ਬਾਈ ਗੱਗੂ ਗਿੱਲ ਦੇ ਘਰ । Gaggu Gill House | Punjabi Travel Couple | Punjab Tour | Ripan & Khushi

Поделиться
HTML-код
  • Опубликовано: 11 янв 2022
  • In this video you can see detail about our Punjab Tour.
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Комментарии • 408

  • @Aisha_452
    @Aisha_452 2 года назад +17

    Hii mam and sir ❤️ loveyou soo much mnu tuhde vlog dekhne seriously bhut vdia lgdea 😍😍

    • @pb31sports65
      @pb31sports65 2 года назад

      Gaggu gill nu filma write krke dinda c mere pind da Ravinder Ravi vpo aklia distt mansa

    • @BalwantSingh-oh7zx
      @BalwantSingh-oh7zx 2 года назад

      Bai ji if ur in Malwa and jatt.plz keep our punjabi outfit. Your wife will be look more good in that punjabi dress. Keep our culture alive.plz promote our tradition. Dhan guru nanak.

  • @jaswinderkharoud6989
    @jaswinderkharoud6989 2 года назад +10

    ਬਹੁਤ ਸੋਹਣਾ ਵਲੌਗ ਆ ਤੁਹਾਡਾ..ਇਸਨੂੰ ਕਹਿੰਦੇ ਆ ਬਿਲਕੁਲ ਨਵਾਂ ਤੇ ਅਲੱਗ ਕੰਨਸੈਪਟ...ਅੱਜਕੱਲ ਦੇ ਕੰਜਰਾਂ ਨੇ ਪੈਸੇ ਪਿੱਛੇ ਅਪਣੀਆ ਘਰਵਾਲੀ ਨੂੰ ਨੰਗੀ ਕਰਨ ਤੱਕ ਚਲੇ ਗਏ..ਕਿਸੇ ਵੀ ਜੋੜੀ ਨੇ ਅੱਜਤੱਕ ਐਵੇ ਦੇ ਸੋਹਣੀ ਵਿਡਿਉ ਨੀ ਬਣਾਈ..ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖੇ ਤੇ ਅੰਗ ਸੰਗ ਸਹਾਈ ਰਹੇ

  • @singhjaspal2710
    @singhjaspal2710 2 года назад +20

    ਬਹੁਤ ਵਧੀਆ ਲੱਗ ਰਿਹਾ ਤੁਹਾਡਾ ਟੂਰ ਨਵੇ ਨਵੇ ਪਿੰਡਾ ਨਾਮ ਸੁਣਨ ਮਿਲ ਰਹੇ ਵਾਹਿਗੁਰੂ ਤੁਹਾਨੂੰ ਹਮੇਸਾ ਚੱੜਦੀਕੱਲਾ ਵਿੱਚ ਰੱਖਣ🙏

  • @NK-km1vw
    @NK-km1vw 2 года назад +1

    ਅਬੋਹਰ ਏਰੀਆ ਪੂਰੀ ਕਾਟਨ ਬੈਲਟ ਸੀ ਇਹ। ਕਦੀ ਇਹ ਗੀਤ ਮਕਬੂਲ ਸੀ...
    ਜਦੋਂ ਪੈਣ ਕਪਾਹੀ ਫੁੱਲ ਵੇ,
    ਮੈਂਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ। ਮੇਰਿਆ ਬਾਬਲਾ।

  • @BaljinderSingh-ch9nc
    @BaljinderSingh-ch9nc 2 года назад +7

    Kinna pyar milda tuhanu tusi v punjab de hero ho very nice all time

  • @NirmalSingh-dv3bg
    @NirmalSingh-dv3bg 2 года назад +2

    ਬਾਈ ਜੀ ਬਹੁਤ ਹੀ ਲੱਗ ਰਿਹਾ ਹੈ ਇਹ ਬਲੌਗ ਪਰ ਬਾਈ ਗੱਗੂ ਗਿੱਲ ਮਿਲ ਜਾਂਦੇ ਤਾਂ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਹੋਣੀਆਂ ਸੀ ਬਾਈ ਜੀ ਅਗਲਾ ਟੂਰ ਹਰਿਆਣੇ ਦਾ ਬਣਾਉ ਮੇਰਾ ਪਿੰਡ ਪਾਲਸਰ (ਪਾਂਡਰੀ) ਤਹਿਸੀਲ ਰਤੀਆ ਜਿਲਾ ਫਤਿਆਬਾਦ ਬਾਈ ਜੀ ਤੁਹਾਨੂੰ ਮਿਲਣ ਦੀ ਦਿੱਲ ਦੀ ਬਹੁਤ ਹੀ ਜਿਆਦਾ ਰੀਝ ਹੈ ਵਾਹਿਗੁਰੂ ਮੇਹਰ ਕਰੇ ਜਲਦੀ ਪੂਰੀ ਹੋ ਜਾਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦਿਲੋਂ ਪਿਆਰ ਕਰਦਾ ਹਾਂ ਬਾਈਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜੋੜੀ ਨੂੰ ❤🙏

  • @nainewaliasandhu1534
    @nainewaliasandhu1534 2 года назад +14

    Y ajj da vlog vi bahut sohna c
    ਕੁਤੀਆਂਵਾਲੀ ਮਸ਼ਹੂਰ ਕਰ ਤਾ ਤੁਸੀਂ 😁
    ਬਾਕੀ ਜੇਕਰ ਗੱਗੂ ਗਿੱਲ ਸਾਬ ਮਿਲ ਜਾਂਦੇ ਤਾਂ ਹੋਰ ਵਧੀਆ ਲੱਗਦਾ, ਚਲੋ ਫੇਰ ਕਦੇ ਜਰੂਰ ਮਿਲਵਾ ਦਿਉ ਸਾਨੂੰ

  • @Gunjotkaur157
    @Gunjotkaur157 2 года назад +1

    ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਟੂਰ ਤੋਂ ਤੇ ਪਿੰਡਾਂ ਦੇ ਨਵੇਂ ਨਵੇਂ ਨਾਮਾਂ ਦੀ ਜਾਣਕਾਰੀ ਮਿਲ ਰਹੀ ਆ.. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੱੜਦੀਕੱਲਾ ਵਿੱਚ ਰੱਖਣ🙂 BALWINDER SANGRUR

  • @Jasvir-Singh8360
    @Jasvir-Singh8360 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਅਤੇ ਭੈਣ ਰਿਪਨ ਖੁਸ਼ੀ ਚਹਿਲ

  • @mukeshkulchaniya4832
    @mukeshkulchaniya4832 2 года назад +1

    ਬਹੁਤ ਚੰਗਾ ਲਗਿਆ ਬਾਈ ਜੀ ਤੁਸੀ ਗੰਗਾਨਗਰ ਆ ਰਹੇ ਹੋ ਜੀ ਤੁਹਾਡਾ ਗੰਗਾਨਗਰ ਚ ਵੇਲਕਮ ਹੈ ਜੀ 🙏🙏

  • @avtargrewal3723
    @avtargrewal3723 Год назад +1

    ਸੁਕਰ ਵਾਹਿਗੁਰੂ ਤੇਰਾਂ ਜਿੰਨਾ ਵੀਰਾਂ ਨੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਸਾਨੂੰ ਪੁਰਾਣੇ ਪਿੰਡਾਂ ਦੇ ਨਾਮ ਲੈ ਕੇ ਸੁਣ ਰਹੇ ਹਾਂ ਵਧੀਆ ਲੱਗਿਆ ਬੀਬੀਆਂ ਵੀ ਪਿਆਰ ਦੇ ਰਹੀਆਂ ਨੇ

  • @Wahegurusathai
    @Wahegurusathai 2 года назад +1

    Waheguru ji ka khalsa waheguru ji ki fateh very good ਚੰਗਾ ਲੱਗਾ ਫਾਜ਼ਿਲਕਾ ਪਿੰਡ ਦਾ ਨਾਂਅ ਦਸਿਆ ਜਾਵੇ ਜੀ ਜਿਥੇ ਤੁਹਾਨੂੰ ਕੜਾਹ ਬਣਾਕੇ ਖੁਆਇਆ ਗਿਆ ਸੀ

  • @beerpalkaur7021
    @beerpalkaur7021 2 года назад +4

    ਬਹੁਤ ਖੂਬ ਜੀ

  • @harpreetsinghsangha7311
    @harpreetsinghsangha7311 2 года назад +1

    Gaggu gill sir de betiya da v subha bhut sohna lgiya me first time dekhiya ehna nu thnx ji🙏

  • @harchandbrar8568
    @harchandbrar8568 2 года назад +3

    ਸਾਡਾ ਪਿੰਡ ਆ ਵੀਰੇ ਪੰਜਾਬ ਵਿੱਚ ਇੱਕੋ ਇੱਕ ਆ ਦੀਪ ਸਿੰਘ ਵਾਲਾ ਜਿਲਾਂ ਫਰੀਦਕੋਟ

  • @globaltryst713
    @globaltryst713 2 года назад +1

    Wow... Great...... Ripan and khushi.... Teri personality vadiya baai...

  • @piarasingh2139
    @piarasingh2139 2 года назад +2

    Rippan bai ji you are great 👍👍👍👍

  • @mandeepkamboj4889
    @mandeepkamboj4889 2 года назад

    Punjab do shann Baiee gaggu Gill jyonda vasda raho khush raho waheguru g blessed u brother

  • @amanjotkaur3028
    @amanjotkaur3028 2 года назад +12

    ਹਮੇਸ਼ਾ ਖੁਸ਼ ਰਹੋ ਬੱਚਿਓ।

  • @sarbjeetsinghkotkapuracity7206
    @sarbjeetsinghkotkapuracity7206 2 года назад

    ਬਹੁਤ ਬਹੁਤ ਹੀ ਖੂਬਸੂਰਤ ਜੀ

  • @jassrandhawa6068
    @jassrandhawa6068 2 года назад +2

    ਪੰਜਾਬ ਪੰਜਾਬੀਅਤ ਜਿੰਦਾਬਾਦ💐💐

  • @chamkaursingh3990
    @chamkaursingh3990 2 года назад +2

    ਰੀਪਨ ਬਾਈ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ

  • @WatchRaiYusufRazaDhanyala
    @WatchRaiYusufRazaDhanyala 2 года назад +3

    ਮੈਂ ਸਾਰਾ ਮਾਲਵਾ ਘੁੰਮ ਫਿਰ ਕੇ ਵੇਖਿਆ ਅਤੇ ਮਹਿਸੂਸ ਕੀਤਾ ਕਿ
    ਮਾਲਵੇ ਦੇ ਲੋਕ ਪਾਕਿਸਤਾਨੀ ਪੰਜਾਬੀਆਂ ਨਾਲ ਬਹੁਤ ਪਿਆਰ ਕਰਦੇ ਨੇਂ।

  • @sukhmanisukh535
    @sukhmanisukh535 2 года назад +4

    ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਖੁਸ਼ ਰੱਖਣ ਦੋਨਾਂ ਨੂੰ 🤗🤗🤗🤗🤗

    • @palwindersingh3731
      @palwindersingh3731 2 года назад +1

      RIPPAN u should WEAR Glaases(!ANNEKA) kioke Ankhan vich Machar pe sakda hai one of our cosin lost his Eye with MACHAR went into the eyes

  • @lakhvirlakhi5028
    @lakhvirlakhi5028 2 года назад +1

    ਬਹੁਤ ਵਧੀਆ ਵੀਰ ਜੀ (ਲਖਵੀਰ ਸਿੰਘ) ਤੇ ਪਰਮਿੰਦਰ ਸਿੰਘ ਸੌਕੀ ਫਤਿਹਗੜ੍ਹ ਛੰਨਾ ਸੰਗਰੂਰ ਤੋਂ

  • @nepalsingh1678
    @nepalsingh1678 2 года назад +1

    ਬਹੁਤ ਵਧੀਆ ਬਾਈ ਜੀ 🙏

  • @learnenglish699
    @learnenglish699 2 года назад +1

    waahh bhaii g najare lee rahe nee ,....god bless u

  • @hardevsandhu1725
    @hardevsandhu1725 2 года назад +3

    Hello Khushi and Ripan, I am also an alumni of Punjabi University Patiala, now settled in USA. I have enjoyed watching your videos. My suggestion to you is to add episode number to each of your videos so your viewers do not miss any videos as you travel. It is great to see the life in villages and I wish I could live the simple, unadulterated life as in our villages. We are losing our culture, language and "rishitian da nigg" at an alarming rate. You both are contributing to keep some of our values alive. God bless both of you and have a safe journey.

    • @palwindersingh3731
      @palwindersingh3731 2 года назад

      Love u both, plse drive carefully. DHUND TO BACH KE CHALANA. BLESS UALL.

  • @Globalflavors
    @Globalflavors 2 года назад

    Very Nice to see nice people of Rural Punjab. I wish I had a village that I could visit sometime.

  • @143palwinder
    @143palwinder 2 года назад

    ਜਿਉਂਦੇ ਵਸਦੇ ਰਹੋ ਵੀਰ,

  • @ajitnahar955
    @ajitnahar955 2 года назад +1

    Love u ਖੁਸ਼ੀ ਪੁੱਤ

  • @HardevSingh-ub3wh
    @HardevSingh-ub3wh 2 года назад +2

    Bahut badiya laga y g

  • @pachitarsingh9580
    @pachitarsingh9580 2 года назад

    ਬਹੁਤ ਵਧੀਆ 🙏

  • @indiannorway
    @indiannorway 2 года назад

    ssa ripan and khushi tuhadi aaj de yatra da naal oh purana wekha rah phir wekh laya , bahut khushi hoyi , wish u happy safe trip .... greets from Norway

  • @lubanaparabhjot88
    @lubanaparabhjot88 2 года назад +1

    Good 👍 veer Ji God bless you veer Ji

  • @sekhongursewak8605
    @sekhongursewak8605 2 года назад

    Good luck both u... Happy journey..

  • @preetsingh7561
    @preetsingh7561 2 года назад

    Good job bro. M from usa 🇺🇸. We enjoyed your Punjab Tour. 🙏🙏🙏🙏☺️☺️☺️👌🏻👌🏻👌🏻👌🏻

  • @eshpreetgill4282
    @eshpreetgill4282 2 года назад +4

    Have a safe journey bro nd bhabhi ji...Mera ve supna ki mai saare duniya ghuma...bss aa he ardass krde a waheguru ji mere eh wish jaldi pure karan...🙏

  • @lajindersingh6326
    @lajindersingh6326 2 года назад

    Couple bhut hi natural ha, gal bat da way bhut hi good ha

  • @Lahoria_971
    @Lahoria_971 2 года назад +2

    Paji bahut vdiya lagga tuhada vlog dekh ke,,,, good work veere

  • @harjitkaurharjit6239
    @harjitkaurharjit6239 Год назад

    Ih tan asi dekhia a veer ji vase Jo nhi dekhia oh ajj dekh nu milia veer ji thx 🙏🙏 gb u

  • @amandeepvirk251
    @amandeepvirk251 2 года назад

    Waheguru ang sang rehn
    Bless you
    Be happy

  • @avtarbanwait7162
    @avtarbanwait7162 2 года назад +2

    Tea party on the road , super 👌

  • @kamaljohal5568
    @kamaljohal5568 2 года назад

    Waaaooo paji bhot khushi mil rhi videos dekh k sachi

  • @mintudhillon6945
    @mintudhillon6945 2 года назад

    ਬਹੁਤ ਵਧੀਆ ਜੀ

  • @inderjitkaur832
    @inderjitkaur832 2 года назад +1

    God bless you veer g

  • @Bhai_Gurchet_singh_
    @Bhai_Gurchet_singh_ 2 года назад

    ਬਹੁਤ ਹੀ ਵਧੀਆ ਪੁੱਤਰ

  • @sarbjeetsarbjeet8277
    @sarbjeetsarbjeet8277 Год назад

    Bhut vadya veer ji

  • @VarinderSingh-jr6dc
    @VarinderSingh-jr6dc 2 года назад +1

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🌹🌹🌹🌹

  • @Beant99sandhu
    @Beant99sandhu 2 года назад +7

    ਇਧਰਲੇ ਲੋਕਾਂ ਦੀ ਬੋਲੀ ਬਹੁਤ ਪਿਆਰੀ ਆ,

  • @jsinghdhillon2018
    @jsinghdhillon2018 2 года назад

    Hanji veer Ji, you guys are best vlogger in whole India. No one else shows places the way you guys are exploring world 🌎 thanks 🙏🙏🙏🙏🙏 keep it up 👍 God bless you both 🙏

    • @varinderrani2292
      @varinderrani2292 Год назад

      Thanku veer pinda di seir asi ghar bethe hi kr rhe

  • @HarpreetSingh-cs2zp
    @HarpreetSingh-cs2zp 2 года назад +4

    Punjab jinda baad 🔥🔥🔥

  • @singhsingh2185
    @singhsingh2185 2 года назад +3

    ਸਵੇਰ ਦੀ ਓਡੀਕ ਸੀ 22 ਤੁਹਾਡੀ

  • @ahsanbilal9867
    @ahsanbilal9867 Год назад

    main pakistan sy hun pakistan ka punjab sy main apki video dekta hun or shukriya apk ka ap huma india, ka punjab dekha rhy hai humra village bh india main tha jis ka name bakhta wali tha wo bh huma dekha zila rajstaan bikaneer h

  • @HarpreetSingh-cs2zp
    @HarpreetSingh-cs2zp 2 года назад +1

    End karadooo veery ik wari

  • @GurjitSingh-tb1lm
    @GurjitSingh-tb1lm 2 года назад +3

    Good video Vera ji 🙏❤️

  • @talwindersekhon5449
    @talwindersekhon5449 2 года назад +1

    God bless you every where

  • @harrykaur6605
    @harrykaur6605 2 года назад +1

    Ssa🙏.....kaint vlog keep it up guys

  • @naresh.angral
    @naresh.angral 2 года назад

    Bahut badiya bhai ji

  • @lajindersingh6326
    @lajindersingh6326 2 года назад

    Khusi bhut khush ho k natural way gal bat krdi ha,

  • @guysdabeasta3200
    @guysdabeasta3200 2 года назад

    Well done both of you good luck

  • @manjitsinghdhot3427
    @manjitsinghdhot3427 2 года назад +1

    Very nice g happy journey

  • @TechWise007adds
    @TechWise007adds 2 года назад +1

    Very good. Veer ji. Jai singh

  • @ranjeetsinghsandhu8635
    @ranjeetsinghsandhu8635 2 года назад

    ਬਹੁਤ ਵਧੀਆ

  • @sachdevsingh7238
    @sachdevsingh7238 2 года назад

    Balle vera duniyan kumm lai tuc tuhde sare vlog bhut vdia hunde wahe guru g mehr krn tuhde te

  • @baljitbhullar1310
    @baljitbhullar1310 2 года назад

    ਬਹੁਤ ਵਧੀਆ ਲੱਗਿਆ ਜੀ

  • @jaswinderkharoud6989
    @jaswinderkharoud6989 2 года назад +1

    ਜਿਹੜੇ ਹੁਣ RUclips ਤੇ ਨਵੇ ਕੰਜਰ ਆਏ ਆ..ਹੋਲੀ ਹੋਲੀ ਪੈਸੇ ਪਿੱਛੇ ਕੈਮਰੇ ਅੱਗੇ ਨੰਗੇ ਹੋਣਗੇ ਦਿਨ ਦੂਰ ਨੀ ਉਹ ਵਾਲੇ..ਐਵੀ ਸਾਲੇ ਫੁਕਰੀਆ ਮਾਰੀ ਜਾਂਦੇ ਆ ਕਦੀ Car leni kdi shopping je vo..ਸਾਲਿਉ ਤੁਸੀ ਰਿਪਨ ਖੁਸ਼ੀ ਦੇ ਪੈਰਾਂ ਵਰਗੇ ਵੀ ਨੀ..ਤੁਹਾਡੇ ਨਾਲੋ ਜਿਆਦਾ ਪੈਸਾ ਖਰਚ ਕਰਦੇ ਆ ਤੇ ਬਿੱਲਕੁਲ ਹੰਕਾਰ ਨੀ..ਬਹੁਤ ਸਾਰਾ ਪਿਆਰ ਮੇਰੇ ਵੀਰ ਤੇ ਭਾਬੀ ਨੂੰ

  • @maninderkaur2
    @maninderkaur2 2 года назад

    Wah ji wah👍🙏

  • @JasvinderSingh-ww1sv
    @JasvinderSingh-ww1sv 2 года назад +1

    ਸਤ ਸੀ੍ ਅਕਾਲ ਬਾਈ ਜੀ ਮੈਂ ਗੰਗਾਨਗਰ ਰਾਜਸਥਾਨ ਤੋਂ

  • @MandeepSingh-do4ud
    @MandeepSingh-do4ud 2 года назад +1

    Kaint.banda bai

  • @NirmalSingh-wk2dr
    @NirmalSingh-wk2dr 2 года назад +1

    Nice vlog veer ji

  • @harpreetsinghsangha7311
    @harpreetsinghsangha7311 2 года назад

    Wahe guru ji chardi kla rkhe 🙏💐

  • @sarbjeetkaurjaggi6502
    @sarbjeetkaurjaggi6502 2 года назад +1

    First comment nice video Rajia toh

  • @ManjeetSingh-dl1ce
    @ManjeetSingh-dl1ce 2 года назад +1

    Very beautiful vlog

  • @jasbirkaurgrewal5207
    @jasbirkaurgrewal5207 Год назад

    Very Nice V.log . Ripan JI J Ethe Kikran ziada han tan tukke lende aauna . Hahaha.. Thanks for sharing JI.

  • @vimpyboxer3483
    @vimpyboxer3483 2 года назад

    Bahi ਪੁਰੀ ਵਧੀਆ ਜਾਣਕਾਰੀ ਦਿੱਤੀ bhai ਨਲੈ ਪੁਨ ਨਾਲ਼ੇ ਫਲੀਆਂ

  • @ranasingh9067
    @ranasingh9067 2 года назад

    👍 God bless you guys

  • @NirmalSingh-wk2dr
    @NirmalSingh-wk2dr 2 года назад +1

    Bro nd bhabhi ji u da nature buht vdia gla buht sohniya krde o u

  • @sarbjitnagi9612
    @sarbjitnagi9612 Год назад

    Hello rippankhushi ji... Sat Sri Akaal Ji... Thode din ton hi tohaada beloves dekhne shuru kite han ji.... Boht wadhiya ji... Waheguru ji meher bnayi rakhna ji.... 💐🙏😍👍

  • @JAspalSingh-lu1hf
    @JAspalSingh-lu1hf 2 года назад +1

    ਪਰਮਾਤਮਾ ਤੁਹਡੀ ਯਾਤਰਾ ਸਫ਼ਲ ਕਰੇ

  • @bhupindersinghbajwa1559
    @bhupindersinghbajwa1559 2 года назад

    Yr ehna loka da piyar boht a

  • @reenuKaur-xk8dr
    @reenuKaur-xk8dr 2 года назад +1

    Bhut vadia lagda veer ji tuhade vlog dekh ke gud bless you 🙏

  • @pb0236
    @pb0236 2 года назад

    veer g bhut Vadiya g

  • @lajindersingh6326
    @lajindersingh6326 2 года назад

    God bless you both

  • @khushpalaujla6447
    @khushpalaujla6447 2 года назад

    Waheguru ji wala kare love you bor

  • @gurmejsingh5146
    @gurmejsingh5146 2 года назад +2

    Tusi dono great ho. All vlog Canada to dekhe han .Canada tuhada tour kado lagna hay ? Tusi panjabi culture nu parmot v kar rahe ho.Shabash tuhanu dono nu. From÷ canada

  • @RoseCalmCorner
    @RoseCalmCorner 2 года назад

    Superb bai ji

  • @aulakhsingh2592
    @aulakhsingh2592 2 года назад

    ਸੋਹਣੇ िਪੰਢ ਅਾ ਬਾਈ ਜੀ ਸਾਢਾ ਏਰੀਅਾ ਵੀ ਇਹੀਅਾ

  • @gurpreetwalia2187
    @gurpreetwalia2187 Год назад

    U r awesome eni sohni te clear voice tuhadi RDS

  • @ranjodhsekhon2383
    @ranjodhsekhon2383 2 года назад +1

    Great

  • @mechanicallogic
    @mechanicallogic 2 года назад +2

    So beautiful vlog veer ji ( dhamot ludhiana

  • @singhsingh2185
    @singhsingh2185 2 года назад +1

    Best of luck

  • @harpartapsingh1580
    @harpartapsingh1580 2 года назад

    Great 👍

  • @karmjeetkamme1126
    @karmjeetkamme1126 2 года назад

    Vv nice guys 🥳

  • @gurmitsamra5285
    @gurmitsamra5285 2 года назад

    Hello Rlpan and khushi we watching your every vlogs .Have a good journey we watching you from USA, CA, yuba city. Very Very good information thanks bachio

  • @ManjeetSingh-pr4su
    @ManjeetSingh-pr4su 2 года назад

    ਬਹੁਤ ਵਧੀਆ ਭੈਣ ਬਾਈ

  • @dharmindersingh7485
    @dharmindersingh7485 2 года назад +2

    Good job

  • @progressivefarm3212
    @progressivefarm3212 Год назад

    ਓ ਬੱਲੇ ਉਏ ਸਿਉਂਨੇਂਓ, ਰੂਹ ਖੁਸ਼ ਕਰਤੀ ਅੱਜ।

  • @ohibhullar22
    @ohibhullar22 2 года назад +1

    Watching from Malerkotla 😊😊

  • @amritpalkaur827
    @amritpalkaur827 2 года назад +2

    😍😍😍