Guggu Gill Village and Family Interview (ਵੇਖੋ ਪਿੰਡ ਵਾਲੇ ਕੀ ਬੋਲੇ) Home Tour | Dialogue | Biography
HTML-код
- Опубликовано: 9 фев 2025
- Guggu Gill Village and Family Interview (ਵੇਖੋ ਪਿੰਡ ਵਾਲੇ ਕੀ ਬੋਲੇ) Home Tour | Dialogue | Biography
#GugguGill #PunjabiActor #VillageTour #Interview #Biography #MahniKhera
🏅JOIN NOW: RUclips Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba
ਬਹੁਤ ਵਧੀਆ ਵੀਡੀਓ ਗੱਗੂ ਗੱਲ ਸਾਹਿਬ ਦੇ ਜੱਦੀ ਪਿੰਡ ਨਾਲ ਮਿਲਾਇਆ
ਪੱਤਰਕਾਰ ਵੀਰ ਬਹੁਤ ਵਧੀਆ ਕੰਮ ਕੀਤਾ,, ਬਾਕੀ ਗਿੱਲ ਸਾਹਬ ਦਾ ਸਾਰਾ ਪਿੰਡ ਸਤਿਕਾਰ ਕਰਦਾ ਬਹੁਤ ਵਧੀਆ ਲੱਗਾ, ਵਾਹਿਗੁਰੂ ਚੜਦੀਕਲਾ ਚ ਰੱਖੇ, ਲੋਕਗੀਤ ਜਿੱਡੀ ਉਮਰ ਕਰੇ ਪਰਮਾਤਮਾ ਗਿੱਲ ਸਾਹਬ ਦੀ
ਧੰਨਵਾਦ ਜੀ
ਗੁੱਗੂ ਗਿੱਲ ਸਾਹਿਬ ਜੀ ਦੀ ਆਵਾਜ਼ ਬਹੁਤ ਜਾਦਾ ਸੋਹਣੀ ਲੱਗਦੀ ਤੇ ਆਪ ਵੀ ਬਹੁਤ ਸੋਹਣੇ ਲਗਦੇ ਹਨ, ਡਾਇਲਾਗ ਬੋਲਣ ਦਾ ਅੰਦਾਜ਼ ਵੱਖਰਾ ਕਰਕੇ ਦਿੱਲ ਨੂੰ ਖਿੱਚ ਪਾਉਂਦੇ ਹਰ ਇੱਕ ਦੇ। ਇੰਨਸਾਨ ਬਹੁਤ ਵਧੀਆ ਹਨ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਗਿੱਲ ਸਾਹਿਬ ਜੀ ਤੇ।
,,Ballu ਰਟੈਂਡਾ,,
ਗੁਗੁਗਿਲਭਹੁਟਵਦੀਆ 3:49
ਬਹੁਤ ਵਧੀਆ ਗੱਗੂ ਗਿੱਲ ਪੂਰੀ ਅੱਤ ਕਰਰਾਈ ਸੀ ਫਿਲਮਾਂ ਵਿਚ ਛਾ ਗਿਆ ਬਾਈ👍👍👍👍👍👍👍👍
ਜੁਗ ਜੁਗ ਜੀਵੇ ਪੰਜਾਬੀ ਸਰਦਾਰ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ।🌹👌♥️🙏🏇
O m.
ਮੇਰੇ ਵੱਲੋਂ ਗੱਗੂ ਗਿੱਲ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ । ਮੈਂ ਧੰਨਵਾਦ ਕਰਦਾ ਹਾਂ ਪੱਤਰਕਾਰ ਵੀਰ ਦਾ ਜਿਸ ਨੇ ਮੇਰੇ ਹਰਮਨ ਪਿਆਰੇ ਐਕਟਰ ਬਾਰੇ ਦੱਸਿਆ ।। ਪਰਮਾਤਮਾ ਗਿੱਲ ਸਾਬ ਦੀ ਉਮਰ ਲੰਮੀ ਕਰੇ।।
ਗੁੱਗੂ ਗਿੱਲ ਬਾਈ ਜੀ ਬਹੁਤ ਹੀਰਾ ਬੱਦਾ ਆ ਜੀ
ਬੀਬੀ ਸੈਕੀ ਧੰਨਵਾਦ ਬਹੁਤ ਘੈਂਟ ਸਟੇਟਸ ਚਲਾਇਆ ਵੀਲਾ ਕੰਮ ਬਹੁਤ ਘੈਂਟ ਬਾਈ ਗੱਗੂ ਗਿੱਲ ਹੀਰਾ ਪੰਜਾਬ ਦਾ
ਬਹੁਤ ਵਧੀਆ ਇਨਸਾਨ ਨੇ ਜੀ ਸਾਡੇ ਏਰਿਐ ਅਬੋਹਰ ਦੀ ਸ਼ਾਨ। ਸਰਦਾਰ ਗੰਗੂ ਗਿੱਲ ਜੀ 🙏🏻
Hlo paaji
ਕੀ ਦੇਣ ਭਾਜੀ ਪੰਜਾਬ ਨੂੰ ਇਹਨਾਂ ਦੀ ਬਸ ਆਕੜ ਤੁਰਨਾ ਤੇ ਆਪਸੀ ਤਾਲਮੇਲ ਖਤਮ ਕਰ ਗੰਡਾਸੇ ਫੜ ਹੰਕਾਰ ਚ ਬੋਲਣਾ ਤੇ ਜੱਟ ਜੱਟ ਕਰੀ ਜਾਣੀ
ਗੁੱਗੂ ਗਿੱਲ ਨੀ ਕਿਸੇ ਨੇ ਬਣ ਜਾਣਾ ,ਘਰ ਘਰ ਪੁੱਤ ਜੰਮਦੇ,,ਲਵ ਯੂ ਜੱਟਾ
ਬਾਈ ਗੱਗੂ ਗਿੱਲ ਜੀ ਦੀ ਦੀਨਤਾ ਨਿਮਰਤਾ ਬਾਰੇ
ਸੁਣ ਕੇ ਦਿਲ ਖੁਸ਼ ਹੋ ਗਿਆ ।
ਗੱਗੂ ਗਿੱਲ ਜੀ ਦਾ ਡਾਈਲੋਗ , ਭੈਣ ਦਿਆ ਵੀਰਾ।
ਸਾਡਾ ਜ਼ਿਲਾ ਮਾਨਸਾ, ਜੀ
8
8
8
8
8
ਬਾਈ ਗੁੱਗੂ ਗਿੱਲ ਸਾਬ੍ਹ ਪੰਜਾਬ ਅਤੇ ਪੰਜਾਬੀ ਦੀ ਸ਼ਾਨ ਹੈ ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਬਖਸ਼ੇ।
ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਜਿੰਦਾਬਾਦ।
ਪੰਜਾਬੀ ਬੋਲੀ ਦੀ ਮਹਾਨ ਸਖਸ਼ੀਅਤ ਸਰਦਾਰ ਗੁਗੂ ਗਿੱਲ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਮਹਾਰਾਜ ਜੀ ਤੰਦਰੁਸਤੀ ਬਖਸ਼ਣ ਕੁਲਦੀਪ ਸਿੰਘ ਪੰਜਵੜ ਅਮ੍ਰਿਤਸਰ ਤੋ
Love you bai ji from malwi jatt
ruclips.net/video/ZD97FIaTnGA/видео.html xxxxx
🙏🙏🙏🙏🙏👌👌👌👌👌🌷🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਏ ਬੰਦਾ ਪਿਉਰ ਪੰਜਾਬੀ ਆ ਸ਼ਾਡਾ ਬਾਈ ਗੱਗੂ ਗਿੱਲ😍😍😘😘😍😍😍😍😍😍
ਧੰਨਗੁਰੂਨਾਨਕ
ਗੁੱਗੂ ਗਿੱਲ ਬਹੁਤ ਵਧੀਆ ਇਨਸਾਨ ਹੈ,
Gugu.gill.best.friend.
ਗੱਗੂ ਗਿੱਲ ਇੱਕ ਵਧੀਆ ਨਿਮਰ ਇਨਸਾਨ ਤੇ ਬਾਕਮਾਲ ਐਕਟਰ ਹਨ।ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰਖਣ
ਗੁਗੋ ਗਿੱਲ ਭਾਜੀ ੲੇਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਪਿਆਰ ਕਰਦਾ ਰਹੋਂ ਜੀ ਰੱਬ ਕਿਰਪਾ ਕਰਨ
ਫ਼ਲ ਨੀਵੀਆਂ ਰੁੱਖਾਂ ਨੂੰ ਲਗਦੇ , ਭਾਵ ਗੁੱਗੂ ਵੀਰ ਜੀ ਕੋਲ ਸਭ ਕੁੱਛ ਹੈਗਾ ਫੇਰ ਵੀ ਨੀਵੀਂ ਬੋਲ ਬਾਣੀ ਆ ਸਭ ਨਾਲ ਪਿਆਰ ਨਾਲ ਰੇਂਦੇ ਆ , ਮੈਂ ਕਦੀ ਮਿਲਿਆ ਤਾਂ ਨੀ ਪਰ ਰੂਹ ਦਸਦੀ ਕੇ ਬੰਦਾ ਚੰਗੀ ਰੂਹ ਵਾਲਾ ਆ
ਬਹੁਤ ਜਾਣਕਾਰੀ ਦਿੱਤੀ ਗੁੱਗੂ ਗਿਲ ਵੀਰੇ ਬਾਰੇ ਧੰਨਵਾਦ ਬਾਈ ਜੀ
Punjabi film industry ch sab ton Harman pyara S Guggu Gill, Rab Lambi umar kre 🤲
ਪੰਜਾਬੀ ਬੋਲੀ ਦੀ ਮਹਾਨ ਸਖਸ਼ੀਅਤ ਗੁੱਗੂ ਗਿੱਲ
ruclips.net/video/ZD97FIaTnGA/видео.html vvvvv
Hi
ਗੁੱਗੂ ਗਿੱਲ ਨੂੰ ਸਲਿਊਟ ਹੈ ਜੀ। ਮਹਾਰਾਜਾ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਾਈ, ਜੀ। ਮੈਂ ਵਾਹਿਗੁਰੂ ਜੀ ਬੇਨਤੀ ਕਰਦਾ ਹਾਂ, ਜੀ।ਕਿ, ਪੰਜਾਬ ਨੂੰ ਵਧੀਆ ਸੇਧ, ਦਿੱਤੀ ਹੈ ਜੀ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪੁਰਾਣੇ ਸੇਵਾਦਾਰ ਹਨ ਜੀ।
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੁਪਿੰਦਰ ਧਾਲੀਵਾਲ ❤❤❤❤🎉🎉🎉🎉🎉🎉
ਮੇਰਾ ਪਿੰਡ ਮਾਹਣੀ ਖੇੜਾ
ਬੜਾ ਮਾਣ ਮਹਿਸੂਸ ਹੁੰਦਾ
Great personality ਸ. ਕੁਲਵਿੰਦਰ ਸਿੰਘ ਗਿੱਲ ਗੁੱਗੂ ਗਿੱਲ💐🙏
ਰੱਬ ਲੰਮੀਆਂ ਉਮਰਾਂ ਬਖਸ਼ਣ💐🙏
ਬਾਈ ਜੇ ਅਸੀਂ ਪਿੰਡ ਮਿਲਣ ਆਈ ਏ ਤਾ ਮਿਲਾ ਲਿਵੇ ਗਾ
@@RajveerSingh-gk3xp ji.... Zroor....
ਗੁੱਗੂ ਗਿੱਲ ਦਾ ਖੂਬਸੂਰਤ ਘਰ ਤੇ ਪਿੰਡ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।👌👌🙏🙏
ਭੈਣ ਦਿਆ ਵੀਰਾ ਬੜੀ ਸੁਹਣੀ ਲੱਗੀ ਏ ਤੇਰੀ ਇੰਟਰਵਿਊ ਗੁੱਗੂ ਗਿੱਲ ਦੇ ਪਿੰਡ ਵਿੱਚ
E ki trika hoya gal krn da
ਗੁੱਗੂ ਗਿੱਲ ਸਾਡੇ ਇਲਾਕੇ ਦੀ ਸ਼ਾਨ ਆ ਬਾਈ
Paji eh pind kithe paida details deo
Bathinde ton aghe penda shehr malout, os de kole h eh pind
@@kahlon2264.
ਗਿੱਲ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜਦੋ ਬਾਈ ਜੀ ਨੂੰ ਮਿਲੀ ਦਾ ਤਾਂ ਬਹੁਤ ਪਿਆਰ ਦਿੰਦੇ ਨੇ ਬਾਕੀ ਬਾਈ ਜੀ ਨੂੰ ਮਿਲ ਕੇ ਹੀ ਪਤਾ ਚਲਦਾ ਉਹਨਾਂ ਦੇ ਬੇਟੇ ਵੀ ਬਹੁਤ ਨਿਗੇ ਸੁਭਾਅ ਦੇ ਨੇ ਜੀ
ਗੱਗੂ ਗਿੱਲ ਜੀ ਥੋਡਾ ਪਿੰਡ ਵਾਲਿਆਂ ਨਾਲ ਪਿਆਰ ਦੇਖ ਕੇ ਦਿਲ ਖੁਸ਼ ਹੋ ਗਿਆ ਜੀ ਮੈ ਥੋਡੀ ਹਰੇਕ ਫਿਲਮ ਦੇਖਦਾ ਜੀ
ਬਹੁਤ ਹੀ ਵਧੀਆ ਜਾਣਕਾਰੀ ਜੀ
Waheguru g meher kri guggu gill g te🙏🙏🙏🙏🙏
Maa vargi bhabhi ji 🙏🙏🙏 kinna pyaar mileya hona guggu gill nu . Lucky to have such a living family 🙏
ਗੱਗੂ ਗਿੱਲ ਜੀ ਸਦਾ ਸਲਾਮਤ ਰਹੇ 🙏🙏🙏🙏🙏
Ki salamat rhe
@@preetkalabstore ਜੀਵਨ 🙏🙏
@@preetkalabstore bai ji chida kyu h
@@preetkalabstore I'm
@@preetkalabstore ¹9
$
.🙄
1 GGT
ਪੰਜਾਬ ਦਾ ਤੇ ਅਬੋਹਰ ਏਰੀਏ ਦਾ ਬਹੁਤ ਵਧੀਆ ਅਦਾਕਾਰ ਐਕਟਰ ਐ। ਗੱਗੂ ਗਿੱਲ ਜੀ
ਗੱਗੂ ਗਿੱਲ ਬਹੁਤ ਵਧੀਆ ਇਨਸਾਨ
ਸਵਾਦ ਈ ਆ ਗਿਆ ਵਿਡਿਉ ਵੇਖ ਕੇ ਉਏ ਭੈਣ ਦਿਆ ਵੀਰਾਂ
ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਗੁੱਗੂ ਗਿੱਲ ਜੀ ਨੂੰ
ਵੈਰੀ ਨਾਈਸ ਬਾਈ ਗੁੱਗੂ ਗਿੱਲ ਐਕਟਰ ਸਾਹਿਬ ਜੀ ਸਰਪੰਚ ਸਾਹਿਬ ਜੀ। ਪਿੰਡ ਮਾਣੀਂਖੇੜਾ ਜੀ ਜੱਟ ਸਿੱਖ ਜੀ ਹਨ ਜੀ। ਬੁੱਟਰ ਬਠਿੰਡਾ ਤੋਂ ਜੀ।
ਬਹੁਤ ਹੀ ਵਧੀਆ ਬੰਦਾ ਏ ਗਿੱਲ ਸਾਬ
Sat Shri Akal Ji Great Personality Sardar Gugu Gill Punjab & Punjabayt Da Maan H Ji & Very Nice Program Jiode
Vasde Raho Rab Rakha Thanks Ji
ਪੂਰੀ ਫਿਲਮ ਨਗਰੀ ਚ ਗੁੱਗੂ ਗਿੱਲ ਵਰਗਾ ਇਨਸਾਨ ਨਹੀਂ ਕੋਈ
Punjabia di shaan Guggu Gill ji and Gurdas Maan ji
Living Legend Gugu Gill ji 👏👏👏👏
favorite punjabi actor ❤ love you jatta
ਦਰ ਅਸਲ ਚੰਗਾ ਉਹੀ ਹੁੰਦਾ ਹੈ। ਜਿਹਨੂੰ ਲੋਕ ਪਿੱਠ ਪਿੱਛੇ ਚੰਗਾ ਕਹਿਣ। ਕਈ ਐਸੇ ਲੋਕ ਵੀ ਹੈਗੇ ਜਿੰਨਾ ਨੂੰ ਲੋਕ ਮੂਹ ਤੇ ਗਾਲ੍ਹਾਂ ਕਢਦੇ ਨੇ।
Bahut Changa insan hai
ਗੁੱਗੂ ਗਿੱਲ ਸਦਾ ਸਲਾਮਤ ਰਹੈ
गुगु गिल जी के बारे में सुनकर बहुत अच्छा लगा
Sara tabar e bht changa ay g punjab di shaan ty Maan ny gill sb❤🌹🇵🇰
ਪੱਤਰਕਾਰ ਸਾਬ ਤੁਸੀਂ ਇਸ ਵੀਡੀਓ ਵਿੱਚ ਜਿਹਦੇ ਨਾਲ ਇੰਟਰਵਿਊ ਕਰਦੇ ਓ ਉਹਨਾਂ ਬਾਰੇ ਦਸਦੇ ਨਹੀਂ ਕਿ ਇਹ ਗੁੱਗੂ ਗਿੱਲ ਦੇ ਕੀ ਲੱਗਦੇ ਨੇ ਸਾਨੂੰ ਆਪ ਈ ਅੰਦਾਜ਼ਾ ਲਾਉਣਾ ਪੈਂਦਾ
ਗੁੱਗੂ ਗਿੱਲ ਮਹਾਨ ਐਕਟਰ ਹਨ
Very nice video and interesting to listen about nature of the Gugoo Gill and family as well as peoples of the village.
ਗੁੱਗੂ ਗਿੱਲ ਪੰਜਾਬ ਦੀ ਸ਼ਾਨ ਹੈ ਸਾਡੀ ਜ਼ਿੰਦ-ਜਾਨ ਹੈ ਲੱਗਦਾ ਏ ਗੁਲਾਬੋ ਆਈ ਹੈ
Bahut hi nek dil insan han Gugu Gill ji
ਬਹੁਤ ਵਧੀਆ
ਗੁੱਗੂ ਗਿੱਲ ਨੇ ਸਾਡੇ ਤਰਨਤਾਰਨ ਜ਼ਿਲੇ ਵਿੱਚ ਬਹੁਤ ਮੱਦਦ ਕੀਤੀ
LEGEND ⭐️⭐️⭐️⭐️⭐️⭐️
ਸਾਡੇ ਪਿੰਡ ਭੋਲੇ ਵਾਲਾ (ਗੰਗਾਨਗਰ ਰਾਜਸਥਾਨ) ਵਿੱਚ ਇੱਕ ਬਜ਼ੁਰਗ ਨਾਈ ਸਰਵਣ ਸਿੰਘ ਰਹਿੰਦਾ ਸੀ ਜੋ ਇਨ੍ਹਾਂ ਦੇ ਦਾਦੇ ਕਰਤਾਰ ਸਿੰਘ ਦੇ ਘਰ ਰੋਟੀਆਂ ਪਕਾਓਂਦਾ ਸੀ ਉਹ ਇਨ੍ਹਾਂ ਦੇ ਘਰ ਬਾਰ ਬਾਰੇ ਦੱਸਿਆ ਕਰਦਾ ਸੀ। ਉਸਨੇ ਇਨ੍ਹਾਂ ਦੇ ਨਾਨਕੇ ਪਿੰਡ ਵੀ ਰੋਟੀਆਂ ਪਕਾਈਆਂ ਸੀ। ਇਸਦਾ ਨਾਨਾ ਬਹੁਤ ਜ਼ਬਰਦਸਤ ਬੰਦਾ ਸੀ
Sarvn singh h k nai
@@nardardavrith ਚਾਰ ਪੰਜ ਸਾਲ ਹੋ ਗਏ ਮਰੇ ਨੂੰ
ਬਹੁਤ ਵਧੀਆ ਬਾਈਁ
Veer Gagu Gill di parmatma lambi umar kare ate hor kamyabian bakshe. I am Jasvir gill from Chimne wala Fazilka.
ਗੁੱਗੂ ਗਿੱਲ ਸਦਾ ਬਹਾਰ
Love you 🙏🙏🙏gagu gill
ਬਹੁਤ ਵਧੀਆ ਜੀ ਬਹੁਤ ਫਿਲਮਾ ਦੇਖੀਆ ਜੀ
Bahut hi nek Dil insan han Gugu Gill ji❤
ਬਹੁਤ ਵਧੀਆ ਵੀਰ ਉਪਰਾਲਾ
Lazawab 👌👌❤️❤️
Gugu Gill sab❤️👌🙏🏻
GILL Family 👪 was belongs to a village near MOGA... GUGU GILL s Grand Parents was shift to Mahni KHERHA........ GILL Sahib s Family is a regardable 👪 Family not only in village also in Malout n Lambi Area from 1 st times when they shift in this village Mahni KHERHA.......... GOD Blessed n give a Long n Healthy living...... We proud on This 🌟 🎥 📷........................Ghall KHURD was village of GUGU GILL s Great Grand Parents.... 🌲..... 🚜..................
Great actor Gugu veer ji
ਬਹੁਤ ਵਧੀਆ ਜੀ
ਸਤਿ ਸ਼੍ਰੀ ਅਕਾਲ ਜੀ..🙏🙏🙏
Very nice, Waheguru ji bless long life to Guggu Gill
Very nice video veer ji thanks
Gagu gil bai vdiya actor h 👏
ਬਹੁਤ ਵਧੀਆ ਵੀਡੀਉ
Very nice 👌👌👌👌👌
Well done veer ji god bless you
ਗੱਗੂ ਗਿੱਲ ਸ਼ੇਰ ਬੰਦਾਂ
Beta ji God bless you and long life
Gill Saab ji great
VERY NICE VIDEOS THANK YOU SIR
Well done Gugu Gill veer ji
Very nice Avtar gill ji
Dhanvad veer ji tussi gugi gill sahb bare jankari ditti dill kush hogaya
ਘੈਂਟ ਜੀ
Very nice family 🙏🙏🙏🙏🙏👌👌👌
Very very very nice 👍👍👍👍❤❤
ਬਹੁਤ ਵਧੀਆ ਲੱਗਿਆ
ਗੂਗੂ ਵੀਰ ਗਰੇਟ
Very nice nature gaggu gill 🙏🤲
ਬਹੁਤ ਵਧੀਆ ਵੀਡੀਓ👍 ਭਗਵੰਤ ਮਾਨ ਜੀ
Nice to 👌👌👌👌👌👌❤❤❤❤❤❤❤❤❤🙏🙏🙏🙏🙏🙏
Very. Good. Bahut. Achha. Lgga
ਗੱਗੂ ਗਿੱਲ ਜਿੰਦਬਾਦ ਜੀ
Very good Punjabi Sher love u
Bahoot hi vadia Video Avtar Gill Sahb🙏👍👍👍
ਬਾਈ। ਪੁੱਤ ਜੱਟਾਂ ਦੇ ਫਿਲਮ ਡਾਇਰੈਕਟਰ ਜਗਜੀਤ ਗਿੱਲ ਦਾ ਨਾਮ ਨਹੀਂ ਲੈਂਦੇ ਜੋ ਪਿੰਡ ਚੂਹੜਚੱਕ ਤੋਂ ਬਲੋਂਗ ਕਰਦੇ ਨੇ। ਉਹਦਾ ਵੀ।
ਮਾਹਣੀ ਖੇੜੇ ਦੀ ਸ਼ਾਨ ਆ ਗੁਗੂ ਗਿਲ ਜੀ
siraaa
ਸਾਡੀ ਜਿੰਦ ਸਾਡੀ ਜਾਨ ਗੱਗੂ ਗਿੱਲ ਸਾਬ
Up 31
Very thanks ji 🙏
First like and view