Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
Guru sahiban ji de jithe jithe Charan paye aap ji us Pawan pavitra sthana de darshan kite hai dhan bhag hai Sade asi Ghar baithe darshan kar rahe ha aap ji da dillo dhanwad 🙏🏻🙏🏻🙏🏻
Satsriakal ji from Sri Ganga Nagar Rajasthan 🇮🇳 waheguru ji Singh sahab ji aapji bahut hi vadhia thanva guru patshah de hajri la rhe ho bahut hi bhagan wale ho jo kise na dikhaya oh tusi darshan karva rhe ho waheguru ji mehar Karan ji good morning ji 🙏🙏🙏🙏
ਆਪ ਨਿਰੰਕਾਰ ਕਲਾ ਧਾਰ ਜਾਗ ਮੇਂ ਪਰਵਰਿਓ ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ
🙏🙏🌺🌺
ਜੋ ਮਾਣਮੱਤਾ ਇਤਿਹਾਸ ਤੁਸੀ ਸੰਗਤਾਂ ਨੂੰ ਦਿਖਾ ਰਹੇ ਹੋ ਉਸਨੂੰ ਦੇਖ ਕੇ ਜੋ ਸਾਂਤੀ ਮਨ ਨੂੰ ਮਿਲਦੀ ਹੈ ਦੱਸਿਆ ਨੀ ਜਾ ਸਕਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਚੜਦੀਕਲਾ ਵਿਚ ਰੱਖਣ। ਜੋ ਤੁਸੀ ਸਾਨੂੰ ਇਹ ਮਾਣਮੱਤਾ ਇਤਿਹਾਸ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੱਥ ਜੋੜ ਕੇ🙏🙏🌺🌺
ਕਿੰਨੀਆਂ ਸੋਹਣੀਆਂ ਥਾਂਵਾਂ ..... ਧੰਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਯਾਦਾਂ
Pr bnauniya chahidiya ne, fer hor sohniya lgn giya
🙏🌹 ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ 🌹🙏 🙏🌹ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏
ਬਹੁਤ ਹੀ ਵੱਡਾ ਮਹਾਨ ਧਰਮ ਰਾਏ ਬਲਾਹਾਰ ਦੀ ਜੱਗਾ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਰਾਇ ਬੁਲਾਰ ਜੀ ਬਾਰੇ ਬਹੁਤ ਘੱਟ ਜਾਣਕਾਰੀ ਸੀ, ਤੁਹਾਡੇ ਤੋਂ ਪਤਾ ਲਗਾ ਕਿ ਉਹ ਗੁਰੂ ਸਾਹਿਬ ਨਾਲ ਇੰਨਾ ਪਿਆਰ ਰੱਖਦੇ ਸੀ। ਇਸ ਤੋਂ ਇਲਾਵਾ ਇਸ ਵੀਡਿਉ ਤੋਂ ਇਹ ਵੀ ਪਤਾ ਲਗਾ ਕੀ ਇਹ ਪਿਆਰ ਅਜੇ ਵੀ ਉੱਥੇ ਦੇ ਬਾਸ਼ਿੰਦਿਆਂ ਵਿੱਚ ਬਰਕਰਾਰ ਹੈ ਕਿ ਗੁਰੂ ਸਾਹਿਬ ਦੇ ਨਾਮ ਲੱਗੀ ਜ਼ਮੀਨ ਹਜੇ ਵੀ ਉਹਨਾਂ ਦੇ ਨਾਮ ਤੇ ਬੋਲਦੀ ਹੈ। ਗੁਰੂ ਘਰ ਹਜੇ ਵੀ ਸਹੀ ਹਾਲਾਤ ਚ ਹਨ। ਸ਼ਾਇਦ ਇਹ ਗੱਲ ਕਿਸੇ ਨੂੰ ਛੋਟੀ ਲੱਗੇ ਪਰ ਮੇਰੇ ਹਿਸਾਬ ਨਾਲ ਉਸ ਇਲਾਕੇ ਵਿੱਚ ਸਿੱਖ ਘੱਟ ਗਿਣਤੀ ਵਿੱਚ ਹੋਣ ਤੇ ਵੀ ਇਹ ਬਹੁਤ ਵੱਡੀ ਗੱਲ ਹੈ। 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ! ਤੁਹਾਡੇ ਕਾਰਨ ਮੈਨੂੰ ਵੀ ਆਪਣੇ ਪ੍ਰੀਤਮ ਦੀਆਂ ਕਈ ਸੋਹਣੀਆਂ ਥਾਵਾਂ ਦੇ ਦਰਸ਼ਨ ਹੋਏ। ਤੁਹਾਡਾ ਬਹੁਤ ਧੰਨਵਾਦ ji
ਭਾਵੇ ਲੋਕਾਂ ਨੇ ਈਰਖਾਵਸ ਬਹੁਤ ਜਮੀਨ ਦਬ ਲੀ ਪਰ ਗੁਰੂ ਦਾ ਪ੍ਰਤਾਪ ਫੇਰ ਪਰਗਟ ਹੋਏਗਾ
ਸਿੰਘ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਕੋਤਕ ਸੁਣ ਕੇ ਮਨ ਨਿਹਾਲ ਹੋ ਜਾਂਦਾ।
ਸਾਤਿਨਾਮ ਸੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਆਸਥਾਨਾ ਦੇ ਦਰਸ਼ਨ ਕਰ ਰਹੇ ਹਨ ਜੀ 🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ
ਵੀਰ ਜੀ ਜਿਹੜੇ ਧਾਰਮਿਕ ਸਥਾਨਾਂ ਦੇ ਤੁਸੀਂ ਦਰਸ਼ਨ ਕਰਵਾਏ ਅਤੇ ਇਤਿਹਾਸ ਬਾਰੇ ਦਸਦੇ ਹੋ ਜੀ ਮੇਰੇ ਲਈ ਇਹ ਸਭ ਸੱਚ ਹੈ
ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਅਪਣੇ ਦਾਦਾ
ਅਤੇ ਪਿਤਾ ਜੀ ਤੋਂ ਸੁਨਦੇ ਸੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਪਹਿਲਾਂ ਦਾਦਾ ਜੀ ਤੇ ਫਿਰ ਪਿਤਾ ਜੀ ਅਤੇ ਹੁਣ ਗੁਰੂ ਪਾਤਸ਼ਾਹ ਜੀ ਮੇਰੇ ਕੋਲੋਂ ਸੇਵਾ ਲੈ ਰਹੇ ਹਨ
ਇਸ ਕਰਕੇ ਤੁਹਾਡੀ ਵੀਡੀਓ ਮੈਂਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਮੈਂ ਖੁਦ ਵੀ ਗੁਰੂਆਂ ਦੀਆਂ ਸਾਖੀਆਂ ਪੜਦੀ ਰਹਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ
🙏🙏💐🌹💐🌹 ਵਾਹਿਗੁਰੂ ਜੀ💐💐 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏💐🌹💐🌹
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
ਰਾਜ ਕਰੇਗਾ ਖਾਲਸਾ।
ਵੱਡੇ ਭਾਗ ਵੀਰ ਜੀ.ਅਾਪ ਜੀ ਦੇ ਸਹਿਯੋਗ ਨਾਲ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਹੋ ਰਹੇ ਹਨ.ਵਾਹਿਗੁਰੂ ਜੀ ਅਾਪ ਜੀ ਦਾ ਬਹੁਤ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ❤️🙏🙏
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏ਬਹੁਤ,ਬਹੁਤ ਧਨਵਾਦ ਤੁਹਡਾਜੀ।
Waheguru waheguru waheguru waheguru waheguru ji WMK 🙏🌿
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
Dhan Dhan Guru nanak dev ji 🙏 🌹 kya
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
ਧੰਨਵਾਦ ਸਿੰਘ ਸਾਹਿਬ ਜੀ ਵਡਮੁੱਲੀ ਜਾਣਕਾਰੀ ਲਈ
ਸਤਨਾਮ ਵਾਹਿਗੁਰੂ 💖💖💖💖🙏🙏🙏🙏🙏
Waheguru ji Ka Khalsa Waheguru ji Ki Fateh 🙏
Bot sonha uprala Khalsa ji 🙏
ਵਹਿਗੁਰੂ ਜੀ, ਧੰਨ ਧੰਨ ਬਾਬਾ ਨਾਨਕ ਤੇ ਮਰਦਾਨਾ ਜੀ
Dhan Dhan Baba Todar Mal Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan Guru nanak dev ji
ਬਹੁਤ ਵਧੀਆ ਵੀਡੀਓ ਭਾਈ ਨਿਸ਼ਾਨ ਸਿੰਘ ਜੀ ਸਿਰੀ ਨਨਕਾਣਾ ਸਾਹਿਬ ਪਾਕਿਸਤਾਨ ਦਾ ਬੋਰਡ ਪੜਿਆ ਮਨ ਨੂੰ ਸਕੂਨ ਮਿਲਿਆ ਪਰ ਜੇ ਨਾਲ ਗੁਰਮੁੱਖੀ ਵਿੱਚ ਲਿਖਿਆ ਹੁੰਦਾ ਹੋਰ ਵਧੀਆ ਲਗਣਾ ਸੀ ਆਪ ਜੀ ਨੇ ਗੁਰਧਾਮਾਂ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ
ਬਹੁਤ ਵਧੀਅਾ ਵੀਰ ਜੀ।
Satnam waheguru ji Dhan Dhan Guru Nanak ji aap ji da vlog de nal dekh kar asi be tirthyo ke Darshn kar liya hai bohut bohut dhanbad ji 🙏🙏🙏
Waheguru ji Tera sukar hai bahout vadya lagya ji tuhada blog bhai sahib ji 🙏
ਅਕਾਲ ਪੁਰਖ ਜੀ ਸਿਖ ਰਾਜ ਲਿਆਉਣ ਦੁਬਾਰਾ
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏🙏🙏🙏
Waheguru ji ka khalsa waheguru ji ki fateh g
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🏽
ਧੰਨ ਧੰਨ ਸਿੱਖੀ 🙏
Veer ji 🙏 Waheguru hamesha aap ji nu charhdi kla bakhshe 🙏 aap ji te kirpa rakhe 🙏
Waheguru ji ka Khalsa WaheGuru Ji ki Fateh 🙏 dhan dhan guru nanak dev ji
Waheguru ji sukriya
bohut wadiya khalsa ji bahut wadiya lagiya darsan krke🙏🙏🙏🙏🙏
ਧੰਨੁ ਹੋ ਨਿਸ਼ਾਨ ਸਿੰਘ ਜੀ ਆਪ ਜੀ ਬਹੁਤ ਧੰਨਵਾਦ ਹੈ ਗੁਰੂ ਆਪ ਉਪਰ ਕਿਰਪਾ ਕਰਨ
ਵਾਹਿਗੁਰੂ ਜੀ
Waheguru ji ka khalsa waheguru ji ka khalsa waheguru ji ki Fateh ji
ਵਾਹਿਗੁਰੂ ਜੀ।
Guru sahiban ji de jithe jithe Charan paye aap ji us Pawan pavitra sthana de darshan kite hai dhan bhag hai Sade asi Ghar baithe darshan kar rahe ha aap ji da dillo dhanwad 🙏🏻🙏🏻🙏🏻
SATNAM SHARI WAHEGURU JI
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
ਵਾਹਿਗੁਰੂ ਜੀ ਬਾਬਾ ਜੀ 🌹🌹🌹🌹🌹🌹🌹🌹🌹❤️❤️❤️❤️❤️🙏🙏🙏🙏🙏🙏🙏
Satsriakal ji from Sri Ganga Nagar Rajasthan 🇮🇳 waheguru ji Singh sahab ji aapji bahut hi vadhia thanva guru patshah de hajri la rhe ho bahut hi bhagan wale ho jo kise na dikhaya oh tusi darshan karva rhe ho waheguru ji mehar Karan ji good morning ji 🙏🙏🙏🙏
Asi sab to pahle AAP di video bhut dakhdi hi phone te bhut vadia a Dil khush ho jaya karta,
Waheguru ji
ਧੰਨਧੰਨਸੀ੍ਗੁਰੂਨਾਨਕਦੇਵਜੀਤੇਰੀਵਡੀਕਮਾਈ
Bohot vadia laga jado ohh musalman veeran nay keha, ki eh jammen tuhade hai🙌
Satnam Shri waheguru ji 🙏
ਬਹੁਤ ਵਧੀਆ ਖਾਲਸਾ ਜੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਾਕਿਸਤਾਨ ਵਿੱਚ ਰਹਿ ਗਈਆਂ ਯਾਦਾਂ ਸਾਂਝੀਆਂ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻
🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏
ਗੁਰੂ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਨ ਜੀ 🙏🙏
ਧੰਨਵਾਦ ਖ਼ਾਲਸਾ ਜੀ ❤❤❤
ਸਤਿਨਾਮ ਵਾਹਿਗੁਰੂ ਜੀ 🙏
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
Waheguru..G..Ka..Khalsa..Shre..Waheguru..G..Ke..Fateh..G
❤Waheguru g waheguru g waheguru g waheguru g waheguru g waheguru g waheguru ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
ਸ਼ੁਕਰ ਏ । ਗੁਰੂ ਜੀ ਦਾ।
Veer ji bahut dhanwad tuhada . Sade guru ji dunia de malik ne 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹 ਸਾਡਾ ਜਿਲ੍ਹਾ ਸੰਗਰੂਰ
Dhanwaad pajji tuc sanu gurughra dai darshn krvounde o , Mai tuhdi hr video dekhda pajji
Dhan GURU Nanak ek Tuhi Nirankar
Waheguru ji Waheguru ji Waheguru ji Waheguru ji Waheguru ji Waheguru ji Waheguru ji
All videos excellent Work
DHAN DHAN SHRI GURU NANAK DEV SAHIB JI🙏
ਬਾਬਾ ਜੀ ਕਮਾਲ ਕਰਤੀ
💐💐🍁🌻🌻🙏Wahaguru ji 🙏🌻🌻🍁💐💐
waheguru g vekhan nu bhut man krda g
Waheguru g 🙏🙏🙏🌹
ਧੰਨ ਗੁਰੂ ਨਾਨਕ ਦੇਵ ਜੀ 🙏🏼🙏🏼🙏🏼🙏🏼
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਧੰਨ ਗੁਰੂ ਨਾਨਕ
Waheguru ji waheguru ji waheguru ji waheguru ji waheguru ji 🙏🙏🙏🙏🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
Dhan bhag ho tusi baba ji
वाहेगुरु जी का खालसा वाहेगुरु जी की फतेह वाहेगुरु मेर भरिया हाथ रखण 🙏🙏🙏🙏🙏🙏🙏🙏
Waheguru ji khalsa Waheguru ji ki fateh
Bohout vadhiya uprala 💕
ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
Waheguru ji ka khalsa waheguru ji ki Fateh
ਵਾਹਿਗੁਰੂ ਜੀ ਮੇਹਰ ਕਰੋ ਜੀ ।
।
Waheguru guru ji khalsa waheguru ji ki Fateh veer ji
ਵਾਹਿਗੁਰੂ
Bhut vadia Khalsa g…..dhan bhaag