@@pskahlon6337ਓ ਤੇ ਹੈ ਵੀਰੇ ਦੇਖਿਆ ਮੈ ਪਰ ਰੱਬ ਦਾ ਨਾ ਲੈਂਦੇ ਨੇ ਕੋਈ ਰੱਬ ਨੂੰ ਪਤਾ ਸਈ ਗਲਤ ਦਾ ਅਸੀ ਭਾਈ ਜੀ ਦਾ ਜਿਨਾ ਹੋਵੈ ਸਾਥ ਦੇਵਾਂਗੇ ਤੇ ਸਈ ਦਾ v jo mada gonde ona nu rokn di lod sai nu nai ji ਦਿਲਜੀਤ ਦੋਸਾਂਝ ਨੇ ਚਮਕੀਲੇ ਨੂੰ ਗਾ ਤਾਂ o cheeza wl ਧਿਆਨ ਦੇਣ ਦੀ v bdi lod lok gand sunde jhydaa
Everyday repeated minimum 20 time. Kamaal hi karti Veera ne. Guru Granth Sahib Ji sade bhagti de parteek ne te Dasam Granth Sahib Ji sade Shakti de parteek ne. Te shaster sade peer ne.
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
Aakhir kado takk apne VADERYA di kitiya kamaiya khande rahange asi...jo v malla mariya sade vede bujurga ne mariya, asi koj v nai kareya. ITIHAAS da gungaan karke apni pith aap ki thappi jao. Bara vadda NOSTALGIA hoya va sannu.....AAKHIR KADO TAKK APNE MU MIYA MITHU BANDE RAHANGE. meri samuh sikh sangat nu hath jor ke benti hai ki CHAJJ de kamm kariye ta jo sadde vadde bujurga nu sade te maan mahsus hove dhanwad.
Guru Gobind Singh Patshah Ji Maharaj Bhai Sahib Ji De Jathe Te Apni Apar Kirpa Ise Tarah Banai Rakhan Ate Ohna Paso Sewa Lende Rehan (Waheguru Ji Ka Khalsa Waheguru Ji Fateh)
Waheguru ji Dasam Pita Guru Gobind Singh Ji Maharaj diyan khushiyan miln tuhanu.. Bahot sohna likheya ,gaaya te filmaaya geet.Sikh qaum da shastran ton bina koi wajood ni..eh pargat he khandey di dhaar chon hoya.
ਜਿੰਨਾ ਚਿਰ ਤੱਕ ਸਾਡੇ ਨੀਲੇ ਨਿਸ਼ਾਨ ਸਾਹਬ ਉੱਪਰ ਨੂੰ ਨਹੀਂ ਝੂਲਦੇ ਉੱਨੀ ਦੇਰ ਤੱਕ ਅਸੀ ਮਾਨਸਿਕ ਗੁਲਾਮ ਹੀ ਰਹਾਂਗੇ,ਜਿੱਸ ਦਿੱਨ ਸਾਨੂੰ ਨਿਸ਼ਾਨ ਸਾਹਿਬ ਦੀ ਸਮਝ ਆਗੀ ਉਸ ਦਿੱਨ ਤੋਂ ਗੱਲ ਹੋਰ ਹੋਵੇਗੀ ਵਾਹਿਗੁਰੂ ਸਾਨੂੰ ਸੁਮੱਤ ਬਕਸ਼ ਵਾਹਿਗੁਰੂ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🏻🙏🏻🙏🏻🙏🏻🙏🏻🙏🏻🙏🏻
🙏🙏🙏🙏🙏
ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ,,boht ਵਦੀਆ,,S kadya
ਬਹੁਤ ਖੂਬ,ਖਾਲਸਾ ਜੀ।ਕਲਗੀਆਂ ਵਾਲੇ ਪਿਤਾ ਆਪਣਾ ਅਸ਼ੀਰਬਾਦ ਬਣਾਈ ਰੱਖਣ।
ਕਈ ਗਾਂਧੀ ਵਾਦਾ ਨੂੰ ਇਹ ਸੁਣ ਬਹੁਤ ਤਕਲੀਫ ਹੋਣੀ
haha hoyi jaave ਬabe par gal baat end la rakhi a
@@NarinderSingh-im4oo ਸ਼ੇਰਾ ਤਕਲੀਫ hi ਨਹੀਂ ਇੱਕਲੀ ਉਹਨਾਂ ਦੇ ਅੰਦਰ ਭਾਬੜ ਮੱਚਣੇ ਆ 🤣🤣ਪਤਾ ਕਿ ਭਾਬੜ 🤣🤣
Right
ਏ song ਸੁਣਕੇ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਬੜੀ ਯਾਦ ਆਈ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਓ ਪੰਜਾਬ ਚ ਆ ਜਾਨ ਤੇ ਫੇਰ ਤੋ ਪੰਜਾਬ ਦੀ ਵਾਂਗ ਡੋਰ ਸੰਭਾਲਣ 😢
Waheguru ji
A rae bhai saab bahr bs Thoda time hor
Ee song nai kavishri va waheguru 🙏pls
ਵੀਰਾ ਇਹ ਪੈਸੇ ਕਮਾ ਰਹੇ ਆ ਸਿਰਫ ਸਿੱਖੀ ਦੇ ਸਿਰ ਤੋਂ, ਇਹਨਾਂ ਇਕ ਵਾਰ ਭਾਈ ਅਮ੍ਰਿਤਪਾਲ ਸਿੰਘ ਤੇ ਦੀਪ ਸਿੱਧੂ ਦੀ ਗੱਲ ਨਈ ਕੀਤੀ,
@@pskahlon6337ਓ ਤੇ ਹੈ ਵੀਰੇ ਦੇਖਿਆ ਮੈ ਪਰ ਰੱਬ ਦਾ ਨਾ ਲੈਂਦੇ ਨੇ ਕੋਈ ਰੱਬ ਨੂੰ ਪਤਾ ਸਈ ਗਲਤ ਦਾ ਅਸੀ ਭਾਈ ਜੀ ਦਾ ਜਿਨਾ ਹੋਵੈ ਸਾਥ ਦੇਵਾਂਗੇ ਤੇ ਸਈ ਦਾ v jo mada gonde ona nu rokn di lod sai nu nai ji ਦਿਲਜੀਤ ਦੋਸਾਂਝ ਨੇ ਚਮਕੀਲੇ ਨੂੰ ਗਾ ਤਾਂ o cheeza wl ਧਿਆਨ ਦੇਣ ਦੀ v bdi lod lok gand sunde jhydaa
ਜੇ ਸਿੱਖ ਨਾ ਸਿੱਖ ਨੂੰ ਮਾਰੇ ਤਾ ਫਿਰ ਸਿੱਖ ਕੌਮ ਕਦੇ ਨਾਂ ਹਾਰੇ। ਖਾਲਸਾ ਧਰਮ ਦੀ ਅਤੇ ਗਉ ਗਰੀਬ ਦੀ ਰੱਖਿਆ ਕਰਦਾ ਹੈ ਸਾਧ ਸੰਗਤ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਇ ਜਿਉਂ ਜਿਉਂ ਮੰਨੂ ਵੱਡ ਦਾ ਅਸੀਂ ਦੂਣੇ ਚੋਣੇ ਹੋਏ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
☬🚩☬
ਮੱਕਾ ਮਦੀਨਾ ਰੂਮ ਕੋ ਮਰਹੱਟਾ ਭੀਲ ਫਰੰਗ॥ ਦਖਨ ਪੂਰਬ ਹਿੰਦ ਕੇ ਜੀਤ ਕਰੇੇੇੰਗੇ ਜੰਗ॥ ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੋਜ॥ ਛਤ੍ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ
☬🚩☬🚩☬🚩☬🚩☬
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🏹🚩🏹🚩🏹
ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ ਸ਼ਸਤਰ ਸਜਾ ਕੇ ਰੱਖੋ ਅਤੇ ਤਿਆਰ ਬਰ ਤਿਆਰ ਰਹੋ। ਬਿਨਾਂ ਸ਼ਸਤਰਾਂ ਤੋਂ ਸਿੱਖ ਅਧੂਰਨ ਹੈ। ਅੱਜ ਦੇ ਸਮੇਂ ਦੀ ਪੱਛਮੀ ਸੱਭਿਅਤਾ ਨੂੰ ਤਿਆਗ ਕੇ ਬਾਣੀ ਅਤੇ ਬਾਣਾ ਅਪਣਾਓ ਅਤੇ ਸ਼ਸਤਰਧਾਰੀ ਹੋਵੋ।
🙏🏻🙏🏻🙏🏻⚔️ਅਕਾਲ ⚔️🙏🏻🙏🏻🙏🏻
ਜਿਨ੍ਹਾਂ ਸੋਹਣਾ ਬੈਂਕਾ ਜੀ ਨੇ ਲਿਖਿਆ ਏ ਓਨਾ ਹੀ ਸੋਹਣਾ ਵੀਰਾਂ ਨੇ ਗਾਇਆ ਏ । ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀਕਲਾ ਚ ਰੱਖਣ । 🙏🙏
ਦੁਸ਼ਮਣਾ ਦੀ ਹਿੱਕ ਪਾੜੀ ਵੀਰਾ ਨੇ ਪਿਆਰੀ ਠਰੰਮੇ ਆਲੀ ਅਵਾਜ ਨਾਲ
ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਉਹਨਾਂ ਦੀ ਯਾਦ ਆ ਗਈ 😢😢
😅😅😅😂 yaad Aagi
Kyu hasa. Kada aunda oye @@punjab207
ਹਥਿਆਰ ਅਤੇ ਸ਼ਸਤਰ ਸਾਡੇ ਲਈ ਓਨੇ ਹੀ ਜਰੂਰੀ ਨੇ ਜਿੰਨੇ ਜਿਊਂਦੇ ਰਹਿਣ ਲਈ ਸਾਹ, ਇਹ ਸਾਡੇ ਗੁਰੂ ਦਾ ਹੁਕਮ ਆ ਅਤੇ ਗੁਰੂ ਦੇ ਹੁਕਮ ਮੂਹਰੇ ਦੁਨੀਆਂ ਦੇ ਕਾਨੂੰਨਾਂ ਨੂੰ ਅਸੀਂ ਜੁੱਤੀ ਥੱਲੇ ਸਮਝਦੇ ਹਾਂ, ਜਦੋਂ ਸਾਨੂੰ ਗੁਰੂ ਦੇ ਹੁਕਮ ਅਤੇ ਦੁਨੀਆਂ ਦੇ ਕਾਨੂੰਨ ਵਿਚੋਂ ਇਕ ਨੂੰ ਚੁਨਣਾਂ ਪਵੇ ਤਾ ਓਹ ਹੀ ਸਿੱਖ ਅਖਵਾ ਸਕਦਾ ਜਿਹੜਾ ਦੁਨੀਆਂ ਦੇ ਕਾਨੂੰਨ ਨੂੰ ਠੋਕਰ ਮਾਰ ਗੁਰੂ ਦੇ ਹੁਕਮ ਨੂੰ ਸਿਜਦਾ ਕਰੇ, ਹਕੂਮਤ ਸਾਡੀ ਸਸਤਰਾਂ ਦੀਆਂ ਬਾਤਾਂ ਪਾਉਣ ਤੇ ਪਾਬੰਦੀ ਲਾਉਣਾ ਚਾਹੁੰਦੀ ਭੰਡ ਦੀ ਹਕੂਮਤ
ਖਾਲਸਤਾਨ ਜਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ, ਬੰਦੀ ਸਿੰਘਾਂ ਨੂੰ ਰਿਹਾ ਕਰੋ।
Vah ji.
Nzara a gya bi.
Ehnu Kehnde ne himmat bharni...
BOLE SO NIHAL SAT SRI AKAL JI🙏
ਸਾਸ਼ਤਰ ਵਿਦਿਆ ਸਿੱਖੋ ਤੇ ਸਾਸ਼ਤਰ ਰੱਖਣਾ ਸਿੱਖੋ ਇਹ ਸਾਡੀ ਵਿਰਾਸਤ ਵਿੱਚ ਹੈ❤❤❤❤❤❤❤
ਜਦੋਂ ਸਾਡਾ ਗੁਰੂ ਜੀ ਮਹਿਲਾ ਨੂੰ ਛੱਡ ਗਿਆ
ਤਾਂ ਸਾਨੂੰ ਕੋਠੀਆਂ ਵਿੱਚ ਨੀਂਦ ਕਿੱਦਾ ਆਜੂ
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
63 nhi 62 salok Han g...and eh v daso ke oh guru nanak dev g di sharan vich ayun to pehla "Durga Mata" de puzari sn
ਇਕ ਹੋਰ ਗੁਰੂ ਅੰਗਦ ਸਾਹਿਬ ਜੀ ਨੇ ਉਪਰਾਲਾ ਕੀਤਾ ਸ਼੍ਰੀ ਖਡੂਰ ਸਾਹਿਬ ਮੱਲ ਅਖਾੜਾ ਸ਼ੁਰੂ ਕੀਤਾ ਸਿੱਖਾ ਨੂੰ ਹੁਕਮ ਕੀਤਾ ਸਿਹਤ ਬਣਾਓ ਨਸ਼ੇ ਮੁਕਤ ਹੋ ਕੇ ਪਲਵਾਨੀ ਕਰੋ ਤੇ ਸਿੱਖੋ ਮੱਲ ਯੁੱਧ ਸਿੱਖੋ ਸਿਹਤ ਸਰੀਰਕ ਕਸਰਤਾ ਮੱਲ ਅਖਾੜਾ ਸਾਹਿਬ ਵਿੱਚ ਕਰੋ ਜਿੱਥੇ ਅੱਜ ਤੱਕ ਮੱਲ ਅਖਾੜਾ ਸਾਹਿਬ ਚੱਲਦਾ ਹੈ ਤੇ ਸ਼ਸਤਰ ਵਿੱਦਿਆ ਤਾ ਸ਼ੁਰੂ ਤੋ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਜੀ ਨੇ ਸਾਨੂੰ ਜ਼ੁੱਲਮ ਦੇ ਖਿਲਾਫ ਖੜੇ ਹੋਣ ਤੇ ਲੱੜਨ ਲਈ ਕਿਹਾ ਧਰਮ ਕੌਮ ਲਈ ਕਦੇ ਚੁੱਕਣਾ ਤੇ ਕਿਸੇ ਦੀ ਈਨ ਨੀ ਮੰਨਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Akal❤
ਕਿਆ ਬਾਤ,,,, ਬੈਂਕਾਂ ਸਾਬ ਜੀ, ਮਹਾਰਾਜ ਤੁਹਾਡੀ ਕਲਮ ਨੂੰ ਭਾਗ ਲਗਾਵੇ, ਮਜਾ ਆ ਗਿਆ ਸੁਣ ਕੇ, ਜਿਉਦੇ ਵਸਦੇ ਰਹੋ ❤❤❤❤❤❤❤
I am Hindu Jaat ⛳❣️ but I proud Sikh koum & Respect heatly 🚩🎯💯✅🦁👑🙇❣️ LIKE BUTTON 🔘 ✅ AGREE 👍 💯
All bow to the real humble but deadly kings of the world - Sikhs, who are the most brave and helpful people on earth.
ਸ਼ਸਤ੍ਰ ਕੇ ਅਧੀਨ ਹੈ ਰਾਜ 🦅🙏🏻❤️
ਚੜਦੀਕਲਾ ਵਾਲੀ ਕੋਮ 🙏 ਚੁਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ।
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
Everyday repeated minimum 20 time. Kamaal hi karti Veera ne. Guru Granth Sahib Ji sade bhagti de parteek ne te Dasam Granth Sahib Ji sade Shakti de parteek ne. Te shaster sade peer ne.
⚔️ਰਾਜ ਕਰੇਗਾ ਖ਼ਾਲਸਾ ⚔️ ਪੰਥ ਕੀ ਜੀਤ 🦁🦅📿
ਮੇਰੀ ਤਲਵਾਰ ਕਿਸੇ ਦਰਿੰਦੇ ਨੂੰ ਬਖ਼ਸ਼ੇ ਨਾ
ਤੇ ਕਿਸੇ ਮਾਸੂਮ ਤੇ ਉਠੇ ਨਾ
: ਬਾਬਾ ਬੰਦਾ ਸਿੰਘ ਬਹਾਦਰ ਜੀ
ਅਸੁ ਕ੍ਰਿਪਾਨ ਖੰਡੋ ਖੜਗ ਤਪਕ ਤਬਰ ਅਰੁ ਤੀਰ ਸੈਫ਼ ਸਿਰੋਹੀ ਸਹੈਥੀ ਯਹੈ ਹਮਾਰੇ ਪੀਰ।।
ਜੈਕਾਰੇ ਗਜਾਵੇ ਨਿਹਾਲ ਹੋ ਜਾਵੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਵੇ
ਸਤਿ ਸ਼੍ਰੀ ਅਕਾਲ
ਸ਼ਸਤ੍ਰਨ ਕੇ ਅਧੀਨ ਹੈ ਰਾਜ🙏🙌
ਸਰਕਾਰੇ ਤੇਰੇ ਕੰਮ ਹੀਂ ਨਿਕੰਮੇ ਆ ਫਿਰ ਕਹਿਣਾ ਸਿੰਘ ਖਾੜਕੂ ਹੀਂ ਜੰਮੇ ਆ 🙏🏿🙏🏿🙏🏿🙏🏿🙏🏿.. ਤਖ਼ਤ ਮਿਲਦੇ ਨਹੀਂ ਮਲੇ ਜਾਂਦੇ ਨੇ ਜ਼ੁਲਮ ਰੁਕਦੇ ਨਹੀਂ ਠੱਲੇ ਜਾਂਦੇ ਨੇ 🙏🏿🙏🏿🙏🏿🙏🏿🙏🏿
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਕਮਾਲ ਦੀ ਕਲਮ ਤੇ ਅਵਾਜ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏🙏👌👌👍
ਜੇ ਤੂੰ ਭਾਜੀ ਪਾਉਣੀ ਹੈ ਜੰਮ ਜੰਮਕੇ ਪਾ ਸਾਨੂੰ ਤੇਰੇ ਵੱਡਿਆਂ ਜ਼ੋਰ ਲਾਇਆ ਨਾ ਸਕੇ ਮੁਕਾ ਸਾਨੂੰ 🙏🗡️⚔️🙏🗡️⚔️ waheguru chardikla rakhe veera nuu
ਗੱਜ ਵੱਜ ਕੇ ਜੈਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿਤਰ ਚਰਨਾਂ ਨੂੰ ਭਾਵੇ___ ਸਤਿ ਸ੍ਰੀ ਅਕਾਲ🪯🙏🏻🚩
ਅਸੀਂ ਕਿਸੇ ਪਾਸੇ ਚਲੇ ਜਾਈਏ ਪਰ ਮੁੜ ਣਾ ਪੈਣਾ ਗੁਰੂ ਵੱਲ
ਭਾਈ ਸਾਹਿਬ, ਤੁਹਾਡੀ ਆਵਾਜ਼ ਵਿੱਚ Magic ਹੈ। ਬਾਰ-ਬਾਰ ਸੁਣਨ ਨੂੰ ਜੀਅ ਕਰਦਾ ਹੈ। ❤❤❤❤❤
ਨਗਮਾ ਲਿਖਦਾ ਸਦਾ ਰਹੂ ਹੀ ਗੁਰਜੰਟ ਸਿੰਘ ਜੋ ਬੈਂਕਾਂ ਬਾਕਮਾਲ ਕਲਮ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਬਹੁਤ ਸੋਹਣਾ ਜੀ ,,ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਬਖਸ਼ਣ 🙏🙏ਪੰਜਾਬ ਦੇ ਵਾਰਿਸ ⚔️ 🦅⚔️ ਸਾਡੇ ਗੁਰੂ ਪਿਤਾ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
ਗੱਜਕੇ ਜੈਕਾਰਾ ਬਲਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ 🙏🚩
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖ ਕੌਮ ਨੂੰ ਬਹੁਤ ਵਧੀਆ ਲਿਖਿਆ ਤੇ ਗਾਇਆ ❤❤
ਅਸੀ ਏਥੇ ਹੀ ਮਾਰ ਖ਼ਾ ਰਹੇ ਹਾਂ ਇਸ ਸ਼ਬਦ ਨੂੰ ਮਿਲੀਅਨ ਵਿਊ ਜਾਣ ਫੇਰ ਸਾਡਾ ਪਰਚਾਰ ਹੁੰਦਾ ਹੈ
Jenea ਵੀ ਮਿਲੇ 22 g ਗੁਰੂ ਦੇ ਸ਼ਬਦ ਨਾਲ ਤੇ ਜੁੜੇ ਨੇ ਜੀ.
ਵਾਹਿਗੁਰੂ ਜੀ ਕਿਹਾ ਕਰੋ ਜੀ..
@@minecraft-gv8kz shi hai pr jruri a veer har tak pujjna eh shabd kdi kdi pta e ni lgda kdo aya eho jya itihas
Veer g subscribe ਕਰ ਕੇ ਰੱਖੋ ਜੀ ਵਾਹਿਗੁਰੂ ਜੀ
ਅਸੀਂ ਤੁਹਾਨੂੰ subscribe ਕੀਤਾ ਜੀ, ਤੁਸੀਂ ਸਾਨੂੰ ਕਰੋ ਜੀ.
ਗੁਰੂ ਜੀ ਆਪ ਕੰਡਿਆ ਤੇ ਸੋ ਕੇ
ਸਾਨੂੰ ਕੋਠੀਆਂ ਜੋਗੇ ਕਰ ਗਏ
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ
ਵਾਹਿਗੁਰੂ
Sahib e Kamal dhan dhan sahib Sri guru Gobind Singh Ji Maharaj ji ki Ladli foj ❤❤❤❤❤❤
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
ਵਾਹ ਖਾਲਸੇ ਦੀ ਰੀਸ ਕੋਈ ਨਹੀਂ ਕਰ ਸਕਦਾ,ਮਜਾ ਆ ਗਿਆ ਵਾਰ ਸੁਣ ਕੇ, ਸ਼ੁਕਰੀਆ ਸਿੰਘ ਚੜ੍ਹਦੀਕਲਾ ਵਿੱਚ ਰਹਿਣ ਜੀ
ਇਹ ਵਾਰ, ਵਾਰ ਵਾਰ ਸੁਣਦੀ ਹਾਂ,ਇਸਦੀ ਤਾਰੀਫ਼ ਸ਼ਬਦਾਂ ਵਿੱਚ ਬਿਆਨ ਤੇ ਨਹੀਂ ਹੋ ਸਕਦੀ, ਜਿਉਂਦੇ ਰਹੋ ਸੂਰਮਿਓਂ ਲਿਖਣ ਵਾਲਿਓ ,ਗਾਉਣ ਵਾਲਿਓ!!!
jo seh ni sakde na sunan veer ji hunane is war ta kam sire la ta
big respect
waheguru ji
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
I changed my life after this song
🙏
ਵੀਰ ਜੀ ਕੀ ਬਦਲਾਅ ਕੀਤਾ ਤੁਸੀਂ ❓❓
ਵਾਹ ਵਾਹ ਸ੍ਰ ਮਹਿਲ ਸਿੰਘ ਜੀ ਤੁਹਾਨੂੰ ਸਾਰੇ ਜਥੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਜ਼ਫ਼ਰਨਾਮਾ ਤੇ ਹੁਣ ਵਾਈਪਨ ਕਲਚਰ ਕਿਆ ਬਾਤ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਜੀ।
ਸ਼ਸਤਰਨ ਕੇ ਅਧੀਨ ਹੈ ਰਾਜ ⚔️⚔️📿📿⚔️⚔️
The kidd never disappoints 🦅⚔️🦾🦾
ਬਹੁਤ ਬੱਧੀਆਂ ਵੀਰ ਜੀ ਚੜ੍ਹਦੀਕਲਾ ਰੱਖੇ ਵਾਹਿਗੁਰੂ ਜੀ 🙏🙏🙏🙏🙏
Bhut ਬਹੁਤ ਬਹੁਤ ਅਨੰਦ ਆਉਂਦਾ ਸੁਣ k koi ਗਿਣਤੀ ਨੀ ਕਿੰਨੀ ਵਾਰ ਸੁਣ ਲਿਆ❤
ਚੜ੍ਹਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ॥ ਮਾਰਿਆ ਨੁਰੰਗਾ ਤੁਰਕੜਾ ਜਿਨ ਖਿੱਚਿਆ ਹੰਕਾਰਾ ॥ ਧਰਤੀ ਪੈ ਗਿਆ ਹਲਚਲਾ ਸਭ ਛੋਡੇ ਘਰ ਬਾਰਾ ॥ ਐਸੇ ਦੰਦ ਕਲੇਸ਼ ਮੈਂ ਖਪਿਓ ਸਭ ਸੰਸਾਰਾ ॥ ਰਾਜੇ ਸ਼ਾਹ ਬਜੀਦੜੇ ਸਭ ਹੋਸੀ ਛਾਰਾ ॥ ਸੱਚੇ ਸਤਿਗੁਰ ਬਾਝਹੋਂ ਕੋਈ ਨਹੀਂ ਭੈ ਕਾਟਣਹਾਰਾ ॥ ਮੀਣੀਏ, ਮਸੰਦੀਏ, ਨੜੀ, ਕੁੜੀ ਮਾਰ ਕੀ ਸਭਾ ਉਠਾਇ ਕੈ, ਤੁਰਕਾਂ ਨੂੰ ਉਦੇ ਅਸਤ ਲੌ ਭਾਜੜਾਂ ਪਾਇ ਕੈ, ਗੁਰ ਸਿੰਘਾਂ ਰਚੇ ਜੈਕਾਰੇ, ਗਜਾਉਣ ਗੇ ਗੁਰਾਂ ਦੇ ਪਿਆਰੇ ॥ ਗੱਜ ਕੇ ਜੈਕਾਰਾ ਗਜਾਵੇ, ਫ਼ਤੇ ਪਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰਬਰ ਅਕਾਲ ॥ ਸ਼ਹੀਦੋ ਸਿੰਘੋ ਚਿੱਤੋ ਗੁਪਤੋ ! ! ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ॥ ਬਾਕੀਆਂ ਫੌਜਾਂ ਦੇ ਮਾਲਕੋ ॥ ਰੱਖਣੀ ਬਿਰਦ ਬਾਣੇ ਦੀ ਲਾਜੁ ॥ ਸੋਢੀ ਸੱਚੇ ਪਾਤਸ਼ਾਹ ਜੀਓ ॥ ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ ॥
Akaal❤😍
ਕੋਈ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹੈ ਨਿਜ ਬਲ ਸੇ ਲੇਹੈ 🙏🙏💪💪
ਰਿਹਾ ਹੈ, ਪੜ੍ਹੋ ਪੰਕਤੀਆਂ ..
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
Aakhir kado takk apne VADERYA di kitiya kamaiya khande rahange asi...jo v malla mariya sade vede bujurga ne mariya, asi koj v nai kareya.
ITIHAAS da gungaan karke apni pith aap ki thappi jao.
Bara vadda NOSTALGIA hoya va sannu.....AAKHIR KADO TAKK APNE MU MIYA MITHU BANDE RAHANGE.
meri samuh sikh sangat nu hath jor ke benti hai ki CHAJJ de kamm kariye ta jo sadde vadde bujurga nu sade te maan mahsus hove dhanwad.
ਬਿਲਕੁੱਲ ਦਰੁੱਸਤ ਫ਼ੁਰਮਾਇਆ ਖ਼ਾਲਸਾ ਜੀ ਰਾਜ ਸ਼ਸਤਰਾਂ ਨੇ ਹੀ ਦਿਵਾਉਣਾ ਹੈ
ਵਾਹ ਬਾਬਾ ਜੀ ਕਿਆ ਗੀਤ ਗਾਇਆ ਤੁਸੀਂ ਹੋਰ ਵੀ ਗੀਤ ਕਰੋ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🦅🦁👈
Waheguru ji bahut hi Vadia baba ji please 🙏 Ik veri hor 👏👏👏
ਵਾਹਿਗੁਰੂ ਜੀ ਬਹੁਤ ਵਧੀਆ ਲਿਖਤ ਹੈ ਜੀ ਤੁਹਾਡੀ ਜੀ ਮਹਾਰਾਜ ਕਿਰਪਾ ਕਰਨ ਜੀ ⚔️⚔️⚔️⚔️⚔️⚔️⚔️⚔️⚔️
WaheGuru Ji ka Khalsa WaheGuru Ji ki Fateh
ਬਹੁਤ ਵਧੀਆ ਜੀ ਭਾਈ ਜੀ ਜੀਉਂਦੇ ਰਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੀ
ਵਾਹ ਵਾਹ ਬਹੁਤ ਖੂਬ 😊ਗੁਰੂ ਪਿੱਤਾ ਦਾ ਹੁਕਮ 😊✌🏻👌🏼🤟👍🏼ਹਕੁਮਤਾਂ ਨੂੰ ਸਦਾ ਚੁਭਦਾ 😊
Bhai amritpal singh te v koi jrur likho tuhde muho kde nyi sunyo ohna baare
ਭਰਾਵਾ 10mint ਦਾ ਗਾ ਦਿੰਦੇ.ਬੇਅੰਤ ਵਾਰ ਸੁਣਿਆ ਮਨ ਨਹੀ ਭਰਿਆ. ਆਨੰਦ ਹੀ ਆਨੰਦ 🙏🙏🙏
ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ⚔️📿⚔️🙏🏻
Wahegur ji
Give jobs who serving guru granth sahib
Reward them with lands who do brave act to save supremely esteem honor of guru Khalsa
ਬਾਈ ਜੀ ਬਹੁਤ ਖੂਬ ਲਿਖਿਆ ਵਾਹਿਗੁਰੂ ਆਪ ਜੀ ਤੇ ਸਹਾਈ ਹੋਣ
ਖਾਲਸਾ ਸੋ ਨਿੱਤ ਕਾਰੇ ਜੰਗ
Waheguru ji da khalsa Waheguru ji di fateh 🙏
ਧੰਨ ਗੁਰੂ ਰਾਮਦਾਸ ਜੀ ਰੱਖੀ
ਗਰੀਬ ਦੀ ਲਾਜ ਕਰੀ
ਨਾ ਕਿਸੇ ਦਾ ਮੋਹਤਾਜ
ਮੈਨੂੰ ਬਹੁਤ ਮਾਣ ਹੈ ਮੇਰੇ ਭਤੀਜੇ ਸਾਹਿਬਜੀਤ ਸਿੰਘ ਨੇ ਇਹ ਵੀਡੀਓ ਡਾਇਰੈਕਟ ਕੀਤੀ ਹੈ @reelsahib❤❤ ਬਹੁਤ ਪਿਆਰੀ ਅਵਾਜ਼ ❤
ਅਕਾਲ ਪੁਰਖ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ
Guru Gobind Singh Patshah Ji Maharaj Bhai Sahib Ji De Jathe Te Apni Apar Kirpa Ise Tarah Banai Rakhan Ate Ohna Paso Sewa Lende Rehan (Waheguru Ji Ka Khalsa Waheguru Ji Fateh)
Kassh tuhade ruhani bol aj di sikh naujwan peedi de dil vch uttar jaan
ਅਣਖ ਸਾਨੂ ਬਜਾਰ ਚੋਂ ਨਹੀ ਸਾਨੂੰ ਅਣਖ ਫਤਹਿਗੜ੍ਹ ਸਾਹਿਬ ਤੋਂ ਮਿਲਦੀ ਏ 😊
Waheguru ji Dasam Pita Guru Gobind Singh Ji Maharaj diyan khushiyan miln tuhanu..
Bahot sohna likheya ,gaaya te filmaaya geet.Sikh qaum da shastran ton bina koi wajood ni..eh pargat he khandey di dhaar chon hoya.
ਤੇਗ਼ ਨਾਲ ਹੈ ਸਿੱਖ ਦਾ ਉਹ ਰਿਸ਼ਤਾ
ਜਿਸਮ ਨਾਲ ਜਿਓਂ ਸਾਹਾਂ ਦੀ ਡੋਰ ਹੋਵੇ ||
ਜਿਸਨੇ ਤੇਗ਼ ਦੇ ਨਾਲ ਨਾਂ ਸਾਂਝ ਪਾਈ
ਉਹਤਾਂ ਸਿੱਖ ਨਹੀਂ ਭਮਾਂ ਕੁਝ ਹੋਰ ਹੋਵੇ ||
....... ਸੁਰਿੰਦਰ ਸਿੰਘ ਸੁਮਨ ਮੱਦੂਛਾਂਗੀਆ
.... ਤੇਗ਼, ਸ਼ਸ਼ਤਰ ਦਾ ਪ੍ਰਤੀਕ
❤❤❤❤ ਬਹੁਤ ਸੋਹਣਾ ਜੀ।
ਪੰਜਾਬ ਆਲੇ ਵੀਰੋ,,, ਅਣਖ ਜਗਾਓ ਆਪਣੀ,,, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ🙏🙏🙏
ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਉ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ 💪
Sakoon ja milda awaj sun k ❤
ਬਹੁਤ ਬਹੁਤ ਬਹੁਤ ਬਹੁਤ ਸੋਹਣਾ ਹੈ ਗੀਤ ਬਹੁਤ ਬਹੁਤ sohna ਵਾਹਿਗੁਰੁ ਐਸੀ ਹੀ ਚੜਦੀਕਲਾ vich rakhn
ਬਹੁਤ ਹੀ ਸੋਹਣੀ ਆਵਾਜ਼ ਹੈ ਵੀਰਾਂ ਦੀ❤❤
ਰੈਫਰੇਨਡਮ ਦੀਆਂ ਵੋਟਾਂ ਤੇ ਵੀ ਇੱਕ ਗਾਓ ਵੀਰ ਜੀ ਐਤਕੀ ਜਾਗੋ ਕਹਿੰਦੇ ਨਿਊਜ਼ੀਲੈਂਡ ਆ ਗਈ ਵੋਟਾਂ ਆਲੀ 💯 ਖਾਲਿਸਤਾਨ ਜ਼ਿੰਦਾਬਾਦ 🚩
ਧੰਨ ਧੰਨ ਬਾਬਾ ਦੀਪ ਸਿੰਘ ਜੀ ❤️🙏🏻
Waheguru Ji ka Khalsa waheguru Ji ki FATEH ⚔️💪❤
Gajj ke jaikare gajawe nihaal ho jave Fateh bulawe saheed singa de charna nu paave sat Sri akaaallll 🙏
Bohut hi vadia likhaya ta gaya tusi waheguru ji tuhanu chardikala vich rakhan🙏🙏
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਰਾਜਾ ਉਹ ਹੁੰਦਾ ਹੈ ਜਿਸਦਾ ਹੁਕਮ ਚਲਦਾ ਹੋਵੇ, ਜਿਥੇ ਤੱਕ ਪਰਮੇਸ਼ਰ ਦਾ ਹੁਕਮ ਚਲਦਾ ਹੈ ਉਥੇ ਤੱਕ ਖਾਲਸਾ ਰਾਜ ਦੀਆਂ ਹੱਦਾਂ (border) ਹਨ । ਇਹ ਧਰਤੀ ਤਾਂ ਕੀ ਆਕਾਸ਼, ਪਾਤਾਲ, ਚੰਨ, ਸੂਰਜ, ਮੰਗਲ ਤੇ ਹੋਰ ਅਨੇਕਾ ਪਲੈਨੇਟ ਉਨ੍ਹਾਂ ਸਾਰਿਆਂ ਤੇ ਖਾਲਸਾ (ਪਰਮੇਸ਼ਰ) ਦਾ ਰਾਜ ਹੈ । ਅਸੀ ਤਾਂ ਫੋਜ਼ ਹਾਂ ।
Veer tu Bhai amritpal Singh Ji varga lagda
@@harsnoorsingh7615 ਕੋਈ ਨ ਕਿਸਹੀ ਜਿਹਾ ਉਪਾਇਆ।। ਜਿਵੇਂ ਦੀ ਜੋ ਇੱਛਾ ਜਾ ਸੋਚ ਰੱਖਦਾ ਉਵੇ ਦਾ ਉਹ ਬਣ ਜਾਦਾ।। ਹੁਕਮ ਦਾ ਵਿਰੋਧ ਕਰਕੇ ਮਨਮੁਖ ਨਹੀ ਬਣੀ ਦਾ ਵੀਰ ਜੀ।।
@@harsnoorsingh7615 ruclips.net/user/shortshiEO0A7sMCY?si=WQAc0tv-EgU30Kpa
Nahi veer main te vese keha C @@Akaalsingh1996
Jaldi ghar wapias hoo gyi waheguru kirpa krn sadee tee❤
ਵਾਹਿਗੁਰੁ ਜ਼ੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ੀ 🙏
Sikh brother time di Gal aey we stand with khalistan movement
ਸਿੱਖੀ ਚ ਕੁਰਬਾਨੀਆਂ ਤੇ ਪਛਤਾਵੇ ਨਹੀਂ ਹੁੰਦੇ
ਤੇ ਸ਼ਹਾਦਤਾਂ ਤੇ ਮਾਤਮ ਨੀ ਹੁੰਦੇ
🙏
Kurbania hundia han matam nahi
👍👍👍👍👍👍👍👍
My all time favourite ਕਵੀਸ਼ਰੀ ਜਥਾ 💐
shaster vi rakho,
ਬਹੁਤ ਖੂਬ ਲਿਖਿਆ ਅਤੇ ਗਾਇਆ ਹੈ ਜੀ⚔️⚔️🗡️🗡️
Love from Khalistan Punjab❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙇🌸🙏🏻❤️
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏