ਹਿਮਾਚਲ ਦੇ ਖਤਰਨਾਕ ਰੋਡ Dangerous Road of Himachal | EP 3 Tibet China Border | Punjabi Travel Couple

Поделиться
HTML-код
  • Опубликовано: 8 сен 2024
  • In this video we are going to Chitkul (Last Village of India) Via NH22. It is very dangerous roads. People call it Road to hell. You can see roads in the video.
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #DangerousRoad #HimachalDangerousRoad #PunjabiTravelCouple
    #Punjab #RipanKhushi #PunjabiCouple #PunjabiCoupleVlogs

Комментарии • 720

  • @avtargrewal3723
    @avtargrewal3723 2 года назад +2

    ਤੁਸੀਂ ਖਤਰਨਾਕ ਰਾਹਾਂ ਦਾ ਸਫਰ ਤੈਅ ਕੀਤਾ ਬੜੇ ਡਰਾਉਣੇ ਰਾਹਾਂ ਦਾ ਸਫਰ ਅਨਾਰਕੰਡੇ ਤੋ ਬੜਾ ਖਤਰਨਾਕ ਸੜਕਾਂ ਤੋ ਗੁਜਰੇ ਵਾਹਿਗੁਰੂ ਜੀ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ

  • @AmritpalSingh-qx3jb
    @AmritpalSingh-qx3jb 2 года назад +1

    ਅੱਜ ਦਾ ਬਲੌਗ ਵੀ ਬਹੁਤ ਹੀ ਖੂਬਸੂਰਤ ਹੈ ਅਤੇ ਖਤਰਨਾਕ ਵੀ.....!!

  • @rajusidhu7539
    @rajusidhu7539 2 года назад +1

    ਬਾਈ ਜੀ ਤੁਹਾਡੇ ਵਾਗੂ ਕੱਲੀ ਕੱਲੀ ਗੱਲ ਦੀ ਜਾਣਕਾਰੀ ਕੋਈ ਨਿ ਦਿੰਦਾ ਤਾਹੀ ਤੁਹਾਡਾ ਬਲਾਉਕ ਦੇਖਣ ਨੂੰ ਜੀ ਕਰਦਾ 🥰🥰

  • @dharwindersingh87
    @dharwindersingh87 2 года назад +29

    ਵਾਹਿਗੁਰੂ ਜੀ ਹਮੇਸ਼ਾਂ ਚੱੜਦੀਕਲਾ ਰੱਖਣਾ ,ਮੇਰੇ ਵੀਰੇ ਨੂੰ ਖੁਸ਼ ਰੱਖੳ,ਵੀਰ ਜੀ ਡਰਨਾ ਨਹੀਂ ਵਾਹਿਗੁਰੂ ਜੀ ਤੁਹਾਡੇ ਨਾਲ ਏ,ਵੀਰ ਜੀ ਬਹੁਤ ਬਹੁਤ ਪਿਆਰ ਦੋਨਾਂ ਨੂੰ🙏🙏🌹🌹❤️❤️❤️❤️

  • @timetraveller7218
    @timetraveller7218 2 года назад +15

    ਹਾਟੁ ਤੇ ਅਸੀਂ ਗਏ ਸੀ ਕਾਲਜ ਟਾਈਮ 2009 ਵਿਚ, ਬਰਫ਼ ਨਾਲ ਰਾਹ ਬੰਦ ਸੀ , ਪਰ ਜੋਸ਼ ਵਿਚ ਚੜ ਗਏ ਸੀ ਪੈਦਲ ਚੋਟੀ ਤੇ, ਉਹ ਵੀ ਦਿਨ ਸੀ

  • @jagdeepsingh457
    @jagdeepsingh457 2 года назад +43

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @user-ql6vx6oq1m
    @user-ql6vx6oq1m 2 года назад +1

    ਵਿਪਨ ਵੀਰ ਜੀ ਤੇ ਖੁਸ਼ੀ ਸਿਸਟਰ ਤੁਸੀ ਬਹੁਤ ਵਦੀਆ ਕੁਦਰਤਿ ਦੇ ਨਜਾਰੇ ਵੇਖੋਂਦੇ ਪਾਇਉ ਜੀ ਅਸੀਂ ਤਾਂ ਖੇਤਾਂ ਵਿਚ ਯੀਰੀ ਲੌਣ ਦੀ ਤਿਆਰੀ ਕਰਦੇ ਤੁਸਾਂ ਦਾ vlog ਵੇਖ ਹੀ ਨਜਾਰੇ ਲਈ ਜਾਨੇ ਆ ਤੁਸਾਂ ਦਾ ਕਟਰ ਫੈਨ ਡੇਰਾ ਬਾਬਾ ਨਾਨਕ ਜੀ ਦੇ ਨੇੜੇ ਤੂੰ ਆ ਜੀ ਵਾਹਿਗਰੂ ਜੀ ਦੀ ਕਿਰਪਾ ਨਾਲ ਤੁਸਾਂ ਦਾ ਸਫ਼ਰ ਬਹੁਤ ਵਧੀਆ ਰਹੇ🙏👍👍👍

  • @dhillonjatt7650
    @dhillonjatt7650 2 года назад +11

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਆਪ ਦਾ ਸਫਰ ਸੁਖਾਵਾਂ ਹੋਵੇ ਜੀ। ਬਹੁਤ ਬਹੁਤ ਦੁਆਵਾਂ ਤੇ ਪਿਆਰ ।

  • @jass_maan1718
    @jass_maan1718 2 года назад +11

    "ਅਗੇ ਖੂਹ ਪਿਛੇ ਖਾਈ
    ਹੁਣ ਤੂੰ ਹੀ ਰਕਸ਼ਾ ਕਰੀ
    ਜੋਤਾਂ ਵਾਲੀ ਮਾਈ"

  • @sohivlogs16
    @sohivlogs16 2 года назад

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @gurrajchahal402
    @gurrajchahal402 2 года назад

    ਬਹੁਤ ਵਧੀਆ ਲੱਗੀ ਵੀਡੀਓ ਨਜ਼ਾਰਾ ਆਉਂਦਾ ਦੇਖ ਕੇ ਗੁਰਰਾਜ ਚਹਿਲ ਅਬੋਹਰ ਕੋਲੋ

  • @gulzarsingh3930
    @gulzarsingh3930 2 года назад +2

    ਬਹੁਤ ਹੀ ਖਤਰਨਾਕ ਤੇ ਖੁਬਸੂਰਤ ਏਰੀਆ ਹੈ ਬਾਈ ਜੀ ਮੈਂ ਵੀ ਇਥੇ ਦੋ ਤਿੰਨ ਵਾਰ ਘੁੰਮਣ ਫਿਰਨ ਲਈ ਆ ਚੁੱਕਿਆ ਹਾਂ ਜੀ ਧੰਨਵਾਦ 👍❤🚩🌨🌧🌨🌥🌴🌲🌳🌲

  • @DeepSingh-ln9qs
    @DeepSingh-ln9qs 2 года назад

    ਸੀ੍ ਹੇਮਕੁੰਟ ਸਾਹਿਬ ਦਾ ਰਸਤਾ ਵੀ ਏਵੇਂ ਦਾ ਹੀ ਹੈ
    ਡਰਾਵਨਾ ਜਿਹਾ
    ਉਧਰ ਤਾਂ ਮੈਂ ਆਪ ਦੇਖਿਆ

  • @ranbeersingh6580
    @ranbeersingh6580 2 года назад +1

    ਬਾਈ ਇਕ ਗੱਲ ਬਹੁਤ ਹੈ ਵਾਧੀਆਂ
    ਇੱਥੇ ਚਾਹ ਬਹੁਤ ਵਾਦੀਆਂ ਹੈ ਨਾਰਕੰਡੇ ਦੀ

  • @sukhpalsingh9970
    @sukhpalsingh9970 2 года назад +6

    ਰਿਪਨ ਵੀਰ ਨਜ਼ਾਰੇ ਲਈ ਜਾਓ, ਤੇ ਨਜ਼ਾਰੇ ਦਿਖਾਈ ਜਾਓ 💐👍👌 ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।

  • @kulveersingh718
    @kulveersingh718 2 года назад +10

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhvindersinghriat2745
    @sukhvindersinghriat2745 2 года назад

    ਧੱਨਵਾਦ ਭਾਜੀ। ਮੈਨੁੰ ਮੇਰੇ ਬਚਪਨ ਦੇ ਏਰੀਏ ਦੁਬਾਰਾ ਲਾਈਵ ਦਿਖਾ ਦਿਤੇ। ਮੈ ਪਦਵੀ ਛੇਵੀਂ ਰਾਮਪੁਰ ਬੁਸ਼ੇਹਰ ਪੜਿਆ ਤੇ ਸਤਵੀਂ ਰਾਮਪੁਰ ਤੋਂ ਅਗੇ ਜਿਉਰੀ ਨਾਂ ਦੀ ਜਗ੍ਹਾ ਭਾਬਾ ਨਗਰ ਤੋਂ ਪੰਜ ਕੁ ਕਿ ਮੀ ਪਹਿਲਾਂ ਉਥੇ ਪੜ੍ਹਿਆ ਸੀ। ਬਹੁਤ ਬਹੁਤ ਧੱਨਵਾਦ ।

  • @daljitsingh9849
    @daljitsingh9849 2 года назад +11

    ਬੁਹਤ ਵਧੀਆ ਕੰਮ
    ਵੀਰ ਜੀ,ਭਾਬੀ ਜੀ
    Best of luck

  • @balrajsingh4182
    @balrajsingh4182 2 года назад +1

    ਬਹੁਤ ਵਧੀਆ ਹੈ ਜੀ

  • @AngrejSingh-yk2pv
    @AngrejSingh-yk2pv 2 года назад

    ਮੇਰੀ ਸਹੇਲੀ ਹਿਮਾਚਲ ਦੀ ਆ ,i love Himachal,

  • @jagdevsingh9375
    @jagdevsingh9375 2 года назад

    ਵੀਰ ਜੀ ਤੁਹਾਡੀ ਯਾਤਰਾ ਹਮੇਸ਼ਾ ਵਧੀਆ ਰਹੇ ਸਾਨੂੰ ਬਹੁਤ ਸ਼ੌਂਕ ਆ ਤੁਹਾਡੀਆਂ ਵੀਡੀਓ ਦੇਖਣ ਦਾ

  • @tejindersinghchahal9275
    @tejindersinghchahal9275 2 года назад

    ਬਹੁਤ ਖ਼ਤਰਨਾਕ ਰੋਡ ਆ ਬਾਈ ਵੀਡੀਓ ਦੇਖ ਡਰ ਲੱਗਦਾ ਤੁਸੀਂ ਤਾ ਫੇਰ ਵੀ ਓਥੇ ਮੌਜੂਦ ਊ ਪਰ ਗ੍ਰੀਨਰੀ ਬਹੁਤ ਸੋਹਣੀ ਆ ਪਹਾੜਾਂ ਦੀ

  • @HarjinderSingh-cu8yd
    @HarjinderSingh-cu8yd 2 года назад +1

    Ghr Beth ke ing lagda jive asi othe ohiye good 👍 job veer ji dikhan lai cut pahadi rasta nice ur all vlogs thanks both to u

  • @majorsinghaulakh1343
    @majorsinghaulakh1343 2 года назад

    Very lovely and beautiful vlog of RIPAN AND KHUSSI.AND THERES RELATIVES PALI RUPAHERI AND PARAUNA SAHAB JI.

  • @gurmailsingh5936
    @gurmailsingh5936 2 года назад +14

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ

  • @YG22G
    @YG22G 2 года назад

    ਰੱਬਾ ਇੰਨਾ ਨੂੰ ਖੁਸ਼ੀਆਂ ਬਖਸ਼ੀ।

  • @GurpreetSingh-fd4un
    @GurpreetSingh-fd4un Год назад

    Bahut badhiya veerji . waheguru ji ka Khalsa waheguru ji ki Fateh.

  • @jassi.tv6860
    @jassi.tv6860 2 года назад

    ਰਿਪਨ ਭਾਜੀ ਖੂਸ਼ੀ ਜੀ ਸਤਿ ਸ੍ਰੀ ਅਕਾਲ ਸਫ਼ਰ ਦਾ ਮਝਾ ਅਸੀਂ ਵੀ ਸਾਥ ਸਾਥ ਲੈ ਰਹੇ ਹਾ ਬਹੁਤ ਮਝਾ ਆ ਰਿਹਾ ਇਸ ਤਰ੍ਹਾਂ ਲਗਦਾ ਇਹ ਸਭ ਕੁਝ ਤੁਹਾਡੇ ਨਾਲ ਨਾਲ ਰਿਅਲ ਵਿੱਚ ਵੇਖ ਰਹੇ ਹਾ ਨਾ ਕੇ ਵੀਡੀਓ ਵਿੱਚ ਬਹੁਤ ਹੀ ਪਿਆਰੇ ਸੀਨ ਸਨ ਹਿਮਾਚਲ ਦੇ ਕੁਦਰਤੀ ਨਜਾਰੇ ਦੇਖ ਹਰ ਬੰਦੇ ਦਾ ਜੀਅ ਲਲਚੋਣ ਲਗਦਾ ਮੈਂ ਵੀ ਚਲਾ ਜਾਵਾ ਹੋਰ ਦੁਆ ਕਰਦੇ ਹਾਂ ਖੁਸ਼ ਰਹੋ ਅਬਾਦ ਰਹੋ ਵਧੀਆ ਸਫ਼ਰ ਦਾ ਅਨੰਦ ਲਵੋ

  • @harjitpandher6416
    @harjitpandher6416 2 года назад

    ਪੁੱਤ ਬਹੁਤ ਵਧੀਆ। ਲਿਖਿਆਂ ਪਰ। ਡਰ। ਵੀ ਬਹੁਤ ਲਗਦਾ ਸੀ। ਮੈਂ ਤਾਂ ਵੀਡੀਓ। ਦੇਖ। ਕਿ। ਵਹਿਗੁਰੂ ਵਹਿਗੁਰੂ। ਹੀ। ਕਹੀ। ਜਾਂ। ਰਹੀ। ਸੀ। ਪੁੱਤ। ਵਹਿਗੁਰੂ। ਤੁਹਾਡੀ। ਲੰਮੀ ਉਮਰ। ਕਰੇ

  • @anbholjasvir8815
    @anbholjasvir8815 2 года назад

    ਵਾਹ ਬਹੁਤ ਵਧੀਆ ਜੀ ਅਸੀ ਘਰੇ ਬੈਠੇ ਭਾੜਾਂ ਦੀ ਸ਼ੈਰ ਕਰ ਰਹੇ ਹਾਂ।

  • @bcfc1100
    @bcfc1100 2 года назад

    Parmatma aapko Hamesha aise hi Khush Rakhe

  • @GurpreetSingh-vo7is
    @GurpreetSingh-vo7is 2 года назад +5

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏🙏

  • @Deepapunjab67
    @Deepapunjab67 2 года назад

    ਬਹੁਤ ਸੋਹਣਾ ਵੀਰ ਦੁਬਈ ਆਏ ਸੀ ਪਰ ਮਿਲ ਨਹੀਂ ਹੋਇਆ ਮਿਲਦੇ ਜਲ਼ਦੀ

  • @manjeetkaur1719
    @manjeetkaur1719 Год назад

    Very frightening. You both are brave couple. Hats off to you.

  • @SukhSahab
    @SukhSahab 2 года назад

    ਸੁਸਾਈਡ ਪੁਆਂਇੰਟ ਤੇ ਜਾਣ ਨੂੰ ਜੀਅ ਕਰਦਾ

  • @sarbjeetsingh502
    @sarbjeetsingh502 2 года назад

    ਸੱਚੀ ਡਰਾਵਣੇ ਰਾਹ ਨੇ ਯਾਰ 🙏

  • @chetramsaini9562
    @chetramsaini9562 2 года назад

    ਬਹੁਤ ਸਹੁਣਾ ਇਲਾਕਾ ਹੈ।

  • @sukhchainkaur9503
    @sukhchainkaur9503 2 года назад +2

    ਮੈਨੂੰ ਤਾਂ ਆਲ਼ਾ ਦੁਆਲਾ ਬਹੁਤ ਹੀ ਸੋਹਣਾ ਲੱਗਿਆ। ਮੈਨੂੰ ਕੁਦਰਤੀ ਦ੍ਰਿਸ਼ ਬਹੁਤ ਸੋਹਣੇ ਲੱਗਦੇ ਹਨ ਜੀ ਕਰਦਾ ਦੇਖੀ ਹੀ ਜਾਵਾਂ।

  • @gurdishsingh3375
    @gurdishsingh3375 2 года назад

    Very beautiful place, very dangerous v, video dakh k enjoy bahut kita, God bless you.

  • @sahilsinghcheema7065
    @sahilsinghcheema7065 2 года назад

    So beautiful 🥰 Place baji
    Bot Sona Laga dek ke
    Bot vade vade mountain Reviers so Dangerous hills
    Very nic place

  • @baljit5923
    @baljit5923 2 года назад

    God bless you pyare pyare bacho

  • @tejwindersingh459
    @tejwindersingh459 2 года назад

    Bhut khoobsurat thaa hai ਜੀ

  • @gurmukhubhi5611
    @gurmukhubhi5611 2 года назад

    Bht vdhia lgya veer ji.... Thonu dekh k hun ta sada v dil kr aya ethe jan nu... Prmatma tuhanu chardi kla vch rkhe

  • @prabhjotsingh1831
    @prabhjotsingh1831 2 года назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੀ ਹਰ ਵੇਲੇ ਰੱਖਿਆ ਕਰਨ ।

  • @safarbinmanzilvlogs4111
    @safarbinmanzilvlogs4111 2 года назад

    ਖ਼ੁਬ ਬਿਆਨ ਕੀਤਾ ਵੀਰ

  • @shanvaraitch1482
    @shanvaraitch1482 2 года назад +3

    Tuhadia nazra nal asi v dunia dekh rhe aa thanx to you. God bless you both

    • @anilsharma3766
      @anilsharma3766 2 года назад +1

      Good but not show Nathpa jhakri DAm

  • @pritpalsingh2303
    @pritpalsingh2303 2 года назад

    Jionde raho tusi sanu ghar bethiyan nu himachal de dangouras road and very beautiful town dikha rahe ho meri advice ke slow chalo negligence na hove satguru tuhade tey kirpa banayi rakhe God bless you

  • @ajabsinghgrewal8865
    @ajabsinghgrewal8865 2 года назад +2

    Hi bro I'm jass grewal I like your all viedo

  • @dharmindersekhon9680
    @dharmindersekhon9680 2 года назад

    ਬਹੁਤ ਵਧੀਆ ਖੁਸ਼ੀ ਅਤੇ ਰਿਪਨ ਹਮੇਸ਼ਾ ਹੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਧੰਨਵਾਦ ਜੀ

  • @manjitsinghdhot3427
    @manjitsinghdhot3427 2 года назад

    Very nice view of Himachal happy journey both of u

  • @santokhsingh6343
    @santokhsingh6343 2 года назад

    ਸੋਹਣਾ ਏਰੀਆ ਪਰ ਖਤਰਨਾਕ ਵਧ।

  • @vishalsihna3226
    @vishalsihna3226 2 года назад

    ਰਿਪਨ ਬਾਈ ਧੰਨਵਾਦ ਜਦੋਂ ਕੋਈ ਵੱਡਾ ਬੋਰਡ ਆਉਂਦਾ ਜ਼ਰੂਰ ਦਿਖਾਇਆ ਕਰੋ ਕੀ ਲਿਖਿਆ ਕਿਹੜਾ ਸ਼ਹਿਰ ਕਿਨੀਂ ਦੂਰ ਆ ਜੀ

  • @rajshauula7245
    @rajshauula7245 Год назад

    Veer ji tusi great ho love you bro wahaguru mahr krey chardikalh vich rakhey tahnu nice 👍

  • @inderjeetsingh4951
    @inderjeetsingh4951 2 года назад

    ਬਹੁਤ ਵਧੀਆ ਲੱਗਿਆ ਜੀ

  • @gurwindersingh-wz3kj
    @gurwindersingh-wz3kj 2 года назад

    ਵੀਰ ਦਿਲ ਖੁਸ਼ ਹੋ ਗਿਆ ਵਲੋਗ ਦੇਖ ਕੇ ਬਾਬਾ ਮੇਹਰ ਕਰੇ ਜਿਉਂਦੇ ਵਸਦੇ ਰਹੋ ਤੇ ਖੁਸ਼ੀਆਂ ਮਾਣੋ

  • @gurtejkaur6431
    @gurtejkaur6431 2 года назад

    ਰਸਤੇ ਬਹੁਤ ਅੱਛੇ ਸੀ 3ਵੱਜ ਕੇ thirty eight minutes v buhat ascha lagiya specialy ਪ੍ਰਹੁਣਾ ਸਬਦ

  • @ranaabduljabbar6058
    @ranaabduljabbar6058 2 года назад +11

    cut hill shade and other side deep satluj river scene was very beautiful. it was same ways of gilgit baltistan here in our side. very beautiful n pray for Safe journey.

  • @JaswinderKaur-qe1tl
    @JaswinderKaur-qe1tl 2 года назад

    ਤੁਹਾਡੀਆਂ ਵੀਡੀਓ ਦੀ ਬਹੁਤ va wait krdi mai ta bhut hi vadia ji

  • @deepmann4937
    @deepmann4937 2 года назад +1

    Asii v gum k aye aa c 3mnths ago..last destination c chitkul..jis din asii chitkul phunche c othe osi din chitkul di first snowfall hoyi c..tusii chitkul vich khana kha k aeo..India de last dhabe to..chitkul to hetha oter k river jroor dekh.k aeo..best of luck 💖

  • @BalbirKaur-xv9td
    @BalbirKaur-xv9td Год назад

    Hanji Veerji and Khushi bahut jyada Dar Lag Gaya

  • @KiranDeep-bw6ep
    @KiranDeep-bw6ep 2 года назад

    Bahut mza ayea ji

  • @NirmalSingh-ln2po
    @NirmalSingh-ln2po Год назад

    ਬਹੁਤ ਵਧੀਆ ਵੀਡੀਓ ਜੀ

  • @amritsamaonchahal8361
    @amritsamaonchahal8361 2 года назад

    ਹਾਂ ਜੀ ਬਹੁਤ ਜ਼ਿਆਦਾ ਡਰ ਲੱਗਿਆ

  • @sandeepdhillon6719
    @sandeepdhillon6719 2 года назад

    ਬਹੁਤ ਵਧੀਆ ਜੀ

  • @kamalarora9696
    @kamalarora9696 2 года назад

    Veer ji Anand aa gya

  • @khosajeeta541
    @khosajeeta541 2 года назад

    ਬਹੁਤ ਵਧੀਆ ਵੀਰ

  • @SikanderSinghSaini
    @SikanderSinghSaini 2 года назад

    ਇਸ ਤਰਾਂ ਲੱਗਦਾ ਜਿਵੇਂ ਤੁਹਾਡੇ ਨਾਲ ਹੀ ਸਫਰ ਕਰਦੇ ਹੋਈਏ

  • @Bhinda_
    @Bhinda_ 2 года назад +1

    Nice video ji paaji

  • @satvinderkaur6264
    @satvinderkaur6264 2 года назад

    Waheguru ji bless all of you🙏

  • @BhuraBhrowal
    @BhuraBhrowal 2 года назад

    Parmatma tuhanu chardi kala cha rakhe veere

  • @dhindsajasjitsingh7337
    @dhindsajasjitsingh7337 2 года назад

    ਰਾਮਪੁਰ ਤੋ ਅੱਗੇ ਤਾਂ ਵੀਰ ਸੋਹਣੇ ਰੋਡ ਬਣ ਚੁੱਕੇ ਅਾ ਹੁਣ

  • @ashwanisharda6924
    @ashwanisharda6924 2 года назад +2

    ਮੈ ਵੀ ਗੁੰਮਿਆ ਹੋਇਆ।
    ਬਹੁਤ ਵਧੀਆ ਨਜ਼ਾਰੇ ਦੇਖਣ ਨੂੰ ਮਿਲਦੇ ਹਨ...👍👍👍👌👌👌🌹🌹🌹

  • @jassimouli
    @jassimouli 2 года назад +2

    Awesome 👍 enjoy Nd save journey..........keep it up...wmk........Ripan & Kushi........kardo punjabiya da namm Roshan......

  • @RanjitSingh-do8dh
    @RanjitSingh-do8dh 2 года назад

    Ripan.khusi.app.ji.nu.sat.sri.akal.app.ji.da.sufar.parmatan.bahut.changa.rakhe.app.bahut.khus.rahenday.ho.veery.good.app.ji.di.move.dekhan.nu.bahut.dill.karda.ji.karda.dekhi.jay.app.ji.bahut..changing.move.banadeh.ho.thanks.veery.nice.my.ranjeet.singh.khanna.blounge.

  • @KiranjitKaur-pg1ht
    @KiranjitKaur-pg1ht 2 года назад

    ਬਾਈ ਜੀ ਇਹ ਸਫ਼ਰ ਖ਼ਤਮ ਕਰ ਕੇ ਹੁਣ ਧਾਰਮਿਕ ਯਾਤਰਾ ਸ਼ੁਰੂ ਕਰ ਦਿਉ ਉੱਤਰਾਖੰਡ ਦੇ ਸਹੋਣੇ ਪਹਾੜਾਂ ਵਿੱਚ 22 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ ਖੁੱਲ੍ਹ ਰਹੇ ਨੇ
    ਬਾਕੀ ਕੇਦਾਰਨਾਥ ਼ਬਦਾਰੀਨਾਥ ਼ ਹੋਰ ਸਾਰੇ ਕਪਾਟ ਖੁੱਲ੍ਹ ਗ ਏ

  • @sarbjeetsinghkotkapuracity7206
    @sarbjeetsinghkotkapuracity7206 2 года назад

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🌹🌹👍🙏

  • @web_editz
    @web_editz 2 года назад

    bahut khoobsurat bai ji

  • @girishsharma872
    @girishsharma872 Год назад

    Danger route but brave couple

  • @user67125
    @user67125 2 года назад

    Thanku veere god bless you and Khushi ji

  • @user-mw3fh5qs3q
    @user-mw3fh5qs3q 2 года назад

    ਬਹੁਤ ਖਤਰਨਾਕ ਰਸਤੇ ਤੇ ਚਲਣਾ ਹੀ ਖਤਰਨਾਕ ਹੈ ਜੀ।
    ਪਰ ਬਹੁਤ ਵਧੀਆ ਵੀਡੀਓ ਜੀ।

  • @gurdeepsingh3267
    @gurdeepsingh3267 2 года назад

    ਬਹੁਤ ਵਧੀਅਾ

  • @SatnamSingh-fr2px
    @SatnamSingh-fr2px 2 года назад

    Waheguru ji
    Bahut dar lageya

  • @sukhpreetdeol8901
    @sukhpreetdeol8901 2 года назад +7

    I'm nature lover so I really like your vlogs

  • @rajnibala2770
    @rajnibala2770 2 года назад

    ਮੈਨੂੰ ਤਾ ਰੋਡ ਦੇਖ ਕੇ ਬਹੁਤ ਡਰ ਲੱਗਿਆ। ਤੇ ਪਹਾੜਾ ਦੀ ਉਚਾਈ ਵੀ ਕਿੰਨੀ ਆ। ਕਿੰਨੇ ਡੂੰਘੇ ਡੂੰਘੇ ਪਹਾੜ ਨੇ ਜੀ। ਪਰ ਮੈ ਵੀਡਿਉ ਦੇਖ ਕੇ full enjoy ਕੀਤਾ। ਧੰਨਵਾਦ ਜੀ। ਹਿਮਾਚਲ ਦੀਆ ਵਧੀਆ ਵਧੀਆ ਜਗਾ ਵਿਖਾਉਣ ਲਈ। 🙏🙏🙏🙏🙏🙏🙏

  • @buntymeet7578
    @buntymeet7578 2 года назад

    ਵੀਰ ਜੀ ਮੈ ਅੱਜ ਤੁਹਾਡਾ ਚੈਨਲ subscribe ਕਰ ਲਿਆ ਜੀ,ਤੁਹਾਡੀਆ ਵੀਡੀਓਜ ਦੇਖ ਕੇ ਰਿਹਾ ਨਹੀ ਗਿਆ ਤੇ ਚੈਨਲ subscribe ਕਰਨਾ ਹੀ ਪਿਆ।
    ਬਹੁਤ ਹੀ ਵਧੀਆ ਜਾਣਕਾਰੀ ਨਾਲ ਭਰਪੂਰ ਹੁੰਦੀਆ ਤੁਹਾਡੀਆ ਵੀਡੀਓਜ।

  • @MohanSingh-ef2sj
    @MohanSingh-ef2sj 2 года назад

    Great journey congratulations for happiest journey

  • @user-op5vi1pl4p
    @user-op5vi1pl4p 2 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮੁਬਾਰਕਾਂ ਨਵੇਂ ਸਫ਼ਰ ਦਿਆਂ

  • @jagdeepsidhu970
    @jagdeepsidhu970 2 года назад +2

    Jeaunda vasde rahoooo dhyn rkhoooo Bs 🤝🤝♥️♥️

  • @tarlochanrai6339
    @tarlochanrai6339 2 года назад +1

    Very nice video 🙏👍

  • @dineshchoudharydcpodvr9
    @dineshchoudharydcpodvr9 2 года назад +2

    आनन्द आ गया जी आपके साथ यात्रा कर के
    आपका अगले दिन का सफर सुखद रहे लव यू

  • @poojabedi7031
    @poojabedi7031 2 года назад

    Very beautiful nd very dangerous pls take care God bless u always

  • @preetsandhu2836
    @preetsandhu2836 2 года назад

    Thanku veer g sada v hun dil karda ethe jann nu

  • @bushankumar771
    @bushankumar771 2 года назад

    Pura india dekh liya aapke waja saw ripan and khushi g

  • @jugrajsinghrandhawa131
    @jugrajsinghrandhawa131 2 года назад +2

    God bless you travel couple

  • @happybhullar7119
    @happybhullar7119 2 года назад

    Bai baut vadiya gal aa Jo nahi ja sakde oh gahar baith ke sab kuch dekh sakde aa ji

  • @HarjinderSingh-cu8yd
    @HarjinderSingh-cu8yd 2 года назад +1

    Osm veer ji

  • @shivdevbhandal4716
    @shivdevbhandal4716 2 года назад

    Waheguru ji chardi kallah Bakhshan

  • @ranveerkalyan596
    @ranveerkalyan596 2 года назад

    Bahut ghaint

  • @vinaybhardwaj999
    @vinaybhardwaj999 2 года назад +1

    Good job

  • @amarjitsingh1400
    @amarjitsingh1400 2 года назад +1

    ਬਹੁਤ ਵਧੀਆ ਵੀਰ 👍