Reaction on Mainu Teer Kehnde Khazala new song

Поделиться
HTML-код
  • Опубликовано: 6 окт 2024
  • #Reactionvideo #khazala
    khazala new song mainu teer kehnde Reaction video
    This Is Just a Reaction Video Please Don't Take it serious!! I just tried to be honest with me & Your Reality is Not justify in words!!
    Individuals has diffrent mindsets So Please Don't judge anyone mentality

Комментарии • 349

  • @SinghKhileri
    @SinghKhileri Год назад +38

    *हम राजस्थान आळे जाट भाईचारे के तमाम लोग खजाले भाई की कलम ✍️ को सलाम करते है। भाई जैसे लोगों की वजह से हम भी सिखिज्म की तरफ बढ़े है।*

  • @sidhusukhna2164
    @sidhusukhna2164 Год назад +24

    ਦੁਨੀਆਂ ਦਾ ਮਿਹਨਾ ਲੈ ਲਿਓ ਪਰ ਪੰਥ ਦਾ ਮਿਹਨਾ ਨਾ ਲੈਣਾ ਪੰਥ ਦਾ ਮਿਹਨਾ ਤੁਹਾਡਾ ਸਾਰੀ ਜਿੰਦਗੀ ਤੁਹਾਡਾ ਪਿੱਛਾ ਨਹੀ ਛੱਡੇ ਗਾ ਦੀਪ ਸਿੱਧੂ

  • @gagansinghgill1986
    @gagansinghgill1986 Год назад +8

    ਖਜਾਲੇ 22 ਦੱਬੀ ਰੱਖ ਕੰਮ ਲੋਕ ਤਾ ਭੌਕਣਗੇ ਹੀ ਖਾਲਿਸਤਾਨ ਜਿੰਦਾਬਾਦ

  • @sundayflix446
    @sundayflix446 Год назад +8

    1. Waris nalwe da
    2. Baba Nanak
    3. Singh better than king
    4. Sardaar bolda
    5 Att de shikari
    6. Babe da khooh
    7. 21 century saadh
    8. aa chak
    9. Kaum de heere
    10. Waheguru da Khalsa
    11 laanga
    12. Itihaas
    13. Adab punjabi
    14. Note
    15. Jatt di joon buri
    16.mandian ch jatt
    17.dhuan
    18. Mitti
    19. Rally

  • @Farmer_Bnde420
    @Farmer_Bnde420 Год назад +10

    ਜਿਉਂਦਾ ਰਹਿ ਵੀਰ ਖਜ਼ਾਲੇ ,, ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @Zimidaarvlogs605
    @Zimidaarvlogs605 Год назад +2

    ਇਹ honest reaction ਨਹੀਂ, ਜਿਹਦੇ ਫੈਨ ੳਹਨਾਂ ਬਾਰੇ ਕੁਝ ਨਹੀਂ ਸਹਿ ਸਕਦਾ

  • @travelers0015
    @travelers0015 Год назад +9

    ਗਲਤੀ ਹੋਰ ਗੱਲ ਆ ਤੇ ਪੰਥ ਦਾ ਮੇਹਣਾ ਹੋਰ ਗੱਲ ਤੇ ਕਦੇ ਵੀ ਪੰਥ ਨਾ ਮੇਹਣਾ ਨੀ ਲੈਣਾ ਚਾਹੀਦਾ, ਤੂੰ ਅਜੇ ਸਮਝ ਤੋਂ ਜਵਾਕ ਆ

    • @gaggikalakhtv1333
      @gaggikalakhtv1333 Год назад

      Tuci v bai jawak ho babbu maan ne hun Tak jo gyaa kisana lai kartar sarbe lai gadri babyaa lai te adab punjabi jagtar singh haware lai eh sab babbu ne gayaa chlo jawak ho te kuch v bol sakde ho

  • @Singh1699
    @Singh1699 Год назад +4

    Nothing wrong with calling a snake a snake. Babbu Maan and Gurdas Mann has done a lot of damage to Punjab with their book licking of politicians.

  • @freeworld2057
    @freeworld2057 2 года назад +25

    ਵੀਰ ਗੁਰਦਾਸ ਮਾਨ ਨੇ ਕਦੇ ਮਾਫੀ ਮੰਗੀ ਹੀ ਨਹੀਂ ਉਸਨੇ ਹਮੇਸਾ ਆਪਣੇ ਆਪ ਨੂੰ ਹੀ ਸਹੀ ਕਿਹਾ, ਉਸਨੂੰ ਦੋ ਮੌਕੇ ਦਿੱਤੇ ਸੀ ਪਰ ਉਸਨੇ ਆਪਣੇ ਹੰਕਾਰ ਚ ਆ ਕੇ ਮਾਫੀ ਹੀ ਨਹੀਂ ਮੰਗੀ ਕਦੀਂ, ਬਾਕੀ ਜਿਹੜੇ ਗਦਾਰ ਆ ਗਦਾਰ ਆ

    • @HardeepSingh-nt4sd
      @HardeepSingh-nt4sd Год назад

      right

    • @manjotdhillon3364
      @manjotdhillon3364 Год назад

      Mangi veer jdo Guru Ramdas ji bare kuj keha c te oney maffi mangi

    • @freeworld2057
      @freeworld2057 Год назад +1

      @@manjotdhillon3364 ਵੀਰ ਉਦੋਂ ਤਾਂ ਮੰਗਣੀ ਪੈਣੀ ਹੀ ਸੀ ਨਹੀਂ ਤਾਂ ਡੇਰਾ ਸਿੰਘਾਂ ਨੇ ਛੱਡਣਾ ਨੀ ਸੀ ਪਰ ਪੰਜਾਬੀ ਵਾਲੇ ਮਸਲੇ ਤੇ ਮਾਫ਼ੀ ਨਹੀਂ ਮੰਗੀ ਅੱਜ ਤੱਕ ਤੇ ਗਾਣੇ ਚ ਵੀ ਉਸਨੇ ਆਪਣਾ ਹੀ ਜਲੂਸ ਕੱਢਿਆ ਆ, ਗੁਰਦਾਸ ਮਾਨ ਨੂੰ ਜੇ ਕਿਸੇ ਨੇ ਗਾਲ ਵੀ ਕੱਢੀ ਸੀ (ਪਰ ਕੱਢੀ ਨਹੀਂ ਇਹ ਸਾਰੇ ਮੰਨਦੇ ਆ ) ਤੇ ਗੁਰਦਾਸ ਮਾਨ ਨੂੰ ਜਵਾਬ ਚ ਗਾਲ ਨਹੀਂ ਕੱਢਣੀ ਚਾਹੀਦੀ ਸੀ ਕਿਓ ਕੇ ਉਹ ਸਟੇਜ ਤੇ ਖੜਾ ਸੀ ਜੇ ਗੁੱਸੇ ਚ ਕੱਢੀ ਵੀ ਗਈ ਤਾਂ ਮਾਫੀ ਮੰਗ ਸਕਦਾ ਸੀ ਪਰ ਉਸਨੇ ਕਦੇ ਮਾਫੀ ਨੀ ਮੰਗੀ, ਜਦ ਕਿਸਾਨ ਮੋਰਚੇ ਚ ਉਸਨੇ ਬੋਲਣਾ ਚਾਹਿਆ ਤਾਂ ਉਦੋਂ ਉਸਨੂੰ ਕਿਹਾ ਗਿਆ ਕੇ ਸਟੇਜ ਤੇ ਬੋਲ ਤਾਂ ਲਵੋ ਪਰ ਪਹਿਲਾਂ ਮਾਫੀ ਮੰਗੋ ਪੰਜਾਬੀ ਬੋਲੀ ਤੇ ਮਾਸੀ ਵਾਲੇ ਮਸਲੇ ਤੇ ਪਰ ਉਦੋਂ ਵੀ ਉਸਨੇ ਮਾਫ਼ੀ ਨਹੀਂ ਮੰਗੀ ਜਿਸ ਕਰਕੇ ਉਸਨੂੰ ਸਟੇਜ ਤੇ ਬੋਲਣ ਹੀ ਨਹੀਂ ਦਿੱਤਾ ਗਿਆ ਸੀ

  • @armyman9760
    @armyman9760 Год назад +2

    ਸਤਿ ਸ੍ਰੀ ਅਕਾਲ ਬਈ ਜੀ ਤੁਹਾਡਾ ਸੌਂਗ ਰੀਐਕਸ਼ਨ ਫਸਟ ਵਾਰ ਸੁਣਿਆ ਬਹੁਤ ਵਧੀਆ ਲੱਗਿਆ ਬੱਟ ਇੱਕ ਜਗ੍ਹਾ ਤੁਸੀਂ ਗਲਤ ਹੋ ਤੁਸੀਂ ਕਹਿ ਰਹੇ ਹੋ ਕਿ ਗੁਰਦਾਸ ਮਾਨ ਸਾਬ ਬਾਰੇ ਗ਼ਲਤ ਖਜਾਲਾ ਬਈ ਗਲਤ ਬੋਲਿਆ ਤੇ ਤੁਸੀਂ ਕਹਿ ਰਹੇ ਹੋ ਕੀ ਖਜਾਲੇ ਨੇ ਗੱਲ ਸੁਣੋ ਪੰਜਾਬੀ ਦੋਸਤੋ ਸੌਂਗ ਨਹੀਂ ਸੁਣਿਆ ਤਾਂ ਮੈਂ ਤੁਹਾਨੂੰ ਦੱਸ ਦਿੰਨਾਂ ਵਾਂ ਕਿ ਗੁਰਦਾਸ ਮਾਨ ਸਭ ਦੀ ਉਸ ਗਾਣੇ ਦੇ ਵਿਚ ਵੀ ਈਗੋ ਹਾਈ ਲੈਵਲ ਤੇ ਬੋਲ ਰਹੀ ਸੀ ਉਸ ਨੇ ਕੋਈ ਗਲਤੀ ਫੀਲ ਨਹੀਂ ਕੀਤੀ ਦੂਸਰੀ ਗੱਲ ਤੁਸੀਂ ਗਹਿਰੇ ਹੋ ਕਿ ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੇਵਾ ਇੱਥੇ ਕੋਈ ਨਹੀਂ ਕਰਦਾ ਇੱਥੋਂ ਤਕ ਕਿ ਮੈਂ ਵੀ ਇਕ ਸੇਵਾਮੁਕਤ ਫੌਜੀ ਹਾਂ ਤੇ ਅਗਰ ਮੈਂ ਕਿਹਾ ਕਿ ਮੈਂ ਵੀ ਦੇਸ਼ ਦੀ ਸੇਵਾ ਕੀਤੀ ਹੈ ਤਾਂ ਹੋ ਸਕਦਾ ਹੈ ਕਿ ਕੁਝ ਲੋਕ ਕਹਿਣ ਕਿ ਤੂੰ ਤਨਖ਼ਾਹ ਨਹੀਂ ਲਈ ਸੇਵਾ ਇੱਥੇ ਕੋਈ ਨਹੀਂ ਕਰਦਾ ਹੈ ਬਾਕੀ ਠੀਕ ਸੀ ਵਧੀਆ ਸੀ ਤੁਹਾਡਾ ਸਾਊ ਗਰੇਡੇਸ਼ਨ ਸਤਿ ਸ੍ਰੀ ਅਕਾਲ

  • @GurjeetSingh-kg9mr
    @GurjeetSingh-kg9mr 2 года назад +7

    ਜਾਂਦਾ ਤਰ ਗੀਤ ਬੇਨ ਹੋ ਗਏ ਪਰ ਨਹੀਂ ਦੰਬਦਾ, ਜਿਉਦਾ ਰੇ ਖਜਾਲੇਆ

  • @LovepreetSingh-kc1qo
    @LovepreetSingh-kc1qo Год назад +4

    sarry veer ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੀਰ ਜੀ

  • @manishgujjar979
    @manishgujjar979 Год назад +9

    Bhra Singh better then king album v snayi khzale Huna nu

  • @Zimidaarvlogs605
    @Zimidaarvlogs605 Год назад

    ਹਰ ਹਰਿਜਨ ਦੁਇ ਏਕ ਹੈਂ।
    ਬਿਬ ਬਿਚਾਰ ਕਿਸ਼ ਨਾਹੇ।।
    ਜਲ ਤੇ ਉਪਜ ਤਰੰਗ ਜਿਉਂ।
    ਜਲ ਹੀ ਬਿਖੇ ਸਮਹਿ।।
    ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕੋ ਹੀ ਆ।
    ਜਿਵੇਂ ਜਲ ਚੋ ਨਿਕਲੀ ਤਰੰਗ ਜਲ ਵਿਚ ਹੀ ਸਮਾ ਜਾਂਦੀ ਹੈ।

  • @doabaelectricalfathegarhpa4616
    @doabaelectricalfathegarhpa4616 Год назад +1

    ਵੀਰ ਸਾਰੀਆਂ ਨੂੰ ਨਚਾਰ ਨਹੀ ਗੁਰਦਾਸ ਮਾ ਨ ਹੀ ਨਚਾ ਰ ਹੈ

  • @Zimidaarvlogs605
    @Zimidaarvlogs605 Год назад

    ਸਿੱਖਾਂ ਵਿੱਚ ਨਚਣਾ ਮਨਾ ਹੈ ਭਰਾ,
    ਜੌ ਸਿੱਖ ਹੋਇ ਕਰ ਨੱਚੇ।
    ਸੋ ਤਨਖਾਹੀਆ।।
    ਰਹਿਤਨਾਮਾ ਪੜੋ।
    ਪੰਜਾਬੀ ਭਾਸ਼ਾ ਦੇ ਅਸਲ ਅਰਥ ਪੜੋ ਕਾਹਨ ਸਿੰਘ ਨਾਭਾ ਜੀ ਨੇ ਸ਼ਬਦਕੋਸ਼ ਚ ਲਿਖਿਆ - ਜੋਂ ਨਚਕੇ ਪੈਸੇ ਕਮੋਂਦਾ ਓਹ ਕਿ ਹੈ ਪੜ ਲਈਂ ਓਹਨੂੰ ਕੰਜ਼ਰ ਕਹਿੰਦੇ ਆ

  • @satveendersinghkala
    @satveendersinghkala Год назад +8

    Dhan Dhan Shri Guru pita Gobind Singh gi

  • @Zimidaarvlogs605
    @Zimidaarvlogs605 Год назад

    ਨਾਲੇ ਖਜਾਲੇ ਦੇ ਚੈਨਲ ਤੇ ਜਾਕੇ ਕਮਿਊਨਿਟੀ ਚ ਪੋਸਟ ਦੇਖਲੀਂ ਤੇਰੀ ਇੱਕ ਗੱਲ ਦਾ ਜਵਾਬ ੳਥੇ ਵੀ ਆ

  • @Manprit.official
    @Manprit.official 2 года назад +7

    ਅਸੀਂ ਸਾਰਿਆਂ ਦੇ ਹੋਏ ਸਾਡਾ ਕੋਈ ਨਹੀਂ ਹੋ ਸਕਿa

  • @johnysaini2601
    @johnysaini2601 Год назад +3

    Khazala siraaa song 100% sach bohteya nu pach nhi reha🙏🏻

  • @aonestudio913
    @aonestudio913 7 месяцев назад

    ਖਜ਼ਾਲਾ ਬਿਲਕੁਲ ਸਹੀ ਹੈ ਓਹਨੇ ਜਿੰਨੇ ਸ਼ਬਦ ਬੋਲੇ ਸਹੀ ਬੋਲੇ
    ਸੱਚ ਬੋਲੁ ਕੋਈ ਸਹੇ ਨੇ ਸਹੇ ਚੰਗਾ ਚੁੰਗਾ ਮੈਨੂੰ ਕੋਈ ਕਹੇ ਨਾ ਕਹੇ
    ਰੀਐਕਟ ਕਰਨ ਵਾਲੇ ਵੀਰ ਤੇਰੇ ਤੋ ਸੱਚ ਯਰ ਨਹੀਂ ਹੋਇਆ 😂😂😂

  • @majithasingh5739
    @majithasingh5739 Год назад

    ਖਜਾਲੇ ਵੀਰ ਦਾ ਇੱਕ ਇੱਕ ਬੋਲ ਸੱਚ ਹੈ ਕਿਉਂ ਕਾਮਰੇਡ ਸਾਬ ਬਾਬਾ ਬਣ ਕੇ ਗ਼ਲਤ ਅਰਥ ਕਰਨ ਲੱਗਿਆਂ ਸਹੀ ਗਾਣੇ ਦਾ

  • @ankushkalra5349
    @ankushkalra5349 Год назад +6

    Love you Babbu Maan,,,jihne punjab de culture nu 22 saal jinda rakhya ,,,punjab te sab to jyada geet likhn wala singer ,,,I not dislike any person but like Babbu maan ,,so different different thinking,,,,🙏🙏,,,bhut vadia song veere

  • @gurjitsingh519
    @gurjitsingh519 Год назад +8

    ਬਹੁਤ ਵਧੀਆ ਵੀਰ ਜੀ ਤੁਸੀ ਏਦਾ ਹੀ ਕੰਮ ਕਰੋ ਵੀਰ ਜੀ। ਇਕ ਦਿਨ ਪੰਜਾਬੀ ਦਾ ਨਾਮ world 🌍 ch no 1 te ਹੋਏ ਗਾ। ਸਾਰਾ ਕੁਸ਼ ਵਧੀਆ ਚੱਲ ਰਿਹਾ ਬਾਈ।

  • @kawaldhillon6860
    @kawaldhillon6860 Год назад +3

    Justice for Sidhu mossewala 🥺💔💔

  • @Zimidaarvlogs605
    @Zimidaarvlogs605 Год назад

    ਕੇ ਪੀ ਐਸ ਗਿੱਲ ਨਾਲ ਯਾਰੀ,
    ਪੰਜਾਬੀ ਬੋਲੀ ਵਿਰੁੱਧ ਭੁਗਤਿਆ,
    ਨਸ਼ੇੜੀ ਨਾਲ ਰਲਕੇ ਜਵਾਨੀ ਨੂੰ ਨਸ਼ਿਆਂ ਚ ਪਹੁੰਚਾਉਣ ਲਾੳਣਾ,
    ਗੁਰਸਿੱਖ ਬੰਦੇ ਬਾਰੇ ਮਾੜੇ ਬੋਲ,
    ਗੁਰਬਾਣੀ ਦਾ ਗਲਤ ਅਰਥ
    ਤੇ ਤੁਸੀਂ ਬਾਈ ਇੱਕ ਗਲਤੀ ਕਹੀ ਜਾਨੇ ੳ??
    ਹੱਦ ਐ

  • @Jaswindersingh-kw3ip
    @Jaswindersingh-kw3ip 2 года назад +10

    ਵੀਰ ਜੀ ਬੱਬੂ ਮਾਨ ਨੂੰ ਪਾਸੇ ਰੱਖ ਕੇ ਗੁਰਦਾਸ ਮਾਨ ਬਾਰੇ ਥੋੜੀ ਡੂੰਘੀ ਝਾਤ ਮਾਰੀ ਸ਼ਾਇਦ ਕੁਝ ਦਿਸ ਜਾਵੇ

    • @BROTHEROG
      @BROTHEROG  Год назад +1

      I know bro chnga maada insaan he hunda

    • @harryaujla218
      @harryaujla218 Год назад +1

      ਆਜਾ ਬਾਈ ਝਾਤ ਮਾਰਦੇ aa ਐਥੇ ਈ....
      Gurdas ਮਾਨ ਉਹ ਕਲਾਕਾਰ ਆ ਜੀਹਨੇ ਪੰਜਾਬੀ ਮਾਂ-ਬੋਲੀ ਤੇ ਉਦੋਂ ਗਾਇਆ ਜਦੋਂ ਗੀਤ ਏ deor ਭਰਜਾਈ ਵਾਲੇ ਚਲਦੇ ਸੀ,
      ਪੰਜਾਬੀ ਗੀਤਾਂ ਵਿੱਚ ਸਾਹਿਤਿਕ ਲਿਖਤ ਦੀ ਸ਼ੁਰੂਆਤ ਕਰਨ ਵਾਲਾ ਵੀ ਗੁਰਦਾਸ ਮਾਨ ਹੀ ਸੀ,
      ਦਸਮੇਸ਼ ਪਿਤਾ ਤੇ ਅੱਜ ਤੱਕ ਗਾਇਆ ਗਿਆ ਸਭ ਤੋਂ ਢੁਕਵਾਂ ਗੀਤ 'ਸਰਬੰਸ ਦਾਨੀਆ ਵੇ' ਗੁਰਦਾਸ ਮਾਨ ਨੇ ਹੀ ਲਿਖਿਆ ਤੇ ਗਾਇਆ,
      . .. .....

  • @Unknownnnnnn440
    @Unknownnnnnn440 Год назад +1

    ਨਾਨਕ ਬ੍ਰਹਮਗਿਆਨੀ ਆਪ ਪ੍ਰਮੇਸ਼ਰ।
    Santan nu Ik banda keh ke balauna bahot waddi bhull aa. Jo aatma parmaatma da roop ho je oh aap parmatma hi ho janda. Par oh kade eh bhedd dinda nhi

  • @hikari1549
    @hikari1549 Год назад +5

    Singe ਨੇ ਤਾਂ ਆਪ rply ਕੀਤਾ ਸੀ moose ਨੂੰ

    • @AbhishekKumar-lu7if
      @AbhishekKumar-lu7if Год назад

      Ki reply kitta c ?
      Koi fuddu social media aale ne jooth keha 😂
      Singge ne kade vi sidhu vare mada ni keha saari chiza social media di gand paun aale di si

  • @balwinder6126
    @balwinder6126 Год назад +2

    Tusi te sirf mehsoos kita ne kuj ਅਜਿਹੇ ਸਿੰਘ ਨੇ ਜਿਨਾ ਨੇ ਕਿੰਨੀ ਵਾਰ ਜਨਮ ਲਿਆ ਤੇ ਦੋਬਾਰਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੀ ਸ਼ਹੀਦੀ ਜਮਾ ਪੀਤਾ

  • @latevibes
    @latevibes Год назад +6

    15:30 respect a puri sahi gal #sidhumoosewala 🔥🔥💯💯

  • @khakh0018
    @khakh0018 Год назад +3

    22 khazale tenu lgda tu hun sach gaa ke kina vdda ho gya prr eh gll v dekh hwaye film ohdo bnayi c babbu maan ne jdo koi gll krn to v drda c 1984 de bare

  • @jogersyuuu9955
    @jogersyuuu9955 Год назад +3

    Deep Bai Shaheed hi ne kyuki Dharam Yudh larhde larhde mareya

  • @sardarg866
    @sardarg866 Год назад +4

    Last stand khazala de song te v honest reaction 🙏🙏

  • @sukhdevpabla3700
    @sukhdevpabla3700 Год назад +5

    bro babbu maan ji di he wording a k asi nacharr a ethe tusi glt o

    • @manjotdhillon3364
      @manjotdhillon3364 Год назад

      Haa par oney apne bare keha kise da kde naam ni leyaa

    • @manjotdhillon3364
      @manjotdhillon3364 Год назад

      @new account • 8.8B views • 3 seconds ago hawaye film dekh phir swaal kri

    • @manjotdhillon3364
      @manjotdhillon3364 Год назад

      @new account • 8.8B views • 3 seconds ago tera mussa kina k dharne ch gya o v ptaa sab nu ehnu te votan naal c bas

  • @Karan_Aujla.22
    @Karan_Aujla.22 2 года назад +3

    Bhot Vadiya Gana Y Good Lyrics Song

  • @VisioningXGman
    @VisioningXGman Год назад +2

    🙏🏽🙏🏽🙏🏽 #JusticeForSidhuMooseWala

  • @Zimidaarvlogs605
    @Zimidaarvlogs605 Год назад

    ਸ਼ਹੀਦ ਕੀ ਹੁੰਦਾ ਜਿਹੜਾ ਦੇਸ਼ ਕੌਮ ਪੰਥ ਲਾਈ ਲੜਦਾ ਮਾਰਿਆ,
    ਦੀਪ ਦੀ ਲੜਾਈ ਪੰਥਕ ਸੀ ਇਸ ਲਈ ਉਹ ਪੰਥਕ ਸ਼ਹੀਦ ਆ

  • @khushydhillonpb3132
    @khushydhillonpb3132 Год назад +3

    Sahid deep Singh Sidhu

  • @vickyverma3312
    @vickyverma3312 Год назад +2

    Bai TUC god bande o yaar .dunia ch mai keh reha ajj tenu sachi dilo .dunia sala koi reaction chhenel wala sach bolke raaji ni .kyu 5.7.100 view maare jaan ge .but tu sach bolda yaar god bro

    • @vickyverma3312
      @vickyverma3312 Год назад

      @new account • 8.8B views • 3 seconds ago ehh fake bande fake kehnda ya pawe koi gala kade .bhot vidoes vekhiya ne

    • @vickyverma3312
      @vickyverma3312 Год назад

      @new account • 8.8B views • 3 seconds ago babbu maan nu varat k jehde ehde varge munde naam kama rahe ya khazala verge .oss gall te bai ne sidhi saaf gall karti okay .hun tu dss tenu kya chahida

  • @simarsandhu2875
    @simarsandhu2875 Год назад +1

    Deep sidhu komii shaheeedh ❤❤❤❤❤

  • @inderjeetsingh9874
    @inderjeetsingh9874 Год назад +1

    Mnn khush hoya veer k sade soch te tuhade soch milda a shi reaction a veer

  • @maninderhayer2142
    @maninderhayer2142 2 года назад +4

    Babbu maan ❤❤

  • @gaganbassi7969
    @gaganbassi7969 Год назад +1

    Swad lya ta bai reaction da sirra 😍😍😍

  • @HarpreetSingh-ed8iu
    @HarpreetSingh-ed8iu 2 года назад +7

    Jede bnde hege hi dogle ohna nu kahdi respect

    • @vkssinghlamba4226
      @vkssinghlamba4226 Год назад +1

      Sahi gall khazala dogla aa phala mooswwala nu mada bolke view lw lye hun babbu maan nu

    • @vkssinghlamba4226
      @vkssinghlamba4226 Год назад

      @new account • 8.8B views • 3 seconds ago oh taa babbu maan 2002 to kar rhya aa hawaiye movie bna ke

    • @vkssinghlamba4226
      @vkssinghlamba4226 Год назад

      @new account • 8.8B views • 3 seconds ago koi virodh ni kita si deep sidhu bhjya kyo si odo saare gaalan kadde si

    • @pbxpanjab4552
      @pbxpanjab4552 Год назад

      @@vkssinghlamba4226 tere varge dogle piche Paige c ode ta pajeya c

    • @vkssinghlamba4226
      @vkssinghlamba4226 Год назад

      @@pbxpanjab4552 doglya ne baah chada deti bund ch muh cho tatti bahar aaya si

  • @AMRITBADHAN5322
    @AMRITBADHAN5322 Год назад +3

    Punjab di virsa bhangra c inna ne ta punjab nu nachaar banata singra ne landu industry punjabi ik v banda khada ni hoya sidhu bai lai

  • @GagandeepSingh-rk1io
    @GagandeepSingh-rk1io Год назад

    Native warrior sitting bull di ek gal bahut bahut yaad aundi ohda kehda "jo insan apni nation nall loyal ni oh kise nall v loyal ni reh sakda" eh gal 100% sach a. Me ohna singers ja ohna loka da fan a jina jina de apni nation di sewa kiti

  • @4gsardar
    @4gsardar Год назад +3

    Dono maan nchaar aaa

  • @GurjeetSingh-kg9mr
    @GurjeetSingh-kg9mr 2 года назад +2

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ,

  • @sarvjeetsingh3781
    @sarvjeetsingh3781 Год назад +1

    Jundel Ron lagga c 😂🤣🤣🤣 thumka gang. .. 🌶️🌶️🌶️🌶️🌶️🌶️🌶️ lad gi

  • @harshghuman3044
    @harshghuman3044 Год назад +2

    Bai jerha sikhi lyi lhrda oh shaheed hi hunda yr tusi kitho bol dy o smj ni andi apa koi sikhi di gl krde ni ty jehra krda ohnu smj dy ni chl koi ni bai j msg prhya reply dyi ohda v jwaab deva gy

  • @amanmann2730
    @amanmann2730 Год назад +2

    Honest review paji ❤❤❤na k eda hora vngu jeda bnda app nu bdia ni lgda hun onu mada kai jna

  • @GurjeetSingh-kg9mr
    @GurjeetSingh-kg9mr 2 года назад +5

    ਕਮਾਲ ਕਰਤੀ ਖਜਾਲੇ ਨਹੀ ਦੰਬਦਾ,

  • @ਪ੍ਦੀਪਸਿੰਘ
    @ਪ੍ਦੀਪਸਿੰਘ Год назад +2

    Babu maan nishan sahib layi nahi roya sin kisana layi roya si

  • @aalamjeetsingh7365
    @aalamjeetsingh7365 Год назад +1

    Respect is not begger than religion

  • @KamalSidhu-t6v
    @KamalSidhu-t6v Год назад

    Deep sidhu 💪💪🙏❤️

  • @shahgking4826
    @shahgking4826 2 года назад +4

    Bhoot Vadiya gana veera. Best off luck Keep it up brother OG. Love you from Pakistan 💯❤️

  • @sidhumosawala1435
    @sidhumosawala1435 2 года назад +2

    Khazala 💯song

  • @Zimidaarvlogs605
    @Zimidaarvlogs605 Год назад

    ਮਾਨਸਿਕ ਗੁਲਾਮੀ ਦਾ ਸ਼ਿਕਾਰ ਤਾਂ ਤੂੰ ਵੀ ਹੈ ਵੀਰ ਗੱਲ ਮੰਨ ਭਾਵੇਂ ਨਾਂ

  • @Zimidaarvlogs605
    @Zimidaarvlogs605 Год назад

    ਜਿਹੜੇ ਕੌਮ ਲਈ ਲੜਦੇ ਆ ੳਹ ਸ਼ਹੀਦ ਹੀ ਹੁੰਦੇ ਆ,

  • @Mandeepboutique1986
    @Mandeepboutique1986 Год назад

    Ik ik gal sahi kahi bai ne

  • @sagarpreetsingh5355
    @sagarpreetsingh5355 Год назад +1

    Bilkul shi bai
    Honest reaction ✨✌️

  • @gurwindersingh-qe8vf
    @gurwindersingh-qe8vf Год назад

    love u maan saab

  • @jasmeetsingh3247
    @jasmeetsingh3247 Год назад +4

    Babbu👌❤👌❤💯👌💯💯👌😢

  • @jammutenniscricket072
    @jammutenniscricket072 Год назад +2

    Babbu Maan sahab❤️.... Very good reaction bro...👌

  • @simmuchahal2151
    @simmuchahal2151 Год назад +7

    Ik tuu hi a bai jo sch bolda .. bakki sbh view de chkrra vch pye a reaction valle..❤️❤️

    • @manjitgill3975
      @manjitgill3975 Год назад +3

      Khash krke Akash ghuman

    • @simmuchahal2151
      @simmuchahal2151 Год назад +1

      @@manjitgill3975 rght bro.. oh ta jmma fake bnda hi a yr

    • @BROTHEROG
      @BROTHEROG  Год назад +3

      Koshish krda brother

    • @simmuchahal2151
      @simmuchahal2151 Год назад +1

      @@BROTHEROG bs ive hi rhi pra.. tuhde reaction di w8 rhndi a

    • @manjitgill3975
      @manjitgill3975 Год назад +2

      @@simmuchahal2151 sahi gll a veer pehla babbu to channel statrt kita c hun sirf views dekhda kitho milde a te views ajjkll moosewale di maut to milde aaaa gll bss enni a ke moosewala mrr gya aur babbu Maan jionda bss aahi frk aaa Dona de views ch

  • @gskaler870
    @gskaler870 Год назад

    Khazala right

  • @MAAN_13
    @MAAN_13 Год назад +1

    Thik.c sabb
    But babbu maan bai nu galt kehke chawal margya furki fukri ch khazala v😏

  • @lovepreetsign9953
    @lovepreetsign9953 Год назад

    ⛳⛳🌹⛳🌹🙏🙏🙏🙏

  • @kattrishorts8839
    @kattrishorts8839 Год назад +2

    Veer Turban ban ke rakh

  • @LovepreetSingh-kc1qo
    @LovepreetSingh-kc1qo Год назад +1

    Hnji veer ji

  • @DHALIWALDAIRYFARM007
    @DHALIWALDAIRYFARM007 Год назад +1

    Shi🔥🔥🏹aa 8.00

  • @robinjeetkaur138
    @robinjeetkaur138 Год назад +3

    First of all, lag hi nhi reha c tuc khazala veer de song da review de rhe j eve lg reha c k tuc sirf gurdas maan di himayat ch bolan lyi video bnayi. Secondly, ah jehre baki veer bare commenta ch bakvas kr rhe aa ehna nu apni sikh history da ik word v pta nhi hona pr jo pakhandi babeya de deerya te jande aa ohna de lachar geet sare yaad hon ge . Ik gl hor aj kl lok ohi singer jayada sunde aa ohi hit hunde aa jo lachar puna krde aa. Te je veer ne fame laini hundi na te ena begairat loka vng nangpune ale geet bnado. Ode nl te fr lok autotune aleya nu v famous kr dinde aa. That all menu nhi lgda k kuj anpad lokka te ena tym waste krna chaida aa coz they can never understand.

    • @BROTHEROG
      @BROTHEROG  Год назад +1

      Khajala commercial gaane nai bna skda!! Ohnu lokann nu nind he geet chlone aunde a eh mera personal experience a

    • @vkssinghlamba4226
      @vkssinghlamba4226 Год назад

      Phala bibi ji ehne ne gurlej aktar naal lacher gaane gaaye si khazale ne v

    • @vkssinghlamba4226
      @vkssinghlamba4226 Год назад

      Aaahiqi tusi ni krde ya saadh ban gye oo tusi saare galat kam krke hun saaf ban rhi aa

  • @Anoniem344
    @Anoniem344 Год назад

    Deep sidhu bai is a kaumi shaheed 100%

  • @progamer-oz7hl
    @progamer-oz7hl Год назад

    Saheed a veer

  • @jatinderkaur4634
    @jatinderkaur4634 Год назад +1

    #justiceforsidhumoosewala
    #savepunjab

  • @sidhugaming6316
    @sidhugaming6316 Год назад +1

    Shi keha khazala veer ne

  • @kamaldhillon9772
    @kamaldhillon9772 Год назад +1

    Best reaction bai main 3,4 reaction dekhe kise ne babbu maan ya gurdas maan bree gal ni keti k br br defame na kro ya ek gal piche na lgee rho, bs ohi gal k fer rgda maan thats not reaction

  • @HardeepSingh-nt4sd
    @HardeepSingh-nt4sd Год назад +1

    bro nchar ta ne kh sakde but kuj galtia ta ha c dona dea kyuki dono comred a gal huesca dogli kiti ihna dona

  • @novivirkvirk
    @novivirkvirk Год назад +1

    bai panth layi jo v kaam karda oh sahied he hundey va ok goli nal marn vale ikale sahied nhi hundey

  • @AMRITBADHAN5322
    @AMRITBADHAN5322 Год назад +6

    Khazala bai 👍👍👍full support atleast sach boleya
    Inna nachaara ne ta boleya tak ni
    Industry ta sidhu krke chaldi c

  • @gurisarao2876
    @gurisarao2876 Год назад

    ਨਚਾਰ ਈ ਨੇ ਤੇ ਖਾਜ਼ਾਲੇ ਨੇ show ਨੂੰ ਮਨਾ ਕਰ ਰੱਖਿਆ ਓਹਦੀ post ਵੀ ਪਾਈ ਹੋਈ ਸੀ (ਅਸੀਂ ਗਾਉਣ ਵਾਲੇ ਨਹੀਂ ਸੁਣਾਉਣ ਵਾਲੇ ਆ)

  • @actionmoviejatts
    @actionmoviejatts Год назад +2

    22to gal ne samjya

  • @ManuSingh-sc8pm
    @ManuSingh-sc8pm Год назад

    Gurdas maan ajj tk sfaai denda pya par us bande ne ajj tk maafi nai mangi ! O bnda us nashedi di thaa te dere te baitha !! I repeat gurdas ne ajj tk maafi nai mngi youth nu nashedi de dereya ta laaya ene !! Jeda ehne gaana gaaya GAL SUNOH PANJABI DOSTO ehde ch v ohi sirf one sided story dsi ! Kde pta kryo jihnu gurdas ne batti ghumake piche len nu kea c oh singh social activist aa te ik bandi singh da rishtedar aa !! Gal doongai te jaaya kro aive kise di gaane cj jhuthi diti sfaai te ykeen na krlya kro

  • @Harpreet_.Gill28
    @Harpreet_.Gill28 Год назад +4

    Sahi nu sahi kehan di himatt rakh bro!!! Dabbu maan te Gurdas maan ji ne dita ki panjab nu? Dasi mnu 😅

    • @vkssinghlamba4226
      @vkssinghlamba4226 Год назад

      Pehli gal taa tere naa to pta lag rhya moot peen wala aa tu bhaiya rohit naa da

  • @Dopeboy_syan
    @Dopeboy_syan Год назад

    Bro Teri soch🙌

  • @tarunkundu2799
    @tarunkundu2799 Год назад +1

    Babbu Maan ❤️👀

  • @SHADOWEDITZs
    @SHADOWEDITZs 2 года назад +1

    Ye baat 🙌

  • @traveler4381
    @traveler4381 2 года назад +2

    Hun v bol fr laddi v fr ta vadda gya te babba v aya auna nu kehn te fr tenu dukh ku nahi laga stand rakh fr hun

  • @vishal3593
    @vishal3593 Год назад

    Good reaction bhai babbu maan jindabad 🔥🔥🔥🔥

  • @panjab3815
    @panjab3815 Год назад

    Shi gll vr ji

  • @_aujladarling
    @_aujladarling 2 года назад +3

    Thanks brother reaction layyi❤️😘

  • @sukhjudge384
    @sukhjudge384 Год назад

    galti kar k mann v leni chai de ous nay kadi mani nhi gurdass mann ny kaum tay pehlo he maff karn nu khadi ah banda mafi tay mang lave

  • @haryanvijunction4287
    @haryanvijunction4287 Год назад

    Punjabi sunnnni babbu Maan krke krrri thhhi

  • @ankushkalra5349
    @ankushkalra5349 Год назад

    Bhut vadia review veere

  • @publicviralvideos0909
    @publicviralvideos0909 Год назад +1

    Veer us ne jo v kya bilku sahi aa sare song wich menu kuch v galat nai lagya sach ta sach rehna vaa nale veer ji nachaar nu nchaar na kahe hor ki rab kahe

  • @amarkumar-pt4kt
    @amarkumar-pt4kt Год назад

    MENU LAGDA KHAZALE DA TIME BHI NEDE HI

  • @Maanfans777
    @Maanfans777 Год назад

    Babbu maan saab

  • @vishal3593
    @vishal3593 Год назад

    Wha bhai

  • @LakhvirSingh-in5oc
    @LakhvirSingh-in5oc Год назад

    Ihna di ki den a 22 punjab nu .gurdaas maan