Thank you for your positive feedback.For any information related to RoboLens FT 3D Knee Resurfacing Surgery or for free knee pain consultation, Please contact our team at 7087373434 , 7589343434 , 9878111834 , 8146003434 , 8559003434 . Regards - Healing Hospital, Sector 34-A, Chandigarh.
ਹਾਂ ਜੀ ਵੀਰ ਜੀ ਮੈਂ ਵੀ ਉਥੋਂ ਹੀ ਟਰੀਟਮੈਂਟ ਕਰਾਇਆ ਬਹੁਤ ਵਧੀਆ ਹੌਸਪੀਟਲ ਹੈ ਤੇ ਸਾਰਾ ਸਟਾਫ ਵੀ ਬਿਲਕੁਲ ਉਪਰਾ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਹੀ ਨਹੀਂ ਮੈਂ ਵੀ ਉਪ੍ਰੇਸ਼ਨ ਕਰਾਇਆ ਨਾ ਕੋਈ ਦਰਦ ਤੇ ਨਾ ਕੋਈ ਹੋਰ ਪ੍ਰੇਸ਼ਾਨੀ ਮੈਂ ਤਾਂ ਇਹੋ ਕਹਿਣਾ ਚਾਹੁੰਦੇ ਕਿ ਇਧਰ ਉਧਰ ਭਟਕਣ ਅਤੇ ਦਵਾਈਆਂ ਖਾਣ ਨਾਲੋਂ ਡਾਕਟਰ ਸਾਹਿਬ ਦੀ ਸਲਾਹ ਲਵੋ ਧੰਨਵਾਦ ਪ੍ਰਮਾਤਮਾ ਇਸ ਹੌਸਪੀਟਲ ਨੂੰ ਬਲੁੰਦੀਆ ਤੇ ਲੈਕੇ ਜਾਵੇ ❤❤❤❤❤❤❤