut sohna lagga sun ke..

  • @ajitpal6861
    @ajitpal6861 3 года назад +3

    There are so many layers in his thought , in his poetry ....Aestheticism is there , Mysticism is there ....
    In one oh his poems in Ranitatt , he rightly describes himself ‘ਲੋਕੀਂ ਪੁੱਛਦੇ ਨੇ ਲਿਖਦਾ ਕਿਉਂ ਦਰੱਖਤਾਂ ਦੀ ਬੋਲੀ ‘.....
    ਵਾਹਿਗੁਰੂ ਮਿਹਰ ਬਣਾਈ ਰੱਖਣ
    🙏

  • @angrej4312
    @angrej4312 Год назад

    ਦਿਲੋਂ ਦੁਆਵਾਂ ਪਿਆਰ ਬਹੁਤ ਹੈ ,ਤੁਹਾਡੇ ਲਈ ਸਤਿਕਾਰ ਬਹੁਤ ਹੈ ,,,

  • @JaskaranSingh01
    @JaskaranSingh01 5 лет назад +15

    ਖਿਆਲਾਂ ਦੀ ਪੈੜ ਬਹੁਤ ਡੂੰਗੀ ਹੈ | ਰੱਬ ਮਿਹਰ ਬਣਾਈ ਰੱਖੇ 😍😍😍

  • @gurdhian2840
    @gurdhian2840 5 лет назад +66

    ਸ਼ਿਵ ਕੁਮਾਰ ਬਟਾਲਵੀ ਜੀ ਦਾ ਵਾਰਸ ਹਰਮਨ ਪਿਆਰਾ ਹਰਮਨ ਵੀਰ

    • @jmaan39
      @jmaan39 4 года назад

      Absolutely right

  • @jattmeme3009
    @jattmeme3009 3 года назад +10

    ਮੈ ਤਾਂ ਓਹਨਾ ਬਾਰੇ ਸੋਚ ਰਿਹਾ ਜੋ ਇਹਨਾ ਤੋਂ ਪੜ੍ਹਦੇ ਨੇ🤗🤗

  • @rashpalsinghchangera2843
    @rashpalsinghchangera2843 5 лет назад +3

    ਬਹੁਤ ਸੋਹਣੀ ਇੰਟਰਵਿਊ ਗੁਰਦੀਪ ਜੀ ਤੇ ਹਰਮਨਜੀਤ ਜੀ

  • @ramindergill6595
    @ramindergill6595 4 года назад +15

    Harmanjeet is really amazing writer. God bless him🙏🙏

  • @honeypvt
    @honeypvt 5 лет назад +10

    Mai taani kde ajeha interview sunea. Boht hi zyada sohna❤

  • @hardeepsinghmann9555
    @hardeepsinghmann9555 Год назад

    ਬਹੁਤ ਸੋਹਣੀਆਂ ਗੱਲਾਂਬਾਤਾਂ 🌱 ਬਹੁਤ ਵਧੀਆ ਇੰਟਰਵਿਊ ਹੁਣ ਤੱਕ ਦੀ ਬੀ ਸੋਸ਼ਲ ਦੀ 🌱🙏

  • @kanwarpreetsingh9742
    @kanwarpreetsingh9742 5 лет назад +5

    ਦਿਲੋਂ ਸਤਿਕਾਰ ਹਰਮਨ ਵੀਰ ਲਈ

  • @ਕ੍ੈਕਜੱਟ
    @ਕ੍ੈਕਜੱਟ 4 года назад +4

    ਦਿਲੋਂ ਪਿਆਰ ਸਤਕਾਰ ਬਾਈ ❤️❤️✍️👌

  • @chamirladhi6904
    @chamirladhi6904 4 года назад +5

    Yarr a bnda likhaarii dy naal naal unj v bht duungaa lagda a bht personality aa v 22 di .

  • @AbhiSingh-qo9xr
    @AbhiSingh-qo9xr 5 лет назад +4

    Ik bhout hi changi kitaab, bhout hi changey insaan paaso...veer jiyonda vassda rhy...veer ne ik jgaah BAANI cho parmaan dita...oh FAREEDA KHOJ DIL HAR ROJ nahi, oh hai BANDEY KHOJ DIL HAR ROJ🙏🏻🙏🏻 waheguru bhali karan..harman veer nu charhdiklaa ch rakhan hamesha.❤️🙏🏻

  • @JaswantSingh-og6pj
    @JaswantSingh-og6pj 2 года назад

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ

  • @RanjitSingh-hg5vb
    @RanjitSingh-hg5vb 3 года назад

    ਰਾਣੀ ਤੱਤ ਮੇਰੇ ਧਿਆਨ ਵਿੱਚ ਕਿਸਾਨ ਅੰਦੋਲਨ ਦੌਰਾਨ ਆਈ ਸੀ
    ਬਾਈ ਜੀ ਨੇ ਅਤੇ ਬੇਟੀ ਨੇ ਬਹੁਤ ਹੀ ਸਹਿਜ ਵਿੱਚ ਗੱਲਾਂ ਕੀਤੀਆਂ ਮੈਨੂੰ ਸੁਣਦੇ ਇਉਂ ਲੱਗਾ ਜਿਵੇਂ ਮੈਂ ਇਹਨਾਂ ਦੇ ਨਾਲ ਹੀ ਬੈਠਾ ਸੁਣ ਰਿਹਾ ਹੋਵਾਂ
    ਜੋ ਬਾਈ ਜੀ ਨੇ ਲਿਖਿਆ ਕਿ ਭਾਸ਼ਾ ਦੀ ਸੇਵਾ ਅਸੀਂ ਨਹੀਂ ਭਾਸ਼ਾ ਸਾਡੀ ਸੇਵਾ ਕਰ ਰਹੀ ਹੈ ਅਸੀਂ ਤਾਂ ਪੰਜਾਬੀ ਅਖਵਾਉਦੇ ਹਾਂ ਕਿਉਂਕਿ ਪੰਜਾਬੀ ਲਿਖਣੀ/ ਪੜ੍ਹਨੀ ਜਾਣਦੇ ਹਾਂ। ਜੇ ਇਸਨੂੰ ਭੁੱਲਗੇ ਤਾਂ ਨੁਕਸਾਨ ਪੰਜਾਬੀ ਦਾ ਨਹੀਂ ਸਾਡਾ ਹੋਣਾ ਕਿਉਂਕਿ ਫਿਰ ਅਸੀਂ ਹੀ ਪੰਜਾਬੀ ਨਹੀਂ ਰਹਿਣਾ

  • @jagjeetbawa2814
    @jagjeetbawa2814 4 года назад +6

    ਮੈਂ 12 th ਜਮਾਤ ਚ ਹਾਂ ਅਤੇ ਮੈਂ ਇਹ ਇਂਟਵਿਉ ਮੈਂ ਰਾਣੀ ਤੱਤ ਪੜਦੇ ਹੋਏ ਦੇਖ ਰਿਹਾ ਹਾਂ ਤੇ ਇਹ ਕਿਤਾਬ ਮੈਂਨੂੰ ਬੜੀ ਮੁਸ਼ਕਿਲ ਨਾਲ ਮੀਲੀ ਹੈ ਤੇ ਅਜ ਮੈ ਪੜ ਕੇ ਵਾਪਸ ਕਰਨੀ ਹੈ ਅਤੇ ਇਹ ਕਿਤਾਬ ਆਪਣੇ ਕੋਲ ਰਖਣ ਨੂੰ ਜੀ ਕਰਦਾ🥰🥰

    • @anjaan8675
      @anjaan8675 3 года назад

      Google search get pdf

    • @user-og4in5yx2i
      @user-og4in5yx2i 3 года назад

      ਆਪਣਾ ਪਤਾ ਘੱਲ ਦਿਓ ਅਸੀਂ ਤੁਹਾਨੂੰ ਤੋਹਫ਼ਾ ਘੱਲ ਦਿੰਦੇ ਹਾਂ ਜਨਾਬ

    • @jagjeetbawa2814
      @jagjeetbawa2814 3 года назад

      @@user-og4in5yx2i ਕੀ ਤੋਅਫਾ ਵੀਰ?

    • @rajnibala4062
      @rajnibala4062 2 года назад

      Send me this book plz

    • @jagjeetbawa2814
      @jagjeetbawa2814 2 года назад

      @@rajnibala4062 hnji i can send you

  • @harmanlehal2594
    @harmanlehal2594 5 лет назад +2

    ਵਾਹ ਵੀਰ ਜੀ। ਤੁਹਾਡੀਆਂ ਲਿਖਤਾਂ ਤੋਂ ਤੁਹਾਡੇ ਦੱਸੇ ਬਿਨਾਂ ਹੀ ਵਿਚਾਰ ਬਖੂਬੀ ਝਲਕਦੇ ਹਨ।

  • @thegamblermusic205
    @thegamblermusic205 5 лет назад +10

    ਰੱਬ ਹੀ ਐ ਆਹ ਬੰਦਾ

  • @BB-uc8of
    @BB-uc8of 5 лет назад +61

    I watched this while exercising in gym. It’s as motivating as any upbeat song,😍

    • @JaskaranSingh-fh5ex
      @JaskaranSingh-fh5ex 5 лет назад +4

      ਬਹੁਤ ਹੀ ਸਹਿਜ ਗੱਲਾਂ ਸਵਾਦ ਆ ਗਿਆ। ਹਰਮਨਜੀਤ ਪਹੁੰਚਿਆ ਹੋਇਆ ਬੰਦਾ । ਠੀਕ ਹੀ ਕਿਹਾ ਕਿਸੇ ਨੇ ਸਿਆਣਪ ਦਾ ਉਮਰ ਨਾਲ ਕੋਈ ਸਬੰਧ ਨਹੀਂ । ਗੁਰਦੀਪ ਗਰੇਵਾਲ ਹਮੇਸ਼ਾ ਦੀ ਤਰਾਂ ਬਾਕਮਾਲ ।

    • @simrankaur1992-g
      @simrankaur1992-g 4 года назад

      sorry to rs...sandbu. sir patiala wala altunis...hemkunt. dr. in 201p hemkunt journey ..from... kabaz.. a..

    • @rsingh5485
      @rsingh5485 3 года назад

      Me too in gym saw your comment 😄😄

  • @manjitsinghpb0673
    @manjitsinghpb0673 4 года назад +1

    ਬਹੁਤ ਵਧੀਆ ਗੱਲਾਂ ਸੁਣ ਕੇ
    ਮੈਂ ਰਾਣੀ ਤੱਤ ਕਿਤਾਬ ਪੜਨਾ ਚਾਹੁਣਾ ਆਨਲਾਈਨ ਕਿਥੋਂ ਮਿਲੋਗੀ ਜੀ

  • @profarmer9087
    @profarmer9087 4 года назад +31

    ਪ੍ਰਾਇਮਰੀ ਨੂੰ ਪੜਾਉਣ ਵਾਲੇ ਟੋਪ ਦੈ ਪ੍ਰੋਫੈਸਰਾਂ ਤੋ ਵੀ ਉਪਰ ਦੀ ਗਲ।

  • @DaljeetSingh-bn6vi
    @DaljeetSingh-bn6vi 4 года назад +3

    veer ji bahut vadia vichar ne tuhade ji ,bahut vadia lagda jado tuci galbat karde karde vich Gurbani diyan tukan
    sunde ho, Guru sahib ji tuhanu sikhi dan bakhsan ji ,Guru ji da khalsa saj ke tuci hor bulandian nu prapt kar sako, sadi maa boli punjabi di seva vich hor vadha ho sake
    tuhada veer
    Waheguru ji chardikala rakhn veer di
    Waheguru ji ka khalsa
    Waheguru ji ki fateh

  • @vindavirk8577
    @vindavirk8577 5 лет назад +83

    M truck te wait kar reha man bda bechain c k meri turn kdo aauu te kdo vehla hou load la k te ghar jau
    RUclips te ah interview dekhn lag gya pta ni lga enniyan syaaniyan suchajjiyan gallan sunde kdo sma beet gya

  • @elonmusk7772
    @elonmusk7772 2 года назад

    ਇੱਕ ਔਰਤ ਦੇ ਸਾਹਮਣੇ ਗੱਲ ਕਰਨ ਦਾ ਸਲੀਕਾ
    ਦੇਖੋ ਕਲਾਕਾਰ ਦਾ✍
    ਨੀਵੀਂ ਪਾ ਕੇ ਗੱਲ ਸੁਣਨਾ ਅੱਜਕਲ੍ਹ ਦੇਖਣ ਨੂੰ ਨਈ ਮਿਲ਼ਦਾ😊
    ਸਲਾਮ ਐ ਛੋਟੇ ਭਰਾ ਨੂੰ✍

  • @lyricskaptankotla9830
    @lyricskaptankotla9830 3 года назад

    🙏🙏🙏🙏🙏🙏🙏🙏 ਹੱਥ ਬੰਨ੍ਹ ਸਕਦੇ ਹਾਂ ਸ਼ਬਦ ਮੁੱਕ ਗਏ ਤਾਰੀਫ਼ ਲਈ ਜੀ

  • @simrankaurbajwa9013
    @simrankaurbajwa9013 3 года назад

    ਮੈ ਥੋੜੇ ਹੀ ਸਮੇਂ ਪਹਿਲਾ ਤੁਹਾਡੇ ਲਿਖਤ ਪੜ੍ਹੀ ,,, ਬਹੁਤ ਹੀ ਖੂਬ ,,, ਅੱਗਲੇ ਵੱਲ ਦੀ ਖਬਰ ਨਾ ਕੋਈ ਰਹੀ ਕਿਤਾਬਾਂ ਫੋਲ (ਬਾਬਾ ਬੁੱਲ੍ਹੇ ਸ਼ਾਹ ਜੀ ) ਓਦੋਂ ਤੋਂ ਹੀ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਦੀ ਆ । ਮੇਰੇ ਕੋਲ ਅੱਖਰ ਨਹੀਂ ਹਨ ਤੁਹਾਡੀ ਤਾਰੀਫ਼ ਕਰਨ ਲਈ ,( ਸੋਚਿਆ ਨਾ ਕਰ ਬੰਦਿਆ ਰੋਟੀ ਦਾ ਅੱਲਾਹ ਨੂੰ ਤੇਰੀ ਫ਼ਿਕਰ ਐ,ਤੇਰੀ ਹਰ ਦਿਲ ਦੀ ਰੀਝ ਉਸ ਦੇ ਦਰ ਤੇ ਜਿਕਰ ਐ) ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਰੀਝਾਂ ਤੇ ਖੁਸ਼ੀਆਂ ਪੂਰਿਆ ਕਰਨ ,, ਏਸੇ ਹੀ ਤਰੀਕੇ ਨਾਲ ਅੱਗੇ ਵੀ ਆਪਣੀ ਕਲਮ ਨਾਲ ਸਾਡੇ ਦਿਲ ਜਿੱਤ ਦੇ ਰਹੋ ,,🙏🙏

  • @letsdosomenew1330
    @letsdosomenew1330 4 года назад +3

    waheguru mehar bnai rkhn. koi shbda e nhi kive tareef kiti jave.
    bs ek skoon mil gya tuhanu sun k. jug jug jeeoo....hor trkkiya kro!
    love uh bro.

  • @DAVINDERSINGH-uq9bt
    @DAVINDERSINGH-uq9bt 5 лет назад +5

    ਬਹੁਤ ਸੋਹਣੀਆਂ ਗੱਲਾਬਾਤਾ ਬਾਈ ਜੀ🙏🏼

  • @bajwa-z2o
    @bajwa-z2o 5 дней назад

    ਹਰਮਨਜੀਤ ਦੀਆਂ ਗੱਲਾਂ ਵਿਚ ਬਹੁਤ ਸਕੂਨ ਆ 🌸🕊️😍

  • @raazkahlon4997
    @raazkahlon4997 5 лет назад +1

    waah waah waah waah waah,jini war kahan........kmaal.duniyan ton paar diyan gallan.

  • @harinderkaur7218
    @harinderkaur7218 3 года назад +2

    Interviewer has very pleasant demeanour.
    Harmanjeet is highly enlightened soul. Beyond reasonable doubt ,he is another Waris Shah of modern times... .

  • @sharrypabla301
    @sharrypabla301 5 лет назад +3

    Wahh kyaa baatan Harmanjeet veere Thankyou Bunty Bains Bhaji vicharan nu sade tak le k aun lai 🤗🙏

  • @sidhusidhu493
    @sidhusidhu493 4 года назад +2

    bachpn tn baad aj enne saala'n bd skoon mehsoos hoya ❤️. es trh de writers te ohna di bolni saadi punjabi viraast and punjabi generation te doongha assr paunge ohna di zindagi nu hr nikhaarn wich .

  • @rachhpindersingh7847
    @rachhpindersingh7847 4 года назад +2

    ਜੀ ਓ ਯਾਰਾਂ ਰੱਬ ਲੰਮੀ ਉਮਰ ਕਰੇ ❤️❤️

  • @geetpandey7158
    @geetpandey7158 5 лет назад +4

    ਰਾਣੀ ਤੱਤ ਵਾਲਿਆ ਵੀਰਿਆ ਵਾਹ ਜੀ😊😊😊❤️❤️❤️❤️❤️ਜੀਉ😊😊

  • @kuljindersingh1919
    @kuljindersingh1919 4 года назад

    ਰਾਤ ਕਥੂਰੀ ਵੰਡੀਐ ਸੁੱਤਿਆਂ ਲਈ ਵਿਹਾਇ ਇਕੱਲ ਨੂੰ ਵੀ ਮਾਣਿਆ ਜਾ ਸਕਦੈ। ਸਾਡੇ ਵੱਡੇ ਵਡੇਰਿਆਂ ਦੇ ਗੁਣ ਸਾਡੇ ਵਿੱਚ ਆ ਹੀ ਜਾਂਦੇ ਨੇ ਕਿਉਂਕਿ ਅਸੀਂ ਉਨ੍ਹਾਂ ਤੋਂ ਹੀ ਆਪਣੇ ਜੀਨ ਲੈਂਦੇ ਹਾਂ। ਬਹੁਤ ਵਧੀਆ ਵਾਰਤਾਲਾਪ। ਸਵਾਲ ਜਿਵੇਂ ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਦਾ ਹੋਏ ਅਤੇ ਜੁਆਬ ਜਿਵੇਂ ਪੁਰੇ ਦੀ ਵਾਅ।

  • @buntydeol84
    @buntydeol84 2 года назад

    ਰੂਹ ਨੂੰ ਸਕੂਨ ਦੇਣ ਵਾਲਿਆਂ ਲਿੱਖਤਾ ਹਰਮਨਜੀਤ ਵੀਰ ਬਹੁਤ ਹੀ ਵਧੀਆ ਹੋਰ ਕੀ ਆਖਾ ਇੰਨੀ ਸਮਝ ਨਹੀ ਸਹਿਜ ਸੁਭਾਅ ਸੁਲਝਿਆ ਇਨਸਾਨ ਹਰਮਨਜੀਤ

  • @amandeepsingh-qk6iz
    @amandeepsingh-qk6iz 5 лет назад +10

    Harman a great poet.Gurdeep sis a great anchor. Respect 🙏🏼

  • @deepkamal3761
    @deepkamal3761 Год назад

    ਬਹੁਤ ਹੀ ਵਧੀਆ ਰੂਹ ਖੁਸ਼ ਹੋ ਗਈ ਇੰਟਰਵਿਊ ਸੁਣ ਕੇ ❤❤

  • @jaspreetgrewal5521
    @jaspreetgrewal5521 4 года назад +4

    Listening to him is ....treat to ears...God bless you dear ❤️

  • @punjabsingh4291
    @punjabsingh4291 5 лет назад +11

    ਰੂਹਾਨੀ ਹਰ ਗੱਲ ❤️

  • @Rajinderkaur-cr7et
    @Rajinderkaur-cr7et 4 года назад +4

    Invaluable gem of Punjab,love and blessings.

  • @32f60
    @32f60 5 лет назад +7

    Haramanjeet ji tuhanu Milna ji jrur jindgi ch ...bs rab bave 2 mint layi milade fer bawe rab chk lwe...tuhade interview dekh ke hi meri jindgi boht sudar gi....hun tuhadiya books parhniya v start krtiya ji....

  • @JAGSEERSINGH-ku9ys
    @JAGSEERSINGH-ku9ys 4 года назад +1

    22 bhut vidia laggya menu tuhde inne duge vichar son k salam a 22 teri soch nu

  • @money5434
    @money5434 5 лет назад +19

    His level is far beyond that of Satinder Sartaj. He is a true poet while the other merely, famous though, rhymes with words. Huge difference.

    • @arshdhanoa4080
      @arshdhanoa4080 4 года назад +3

      Harman is legend 🙏🙏... Of of best ever in world. Par Emotional ho k tuhi gal galat kar gye SARTAJ NU V JAAANEYO KDI CHANGI TARAH OHDA LEVEL V SABTOO UPAR VA. BHUT CHEEZA NE JAAKE SARDAR JI SUNLOOO..JO ENE PARHYA OH SARTAJ V PARHYA. BASS EHDE TOPIC HOR V SARTAJ DE HOR VA. DOVE BRABAR NE PAR SARTAJ NU MAAHDA KEHTA TUHI EMOTIONAL HO KE....MALAK TANDRUSTI BAKSHE

    • @money5434
      @money5434 4 года назад

      @@arshdhanoa4080 let us agree to disagree. I didn’t make any comment by being emotional. I am a student of poetry. I know who is a true poet and who is merely rhyming. Can you not see the linguistic skill of Harmanjit as compared to Sartaj? I am not saying Sartaj is bad. But when you compare the two you know who to give the Nobel prize and who not to. That is my opinion based on reason and emotion. After all poetry is not a rational subject. It is an emotional subject which needs great skill. You are being emotional and Rab tuhanu thori akali tandrusti Bakshe.

    • @arshdhanoa4080
      @arshdhanoa4080 4 года назад

      @@money5434 you are not poet by any mean really. You are but long way to go. Saying i know i know ? Just me me ? Akal bakshe 🤣😂...thats not how the legend on interview is talking. I am fan of poetry and listened to every panj-aabi sahitkaar,every poet and you are clearly underrating sartaj by just listening to his songs. Sartaj is as knowledgable as Harman. He can write what harman is writing. His zone is diffrent. Both are on par. Charan likhari writes more deep things then Harman and Sartaj but that doesnt make him better then them. If you are here fan of this person you clearly have good taste and Baba NANAK MEHAR KARRE TERTE. YOU KNOW WHAT YOU KNOW AND YOU WILL GROW. BUT TILL THE TIME YOU ARE NOT SURE DONT MAKE COMPARISONS. YOU LIKE HARMAN ALOT AND SO DO I BUT YOU ARE INSULTING SARTAJ.GO LISTEN TO ZIKAR TERA AND EVERY OTHER SARTAJ SONG. HE IS A SINGER TOO SO HE HAS TOO RHYME AND YOU ARE LIKE HE JUST RHYME 😂😂.....HIS VOCABULARY IS AS GOOD AS IT GETS. RABB RAKHA

    • @money5434
      @money5434 4 года назад

      @@arshdhanoa4080 I am sorry but I don’t understand a single word you saying. You really need to work on your language skills. Let’s drop the poetical discussion since you are not even able to string along a proper sentence. I didn’t say that I am a poet. I said I am a student of poetry both western and eastern. I can clearly distinguish between a great poetry and a half baked product - which you don’t seem to be able to do. Harmanjit’s creativity with the Punjabi language has been lauded everywhere including in the west for his proficiency of the Punjabi language. Sartaj is no match. I do t think you have read him at all.

    • @arshdhanoa4080
      @arshdhanoa4080 4 года назад +1

      @@money5434 i dont really know proper english but i tried. You doesnt really know poetry really. Charan likhari is top top lyricist but thats not what makes him better then anyone. Harmam is in his zone and charan likhari in his own...if you dont know CHARAN LIKHARI YOU ARE ABSOLUTELY DELUDED. I DONT THINK YOU KNOW POETRY ATT ALL ? YOU ARE JUST WANNABE COOL GUY... GO LISTEN TO SOME SAHITKAAR'S BEFORE COMMENTING YOUR VIEW.....I SIMPLE WORDS YOU ARE TRIGGERED. LETS DROP THIS DEBATW RIGHT HERE BACAUSE YOU DOESNT KNOW SHIT

  • @ਜਿੰਦਗੀਜਿੰਦਾਬਾਦ01

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖਣ ਹਰਮਨਜੀਤ ਜੀ ❤🍃

  • @angrej4312
    @angrej4312 Год назад

    ਜੁਗ ਜੁਗ ਜੀਵੇ ਸਾਡਾ ਵੀਰ ,,

  • @HarrySingh-dj1mi
    @HarrySingh-dj1mi 5 лет назад +5

    Best Interview of the year I’ll say thank Gurdeep ji 🙏🙏🙏🙏

  • @khalsakhabarnama3981
    @khalsakhabarnama3981 4 года назад +10

    ਇਹਨਾਂ ਵਿੱਚ ਸੰਤ ਕਵੀ ਭਾਈ ਵੀਰ ਸਿੰਘ ਜੀ ਦੀ ਝਲਕ ਵੀ ਹੈ

  • @harmandhillon9508
    @harmandhillon9508 4 года назад

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਡੀ ਕਲਮ ਨੂੰ ਬਲ ਬਖਸ਼ੇ ਜਿਊਂਦੇ ਰਹੋ

  • @arshdahiya6091
    @arshdahiya6091 2 года назад

    Down to earth man ,,Waheguru tuhanu Chardi klaa ch rkhey

  • @harphanjraa
    @harphanjraa 4 года назад +6

    ਜਿਓੰਦੇ ਰਹੋ ਵੀਰ❤️❤️

  • @aulakhhappy8066
    @aulakhhappy8066 3 года назад +3

    ajj tak ma eh interview 15 var dekh lai eh 🙏😍

  • @amandeepkaursidhu1963
    @amandeepkaursidhu1963 3 года назад

    kinna e sakoon milya es interview nu daikh ke....

  • @Vivoy-dx5yw
    @Vivoy-dx5yw 3 года назад

    Dil kush hogya punjabi ma boli di sewa dekh ke thankful Harman ji that is punjbi logo

  • @GurdeepSingh-hk3rv
    @GurdeepSingh-hk3rv 5 лет назад +4

    ਬਹੁਤ ਮੁਕਮਲ ਕਿਤਾਬ "ਰਾਣੀ ਤੱਤ"

  • @GurbaniEnlightenment
    @GurbaniEnlightenment Год назад

    ਰੱਬ ਦੇ ਨੇੜੇ । ਬਹੁਤ ਵਡਭਾਗੇ ਤੁਹਾਨੂੰ ਅਸਲੀ ਆਪੇ ਨਾਲ ਬੈਠਣ ਨੂੰ ਮਿਲਦਾ🙏🙏

  • @sukhchainsinghkang1313
    @sukhchainsinghkang1313 5 лет назад +1

    kya baat aa ji...thanks gurdeep mam.

  • @paharsinghmann
    @paharsinghmann 5 лет назад +7

    Best interview so far after Harman's radio interview on SBS Punjabi Australia