ਪਿਓ ਪੁੱਤ ਦੇ ਕਤਲ ਤੋਂ ਬਾਅਦ ਮੁੰਡੇ ਦੀ ਮਾਤਾ ਤੇ ਪਰਾਉਣੇ ਨੇ ਕੈਮਰੇ ਅੱਗੇ ਆ ਦੱਸੀ ਸਾਰੀ ਕਹਾਣੀ

Поделиться
HTML-код
  • Опубликовано: 8 ноя 2024

Комментарии • 8

  • @nirpalsidardh9724
    @nirpalsidardh9724 Месяц назад +6

    So sad 😭😭😭, ਬਾਪੂ ਜੀ ਜੇ ਉਹ ਨਸ਼ੇੜੀ ਸੀ ਪਰ ਕਿਸੇ ਦਾ ਘਰ ਥੋੜਾ ਬਰਬਾਦ ਕਰਨਾ ਸੀ ਇਹ ਆਪਾਂ ਇਹ ਗੱਲ ਕਹਿ ਦਿੰਨੇ ਆ ਵੀ ਹੁਣ ਸੀਡੀ ਸੀ ਪਰ ਕਦੇ ਉਹਨਾਂ ਨੂੰ ਆਪਦੇ ਘਰ ਨੂੰ ਮਾਰਨ ਦਾ ਤਾਂ ਪਤਾ ਨਹੀਂ ਲੱਗਦਾ ਇਹ ਜਾਣ ਬੁਝ ਕੇ ਕਰਦੇ ਆ ਲੋਕਾਂ ਦੇ ਘਰ ਬਰਬਾਦ ਕਰ ਦਿੰਦੇ ਆ

  • @BalkaransinghSandhu
    @BalkaransinghSandhu Месяц назад

    ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਝਾੜੂ ਸਰਕਾਰ ਨੇ ਕਾਨੂੰਨ ਦਾ ਕੋਈ ਡਰ ਨਹੀਂ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਪੰਜਾਬ ਚ...ਯੂ ਪੀ ਬਿਹਾਰ ਤੋਂ ਬੱਤਰ ਹਾਲਾਤ ਨੇ ਪੰਜਾਬ ਦੇ...ਨਸ਼ੇ 4-5 ਗੁਣਾ ਵੱਧ ਗਏ ਨੇ..ਕਤਲ ਸੱਟ ਮਾਰਨੀ ਲੁੱਟ ਕਰਨੀ ਪਰਸ ਖੋਹਣ ਪੈਟਰੋਲ ਪੰਪ ਲੁੱਟਣ ਦੀਆਂ ਅਣਗਿਣਤ ਘਟਨਾਵਾਂ ਹੋ ਰਹੀਆਂ ਨੇ...ਪੁਲਸ ਕੁਝ ਨਹੀਂ ਕਰਦੀ ਬਲਕਿ ਸਾਰੀ ਪੁਲਸ ਝਾੜੂ ਲੀਡਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਚ ਰਹਿੰਦੀ ਹੈ....ਪੰਜਾਬ ਦੇ ਟੈਕਸ ਦਾਤਾ ਦੇ ਪੈਸੇ ਨੂੰ ਨਿੱਜੀ ਐਸ਼ ਪ੍ਰਸਤੀ ਚ ਉਡਾਇਆ ਜਾ ਰਿਹਾ ਜਨਤਾ ਦੀ ਸੇਵਾ ਅਤੇ ਸੁਰੱਖਿਆ ਵਾਹਿਗੁਰੂ ਹਵਾਲੇ ਹੈ.

    • @urmindersamra2974
      @urmindersamra2974 Месяц назад +1

      ਅੱਜ ਤੱਕ ਜਿੰਨੇ ਕਤਲ ਹੋਏ ਆ ਪੰਜਾਬ ਚ ਕਿੰਨੇ ਕਤਲ ਭਈਆ ਨੇ ਕੀਤੇ ਬੱਸ ਇਕ ਤਰੀਕਾ ਲੱਭ ਲਿਆ ਜਿਵੇ ਚਿੱਟੇ ਦਾ ਕਸੂਰ ਪਾਕਿਸਤਾਨ ਤੇ ਲਾ ਕੇ ਕੰਮ ਨਿਬੇੜ ਦਿੰਦੇ ਆ ਕੇ ਪਾਕਿਸਤਾਨ ਤੋ ਆਓਦਾ ਬੇਸ਼ੱਕ ਸਭ ਨੂੰ ਪਤਾ ਕੇ ਦਿੱਲੀ ਹੀ ਬਣਦਾ
      ਉਸੇ ਤਰਾ ਭਈਆ ਦੇ ਸਿਰ ਗੱਲ ਮੜ ਦਿੰਦੇ ਆ ਪਰਵਾਸੀ ਬੰਦਾ ਆਪਣੇ ਪਰਿਵਾਰ ਪਾਲਣ ਲਈ ਘਰ ਛੱਡ ਕੇ ਕੰਮ ਕਰਨ ਆਓਦਾ ਓਹ ਕਦੇ ਕਤਲ ਨੀ ਕਰਦਾ ਨਾ ਹੋਰ ਕੋਈ ਗਲਤ ਕੰਮ ਕਰ ਦਾ

    • @urmindersamra2974
      @urmindersamra2974 Месяц назад

      ਹੁਣ ਭਾਊ ਕੋਈ ਜਵਾਬ ਹੈ ਕਤਲ ਵਾਰੇ

    • @BalkaransinghSandhu
      @BalkaransinghSandhu Месяц назад

      @@urmindersamra2974 ਮੈਂਨੂੰ ਪੁੱਛਿਆ...ਜੇ ਮੈਂਨੂੰ ਪੁੱਛਿਆ ਮੈਂ ਤਾਂ ਦੱਸ ਚੁੱਕਾ ਪੰਜਾਬ ਚ ਸਰਕਾਰ ਇਸ ਸਮੇਂ ਫੂਦੁਆ ਦੀ ਹੈ..ਇਕ ਸ਼ਰਾਬੀ ਅਨਾੜੀ ਭੰਡ ਸੂਬੇ ਦਾ ਮੁਖੀ ਹੈ... ਰੋਜ ਕਤਲ ਹੋਣੇ ਕੋਈ ਹੈਰਾਨੀ ਵਾਲੀ ਗੱਲ ਨਹੀਂ....ਇਕ ਭੰਡ ਨੇ ਯੂਕ੍ਰੇਨ ਬਰਬਾਦ ਕਰਾ ਦਿੱਤਾ ਅਤੇ ਹੁਣ ਇਕ ਭੰਡ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ...ਵਾਹਿਗੁਰੂ ਹੀ ਰਾਖਾ ਹੈ ਪੰਜਾਬ ਅਤੇ ਪੰਜਾਬੀਆਂ ਦਾ.

    • @urmindersamra2974
      @urmindersamra2974 Месяц назад +1

      @@BalkaransinghSandhu ਗੱਲ ਠੀਕ ਆ ਤੁਹਾਡੀ ਵੀ ਪਰ ਸਾਡੇ ਲੋਕ deserve ਕਰਦੇ ਆ ਚੰਗੀ ਇਮਾਨਦਾਰ ਸਰਕਾਰ ਲਈ ਲੋਕ ਵੀ ਆਪਣਾ ਫਰਜ ਸਮਝਣ ਵੀਰ ਲੋਕਾ ਦਾ ਇਕੱਠ ਵੇਖਕੇ ਸਹਿ ਨੂੰ ਗਲਤ ਤੇ ਗਲਤ ਨੂੰ ਸਹੀ ਕਹਿ ਰਹੇ ਆ ਮੈ ਭਗਵੰਤ ਮਾਨ ਦੀ ਗੱਲ ਨੀ ਕਰਦਾ ਨਾ ਹੋਰ ਲੀਡਰ ਦੀ ਕਿਓਕਿ ਸਰਕਾਰ ਓਹੋ ਜੇ ਕੰਮ ਹੀ ਕਰਦੀ ਆ ਜੋ ਲੋਕ ਚਾਹੁੰਦੇ ਨੇ