Kime aao veer ekta ta hegi nhi sikha ch koi jatt koi majhavi koi bhappe aaps ch hi mil ke nhi rehnde majka daonde aa ik duje da 😂 hakikat aa ahi .pehla saare khaalis hojo fr aao raj eh nhi aaona
Aapa bhai amritpal mahro da ta den nhi de sakde par pahla aapne jagah to julam sadarya jawe tahi kise hor nu insaf dawan aapne ine kand hoi jande ne bhai Tak aah saneha panchao pala aapni jagah sudharo
Bhra ji na ohh jatt si na si majhbhi, sikh kewal sikh hunde ne, kirpa krke sikh hon di maryada kaim rakho, sikh raj ch jat dharam da vichar krna guru gobind singh ji de banaye kanuna di ulanghna aa@@satvirpatwari2346
lokkaa nu aap hee takree hon dee lor ah...nek kam krn lyi v jurat honi cahhedi ah....eh sab kuch tahi sambabh ah jdo samaj vicho jatta patta de raule muk jan gy....te har koi agge ho k lorwand insaan de madad lyi agge avve ga...nahi ta raule chalde he rehne ne
ਰਾਜ ਖ਼ਾਲਸੇ ਦਾ ਮੁੜ ਆਵੇ ਇਹੀ ਅਰਦਾਸਾਂ ਸਾਡੀਆਂ 🙌🙏
Att karti veer 22🙏❤️
Khalistaan zindabaad 🦅🦅
Kime aao veer ekta ta hegi nhi sikha ch koi jatt koi majhavi koi bhappe aaps ch hi mil ke nhi rehnde majka daonde aa ik duje da 😂 hakikat aa ahi .pehla saare khaalis hojo fr aao raj eh nhi aaona
ruclips.net/video/CCqvm0v4z38/видео.htmlsi=_r1ZgWi4jhzeXVWy
@@ShaviSingh-g5m right brother
ਅੱਜ ਤੱਕ ਕਿਸੇ ਨੇ ਵੀ ਇਹਨਾਂ ਸਿੱਧਾ ਨਿਸ਼ਾਨਾ ਨਹੀਂ ਲਾਇਆ,ਜੁਰਅੱਤ ਚਾਹੀਦੀ ਇਸ ਵਿਚ,ਵੀਰ ਸੰਧੂ ਨੇ ਸਿਧ ਕਰਤਾ,ਵੀਰੇ ਚ ਹੈਗਾ ਦਮ, ਮੂਸੇ ਆਲੇ ਤੋਂ ਬਾਅਦ ਤੇਰੇ ਫੈਨ ਆ ਵੀਰੇ
Shi keha bai ❤
Sath v dena chahida veer da
❤❤❤❤❤❤❤❤@@SarpanchHarjotSingh
😅😅😅
ਖਜਾਲੇ ਨੇ ਵੀ ਗਾਇਆ ਬਹੁਤ ਕੁੱਝ । ਬਿੱਕਾ ਸੰਧੂ ।
ਭਾਈ ਅਮ੍ਰਿਤਪਾਲ ਸਿੰਘ ਮੈਹਰੌ ਲਈ ਇਕ ਲਾਈਕ❤
ਭਾਈ ਅੰਮ੍ਰਿਤਪਾਲ ਮਹਿਰੋਂ ਦਾ ਦੇਣ ਵੀ ਅਸੀਂ ਕਦੇ ਨਹੀ ਦੇ ਸਕਦੇ ।
Aapa bhai amritpal mahro da ta den nhi de sakde par pahla aapne jagah to julam sadarya jawe tahi kise hor nu insaf dawan aapne ine kand hoi jande ne bhai Tak aah saneha panchao pala aapni jagah sudharo
ਸਾਡੇ ਦੋਵੇਂ ਬੱਬਰ ਸ਼ੇਰ ਜਰਨੈਲ ਸਿੰਘ ਸੂਰਮੇ ਗੁਰੂ ਭਾਈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ
ਡਰੇ ਸਰਕਾਰਾਂ ਕੋਲੋ ਸਿੰਘ ਸਾਹਬ ਜੋ , ਉਹਨੂੰ ਪਾਸੇ ਕਰੀਏ ਮੁਖੀ ਨੀ ਬਣਾਈਦਾ
ਅਕਾਲੀ ਫੂਲਾ ਸਿੰਘ ਜਿਹਾ ਸਾਡੇ ਤਖਤ ਉਤੇ
ਜਥੇਦਾਰ ਚਾਹੀਦਾ ✍️🔥❤️❤️⛳️⛳️
❤
ਜੁਰਅਤ ਚਾਹੀਦੀ ਅਜਿਹਾ ਕੁਝ ਗੌਣ ਲਈ ਵੀ🫡⚔️
🔥🔥
@@SurinderSingh-m3m😊😊😊😊😊
ਖਜ਼ਾਲ੍ਹਾ ਵੀ ਸੁਣੀ ਭਰਾ ❤❤
❤❤❤👌🏻👌🏻👌🏻
Khalistaan zindabaad 🦅
ਇਹ ਪੂਰੇ ਬੋਲ ਲਿਖ ਕਿ ਅਕਾਲ ਤਖ਼ਤ ਸਾਹਿਬ ਤੇ ਬੋਰਡ ਲਾਉਣ ਦੀ ਲੋੜ ਹੈ। ਸਲਾਮ ਹੈ ਵੀਰ ਸੰਧੂ ਦੀ ਸੋਚ ਨੂੰ ❤❤❤ ਅਕਾਲੀ ਫੂਲਾ ਸਿੰਘ ਜਿਹਾ ਸਾਡੇ ਤਖ਼ਤ ਉੱਤੇ ਜਥੇਦਾਰ ਚਾਹੀਦਾ ❤❤❤
ਲਿਖਤ ਤੇ ਬੋਲ ਬਾ-ਕਮਾਲ🙏🏻🙏🏻🌹🌹🌹 ਬਾਬਾ ਨਾਨਕ ਸੁੱਖ ਰੱਖੇ🙏🏻🙏🏻
Oohhoo ਕੀ ਕੁਸ਼ ਲਿਖੀ ਬੈਠਾ ਯਾਰਾਂ ਸਾਰੀਆਂ ਦੇ ਹੱਡ ਸੇਕਦੇ y sirra ਲਾਤਾ 💪🏻💪🏻💪🏻💪🏻💪🏻
ਬਹੁਤ ਪਿਆਰ ਸਤਿਕਾਰ ਵੀਰ… ਬਹੁਤ ਵਧੀਆ ਕਦਮ ਆ.. 🤝
ਮੂਸੇਵਾਲੇ ਵਾਂਗੂੰ ਨਿਡਰ ਹੋਕੇ ਲਿਖਿਆ ਤੇ ਗਾਇਆ ਗਿਆ ਬਈ ਹਿੰਮਤ ਚਾਹੀਦੀ ਇੱਹੋ ਜਿਹੇ ਗੋਣ ਨੂੰ ਸਲੂਟ ਆ ਬਾਈ ਓਏ
ruclips.net/video/CCqvm0v4z38/видео.htmlsi=_r1ZgWi4jhzeXVWy
Kyu yr madi moti srm krya kro yr ah kise warga ni ah veer sandhu aa bss
Muh chak ke lg janeo ohde warga ahde wrga
@@JhammatSingh bas naam to hi mach gya tu te 😂😂😂😂 Ehi khoof hamesha baneya rehna Sidhu de naam da nale ohne kehda ehnu galat krta
@@Singh-ti 😅😅😅😅😅😅lol
@@JhammatSingh 😂😂😂 fer mach gya 😂😂😂
ਬਹੁਤ ਵਧੀਆ ਗਾਣਾ ਲੋੜ ਐਹੋ ਜਿਹੇ ਗਾਣਿਆ ਦੀ
ਵੀਰ ਸਲਾਮ ਆ ਤੇਰੀ ਕਲਮ ਨੂੰ ਤੇ ਨਾਲ਼ੇ ਤੇਨੂੰ
ਤੇ ਸਾਬ ਤੋ ਵੱਡ ਪ੍ਰਣਾਮ ਬਾਪੂ ਕਲਗੀਆਂ ਵਾਲੇ ਜੀ ਨੂੰ ❤❤
ਪੰਜਾਬ ਦੀ ਰਾਜਨੀਤੀ ਇਕ ਵਾਰ ਤਾਂ ਪੂਰੀ ਤਰਾਂ ਹਿਲ ਜਾਣੀ ਏ,ਲੂ ਕੰਡੇ ਖੜੇ ਹੋ ਰਹੇ ਸੁਣਕੇ
ਖਰਾ ਉਤਰਿਆ ਬਾਈ ਸਾਡੀ ਆਸ ਤੇ,ਬਹੁਤ ਆਸਾਂ ਉਮੀਦਾਂ ਨੇ ਕਿ ਬਾਈ ਤੂੰ ਕੌਮ ਲਈ ਲਿਖੇ ਗਾ ਤੇ ਹਿੱਕ ਠੋਕ ਕੇ ਗਾਏ ਗਾਂ ਵਾਹਿਗੁਰੂ ਜੀ ਤੈਨੂੰ ਬਲ ਬਖਸ਼ੇ ਤੇ ਚੜਦੀ ਕਲਾ ਚ ਰੱਖੇ,❤
ਐਨਾ ਜੋਸ਼ ਅ ਏਹੇ ਗੀਤ ਦੇ ਕਲੇ ਕਲੇ ਸ਼ਬਦ ਵਿੱਚ ❤️🔥ਕਿ ਸਰੀਰ ਚ ਖੂਨ ਦਾ ਤਿਣਕਾ ਤਿਣਕਾ ਖੋਲਦਾ ❤ ਲਈ ਕੰਡੇ ਖੜੇ ਕਰਤੇ
ਜਦ ਕੋਈ ਗੜ੍ਹ ਸਰ ਨਹੀ ਸੀ ਹੁੰਦਾ ਤਾਂ ਗੜਘ ਤੋੜਨ ਲਈ ਸਭ ਤੋਂ ਮੂਹਰੇ ਹੁੰਦੇ ਸੀ ਬਾਬਾ ਅਕਾਲੀ ਫੂਲਾ ਸਿੰਘ।
ruclips.net/video/CCqvm0v4z38/видео.htmlsi=_r1ZgWi4jhzeXVWy
Ki jatt si baba ji?
@@GigachadBoy13 singh ce ok
ਬੀਰ ਰੱਸ ਹੁਣ ਇਹ ਵਾਲਾ ਗਾਣਾ ਬਹੁਤ ਕੁਝ ਕਰ ਰਹੀ ਸਾਡੀ ਪੰਜਾਬੀ ਇੰਡਸਟਰੀ ਸਾਨੂੰ ਜਾਣੂ ਕਰਵਾਉਣ ਲਈ ਸਾਡੇ ਇਤਹਾਸ ਤੋਂ ਜਿਵੇ ਬੀਬੀ ਰਜਨੀ ਫ਼ਿਲਮ ਆਈ ਪਿੱਛੇ ਤਰਸੇਮ ਜੱਸੜ ਦੀ ਆਈ ਸੀ ਹੁਣ ਸਾਡੀ ਵਾਰੀ ਹੈ ਅਸੀ ਇਹਨਾਂ ਸੱਭ ਪ੍ਰੋਜੈਕਟਾ ਨੂੰ ਪਿਆਰ ਦੇਈਏ ਵੱਧ ਚੜ੍ਹ ਕੇ ਤਾਂ ਜੋ ਹੋਰ ਕਲਾਕਾਰ ਵੀ ਇਤਹਾਸ ਨਾਲ ਜੁੜੇ ਗਾਣੇ ਜਾ ਫ਼ਿਲਮਾਂ ਕਰਨ ….ਬਜ਼ਾਰ ਚ ਚੋ ਵਿਕਦਾ ਦੁਕਾਨਦਾਰ ਓਹੀ ਲਿਆਉਂਦਾ ਸੋ ਸਾਨੂੰ ਵੀ ਲੱਚਰਤਾ ਛੱਡ ਕੇ ਇਹੋਜੇ ਗਾਣੇ ਫ਼ਿਲਮਾਂ ਨੂੰ ਹੁੰਗਾਰਾ ਦੇਣਾ ਚਾਹੀਦਾ 🤲🏻❤️
ਬੁਹਤ ਸੋਹਣਾ ਲਿਖਿਆ ਗਾਇਆ ਵੀਰ ਸੰਧੂ 🥇
🔥🔥
ਬਹੁਤ ਖੂਬ ਤੇ ਸੋਹਣਾ ਗਾਇਆ ❤❤❤
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ❤
ਇਹੋ ਜੇਹੇ ਗੀਤਾਂ ਦੀ ਲੋੜ ਹੈ ਪੰਜਾਬ ਨੂੰ ਅੱਜ 💯💯⚔️⚔️⚔️
Ha ge
ਹਿੱਕ ਚ ਦਮ ਚਾਹੀਦਾ ,ਸੱਚ ਗਾਉਣ ਲਈ ❤
ruclips.net/video/CCqvm0v4z38/видео.htmlsi=_r1ZgWi4jhzeXVWy
ਸਫ਼ਰ~ਏ~ਸ਼ਹਾਦਤ
ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ॥ 👏🏻🪯⛳️
ਧਰਤ ਮਹਾਨ ਬਾਬਾ ਅਕਾਲੀ ਫੂਲਾ ਸਿੰਘ ਜੀ ਪਿੰਡ ਦੇਹਲਾ (ਸੰਗਰੂਰ)
Jaspreet g baba akali foola singh g tere kol de pind de hai
Tu apni halat dekh kutte de kan nak layi firda yaar gussa na kari gal sochi bas
@@anoopsingh6757tu kitho bai reply kri mera
Shihan pind dist sangrur de ne brothr
ਸਰੀਰ ਵਿੱਚ ਹਿਮਤ ਅਤੇ ਦਲੇਰੀ ਦੁੱਗਣੀ ਹੋ ਗਈ ਵੀਰ ਬੋਤ ਸੋਨੀਆ ਚੰਗੀਆ ਗੱਲ ਲਿਖ ਕਲਮ ਨੂੰ ਸਲਾਮ
ਸੋਚ ਸਮਝ ਕੇ VEER SANDHU ਲਿਖਣਾ ਪੈਂਦਾ
ਜਦੋ ਇਤਿਹਾਸ ਗਾਈ ਦਾ
ਅਕਾਲੀ ਫੂਲਾ ਸਿੰਘ ਜਿਹਾ ਤੱਖਤ ਉੱਤੇ ਜੱਥੇਦਾਰ ਚਾਹੀਦਾ 💫CHAN✍🏻
ruclips.net/video/CCqvm0v4z38/видео.htmlsi=_r1ZgWi4jhzeXVWy
@veersandhu ਬਾਈ ਜੀ ਜਿਉਂਦੇ ਰਹੋ ਬਹੁਤ ਸੋਹਣਾ ਸਿੰਘ ਲਿਖਿਆ ਤੇ ਗਾਇਆ ਬਹੁਤ ਹਿੰਮਤ ਹੁੰਦੀ ਐ ਸਚਾਈ ਬੋਲਣ ਲਈ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਚ ਰੱਖੇ ਵਾਹਿੁਗੁਰੂ ਮੇਹਰ ਕਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਜੈਕਾਰਾ ਬੁਲਾਵੇ ਨਿਹਾਲ ਹੋ ਸ਼ਹੀਦਾਂ ਸਿੰਘਾਂ ਨੂੰ ਭਾਵੇਂ ਸੱਤ ਸ਼੍ਰੀ ਆਕਾਲ
ਬਾਂਕਮਾਲ ਰੂਹ ਕਰਤੀ ਵੀਰ ਜਿਊਂਦਾ ਰਹਿ ਅਕਾਲ ਪੁਰਖ ਤੈਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖੇ ਲਵ ਯੂ ਦਿਲਾ 🥀
Kyaa baat 👌🏻👌🏻👌🏻👏🏻
ਮਜਹਬੀ ਸਿੱਖ ਯੋਧਾ ਆਕਲੀ ਫੂਲਾ ਸਿੰਘ ਜੀ ਸਿੱਖ ਕੌਮ ਦੇ ਦਲੇਰ ਮਹਾਨ ਸੰਤ ਸੂਰਮੇ ਯੋਧੇ🚩🙏🦁
⛳⛳
Jatt c sarao c pind ch puch lyo jake uyi ni boli da bina knowledge to sangrur to
Bhra ji na ohh jatt si na si majhbhi, sikh kewal sikh hunde ne, kirpa krke sikh hon di maryada kaim rakho, sikh raj ch jat dharam da vichar krna guru gobind singh ji de banaye kanuna di ulanghna aa@@satvirpatwari2346
ਬਿਲਕੁਲ ਸਹੀ ਕਿਹਾ ਵੀਰ ਜੀ ਵਾਹਿਗੁਰੂ ਮਿਹਰ ਕਰੇ ਮੁੜ ਕੋਈ ਦੁਬਾਰਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਜਥੇਦਾਰ ਆਵੇ ਅੱਜ ਦੇ ਜਥੇਦਾਰ ਤਾ ਸਰਕਾਰਾ ਅੱਗੇ ਕੋਡੇ ਹੋਏ ਫਿਰਦੇ ਨੇ 🙏🙏🙏
ruclips.net/video/CCqvm0v4z38/видео.htmlsi=_r1ZgWi4jhzeXVWy
ਅਕਾਲੀ ਫੁੱਲਾ ਸਿੰਘ ਜਿਹਾ ਤੱਖਤ ਉੱਤੇ ਜੱਥੇਦਾਰ ਚਾਹੀਦਾ 🙏🙏⚔️⚔️🦅🦅
ruclips.net/video/CCqvm0v4z38/видео.htmlsi=_r1ZgWi4jhzeXVWy
ਸਕੂਨ ਮਿਲਿਆ ਵੀਰ ਸੰਧੂ ਬਾਈ ❤ ਵਾਹਿਗੁਰੂ ਜੀ ਮਿਹਰ ਕਰਨ
ਸਮਝ ਨਹੀਂ ਆ ਰਿਹਾ ਕਿ ਕੀ ਲਿਖੀਏ, ਬਹੁਤ ਸੋਹਣਾ ਗੀਤ ਆ.. ਇਹਦਾ ਦੇ ਗੀਤ ਗਾਉਣੇ ਤੇ ਸੁਣਾਉਣੇ ਬਹੁਤ ਜਰੂਰੀ ਨੇ ਅੱਜ ਕੱਲ ਦੇ ਸਮੇਂ ਵਿੱਚ 🙏
ਸਲਾਮ ਵੀਰ ਤੇਰੀ ਕਲਮ ਨੂੰ 🙏 ਮਹਾਰਾਜ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
ਇਹੋ ਗੀਤ ਆਉਣ ਤਾਂ ਯੂਥ ਇਤਹਾਸ ਨਾਲ ਜੁੜ ਜਾਉ ਬਹੁਤ ਸੋਹਣੀ ਆ ਕਲਮ
ਮਜ਼ਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ (ਅਕਾਲੀ ਫੂਲਾ ਸਿੰਘ ਜੀ) ⛳ ਚੜ੍ਹਦੀ ਕਲਾ
Sarao Jat
Not mazbi.
ਸਿੱਖ ਦੀ ਜਾਤ ਨੀ ਹੁੰਦੀ
sikh di koi gout nhi
@@BAJWA96 sikh di maddi gl ik gl dsa sikh di koi gout nhi sare sikh ik ne
Kide Ithase dekh lali mazbi Sikhs c
ਇਤਹਾਸ ਬਹੁਤ ਸੋਹਣਾ ਪੇਸ਼ ਕੀਤਾ ਜੀ !! ❤️🙏🌸
ਬਹੁਤ ਵਧੀਆ ਲਿਖਿਆ ਤੇ ਬੋਲਿਆ ਵੀਰ ਜੀ ਤੁਹਾਡੀ ਕਲਮ ਨੂੰ ਸਲਾਮ ਆ ✍✍❤❤❤❤❤❤❤❤❤
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਵੀਰ ਵੀਰੇ ❤❤❤
ਬਹੁਤ ਸੋਹਣਾ ਗਾਇਆ ਤੇ ਬਹੁਤ ਸੋਹਣਾ ਜਿਹਨੇ ਲਿਖਿਆ ਤਹਿ ਦਿਲ ਤੋਂ ਧੰਨਵਾਦ
ਬਾਈ ਕਮਾਲ ਕਰਤੀ ਤੁਸੀਂ ਗੀਤ ਵਿੱਚ ਅੱਜ ਦਾ ਸੱਚ ਦੱਸ ਤਾਂ 💯🙏 ਰੂਹ ਖੁਸ਼ ਹੋ ਗਈ ਗੀਤ ਸੁਣ ਕੇੇ ✌🌺🙏❤
ਬਹੁਤ ਸੋਹਣਾ 🙏♥️ ਵਾਹਿਗੁਰੂ
ਬਹੁਤ ਹੀ ਵਧੀਆ ਲਿਖਤ ਹੈ,ਗਾਇਆ ਵੀ ਬਹੁਤ ਵਧੀਆ ਹੈ।
ਅੱਜ ਦੇ ਵਕ਼ਤ ਸਾਨੂੰ ਲਗਦਾ ਸਾਡਾ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੋਣਾ ਚਾਹੀਦਾ ❤
ਹਾਜੀ ਵੀਰ ਜੀ ਭਾਈ ਸਾਬ ਭਾਈ ਅਮ੍ਰਿਤਪਾਲ ਸਿੰਘ ਹੁਣੇ ਚਾਹੀਦੇ ਸਾਡੇ ਜਥੇਦਾਰ ਪਰ ਵੀਰ ਜੀ ਜਿਵੇਂ ਬਾਦਲ ਕਿਆ ਨੇ ਜਥੇਦਾਰ ਜਗਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾ ਦਿੱਤਾ ਸੀ ਹੁਣ ਉਹ ਹੀ ਕੁਝ ਆ ਦੱਲਾ ਭੁਗਵੰਤ ਮਾਨ ਬੁੱਚੜ ਭਾਈ ਅਮ੍ਰਿਤਪਾਲ ਸਿੰਘ ਨਾਲ ਤਸ਼ੱਦਦ ਕਰੀ ਜਾਦਾ
lokkaa nu aap hee takree hon dee lor ah...nek kam krn lyi v jurat honi cahhedi ah....eh sab kuch tahi sambabh ah jdo samaj vicho jatta patta de raule muk jan gy....te har koi agge ho k lorwand insaan de madad lyi agge avve ga...nahi ta raule chalde he rehne ne
Ok..par sikh v te ohi chahide ne...jo phoola singh g naal
@@warringsonu5635 jagdev Singh nahi ji
Gurdev singh kaoke jathedar
Udo jaat paat nahi c
Jurat boldi gaane vich ❤ bhut sohni likht god bless you veer sandhu brother
ruclips.net/video/CCqvm0v4z38/видео.htmlsi=_r1ZgWi4jhzeXVWy
#ਅੰਮ੍ਰਿਤਪਾਲ ਸਿੰਘ 🆓🆓🆓🆓🆓🆓🆓 #ਵਾਰਿਸ Punjab ਦੇ
sareya nu eda de concept agge lai ke auna chida bohut hi vadia song aa veer ji god bless you rabb sab nu chardi kalah ch rakhe wmk sab te
ਬਹੁਤ ਸਹੀ ਸਮੇਂ ਤੇ ਗਾਣਾ ਕੱਢਿਆ ਬਾਈ❤❤
ਬਹੁਤ ਘੈਟ ਵਾਹਿਗੁਰੂ ੲੇਦਾ ਹੀ ਮੇਹਰ ਬਣਾੲੀ ਰੱਖਣ ਤੇਰੇ ਤੇ ਵੀਰ
ਵਾਹਿਗੁਰੂ ਜੀ ਟਾਇਮ ਆਊਂਗਾ ਪੱਕਾ ਬਸ ਸਿੰਘ ਸੱਜ ਜਾਓ ਸਾਰੇ ਇਹੀ ਬੇਨਤੀ ਐ ਹੱਥ ਜੌੜ ਕੇ ਬੇਨਤੀ ਐ ਸਭ ਦੇ ਚਰਨਾਂ ਚ ਮੰਨ ਜਾਓ 🙏🏻
Ikala ikala shabad .ik ik line bhut sohni likhi aa veer sandhu veer . Bilkul sach likh k bhut wadia gaya veer
ਕੀ ਲਿਖਤਾਂ ਸੱਜਣਾਂ ਵਾਰ ਵਾਰ ਸੁਣ ਰਹੇ ਆ। ਵਾਹਿਗੁਰੂ ਕਲਮ ਨੂੰ ਹੋਰ ਪਾਗ਼ ਲਵੇ 🙏🙏
ruclips.net/video/CCqvm0v4z38/видео.htmlsi=_r1ZgWi4jhzeXVWy
ਵਾਹ ਬਈ ਵਾਹ
@veer sandhu ਬਹੁਤ ਕਮਾਲ ਗੀਤ ਗਾਇਆ ਤੁਸੀਂ, ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖੇ
ਆ ਦੇਖਲੋ ਕਿੰਨਾ ਸੋਣਾ ਗਾਣਾ ਲਿਖਿਆ ਬਾਈ ਨੇ 1m ਵਿਊ ਵੀ ਨੀ ਹੋਏ ਇਸਤੋਂ ਇਹ ਪਤਾ ਲੱਗਦਾ ਲੋਕ ਸੁਣਦੇ ਹਿ ਨੀ ਚੰਗੇ ਗਾਣੇ ਉਹਨਾਂ ਨੂੰ ਸਿਰਫ ਸਵਾਦ ਤੱਕ ਮਤਲਬ ਆ ਇਸ ਤਰਾ ਦੇ ਗਣੇਆ ਨੂੰ ਸਪੋਰਟ ਕਰੋ ਬਾਈ ਤਾਹੀ ਬੰਦਾ ਹੋਰ ਲਿਖੂਗਾ ਤੇ ਗਾਉਗਾ ⛳🙏
Billkul sahi
😢😢😢😢
ਬਹੁਤ ਸੱਚ ਲਿਖਿਆ ਵੀਰ ਤੂੰ ਗਾਣੇ ਵਿੱਚ
Screen par Jab Sikh Empire Likha hua aaata h Vaha se Totally Goosebumps 3:47
🤯🤯🤯🤯😍😍😍😍🫶🫶💪💪💪💪💪
ਬਹੁਤ ਵਧੀਆ ਬਾਈ ਵੀਰ ਸੰਧੂ 👍👌keep it up ਖਿੱਚ ਕੇ ਰੱਖ
ਵੀਰ ਸੰਧੂ ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
ਬਹੁਤ ਸੋਹਣਾ ਗੀਤ🎶 🌍❤
Salute brother🙏🏼🙏🏼🙏🏼
ਵਾਹਿਗੁਰੂ ਤਰੱਕੀਆਂ ਬਕਸ਼ੇ
ਬੋਹਤ ਵਧੀਆ, ਅਕਾਲੀ ਫੂਲਾ ਸਿੰਘ ਹੀ ਚਾਹਿਦਾ
ਬਹੁਤ ਵਧੀਆ ਪੁੱਤਰਾ, ਪਰਮਾਤਮਾ ਚੜਦੀ ਕਲਾ ਵਿੱਚ ਰਖੇ ਸੰਧੂ ਵੱਡਾ
❤likht dsdi maa ne sher jammya 🎉❤
Bhut vadyia menu kugh nwa sunn nu milyia geet vicho great
ਧੱਕ ਪਾਤੀ ਵੀਰ ਜੀ
ਵਾਹਿਗੁਰੂ ਜੀ ਥੋਨੂੰ ਹੋਰ ਤਰਕੀ ਬਖਸ਼ੇ ❤
ਧੰਨ ਧੰਨ ਅਕਾਲੀ ਬਾਬਾ ਫੂਲਾ, ਇੱਕ ਚੈਪਟਰ ਜ਼ਰੂਰ ਹੋਵੇ ਇਸ ਯੋਧੇ ਦਾ ਤੇ ਪੜਾਉਣਾ ਚਾਹੀਦਾ ਵਿੱਚ ਸਕੂਲਾਂ,ਤਾਂ ਜੋਂ ਹੁਣੇ ਤੋਂ ਕਰ ਸਕਣ ਨੌਜਵਾਨ ਪੱਕਿਆ ਆਪਣੇ ਅਸੂਲਾਂ।💯❤️🙏🏻
ruclips.net/video/CCqvm0v4z38/видео.htmlsi=_r1ZgWi4jhzeXVWy
Haige bai chapter te padhe v asi history 9th 10th ch
ਅੱਜ ਰੈਫਰੇਨਡਮ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵਾਲੀ ਰਣਨੀਤੀ ਐ ਚਾਹੇ ਤੁਸੀਂ ਦੇਸ਼ ਪੰਜਾਬ, ਆਜ਼ਾਦ ਪੰਜਾਬ, ਖਾਲਸਾ ਰਾਜ, ਖਾਲਿਸਤਾਨ ਜੋ ਵੀ ਕਹਿ ਲਵੋ 💯💯🦅⚔️⚔️⛳⛳⛳⛳🙏🙏🙏🙏
ਜੇਕਰ ਅਕਾਲੀ ਫੂਲਾ ਸਿੰਘ ਜੀ ਵਰਗਾ ਸਾਡੇ ਕੋਲ ਅੱਜ ਜੱਥੇਦਾਰ ਹੁੰਦਾ ਸਾਡਾ ਰਾਜ਼ ਹੋਣਾ ਸੀ ਗੁਲਾਮੀ ਚੋਂ ਕਦੋਂ ਦਾ ਬਾਹਰ ਕੱਢ ਲੈਂਦਾ 💯👏🚩🚩 ਬਹੁੜੀ ਵੇ ਕਲਗੀਆਂ ਵਾਲਿਆ ਕੋਈ ਦੇਸ਼ ਨਹੀਂ ਸਾਡਾ 💯👏👏🦅🦅🦅
Akali Phoola singh jeha sade takht uote jathedar chaida 💯
ਸਾਨੂੰ ਜਥੇਦਾਰ ਭਾਈ ਅੰਮ੍ਰਿਤਪਾਲ ਮਹਿਰੋ ਵਰਗਾ ਚਾਹੀਦਾ
ਖਾਲਸਾ
Ryt
💯
💯
Waheguru ji 🙏
ਭਾਜੀ ਤੁਹਾਡੀ ਲਿਖਤ ਤੇ ਤੁਹਾਡੀ ਸੋਚ ਇਹਦਾ ਕੋਈ ਤੋੜ ਨਹੀਂ⚔️⚔️⚔️🙏
ruclips.net/video/CCqvm0v4z38/видео.htmlsi=_r1ZgWi4jhzeXVWy
Rangrete guru ke bete Dhan Dhan Baba Akali Phula Singh ji Shaheed ⚔️⚔️⚔️🪯🪯🪯🦅
akali phula singh sarao jatt si
ਖਾਲਸੇ ਨੂੰ ਜਾਤ ਪਾਤ ਵਿੱਚ ਰੰਗ ਕੇ ਗੁਰੂ ਦੇ ਦੋਖੀ ਨਾ ਬਣੋ
@@randomuser1313 🤣😂😂🤣🤣🤣ohna de pind Jaake puchlo 🤣😂
Virji Baba akali phula Singh da kehda pind a
@@lovepreet9800 pind dehla moonak sangrur birthplace of Akali phula Singh ji shaheed
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ💯✅
Followers ਵਧਣੇ ਚਾਹੀਦੇ..ਲਿਖਤ viral ਹੋਣੀ ਚਾਹੀਦੀ...ਪੰਜਾਬੀਓ👍...ਇਹੋ ਜਹੀ ਲਿਖਤ ਨੂੰ ਹੁਲਾਰਾ ਦਿਓ
ਬਿਲਕੁਲ ਸੱਚ 👍👍👍ਬਹੁਤ ਵਧੀਆ 👍
Bohat vadia aa ji te sahi v aa
Veer sandhu moge ala jatt bai Teri kalam ta sira pehla beer raas te hon akali Fula Singh ji 🙏❤️
ਮਜ਼ਹਬੀ ਸਿੱਖ ਯੋਧਾ ਅਕਾਲੀ ਫੂਲਾ ਸਿੰਘ ਜੀ ਸਿੱਖ ਕੌਮ ਦੇ ਦਲੇਰ ਮਹਾਨ ਸੰਤ ਸੂਰਮੇ ਯੋਧੇ
Na ravidasiya sikh ji
ਵੀਰ ਸਿੱਖ ਦੀ ਕੋਈ ਜਾਤ-ਪਾਤ ਨਹੀ ਹੁੰਦੀ
Hahaha
Aa gye RSS de dhale
Dhan dhan baba DEEP SINGH JI MAJBHI sikh jarnail sade babe saheed.... Lub u olt
Sikh di koi jaat nhi hunfi oh sirf guru da khalsa hhnda a
ਵਾਹ ਬਾਈ ਉਏ ਬਹੁਤ ਖੂਬਸੂਰਤ ਗੀਤ ਲਿਖਿਆ ਤੇ ਗਾਇਆ ਪੰਜਾਬੀਓ ਜਿਹੇ ਕਲਾਕਾਰਾਂ ਦੀ ਸਪੋਟ ਕਰਿਆ ਕਰੋ ❤
1:36 ਸੱਚੀ ਗੱਲ ਆ ਵੀਰ ਜੀ ਅੱਜ ਦੇ ਜਥੇਦਾਰ ਤਾਂ ਸਰਕਾਰਾਂ ਤੋਂ ਵਿਕੇ ਹੋਏ ਨੇ ਇਹਨਾਂ ਨੂੰ ਕੋਈ ਮਰਿਆਦਾ ਦਾ ਪਤਾ ਨਹੀਂ ਇਹਨਾਂ ਨੂੰ ਤਾਂ ਬੱਸ ਪੈਸੇ ਚਾਹੀਦੇ ਆ ਹੋਰ ਕਿਸੇ ਦਾ ਕੋਈ ਖਿਆਲ ਨਹੀਂ ਅਕਾਲੀ ਫੂਲਾ ਸਿੰਘ ਖਾਲਸਾ ਜੀ ਵਰਗੇ ਕਿਤੇ ਨਿਤ ਨਿਤ ਥੋੜੇ ਜੰਮਣੇ ਆ ਬਹੁਤ ਵਧੀਆ ਜਥੇਦਾਰ ਸੀ ਅੱਜ ਵੀ ਦੁਨੀਆ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਏ ਖਾਲਸਾ ਜੀ ਦਾ ਰਾਜ ਭਾਲਦੀਆਂ ਹਨ ਇਹਨਾਂ ਸਰਕਾਰਾਂ ਤੋਂ ਅੱਕੇ ਪਏ ਆਂ ਪਰਮਾਤਮਾ ਕਰੇ ਕਿਰਪਾ ਉਹੀ ਰਾਜ ਮੁੜ ਕੇ ਆ ਜਵੇ ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲੰਬੀ ਉਮਰ ਰਹੇ ਤੇਰੀ ਸਦਾ ਵੀਰ ਜੀ 🙏🏻🙏🏻
ਸੱਚਿਆਂ ਗਾਣਿਆਂ ਨੂੰ ਹਮੇਸ਼ਾ ਘੱਟ ਵਿਊ ਹੀ ਕਿਉਂ ਹੁੰਦੇ ਹਨ, ਇਹੀ ਸਾਡੇ ਪੰਜਾਬ ਦੀ ਬਦਕਿਸਮਤੀ ਆ 😢 ਇਹਨਾਂ ਨੂੰ ਲੱਚਰਤਾ ਆਲੇ ਗੀਤ ਹੀ ਪਸੰਦ ਆਉਂਦੇ ਆ
Bhut khub ruh kande khade ho gye song sunke
ਕੱਲਮ ਦਾ ਐਨਾਂ ਚੰਗਾ ਵੀ ਇਸਤੇਮਾਲ ਕੀਤਾ ਬਾਈ ਜੀ ਤੁਸੀਂ ❤ ਰੂਹ ਖੁਸ਼ ਕਰਤੀ ਬਾਕੀ ਗਾਣੇ ਦੀ ਤਾਰੀਫ਼ ਇੱਕ ਦੋ ਲਫ਼ਜ਼ਾਂ ਚ ਨਹੀਂ ਕੀਤੀ ਜਾ ਸਕਦੀ ਹਾਂ ਜੇ ਸਾਰੇ ਕਲਾਕਾਰ ਇਹੋ ਜਿਹੇ ਗਾਣੇ ਗੌਣ ਤੇ ਲੋਕਾਂ ਨੂੰ ਆਪਣੇ ਇਤਹਾਸ ਬਾਰੇ ਪਤਾ ਲੱਗੇ ਤਾਂ ਹੋ ਸਕਦਾ ਕਿ ਸਿੱਖ ਰਾਜ ਵਾਪਸ ਆ ਜਾਵੇ ਪਰ ਤੁਸੀਂ ਆਪਣੀ ਡਿਉਟੀ ਪੂਰੀ ਕਰਤੀ ਹੁਣ ਲੋਕਾਂ ਦੀ ਬਾਰੀ ਹੈ ਗਾਣੇ ਨੂੰ ਦੱਬ ਕੇ ਸ਼ੇਅਰ ਕਰਨ ਦੀ ਰਾਜ ਕਰੇਗਾ ਖਾਲਸਾ
20/10/2024 ਦਾ ਮੇਰਾ comment..
ਜਿਹੜਾ ਜੱਥੇਦਾਰ ਹੀ ਰੋਣ ਲੱਗ ਜਾਵੇ ਤਾਂ ਕੀ ਕਰਨਾ ਏਹੋ ਜਿਹਾ ਜੱਥੇਦਾਰ....
ਆਪੋ ਆਪਣੀ ਡਿਊਟੀ ਸਮਝਦੇ ਹੋਏ liike share ਕਰੋ ਸਾਰੇ ਵੀਰ ਭਰਾ ❤
ਵਾਹਿਗੁਰੂ ਜੀ ਸਾਰੇ ਸਿੰਘਾਂ ਨੂੰ ਇਹੋ ਜਿਹੇ ਗਾਣੇ ਗਾਉਣ ਲਈ ਹਿੰਮਤ ਉਤਸ਼ਾਹ ਦੇਵੇ 🙏🏻
ਹਰ ਰੋਜ਼ ਦੋ ਵੇਲੇ ਦੀ ਅਰਦਾਸ ਵਿੱਚ, ਸਿੱਖ ਰਾਜ਼ ਖਾਲਿਸਤਾਨ ਮੰਗਦੇ ਆ ਗੁਰੂ ਤੋਂ 💯🦅👏👏👏
Milna a jdo likhya odo e
@@bachittarsinghbhullar1182 ਸੰਘਰਸ਼ ਜਾਰੀ ਰਹੂਗਾ ਅਜ਼ਾਦ ਪੰਜਾਬ ਤੱਕ
ਪੰਜਾਬੀਓ ਚੰਗੀ ਚੀਜ਼ ਨੂੰ ਸਪੋਰਟ ਕਰੋ ਬਹੁਤ ਸੋਹਣਾ ਗਾਣਾ ਲਿਖਿਆ ਬਾਈ ਨੇ❤
ਕੋਈ ਲਫਜ ਨੀ ਵੀਰੇ, ਐਸੇ ਸ਼ਬਦਾਂ ਦੀ ਲੋੜ ਆ ਅੱਜ ਪੰਜਾਬ ਤੇ ਸੁੱਤੀ ਕੌਮ ਨੂੰ
On repeat aaa veere
Bhout sohna likheya te gaeya Veerji 🙏🙏
ਵੀਰ ਜੀ ਇਹੋ ਉਮੀਦ ਸੀ ਤੁਹਾਡੇ ਤੋਂ ਤੁਸੀ ਬਹੁਤ ਵਧੀਆ track ਲੈ ਕੇ ਆਵੋਗੇ
Waheguru ji
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ruclips.net/video/CCqvm0v4z38/видео.htmlsi=_r1ZgWi4jhzeXVWy
ruclips.net/video/CCqvm0v4z38/видео.htmlsi=_r1ZgWi4jhzeXVWy
Sacchi 22 hun ta chida vaa❤❤ waheguru ji ka Khalsa waheguru ji ki Fateh 🙏
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤
ਸਾਡੇ ਭਰਾਵਾਂ ਦੀ ਲਿਖਤ ਹੁਣ ਸਿੱਖ ਧਰਨ ਬਾਰੇ ਲਿਖਣ ਲੱਗ ਗਈ 🙏🙏 Wmk
ਭਰਾਵੋ ਦੱਬ ਕੇ ਸ਼ੇਅਰ ਕਰੋ ❤❤❤