ਬੀਬੀ ਰੂਪ ਕੌਰ ਦੀ ਡੋਲੀ ਕੀਰਤਪੁਰ ਸਾਹਿਬ ਤੋਂ ਪਸਰੂਰ (ਪਾਕਿਸਤਾਨ) ਗਈ । ਸਰੋਵਰ ਬਣ ਗਿਆ ਛੱਪੜ । Pakistan Yatra 14

Поделиться
HTML-код
  • Опубликовано: 25 фев 2023
  • Google Location : goo.gl/maps/UP7sP3vFHugxzLBq9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 202

  • @charanjeetkaur7483
    @charanjeetkaur7483 Год назад +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏🙏

  • @bhinderduhewala2853
    @bhinderduhewala2853 Год назад +1

    ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ

  • @baljitsidhu8912
    @baljitsidhu8912 Год назад +3

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਤੇਰੀ ਅਦੁੱਤੀ ਕਰਣੀ ਸਾਹਿਬ ਜੀਓ।।

  • @punjjaabdesh8659
    @punjjaabdesh8659 Год назад +2

    ਵਾਹਿਗੁਰੂ, ਸਾਡਾ ਇਤਿਹਾਸ, ਸੰਭਾਲਿਆ ਜਾਵੇ ਕਿਸੇ ਤਰ੍ਹਾਂ । ਬੜੀਆਂ ਨਿਸ਼ਾਨੀਆਂ ਤਾਂ ਆਖਰੀ ਸਾਹਾਂ ਤੇ ਨੇ ।

  • @SahibSingh-kw5lf
    @SahibSingh-kw5lf Год назад +2

    ਭਾਈ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਭਾਈ ਸਾਹਿਬ ਜੀ ਤੁਸੀਂ ਬਹੁਤ ਕਾਰਜ ਕਰ ਰਹੇ ਹੋ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਨਾਮਬਾਣੀ ਦੀ ਦਾਤ ਬਖਸ਼ਣ 🙏🙏

  • @sukhbirsingh54682
    @sukhbirsingh54682 Год назад +9

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਉਹ ਸਿਖ ਜਿਨਾਂ ਨੇ ਆਪ ਜੀ ਦੀ ਸੰਗਤ ਕੀਤੀ

    • @sikhgamer1638
      @sikhgamer1638 Год назад +2

      Hnji veer bhai nisan singh ene vdya drsan krunde ne asthana de te guru sahib ji de sache sikh ne ena nu ji milda ohde b dhan bhag ne waheguru kde sanu b bhai Sahib ji de drsn bkhsn 🙏

    • @sikhgamer1638
      @sikhgamer1638 Год назад +1

      @DILER KUMAR tenu kehdi gl dukh de rahi aa khalstan zindabad hai te zindabad rahe ga a vdiyo bhai nisan singh ji guru dhama de darsn krun lai paunde te rahi gl nkse di ta tu dekh kithe tk guru sahib ji jande c te kithe guru de sikh nhi ne jithe b guru de khlse othe e khlatan aa tu kehde nakse di gl krda

  • @tarlochansinghgrewal4522
    @tarlochansinghgrewal4522 Год назад +20

    ਖਾਲਸਾ ਜੀ ਪਹਿਲਾ ਵੀ ਕਿਸੇ ਚੈਨਲ ਤੇ ਇਸ ਗੁਰਦੁਆਰਾ ਸਾਹਿਬ ਦਾ ਦਰਵਾਜਾ ਦੇਖਿਆ ਸੀ ਉਦੋਂ ਚਬੂਤਰਾ ਨਹੀਂ ਬਣਿਆ ਸੀ. ਮੈਂਨੂੰ ਨਹੀਂ ਪਤਾ ਸੀ ਕੇ ਗੁਰੂ ਹਰਰਾਇ ਸਾਹਿਬ ਦੇ ਇਕ ਧੀ ਵੀ ਸੀ. ਖੁਸ਼ੀ ਹੋਈ ਬੀਬੀ ਰੂਪ ਕੌਰ ਵਾਰੇ ਸੁਣਕੇ।

  • @HarjinderSingh-vi4cv
    @HarjinderSingh-vi4cv Год назад +6

    ਧੰਨ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏 ਤੁਹਾਡਾ ਬਹੁਤ ਧੰਨਵਾਦ ਖ਼ਾਲਸਾ ਜੀ ਦਰਸ਼ਣ ਕਰਾਉਣ ਲਈ ਜੀ 🙏🙏🙏🙏🙏

  • @tarandhillon05
    @tarandhillon05 Год назад +3

    ਧੰਨਵਾਦ ਵੀਰ ਜੀ ਆਪ ਜੀ ਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਜੋ ਇਤਨੀ ਸੇਵਾ ਲੈ ਰਹੇ ਹਨ 🙏🙏🙏

  • @gurmeetmangat279
    @gurmeetmangat279 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @AmandeepSingh-ej6ey
    @AmandeepSingh-ej6ey Год назад

    ਸਤਿਨਾਮ‌ ਵਹਿਗੁਰੂ ਜੀ,

  • @JasveerSingh-ji4sl
    @JasveerSingh-ji4sl Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਬਹੁਤ ਵਧੀਆ ਨਵੀਂ ਜਾਣਕਾਰੀ ਮਿਲੀ ਹੈ ਜੀ
    ਮਹਾਨਕੋਸ਼ ਵਿੱਚ ਇੱਥੇ ਪਸਰੂਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਲਿਖਿਆ ਏ ਜੀ
    ਬਾਕੀ ਜੇ ਸਮਾਂ ਹੋਇਆ ਤੇ ਫੋਨ ਕਰਿਓ ਜੀ 🙏

  • @LovePreet-bd5bd
    @LovePreet-bd5bd 4 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @guruchandi3758
    @guruchandi3758 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਖਾਲਸਾ ਜੀ ਇਤਿਹਾਸਕ ਗੁਰੂਦੁਵਾਰਾ ਸਾਹਿਬ ਦੇ ਦਰਸ਼ਨ ਕਾਰਵਾਉਣ ਲਈ

  • @csdhillon1
    @csdhillon1 Год назад +1

    🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🙏

  • @nishansinghdhillon1034
    @nishansinghdhillon1034 Год назад +1

    ਧਨ ਧਨਸ੍ਰੀ ਗੁਰੂ ਨਾਨਕ ਦੇਵ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏

  • @narendersinghkhalsa5993
    @narendersinghkhalsa5993 Год назад

    ਬਹੁਤ ਬਹੁਤ ਧੰਨਵਾਦ ਵੀਰ ਜੀ🙏

  • @SukhwinderSingh-wq5ip
    @SukhwinderSingh-wq5ip Год назад +2

    ਬਹੁਤ ਵਧੀਆ ਵਾਹਿਗੁਰੂ ਜੀ

  • @harbansjassi9471
    @harbansjassi9471 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
    ਖਾਲਸਾ ji ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ. ਤੁਸੀਂ ਸੰਗਤਾਂ ਨਾਲ ਉਹ ਇਤਹਾਸ ਸਾਂਝਾ ਕਰ ਰਹੇ ਹੋ ਜੋ ਹਰ ਸਿੱਖ ਦੇਖਣਾ ਪਸੰਦ ਕਰੇਗਾ. ਪਰ ਹਰ ਸਿੱਖ ਦੇ ਵਸ ਦੀ ਗੱਲ ਨਹੀਂ. ਇਹ ਵੀਡੀਓ ਉਹਨਾਂ ਲੋਕਾਂ ਲਈ ਵੀ ਇਕ ਬਹੁਤ ਵੱਡੀ ਨਸੀਹਤ ਹੈ ਜੀ ਜੋ ਅਜ ਫਿਰ ਵੰਡੇ ਪਾਉਣ ਦੀਆਂ ਗੱਲ੍ਹਾਂ ਕਰਦੇ ਹਨ. ਵੀਰ ਨਿਸਾਨ ਸਿੰਘ ਜੀ ਜੋ ਏ ਨਾਮਾਤਰ ਨਿਸ਼ਾਨੀ ਗੁਰਧਾਮਾਂ ਦੀ ਬਚੀ ਹੈ ਇਸ ਤੋਂ ਪਤਾ ਚੱਲਦਾ ਸਾਡਾ ਕਿੰਨੇ ਵੱਡਾ ਖ਼ਜ਼ਾਨੇ ਸਾਡੇ ਤੋਂ ਖੁੱਸ ਗੇ. ਦੇਖ ਕੇ ਰੋਣਾ ਆਉਂਦਾ

  • @fatehsingh6688
    @fatehsingh6688 Год назад +1

    🌹🏵️🙏🙏🌹🏵️ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ।। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ।। ਕਿਰਪਾ ਕਰੋ ਮੇਹਰ ਕਰੋ।। ਦਰਸ਼ਨ ਕਰ ਵਾਉਨ ਦਾ ਖਲਸਾ ਜੀ ਦਾ ਅਤਿ ਧੰਨਵਾਦ।।

  • @shawindersingh6931
    @shawindersingh6931 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l

  • @DilbagSingh-dt8cn
    @DilbagSingh-dt8cn Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ ਮੈਨੂੰ ਪਾਕਿਸਤਾਨ ਸਰਕਾਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਹੈ ਕਿ ਜੋਂ ਵੀ ਜਿੰਨੀ ਵੀ ਜਗ੍ਹਾ ਗੁਰੂਦੁਆਰਿਆ ਦੇ ਨਾਮ ਸੀ ਓਹ ਅੱਜ ਵੀ ਗੁਰੂ ਘਰਾਂ ਦੇ ਨਾਮ ਬੋਲਦੀ ਹੈ

  • @gorabatth3551
    @gorabatth3551 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸਾਨ ਸਿੰਘ ਜੀ।

  • @jogasingh1764
    @jogasingh1764 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @prabjit8297
    @prabjit8297 Год назад +1

    Waheguru waheguru waheguru waheguru waheguru ji WMK 🙏🌿

  • @Mandeepsingh-rk5sz
    @Mandeepsingh-rk5sz Год назад +1

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @guri681
    @guri681 Год назад

    🙏🏼🙏🏼ਵਾਹਿਗੁਰੂ ਜੀ🙏🙏

  • @GurpreetSingh-bx2uc
    @GurpreetSingh-bx2uc Год назад +1

    Waheguru ji waheguru ji waheguru ji waheguru ji waheguru ji

  • @punjjaabdesh8659
    @punjjaabdesh8659 Год назад

    ਵਾਹਿਗੁਰੂ ਸ਼ੁਕਰ ਆ ਤੇਰਾ ।

  • @arunsoni7051
    @arunsoni7051 Год назад +1

    Dhan Dhan Guru Nanak 🙏 DEV JI

  • @roshansingh2351
    @roshansingh2351 Год назад +1

    ਬਾਬਾ ਜੀ ਆਪ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖਣ ਜੀ 🙏🙏

  • @vaidshivsinghuchapind4113
    @vaidshivsinghuchapind4113 Год назад

    Kankariya. Lair bhut bhut Dhanbad sat shri Akal.vie ji

  • @sarbjeetsingh8638
    @sarbjeetsingh8638 Год назад

    ਵਾਹਿਗੁਰੂ ਜੀ

  • @SurinderSingh-uq1wx
    @SurinderSingh-uq1wx Год назад

    ਵਾਹਿਗੁਰੂ ਜੀ।

  • @gursewaksamra8129
    @gursewaksamra8129 Год назад

    ਵਾਹਿਗੁਰੂ ਜੀ ਗੁਰਦੁਆਰਾ ਰੋੜ੍ਹੀ ਸਾਹਿਬ ਐਮਨਾਬਾਦ ਦੇ ਦਰਸ਼ਨ ਵੀ ਹੋਣਗੇ

  • @rajinderbhogal9280
    @rajinderbhogal9280 Год назад +1

    Thanks for investigating our history in west Punjab.

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @harjitkaurharjit6239
    @harjitkaurharjit6239 Год назад

    ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ🙏🙏🙏🙏🙏

  • @gursahibgill4167
    @gursahibgill4167 Год назад +1

    narowal da poocha bahut mashurr ce

  • @amrindersingh9685
    @amrindersingh9685 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sandeepchopra4317
    @sandeepchopra4317 Год назад

    Dhan dhan sahib Shri Guru Nanak Dev Ji teri waddi kamai

  • @EkOnkarSatgurPrasad.
    @EkOnkarSatgurPrasad. 10 месяцев назад

    Satnam Shri Waheguru Sahib Ji 🙏

  • @paulsingh4593
    @paulsingh4593 Год назад

    Waheguru ji Waheguru ji Bhai sahib aap ji daa kotan- kot baar Dhanwad aap ji nai baba Nanak ji etehaasik jaga de Darshan karwae aap ji di mahan koshish naam sada vi jiwan Safal ho gia hai

  • @jasvirmaan2074
    @jasvirmaan2074 Год назад

    💐💐🌹🌹🌾🙏ਵਾਹਿਗੁਰੂ ਜੀ🙏🌾🌹🌹💐💐

  • @user-gx5se9yv4e
    @user-gx5se9yv4e 7 месяцев назад

    ਵਾਹਿਗੁਰੂ ਜੀ 🙏

  • @MannatandAshmeet0911
    @MannatandAshmeet0911 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @kadamsingh2140
    @kadamsingh2140 Год назад +1

    ਬਹੁਤ ਬਹੁਤ ਧਨਵਾਦ ਜੀ।

  • @laddighotra5066
    @laddighotra5066 Год назад

    Satnam wahe guru ji

  • @sarbjitkaur2648
    @sarbjitkaur2648 Год назад

    dhan dhan guru Nanak dev sahib g🙏🙏🙏🙏🙏🌹🌹🌹🌹🌹

  • @aminishsingh3229
    @aminishsingh3229 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੧ 🙏🙏🙏🙏🙏🙏🙏🙏🙏🙏🙏

  • @bhalsingh6080
    @bhalsingh6080 Год назад +2

    Waheguru tuhanu hmesha khus rakhe

  • @sonusonubodal5225
    @sonusonubodal5225 Год назад +1

    ਧੰਨ ਗੁਰੂ ਨਾਨਕ ਦੇਵ ਜੀ ,🙏🙏🙏

  • @manjitsinghkandholavpobadh3753

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @prabhjotsandhu1545
    @prabhjotsandhu1545 Год назад +1

    ਧੰਨਵਾਦ ਖਾਲਸਾ ਜੀ

  • @Ramjatin
    @Ramjatin Год назад

    Bhout hi Vadiya ithiyaas bare jaankari 🙏

  • @anuragbawa7500
    @anuragbawa7500 Год назад +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @jasspunia5353
    @jasspunia5353 Год назад

    Waheguru waheguru baba nishan singh ji aap ji da teh dilon boht boht dhanwaad hai
    Akaalpurakh aap ji nu chardi klaa ch rakhe

  • @satveendersinghkala
    @satveendersinghkala Год назад

    Waheguru gi mehar Karo gi sab te

  • @Sandeepsingh-ce7fj
    @Sandeepsingh-ce7fj Год назад +1

    Ek gal hay khalsa ji dil karda bas app ji de eh video di samapti naa howe❤

  • @Uppal-ny5le
    @Uppal-ny5le Год назад +1

    Waheguru ji

  • @balwindersidhu5713
    @balwindersidhu5713 Год назад +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @Sandeepsingh-ce7fj
    @Sandeepsingh-ce7fj Год назад +2

    Waheguru ji ka Khalsa waheguru ji ki Fateh ji 🙏

  • @DeepakSingh-hi3un
    @DeepakSingh-hi3un Год назад

    Bhutt vidya veer ji

  • @suchasingh2663
    @suchasingh2663 Год назад

    Very good video Nishan Singh Australia g

  • @swarnsingh6145
    @swarnsingh6145 Год назад +1

    ਵੈਰੀ ਗੁਡ ਬਾਬਾ ਜੀ

  • @RajinderKaur-dy2to
    @RajinderKaur-dy2to Год назад +2

    Waheguru ji Waheguru ji 🙏

  • @satyadevg
    @satyadevg Год назад

    🙏SatnaamSreeWaheguruji🙏

  • @AmandeepSingh-ej6ey
    @AmandeepSingh-ej6ey Год назад

    ਸਤਿਸ੍ਰੀਆਕਾਲ‌‌

  • @BaljinderSingh-ri9gw
    @BaljinderSingh-ri9gw Год назад

    ਵਾਹਿਗੁਰੂ

  • @JaspalSingh-db9zu
    @JaspalSingh-db9zu Год назад

    Satnam waheguru Ji

  • @Jatt3616
    @Jatt3616 Год назад +2

    Waheguru ji Baba Ji nu respect aa🙏🏻🙏🏻🙏🏻

  • @devendersingh4953
    @devendersingh4953 Год назад

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @Jaskaransingh-iv2hd
    @Jaskaransingh-iv2hd Год назад +1

    Waheguru ji Ka khalsa
    Waheguru ji ki fateh 🙏❤️❤️
    DHAN DHAN DHAN SHRI GURU NANAK DEV JI MAHARAJ JI🙏🙏

  • @ajitpalkharoud7608
    @ajitpalkharoud7608 Год назад

    Wahaguru g

  • @gurdeeplitt754
    @gurdeeplitt754 Год назад

    Waheguru j8 ka khalsa waheguru ji k8 fteh

  • @RameshKumar-fr1vz
    @RameshKumar-fr1vz Год назад

    Waheguru ji waheguru ji waheguru waheguru ji waheguru waheguru waheguru waheguru chardi kla ch rakhe ji good morning ji from Sri Ganga Nagar Rajasthan 🇮🇳❤️❤️🌹🌹🌹🌹

  • @incredibleworld1748
    @incredibleworld1748 Год назад +1

    Waheguru ji.

  • @kiranpreetkaur1370
    @kiranpreetkaur1370 Год назад +1

    Waheguru ji waheguru ji
    Waheguru ji ka khalsa waheguru ji ki fathe

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjotkailey8475
    @manjotkailey8475 Год назад

    Waheguru..G..Ka..Khalsa..Shre..Waheguru..G..Ke..Fateh..G

  • @jaspalsingh150
    @jaspalsingh150 Год назад

    WAHEGURU, WAHEGURU JI. Kithe kithe, guru saheb diya nishan hain.

  • @Sandeepsingh-ce7fj
    @Sandeepsingh-ce7fj Год назад

    Dhan teri Sikhi Dhan GURU Nanak ek Tuhi Nirankar

  • @SukhwinderSingh-jb2oy
    @SukhwinderSingh-jb2oy Год назад

    Satnam waheguru

  • @gurudawarashridamdamasahib5803
    @gurudawarashridamdamasahib5803 Год назад +1

    Heart rending to see this type of condition of our revered place

  • @roopsinghshergill6455
    @roopsinghshergill6455 Год назад

    Wahegurh ji

  • @user-kq7xn5iw6t
    @user-kq7xn5iw6t Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @charanjeetsingh2218
    @charanjeetsingh2218 Год назад +1

    Waheguru ji Ka khalsa waheguru ji ki fateh 🙏

  • @Hardeepsingh-qh1vk
    @Hardeepsingh-qh1vk Год назад

    Waheguru waheguru ji

  • @gurjeetboparai62
    @gurjeetboparai62 Год назад

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @DilpreetSinghCHEEMA
    @DilpreetSinghCHEEMA Год назад

    Waheguru ji 🙏🏼🙏🏼❤

  • @ashok-ge1wo
    @ashok-ge1wo Год назад

    Dhan guru nanak

  • @sre972
    @sre972 Год назад

    Waheguru ji da khalsa waheguru ji di Fateh bhai Saheb ji

  • @AbhaySingh-pb1ym
    @AbhaySingh-pb1ym Год назад

    Waheguru ji bless you

  • @ninderkaur9353
    @ninderkaur9353 Год назад

    Waheguru ji 🙏🙏🙏🙏🙏

  • @inderpannu98
    @inderpannu98 Год назад

    Waheguru jii 🙏🙏

  • @kuljeetsingh8917
    @kuljeetsingh8917 Год назад

    Waheguru Ji 🙏

  • @HarpreetSingh-ik1bf
    @HarpreetSingh-ik1bf Год назад

    ਵਾਹਿਗੁਰੂ ਜੀ ਕਾ ਖ਼ਾਲਸਾ 🙏
    ਵਾਹਿਗੁਰੂ ਜੀ ਕੀ ਫ਼ਤਹਿ 🙏

  • @kulbirsingh7090
    @kulbirsingh7090 Год назад

    Waheguru ji meher kari Sab te

  • @amarjotsinghsandhu6203
    @amarjotsinghsandhu6203 Год назад

    Satnam Shri waheguruji 🙏🙏🙏🙏🙏🌺💐🌼🍁🌻🪷🌷🌸🌹

  • @jaimalsidhu607
    @jaimalsidhu607 Год назад

    Dhanbad Bhai Sahib Ji

  • @CycleAndRide
    @CycleAndRide Год назад

    Waheguru jiyo