ਮੈਨੂੰ ਜਿਉਂਦੇ ਨੂੰ ਟਰੱਕ ਵਿੱਚ ਸੁੱਟ ਦਿੱਤਾ ਸੀ। ਘੱਲੂਕਾਰਾ 1984। ਰੌਂਗਟੇ ਖੜ੍ਹੇ ਹੋ ਜਾਣਗੇ ਸੁਣਕੇ।

Поделиться
HTML-код
  • Опубликовано: 2 окт 2024
  • ਜੂਨ 1984 ਪਿੰਡੇ ਤੇ ਹੰਡਾਇਆ।
    Interview With Baba Chhota Singh Pind Sangtpura (Sangrur)
    Rang Punjab De
    Dharma Haryau
    9876155179
    ਇਸ ਤਰ੍ਹਾਂ ਦੀ ਕੋਈ ਸਟੋਰੀ ਹੋਵੇ ਤਾਂ ਜਰੂਰ ਸੰਪਰਕ ਕਰੋ।

Комментарии • 29

  • @AmrikSingh-r3n
    @AmrikSingh-r3n 4 месяца назад +1

    Waheguru ji

  • @manjitsinghaujla2551
    @manjitsinghaujla2551 4 месяца назад +1

    WAHEGURU JI

  • @amarjitkaur3694
    @amarjitkaur3694 4 месяца назад +2

    ਬਾਦਲ ਦਾ ਵੀ ਦੱਸਿਆ ਜਾਵੇ ੳਹ ਕਿਥੇ ਸੀ

  • @jaspindersingh9945
    @jaspindersingh9945 3 месяца назад +1

    ਬਾਈ ਜੀ ਤੁਸੀ ਸੰਤ ਲੋਂਗੋਵਾਲ ਕਹਿੰਦੇ ਉਸਨੇ ਤੇ ਬਾਦਲ ਟੋਹੜਾ ਰਾਮੂ ਨੈ ਅਟੈਕ ਕਰਵਾਇਆ ਜੀ

  • @punjabson5991
    @punjabson5991 3 месяца назад +1

    ਭਾਈ ਸੁਰਿੰਦਰ ਸਿੰਘ ਸੋਢੀ ਦਾ ਕਾਤਲ ਗੁਰਚਰਨ ਸਕੱਤਰ ਵੀ ਭੁੱਖੇ ਬੰਗਾਲੀਆ ਦੇ ਨਾਲ ਹੀ ਭੋਰੇ ਚੋ ਕੱਢ ਕੇ ਮਾਰਿਆ ਸੀ , ਜੋ ਲੋਂਗੋਵਾਲ ਦਾ ਖਾਸ ਬੰਦਾ ਸੀ ,ਇਹ ਛੋਟਾ ਸਿੰਘ ਉਹਨਾਂ ਨਾਲ਼ ਰਿਹਾ ਸਾਧਾਰਨ ਲੱਗਦਾ ਹੈ

  • @NarinderpalSingh-xh8vw
    @NarinderpalSingh-xh8vw 3 месяца назад

    Ess. Sab. Da. Jumevar. Jarnail. Bhindaranwala. Hi

  • @vallysingh1668
    @vallysingh1668 4 месяца назад +2

    Waheguru ji

  • @manjitsinghaujla2551
    @manjitsinghaujla2551 4 месяца назад +1

    WAHEGURU JI KA KHALSA WAHEGURU JI KI FATEH

  • @kisankaur4459
    @kisankaur4459 4 месяца назад +1

    OMG!!! 😭😭

  • @GurjeetSingh-nn9zn
    @GurjeetSingh-nn9zn 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranranjit237
    @ranranjit237 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ghazal3576
    @ghazal3576 4 месяца назад

    Akal te sikha nu fer v nahi aai.... Pehla ena nuksan karvaya te hun fer Amritpal de piche lage firde ne

    • @baljitrandhawa8705
      @baljitrandhawa8705 4 месяца назад +1

      ਉਏ ਤੂੰ ਆਪਣੀ ਔਕਾਤ ਵਿੱਚ ਰੈਹ ਸਿਖਾਂ ਦੀ ਬੁਕਲ ਦੇ ਸਪ ਉ

    • @ghazal3576
      @ghazal3576 4 месяца назад

      @@baljitrandhawa8705 tuhade warge loka kol hor hai v ki a... Je chajj di gall Karo ta dhamkia den lag jande oo..

    • @ghazal3576
      @ghazal3576 4 месяца назад

      @@baljitrandhawa8705 bukkal de sapp Asi nahi... Eh Amritpal warge lok ne... Thodi der dekhyo... Pehli ta gall eh jittda nahi... Je jitt gya ta kom da oh hashar karega k rabb he janda

    • @baljitrandhawa8705
      @baljitrandhawa8705 4 месяца назад +1

      @@ghazal3576 ਭਾਈ ਅਮਿ੍ਤਪਾਲ ਸਿੰਘ ਨੇ ਕਿ ਮਾਡਾ ਕੀਤਾ ਲੋਕਾਂ ਦੇ ਪੁੱਤ ਨਸ਼ਿਆਂ ਤੋਂ ਦੂਰ ਹੋ ਗਏ ਕਿ ਨਸ਼ੇ ਤੁਹਾਡੇ ਬੱਚੇ ਨਸ਼ੇ ਨਾਲ ਨਹੀਂ ਮਰ ਰਹੇ ਤੂ ਅੱਗੇ ਲਗ ਪੰਜਾਬ ਦੇ ਭਲੇ ਲਈ ਕੁਝ ਵੀ ਕਰ ਤੇਰੇ ਨਾਲ ਜੇ ਖ਼ਾਲੀ ਨਫ਼ਰਤ ਫੈਲਾਉਣ ਦਾ ਠੇਕਾ ਲਿਆ ਤਾਂ ਖੂਬ ਫਲਾਆ

    • @ghazal3576
      @ghazal3576 4 месяца назад

      @@baljitrandhawa8705 Amritpal da kamm wadia c,,, Nashe khilaf jo movement punjab vich chalai c... Loka nu amritdhari bnaa riha c... But khalistan di gall kar ke Amritpal ne 90% Sikh apne khilaf kar laye.. Ehi gall maadi hoi... Kyu k khalistan pakhi Sikh only 10% he ne... Baki 90% Sikh kom tuhanu khalistan de khilaf he milegi... Je nahi yaqeen ta... Apa next month to apa ik signature movement shuru kar lainde ha... Naale asli khalistania da te nakli khalistania da pata lag javega.... Main pehla kattad khalistani c.. But Apni kom de haalaat dekh k chup karke alag ho gya... Ehna loka laiy Ki ladna marna.. Jehde mooh te Kuj hor te pith piche kuj hor hon... Tarn taran sahib jaa k shaheeda de pariwara nu mil ke aayo... Tuc khud khalistania nu nafrat karn lag jaoge.. Main kom da gaddaar nahi ha veer merya.. Main Kom prast he ha... But jihna Karna karke nojwana da maliamet karn te sarkar wait kar rahi hove oh kamm dubara nahi karne chahide.... Eho jihe kamm karke Asi ta khud sarkar nu kom da nuksan karn laiy platform bnaa k de rahe ha...