All actions of Lakha Sidhana give ultimate benefits to Congress and that is why Kulbir Singh Zira is supporting him. Just to save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
All actions of Lakha Sidhana give ultimate benefits to Congress and that is why Kulbir Singh Zira is supporting him. Just to save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
Knda c mai apne bapu nu ferozpur to mp bnona bdi besti wali gall ticket e nai mili . Kulbir zire ne ticket ta lai k mp di ticket mere pyo nu milju lun milya hunn . Salya eho ticket apyo pyo da dwai hundib hunn nu mantri huna c onne
All actions of Lakha Sidhana give ultimate benefits to Congress and that is why Kulbir Singh Zira is supporting him. Just save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
ਸਾਨੂੰ ਪਤਾ ਹੈ ਪਰਚਾ ਕੈਪਟਨ ਸਰਕਾਰ ਨੇ ਕੀਤਾ ਹੈ। ਲੱਖਾ ਸਿਧਾਣਾ ਜਿੰਦਾਬਾਦ
ਜੀਰਾ ਸਾਹਿਬ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੋ
ੳੁਹ िਕਹੜਾ ਸੁਣਦੇ ਇਸਦੀ
ਸੰਮਝਦਾਰ ਅਾਦਮੀ ਕਦੇ ਵੀ ਅਕਾਲੀ ਤੇ ਕਾਗਰਸੀ ਨੂੰ ਵੋਟ ਨਹੀਂ ਪਾੳੂਗਾ ,
Agree
Right
@@gurdeepkaur7529 gud
Sahi kha vr
Right ji
ਜੀਰਾ ਜੀ ਸੱਚ ਦਾ ਸਾਥ ਦੇਣ ਲਈ ਧੰਨਵਾਦ ,ਲੱਖੇ ਸਿਧਾਨੇ ਬਾਰੇ
ਜੀਰਾ ਸਾਬ੍ਹ ਕੈਪਟਨ ਨੂੰ ਲੱਖੇ ਤੇ ਦਰਜ ਕਰਵਾਏ ਪਰਚੇ ਰੱਦ ਕਰਨ ਲਈ ਕਹੋ
ਜ਼ੀਰਾ ਜੀ ਦੋਸ਼ ਤੁਹਾਡੀ ਸਰਕਾਰ ਦਾ ਹੈ ਇਲੈਕਸ਼ਨ ਕਮਿਸ਼ਨ ਦਾ ਨਾਉਂ ਨ ਲਵੋ।ਝੂਠ ਨ ਮਾਰੋ
ਜੀਰਾ ਜੀ ਸਿਧਾਣਾ ਮੰਡ ਤੇ ਦਾਦੂਵਾਲ ਵਾਲ ਦਾ ਸ਼ਿਕਾਰ ਹੋਈਆਂ
P D A Zindabad
ਲੱਖਾਂ ਸਾਧਣ ਜ਼ਿੰਦਾਬਾਦ
ਲੋਕੋ ਜੇ ਥੱਪੜ ਖਾਣੇ ਹਨ ਤਾਂ ਕਾਂਗਰਸ ਨੂੰ ਵੋਟ ਪਾਓ
ਜੀਰਾ ਜੀ ਤੋਹਾਡਾ ਕੀ ਕੋੲੀ ਭਰੋਸ਼ਾ ਕਰੇ ਤੁੱਸੀ ਥੁੱਕ ਚੱਟਣ ਦੀ ਅਾਦਤ ਹੈ । ਕਾਂਗਰਸ਼ ਤੇ ਅਾਕਲੀ ਨੂੰ ਕੋੲੀ ਵੀ ਸਮਝਦਾਰ ਵੋਟਰ ਵੋਟ ਨਹੀ ਪਾਵੇ ਗਾਂ ਦੋਵਾ ਨੇ ਰਲ ਮਿੱ ਲ ਕੇ ਪੰਜਾਬ ਨੂੰ ਲੁੱਟਿਅਾ । ਪੰਜਾਬੀ ਸਭਲ ਜਾਵੋ । ਸਪੋਟ ਫੋਰ ਪੀ ਡੀ ੲੇ ਗੱਠਜੋੜ । ਬੱਦਲੇ ਗਾ ਪੰਜਾਬ 2022 ਚ ਨਮੀ ਸੋਚ ਦੇ ਨਾਲ ।
ਕਾਂਗਰਸ ਤੇ ਕਾਲੀ ਮਿਲੇ ਹੋਏ ਨੇ
ਕੁਲਵੀਰ ਜੀਰਾ ਤੁਸੀ ਨਿਧੱੜਕ ਲੀਡਰ ਹੋ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਾੜੀ ਮੋਟੀ ਅਕਲ ਦੇਵੋ ਜੀ
Lakha ਵੀਰ ਜੀ ਜ਼ਿੰਦਾਬਾਦ
ਗੱਲਾਂ ਨਾਲ ਕੁਝ ਨਹੀਂ ਹੋਣਾ ਦਿੱਲੀ ਵਾਗ ਸਕੂਲ ਅਤੇ ਹੋਸਪੀਟਲ ਸਹੀ ਕਰੋ ਬਿਜਲੀ ਪਾਣੀ ਸਸਤਾ ਕਰੋ ਦਿੱਲੀ ਵਾਂਗ ਤੁਸੀਂ ਕੇਜਰੀਵਾਲ ਦੀ ਪੰਗ ਦੇ ਰੰਗ ਤੋਂ ਕੀ ਲੈਣਾ ਹੈ ਤੁਸੀਂ ਪੰਗਾ ਬਨਕੇ ਉਹਨਾਂ ਦੇ ਪੈਰੀਂ ਪੈਂਦੇ ਹੋ ਜਿਹੜਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਉਪਰ ਗੋਲੀਆਂ ਚਲਾਈਆਂ ਕੇਜਰੀਵਾਲ ਤੁਹਾਡੇ ਵਾਂਗ ਝੁਠੇ ਵਾਅਦੇ ਨਹੀਂ ਕਰਦਾ 2022ਵਿਚ ਚੋਰ ਮਸੋਰੇ ਭਾਈ ਭਾਈ ਖਤਮ ਹੋਣਗੇ ਯਾਦ ਰੱਖੇਓ ਕਾਂਗਰਸ ਅਤੇ ਅਕਾਲੀ ਇੰਸਾਂ ਨਾਲੇ ਤੁਹਾਡਾ ਭੱਠਲ ਖੁਸਰਾ ਨਹੀਂ ਦਿੱਖ ਰਿਹਾ
AAP party jindabad always
ਜੇੜੇ ਧਰਮ ਦੇ ਨਾਂ ਹੋ ਸ਼ਕੇ ਕਿਸ਼ੇਦੇ ਕੀ ਹੋਣਗੇ
P d a parti jindabad kalli congrrss murdabad
ਜੀਰਾ
ਇਹ।ਵੀ।ਦਸੇ।ਕਿ।ਮੈ।ਓਸ।ਪਾਰਟੀ।ਦਾ।ਲੀਡਰ।ਆ।ਜਿੰਨੇ।ਦਰਬਾਰ।ਸਾਹਿਬ।ਤੇ।ਹਮਲਾ।ਕੀਤਾ।ਅਕਾਲ।ਤਖਤ।ਢਾਹ।ਢੇਰੀ।ਕੀਤਾ।ਬੇ।ਗੁਨਾਹ।ਲੋਕ।ਮਾਰੇ।ਗਏ।ਹਜਾਰਾ।ਸਿਖ।ਟਾਇਰ।ਪਾਕੇ।ਸਾੜੇ।ਜੇ।ਅਜ।ਕਾਗਰਸ।ਨੂੰ।ਜਾਂ।ਅਕਾਲੀਆ।ਨੂੰ।ਪਾਵਾਗੇ।ਤਾ।ਇਹਦੇ।ਤੋ।ਵਧ।ਬੇਸਰਮੀ।ਕਿਹੜੀ।ਹੋ।ਸਕਦੀ।ਬਾਈ।ਕਾਟ।ਕਰੋ।ਇਹਨਾ।ਦਾ।।
Bathinde waleo manj deo simro assi khadoor sahib to jagiro manj deni
Ok bai
@@anterpreetsingh8545 gashti dea teri language dasdi tu gashti da a
p d a jindabad
ਸਹੀ ਕਿਹਾ ਜੀਰਾ ਜੀ ।
Thanks zera sab lakha bai di spot karn lai
Lakha veer jindabad
Gappi😂😂🙈🙈🐕
So sad
ਬੋਲਣ ਤੋਂ ਪਹਿਲਾਂ ਇਕ ਵਾਰ ਆਪਣੀ ਜਮੀਰ ਵੱਲ ਧਿਆਨ ਮਾਰ
ਜੀਰੈ ਦਾ ਫੂਕਰਾ
akali dal te congress murdabad
All actions of Lakha Sidhana give ultimate benefits to Congress and that is why Kulbir Singh Zira is supporting him. Just to save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
Bibi Parmjeet Kaur zindabad a Ji Punjabi Vero Bibi Parmjeet Kaur da sath davo ji
70 saalan vich galian nalian nhi banian india ne ki traki karni hai
ਤੂੰ ਰੱਬ ਆ
ਝੂਠ ਬੋਲ ਰਿਹਾ ਜੀਰਾ ਪਰਚਾ ਲੱਖੇ ਤੇ ਕਰਿਅਾ ਕੈਪਟਨ ਸਰਕਾਰ ਨੇ ਤੇ ਨਾਮ ਬਾਦਲ ਦਾ ਲਗਾ ਦਿਤਾ....
ਜ਼ਿੰਦਾਬਾਦ, ਲੱਖਾਂ ਵੀਰ ਜੀ
ਜੀਰਾ ਸਾਬ ਤੁਹਾਡਾ ਕੋਈ ਭਰੋਸਾ ਨਹੀਂ ਤੁਸੀਂ ਥੁੱਕ ਕੇ ਚੱਟ ਜਾਦੇ ਜੇ ਬਾਕੀ ਲੱਖਾਂ ਸਿਧਾਣਾ ਤੇ ਪਰਚਾ ਕੈਪਟਨ ਨੇ ਕਰਵਾਇਆ ਹੈ ਲੱਖਾਂ ਸਿਧਾਣਾ ਵੀਰ ਜਿੰਦਾਂ ਬਾਦ ਹੈ ਹੁਣ ਛੀਨੇ ਵਾਲੇ ਕੇਸ ਦਾ ਕੀ ਬਣਿਆ
Yaar thudi sarkar aa ohna nu farde kyu nai .. saare chor aa
P D A
Sai gal Bai
V gud
ਕੈਪਟਨ ਦੇ ਮੈਨੀਫੈਸਟੋ ਬਾਰੇ ਨੀ ਬੋਲਿਆ ਦੱਲਿਆ AAP ਜਿੰਦਾਬਾਦ
Lakha 22 👌👍👏👏👏
ਇਸ ਆਦਮੀ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ । ਬਕਵਾਸ ਮਾਰਦਾ ਰਾਜ ਤੁਹਾਡਾ ਲੱਖੇ ਸਿਧਾਣੇ ਤੇ ਪਰਚਾ ਕੀ ਬਾਦਲ ਦੇ ਕਹਿਣ ਤੇ ਹੋ ਗਿਆ ??
ਜੀਰਾ ਵੀਰ ਪਰਚਾ ਲੱਖਾ ਸਿਧਾਣਾ ਤੇ ਕੈਪਟਨ ਨੇ ਕੀਤਾ ਤੇ ਤੂੰ ਕੈਪਟਨ ਦਾ ਈ ਚਮਚਾ ਏਂ । ਤੇਰੇ ਵੜਿੰਗ ਦੀ ਕੀ ਔਕਾਤ ਸੀ ਜੇ ਸ਼ਰੋਮਣੀ ਅਕਾਲੀ ਦਲ ਜਿੰਦਾ ਹੁੰਦਾ ਤਾਂ ਇਹ ਤਾਂ ਹੁਣ ਅਮਲੀਕਾਲੀਦਲ ਬਣ ਚੁੱਕਾ । ਕਾਲੀਦਲ, ਕਾਂਗਰਸ ਦੋਵੇਂ ਇਕੋ ਨੇ ਲੋਕਾਂ ਨੂੰ ਪਾਗਲ ਸਮਝਦੇ ਆ
ਸੇਮ ਜਥੇਦਾਰ ਵਾਲਾ ਪਰਚਾ ਹੈ
Parcha ta thode Raj which hoya
Eh kon a. Nikku jeha
khaira saab nu vote pawo veero
ਤੇਰੇ ਕੈਪਟਨ ਦੇ ਜਵਾਈ ਤੇ ਮੁੰਡੇ ਤੇ ਕੁਰੱਪਸ਼ਨ ਦੇ ਕੇਸ ਕਿਉਂ ਚਲਦੇ ਆ ।ਖੰਜਰਵਾਲ ਦੇ ਵਿਰੁਧ ਆਂ ਅਸੀਂ ਪਰ ਕਾਂਗਰਸ ਤੇ ਕਾਲੀਦਲ ਦੇ ਪੁਰਜ਼ੋਰ ਵਿਰੋਧੀ ਹਾਂ ਪੀ ਡੀ ਏ ਜਿੰਦਾਬਾਦ
Bilkul sahi zira sab
Loko ENA DONA PARTYANU SAMAJO
MARJHÛ BAKI TUHADI MARJEE
P D A ZINDABAD
AAP party jindabad always
Kiu 1984 bhulge.....
Mai kise party nu vote ni pauni ...
Sab mile ne bi ..
Sab Khaan wale aa ...
Very very good a ji
Lakha vir zindabad a Ji Punjabi Vero chinge binde da satha davo ji
ਚੌਰ
Sahi gal bro
Aa gall bdi krda 35 saal de bnde nu MLA bnaya . Koi na fikar na krr 2022 ch lagju ptaa tenu . Aa jeda mooh paar paar galla krda harna tu agli war .
ਮੈ ਕਾਗਰਸੀ ਹੋਕੇ ਲੱਖੇ ਸਿਧਾਨੇ ਤੇ ਪਾੲੇ ੩੦੭ ਦੇ ਪਰਚੇ ਦੀ ਨਖੇਦੀ ਕਰਦਾ ਪਰਚਾ ਰੱਦ ਕੀਤਾ ਜਾਵੇ
Nice Zira sahib
ਜੇ ਲੱਖਾ ਸਧਾਣਾ ਸੱਚ ਬੋਲਦਾ ਤੁਹਾਡੀ ਸਰਕਾਰ ਨੇ ਭੈਣ ਮਰਾੳੁਣ ਨੂੰ ਕੇਸ ਪੲੇ ਨੇ ਰੋਡ ਤੇ ਬੋਰਡਾਂ ਤੇ ਪੰਜਾਬੀ ਭਾਸ਼ਾਂ ਦੂਜੇ ਨੰਬਰ ਤੇ ਕਿਓ ?
ਅੰਮ੍ਰਿਤਧਾਰੀ ਹੋ ਕੇ ਦੋਹਾਂ ਪਿਓ ਪੁੱਤਾੱ ਦਾ ਕਾਗਰਸੀ ਹੋਣਾ ਸਰਮ ਵਾਲੀ ਗੱਲ ਆ
Lakha is good man
Raja waring ne jet da oh ta haro ga
Sadey Sikh brother 84 vich marey
C Congress party ne.
Galey vich baldey tyre pa ke marey c. O time kivey bul jaeye
Gal ta sahi aa
Pr guru Granth Sahib Di beadbi v na bhullo veer
Akali te congros dona ne hi punjab nu tabah kita. punhab nu 3 badal di lod e.oh wela bahut jaldi awega.waheguru mehr krega 🙏🙏🙏
Khaira jeetao.real leader of Punjab.
@@sukhjitsingh6572 Right veer g 👍
Sikho pashano ihna chora nu by cat kro 2 partia da
BIBI BADL JI DI JAI HO WIN
Lakha 22 zindabaad
84 dangiya nu Yaad ker kuttey
Badal Badal na ker .
ਜੀਰਾ ਸਾਬ ਬਾਦਲਕਿਆਂ ਨੂੰ ਤੁਸੀਂ ਸਿੱਖ ਕਿਵੇਂ ਕਹਿਤਾ ਇਹ ਮਸੰਦ ਨੇਂ ਸਿੱਖ ਕੌਮ ਦੇ ਗਦਾਰਾ ਵਿਚੋਂ ਹੀ ਨੇ ਸਾਡੇ ਗੁਰੂ ਦੀ ਬੇਅਦਬੀ ਨੂੰ ਚੇਤੇ ਰਖਿਆ ਕਰੋ ਆਪਦੇ ਕੰਮ ਬਾਦ ਵਿੱਚ
Aap jindawad
👍👍👍👍👍🙏
Eh patrkar jo sawal puchna o kyu ne puchda sarkar tuvadi tuvadi mrji to begar galat prcha kwe ho gea 😡
kulbir jira aap captein nal gll
kro k lakha sidhana nirdosh hai
jhutha prcha band kro
Jeera je sach punjab nall aa ta congress to baher aa yar tu vee kush kar sakda
All actions of Lakha Sidhana give ultimate benefits to Congress and that is why Kulbir Singh Zira is supporting him. Just to save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
Zira kall da slaru mla bn gyaab. Bkwas bdi krta . Pen da lora
Warring Raja jindabad
Zera vi badia banda a
ਹਕ ਸਚ ਦੀ ਆਵਾਜ਼ ਬਣ ਚੁੱਕੇ ਲਖੇ ਸਿਧਾਣੇ ਤੇ ਝੂਠਾ ਪਰਚਾ ਦਰਜ ਕਰਾਉਣ ਪਿਛੇ ਮੰਡ ਤੇ ਦਾਦੂਵਾਲ ਦੀ ਚਾਲ ਹੈ ।
Sach bolan d himmat bhi koi koi karda ajjkal
Dono bande hi immandar h captain and Badal lok sabh jande h tija eh dadoo ziraaaa
Cm Di Sarkar Aroosa 😉💃✋✋
Busa ta tuhade raj ch v vadhi jandia badla dia.
Jagdi Jamer a
Zira congress tey captain nu keh k Lakha Sidhana da parcha cancel karao
ਜੀਰਾ ਕੌਮ ਦਾ ਹੀਰਾ।।
Veer ji sach ta tusi Nashe bare v boliya c us da ki baniya hai Pls daso
Bas kar
ਦਾਹੜੀ ਛੱਡ ਕੇ ਤੂੰ ਕਾਂਗਰਸ ਦਾ
ਪਰਚਾਰ ਕਰਦਾਂ ਤੈਨੂੰ ਸ਼ਰਮ ਆਉਂਦੀ ਹੈ ਕਿ ਨਹੀਂ
84 ਨੂੰ ਭੁੱਲ ਗਿਆ ਤੂੰ
Lakha da parch cancel karo sir ji 🙏
Punjabio pls Congress te badala nu bilkul vote na paeo
Zita ji. parcha. rad. karvao. lakha. sidhanna. sacha. boy. aa
Mittran tu vi dramebaaj.
Sahi gal aa
Zira sahib Naresh Katria wala matter ke c dasso t c
Thody sarkaar ne hi fadya. Kio pakhand karda.
Khera ji p d a jinda bad
Raja bading di party kari aa ?
Lakha sidhana jindawad sade mudde chak da parcha kar ta dhake de be had hundi aa loko lakha sidhana da sath Devo
Pipal Singh kithe ya auno pucho
sukhpal khera jindabaf
Cagras akali bajo
Panjab bachlo cagras akali
Nu bot na pavo
Knda c mai apne bapu nu ferozpur to mp bnona bdi besti wali gall ticket e nai mili . Kulbir zire ne ticket ta lai k mp di ticket mere pyo nu milju lun milya hunn . Salya eho ticket apyo pyo da dwai hundib hunn nu mantri huna c onne
All actions of Lakha Sidhana give ultimate benefits to Congress and that is why Kulbir Singh Zira is supporting him. Just save face of Lakha Sidhana, he is supporting Bibi Khalra at Khadoor Sahib. Lakah Sidhana is supporting congress by proxy.
Kulvir zira na bulkul thik Akh c
Bai jo smajdar hou oh na congress na akali vote na pau
Shi gal TV punjab congrees da channel a ptc akali panu rahul gandhi da banda daso tusi
Tera v sariya nu pata aa...ਤੁਹਾਡੀ ਸਰਕਾਰ ਨੇ ਹੁਣ ਤਕ ਕੀ ਕਰ ਦਿਤਾ...ਬਿਨਾ ਲਾਰਿਅਾ ਤੋ ਕੀ ਦਿਤਾ ਤੁਸੀ....