Amrinder gill village (ਪਿੰਡ ਵਾਲਿਆ ਅਤੇ ਪਰਿਵਾਰ ਨਾਲ ਗੱਲਬਾਤ) | village tour | Home tour
HTML-код
- Опубликовано: 8 фев 2025
- DESCRIPTION OF THIS VIDEO :
In this video we tried to provide basic information about punjabi singer and actors Amrinder gill, we met with his family mambers, neighbours
DISCLAIMER OF THIS VIDEO :
Copyright Disclaimer under Section 107 of the copyright act 1976, allowance is made for fair use for purposes such as
criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use
#amrindergill
bai video vich sade kol confidence di kami cc...es lai kuj chotia motia gltia hoiyan aa...soo support kreo..veero...galti maaf kreo
Kush ni hunda, khich rakh kam
Maadi moti tiyaari kr ke jaya kr veere sare eme hi karde ne
❤️
Koi gal ni
Bhoot wadiya bro carry on 👍👍👍
ਕੋਇਨਾ ਖਿੱਚੀ ਰੱਖ ਕੰਮ ਨੂੰ ਮਤਬਲ ਮਤਬਲ ਘੱਟ ਕਰਿਆ ਕਰੋ ਛੋਟੇ ਵੀਰ ਹੌਲੀ ਹੌਲੀ ਸਾਵ ਆ ਜਾਂਦਾ ਹਰ ਕੰਮ ਦਾ
Don't worry brother...carry on...koi nhi holi holi appa confidence level up ho jana...insaan galtia karka he sikhdya aa👍
Amrinder gill ਵੀਰ ਵਰਗਾ ਦੂਜਾ ਇਨਸਾਨ ਹੀ ਨਹੀਂ ਹੈਗਾ ਜੋਂ ਉਸ ਦਾ ਨੇਚਰ ਆ , ਸਾਰੇ ਸੋਂਗ ਸੁਣੇ ਅੱਜ ਵੀ ਸੁਣਦਾ ਹਾ ਹਰ ਰੋਜ ਸੁਣੀਦੇ ਆ ਰੱਬ ਲੰਬੀਆ ਉਮਰਾਂ ਬਖਸ਼ੇ ਵੀਰੇ ਨੂੰ ਚੜਦੀ ਕਲਾ ਚ ਰੱਖੇ ਸਦਾ
Amrinder gill is only one who gain repsect and love from both Punjab's lenda te ਚੜ੍ਹਦਾ
Respect from Lenda Punjab ✌️🇵🇰Tha One & only Fvrt Amrinder Gill
nyc
Tuhanu v bht bht pyar bai ji
@@pinderrauke5427 🥰💝
ਅਮਰਿੰਦਰ ਗਿੱਲ ਜੀ ਮੇਰੇ ਜੀਜਾ ਜੀ ਨੇ, ਇਹਨਾਂ ਦੇ ਸੋਹਰੇ ਪਿੰਡ ਦਾ ਨਾਮ ਭਾਮੜੀ ਆ
Vere kine passe lende aaa mele de
Ohda te divorce ho gya
ਜਾਨ ਦਿਆ ਟੋਟਿਆ emotional ਕਰਤਾ ਈ ਵੀਡੀਓ ਦਿਖਾ ਕੇ। ਖੁਸ਼ ਰਹਿ ਰੱਬ ਤੈਨੂੰ ਤਰੱਕੀਆਂ ਬਖਸ਼ੇ
Bhut sara pyar te ਸਤਿਕਾਰ mere ਨਜ਼ਰ ਵਿੱਚ ਅਮਰਿੰਦਰ ਗਿੱਲ ਸਭ ਤੋਂ ਵਧੀਆ ਸਿੰਗਰ ਤੇ ਇਨਸਾਨ ਨੇ
Respect for Amrinder Gill 🥰
Amrinder gill is true Gem ❤️❤️
ਮੇਰਾ ਪਿੰਡ ਸੁੱਗਾ ਬੂੜ ਚੰਦ ਹਾਨੂੰ 5 ਕਿੱਲੋਮੀਟਰ ਪੰਈਦਾ ਲਾਗੇ-ਲਾਗੇ ਦੇ ਪਿੰਡ ਭਿੱਖੀਵਿੰਡ. ਸੁਰ-ਸਿੰਘ ਸਹਿਬਾਜ਼ਪੁਰ. ਦਿਆਲਪੁਰਾ.ਪੱਟੀ ਯਾਰ ਬਹੁਤ ਦਿੱਲ ਕਰਦਾ ਜਾਕੇ ਫੇਰ ਜਾਨੋ ਪਿਆਰੇ ਪਿੰਡਾਂ ਵਿੱਚ ਘੁੰਮਾ ਫਿਰਾ😘
ਹਾਂ ਵੀਰ ਮੇਰਾ ਵੀ ਬਹੁਤ ਦਿਲ ਕਰਦਾ ਕੇ ਰੱਬ ਕਿਰਪਾ ਕਰੇ ਇੰਡੀਆ ਜਾਵਾਂ ਮੇਰਾ ਪਿੰਡ ਮਾਨੋਚਾਹਲ ਆ ਅਮਰਿੰਦਰ ਬਾਈ ਦੇ ਪਿੰਡ ਜਾਣ ਲੱਗਿਆ 15 ਮਿੰਟ ਲੱਗਦੇ ਸੀ ਮੋਟਰਸਾਈਕਲ ਤੇ ਮੇਰੇ ਪਿੰਡੋਂ ਪਹਿਲਾਂ ਸਾਹਬਾਜਪੁਰ, ਘੁਰਕਵਿੰਡ , ਸੂਰਵਿੰਡ ਤੋਂ ਕੱਚੀ ਪਹੀ ਨਿਕਲ ਜਾਂਦੀ ਸੀ ਬਾਈ ਦੇ ਪਿੰਡ ਬੂੜਚੰਦ ਨੂੰ, ਮਜ਼ਬੂਰੀਆਂ ਨੇ ਭੰਨ ਰੱਖਿਆ ਅੱਜ ਪ੍ਰਦੇਸ਼ ਵਿੱਚ ਪਰ ਬਹੁਤ ਦਿਲ ਕਦੇ ਉਹ ਟਾਈਮ ਆਵੇ ਮੈ ਫੇਰ ਜਾ ਕੇ ਇਹਨਾਂ ਰਾਹਾਂ ਤੇ ਘੁੰਮ ਕੇ ਆਵਾਂ🙏🙏🙏
@@jarmanchahal6024 ਹੁਣ ਕਿਥੇ ਓ ਵੀਰ ਤੁਸੀਂ
@@मँनूकौर-ख9छ Birmingham (England )
Love you bro amrinder gill ji my favorite singar school time to
Amrinder Gill zindabad 🇵🇰💝🇮🇳🙏
Majhe aale 🤘 gill Saab 👌
Jind jaan amrinder gill phaji
love
From Tarn Taran Sahib....
Amrinder gill👌❣️❣️
Bhot vadya singer nd actor Bai g lots of love
ਮਤਬਲ ਬਹੁਤ ਵਧੀਆ ਮਤਬਲ ਇੰਟਰਵਿਊ ਵਧੀਆ ਲੱਗੀ ਮਤਬਲ ਚੰਗੀ ਸੀ ਮਤਬਲ
Majhe de shaan Amrinder Gill
amrinder gill always
ਉਤਰਾਂ ਠੀਕ ਜੇ ਭਾਊ ਧੰਨਵਾਦ
My favourite singer and actor ❤️ Amrinder gill ❤️
My favorite singer amrinder gill ❤❤
Sade vadian da pind. Amjad from district vehari Punjab Multan
ਮਬਲ video ਠੀਕ ਆ
Matbal matbal matbal
Baki bai da kam bahut vadia singer v kmaal acting v kmaal
Amrinder Gill ❤️
Singer line vich sab to sirra banda
My favorite singer Amrinder Gill ❤️
I love gill Saab
ਮਤਬਲ .....ਮਤਬਲ .... ਮਤਬਲ...
Amrinder gill bhtt vdie bnda
Uncle khenda mere ton 10-12 saal chota e mera janam 68 da odha 73 da..fer khenda ohne ganna kadea c 2099 ch
ਬਹੁਤ ਵਧੀਆ ਜੀ ❤️❤️
My favourite Singer a
Good... Anchor veer Khich k ... Baba kru kirpa
Amrinder Sir ❤❤❤
Amrinder gill bai Mera pinda da veere
ਮਤਬਲ਼ ਮਤਬਲ਼ ਮਤਬਲ਼ ਮਤਬਲ਼
Bai Amrinder♥️
ਮਤਬਲ, ਮਤਬਲ , ਮਤਬਲ ਵਾਹ ਜੀ ਵਾਹ ਕਮਾਲ ਤੇ ਮਤਬਲ ਦੀ ੲੇ ਸਾਰੀ
Love amrinder gill
My favorite🙏🙏🙏
ਹਰਿੰਦਰ ਸੰਧੂ ਪੰਜਾਬੀ ਕਲਾਕਾਰ ਬੀਰੇ ਵਾਲਾ ਫਰੀਦਕੋਟ ਦੇ ਪਿੰਡ ਵੀ ਜਾਓ ਜੀ
💥🔥
Love From Lhnda Punjab🥰🇵🇰😍
Nyc veer g... Lagge rho
♥️🙌🏼
My favorite My bro love you so much ❤ 💙 💕
Like very much
bahut wadia veer g
Nice a Gill
Nice video bother
Favorite person ❤️❤️❤️
Me lehndy punjab to pr sady wady boochad koly pind Mastgarh to migrate krky lahore ae c 47 vich
ਮੇਰੇ ਸਹੁਰਿਆ ਦਾ ਪਿੰਡ ਬੂੜਚੰਦ
ਹੋਰ ਤਾਂ ਮੈਂ ਕੁਝ ਕਹਿਣਾ ਨਹੀਂ ਪਰ ਅਮਰਿੰਦਰ ਗਿੱਲ ਨੂੰ ਆਵਦੇ ਪਿੰਡ ਦੇ ਸਰਕਾਰੀ ਸਕੂਲ ਤੇ ਥੋੜੇ ਬਹੁਤ ਪੈਸੇ ਲਾਉਣੇ ਚਾਹੀਦੇ ਹਨ।
ਕਿਉਂ ਸਰਕਾਰਾ ਲੋਕਾਂ ਦੇ ਛਿਤਰ ਫੇਰਨ ਨੂੰ ਰੱਖੀਆਂ
@@navdeepsinghwander2361 ਭਰਾਵਾ ਤੂੰ ਵੀ ਏਸੇ ਮੁਲਕ ਚ ਈ ਰਹਿਨਾ ਤੈਨੂੰ ਵੀ ਪਤਾ ਈ ਆ ਕੇ ਆਪਣੀਆਂ ਸਰਕਾਰਾਂ ਕਿੰਨਾ ਕੁ ਧਿਆਨ ਰੱਖਦੀਆਂ ਆਪਣਾ । ਤੇ ਬਾਕੀ ਭਾਊ ਮੈਂ ਸਰਕਾਰੀ ਅਧਿਆਪਕ ਹਾਂ ਤੇ ਮੈਂ ਆਵਦੇ ਮਹਿਕਮੇ ਦੀ ਭਲਾਈ ਦੀ ਗੱਲ ਜ਼ਰੂਰ ਕਰਾਂਗਾ । ਕਿਉਂਕਿ ਵੀਡੀਓ ਚ ਮੈਨੂੰ ਸਕੂਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਲੱਗੀ
ਵੀਰ ਜੀ ਆਪਣੇ ਪਿੰਡ ਨੂੰ ਕੋਈ ਦੇਣ ਨਹੀਂ ਉਸਦੀ
bulkul sahi
Patii ale 🔥🔥
Matbal bahut vadia c
Nyc
nyc...
👍🏻
Matbal ok aa reporter saab matbal
Amrinder gill ik chnga bnda
Good bro
Gud
❤❤
Tarn Taran di Shan ❤️❤️❤️
Funny part is interview lain vaala🤣🤣🤣 mtbl mtbl🤣🤣🤣
😂
👍
Pind Garyala di koi video hy?
Majbi singh singer amrinder
interview wala veer Mitbl Mitbl karri jan de a🤣
GiLL
matlab.....
I think you were looking for some controversy. LOL.. Village name does not matter right ? he is a good human being..and good for society! Is that not enough!
contervoursy waali koi gal ni munda ese pind da hi aaa...
Thanks for taking feedback +ve way!
Good Luck!!
By happy rai koti de pind bnao video plizz
ਛੋਟੇ ਵੀਰ ਤੁਹਾਨੂੰ ਥੋੜਾ ਅਜੇ confidence ਦੀ ਕਮੀ ਹੈ। ਕੋਈ ਵੀ interview ਕਰਨ ਤੋਂ ਪਹਿਲਾਂ ਥੋੜਾ prepare ਹੋ ਕੇ ਬੋਲੋ , ਜਿਵੇਂ ਜਿਸ ਬੰਦੇ ਨਾਲ ਗੱਲ ਕਰ ਰਹੇ ਹੋ ਉਹ ਕੌਣ ਹਨ ਉਹਨਾਂ ਦਾ ਰਿਸ਼ਤਾ ਕਿ ਹੈ ਵਗੈਰਾ ਵਗੈਰਾ। ਆਪਣੇ ਸਵਾਲ ਬਣਾ ਕੇ ਲਿਆਓ ਫੇਰ ਗੱਲਬਾਤ ਸ਼ੁਰੂ ਕਰੋ। ਫੇਰ ਵੀ ਅੱਛੀ ਕੋਸ਼ਿਸ਼ ਸੀ। ਲੱਗੇ ਰਹੋ ਵਾਹਿਗੁਰੂ ਜੀ ਮਿਹਰ ਕਰਨਗੇ ।
hnjii baiiii....agli vaarr tiyaari nal java gyy....🙏🙏
Veer ji daso kerhre. Rod te pind a
bai ne adhi video te mtbl kehn ch e kdd ti😂
😂😂😂😂😂😂😂😂😂😂
🤣🤣clo koi ni... nwaaa munda pehli vedio kroo support
Nice
ਹਾਡਾ ਭਾਊ ਜਿਊਂਦਾ ਵੱਸਦਾ ਰਹਿ ।
Bai Anchor G....... Tu pehlan bolna ta sikh le yaar pher interview kri di a tenu yaar bolna v nhi Aaea
❤️❤️🙏🙏
22g pind da na ta roshan kita SidhuMosewala ne
Dilo piyar amrinder
Vr jado interview lai jaana pehla apna questions clear kar leaa karo baki wadiaa
Yr koi v chngi tra khul k boleya hi nai aa ….. eh ta saare eve bol rhe si jive ohnu jaande ni hunde
Veer tarsem jassar veer de pind amloh di vi video banao
Mtbl mtbl mtbl mtbl 😂
Mtbl k Amrinder Gill vdia bnda
ਇਹ ਬੰਦਾ ਹਿਰਾ
ਕਿੰਨਾ ਮਤਲਬ ਮਤਲਬ ਕਰਦਾ ਏ ਤੂੰ ਮਤਲਬੀ ਇਨਸਾਨ 🤣🤣🤣
Veer ji ਮਾਈਕ ta chaj da lay lvo.......interview not good
👌👌👌👌
Nice beautiful 🌹🌹❤️❤️
Mera pind da kol a 22ds pind
Jankari tan bahut vadia laggi veer
Pr matbal na keha kr matlab hunda
majha side thora jiha edaa v cl jandaa... clo wese sudaar v krna chahidaa... video vekhn lyi meharbaani veer g... subscribe kr deoo🙏🙏
ਬਾਈ ਜੀ ਇੰਟਰਵਿਊ ਲੈਣੀ ਸਿੱਖੋ ਤੁਹਾਡਾ ਬੋਲਣ ਦਾ ਤਰੀਕਾ ਸਹੀ ਨਹੀਂ
Sahi baat hai Amrinder ji Apne school ko theek karo pahle
Manu lagda baba ji di amrinder gill nal jada nahi bandi muh dasda 🤔🤔
Amrita virk mam da pind bare daso
Nawasahar koti road te rahnde aa ajj kal