Bhagwant Mann on Partap Bajwa | 'ਬਾਜਵਾ AAP ਚ ਸ਼ਾਮਿਲ ਹੋਣ ਲਈ ਤਿਆਰ ਸੀ' | Punjab CM | News18 Punjab
HTML-код
- Опубликовано: 4 окт 2024
- CM ਮਾਨ ਦਾ ਪ੍ਰਤਾਪ ਬਾਜਵਾ ਤੇ ਵੱਡਾ ਦਾਅਵਾ। 'ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬਾਜਵਾ ਮੇਰੇ ਕੋਲ ਆਏ। 'ਬਾਜਵਾ AAP ਚ ਸ਼ਾਮਿਲ ਹੋਣ ਲਈ ਤਿਆਰ ਸੀ'।'AAP ਚ ਸ਼ਾਮਿਲ ਹੋਣ ਲਈ CM ਬਣਨ ਦੀ ਰੱਖੀ ਸੀ ਸ਼ਰਤ'। News18 Punjab
#BhagwantMann #partapsinghbajwa #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵਾਹਿਗੁਰੂ ਸਾਹਿਬ ਜੀ
God bless🙏 💐💐💐💐💐💐🙏...,,
ਕਾਂਗਰਸ ਨੇ ਸੱਤਰ ਸਾਲ ਰਾਜ ਕੀਤਾ ਸਾਡੇ ਪਿੰਡ ਦੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਖੰਡਰ ਬਣੀ ਹੋਈ ਸੀ ਮਾਨ ਸਰਕਾਰ ਦੇ ਆਉਣ ਤੇ ਇੱਕ ਸਾਲ ਦੇ ਵਿੱਚ ਬਹੁਤ ਸ਼ਾਨਦਾਰ ਹਸਪਤਾਲ ਬਣਾ ਦਿੱਤਾ
Very good
ਖਿੱਚ ਕੇ ਰੱਖੋ ਮਾਨ ਸਾਬ ਤੋਹਾਡੇ ਨਾਲ ਆ ਅਸੀਂ .ਬਸ ਪੰਜਾਬ ਦਾ ਭਲਾ ਹੋਣਾ ਚਾਇਦਾ ❤
V good mann sab
ਮਾਨ ਸਾਬ ਟੀਚਰਾਂ ਨੂੰ ਕਾਗਜ਼ਾ ਵਿੱਚ ਹੀ ਪੱਕੇ ਕੀਤਾ ਜੋਆੲਨਿਂਗ ਲੈਟਰ ਵੀ ਦੇ ਦਿਓ
Good job sir
ਵੈਰੀ ਗੁੱਡ ਮਾਨ ਸਾਬ ਨਹੀ ਰੀਸਾ ਤੇਰੀਆ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ
Very nice maan saab ji
ਸਾਡੇ ਲੋਕਾਂ ਨੂੰ ਕਿਸੇ ਵੀ ਪਾਰਟੀ ਦੀ ਲੋੜ ਨਹੀਂ ਡਾਂਗਾਂ ਦੀ ਲੋੜ ਏ ਅਸੀਂ ਕੰਮ ਕੋਈ ਕਰਨਾ ਨਹੀਂ ਤੇ ਭਗਵੰਤ ਮਾਨ ਨੂੰ ਕਹਿੰਦੇ ਹਾਂ ਕਿ ਸਾਡੀ ਟੱਟੀ ਵੀ ਧੋ ਕੇ ਤੇ ਸਾਡੇ ਸਾਰੇ ਘਰ ਦਾ ਕੰਮ ਵੀ ਕਰ ਕੇ ਜਾਵੇ ਜਿਹੜਾ ਸਾਡੇ ਲੋਕਾਂ ਨੂੰ ਡਾਂਗਾਂ ਫੇਰੂ ਉਹ ਹੀ ਆਉਣ ਵਾਲੇ ਸਮੇਂ ਵਿੱਚ ।ਮੁੱਖ ਮੰਤਰੀ ਹੋਵੇਗਾ
ਸਹੀ ਕਿਹਾ ਵੀਰ ਜੀ ।ਇੱਕ ਨੇ ਸਾਡੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਅਤੇ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਲੋਕਾਂ ਅਜੇ ਵੀ ਉਹੀ ਚੰਗੇ ਲਗਦੇ ਨੇ।
ਬਹੁਤ ਵਧੀਆ ਸੋਚ ਸ਼ੁਕਰੀਆ ਧੰਨਵਾਦ ਪੰਜਾਬ ਚ ਕੋਈ ਗ਼ੁਲਾਮ ਨਹੀਂ ਲੋਕ ਖੁਸ਼ ਵਸਦੇ ਹਨ। ਕੰਮਾਂਕਾਰਾਂ ਦਾ ਮੰਦਾ ਹਾਲ ਸ਼ਾਰੇ ਦੇਸ਼ਾਂ ਵਿਚ ਹੈਂ ਸਾਨੂੰ ਭੜਕਾਉ ਭਾਸ਼ਨ ਦੇਂਣ ਵਾਲੇ ਲੋਕਾਂ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸੱਚੇ ਪਾਤਸ਼ਾਹ ਵਾਹਿਗੂਰੁ ਜੀ ਪੰਜਾਬ ਤੇ ਪੰਜਾਬ ਦੀ ਜਵਾਨੀ ਤੇ ਮੇਹਰ ਭਰਿਆ ਹੱਥ ਰੱਖਣ ਜੀ
Punjab da Anmoal Heera ❤ Bhagwant Singh Maan Veera ♥️
good ❤
good maan saab
Good Maan 👍 sahab
Very good bhagbhant ji
🎉very good put bhagwant maan tere nal kheade hi
👍👍
ਬਹੁਤ ਵਧੀਆ ਮਾਨ ਸ੍ਹਾਬ
ਮਾਨ ਸਾਬ੍ਹ, ਸਿਆਲਾਵਾ ਮਾਜਰੀ ਵਾਲਾ ਟੋਲ ਤਾਂ ਦੋਬਾਰਾ ਚਾਲੂ ਹੋ ਗਿਆ ਜੀ। ਓਸ ਬਾਰੇ ਸਪਸ਼ਟੀਕਰਨ ਕਰੋ ਜੀ ।
Great 👌 cm
CM Bhagwant mann ❣️
Very good CM Punjab
Mann sahib jinda baad
Gud maan saab
Man. Sahab. V. Good❤
I love you sir
Good 👍 CM Saab
Good CM Punjab bhagwat man 🌹🌹🌹🌹🌹🌹🌹🌹🌹🌹🌹
Good cm sahib
Jinda bad man je
Ma a ਨ ਸਭ❤
V.nice.ji
Very good Maan Saab dabbi Challo Punjab nu VIKAS de Rah te
Mann Sahib Honest C.M of Punjab 👍👍👍👍👍
ਪੰਜਾਬ ਪੁਲਿਸ ਭਰਤੀਆਂ ਤਾਂ ਪੂਰੀਆਂ ਕਰਦੋ।
ਮੈ ਦੱਸਦਾ ਗੱਲ ਹਜ਼ਾਰ ਰੁਪਏ ਮਹੀਨਾ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ ਦੇਣ ਦੀ ਗਰੰਟੀ 2. ਰਿਟਾਇਰ ਮੁਲਾਜਮਾਂ ਦੀਆਂ ਪੁਰਾਣੀਆਂ ਡੇ ਏ ਦੀਆਂ ਕਿਸਤਾਂ ਜਲਦ ਦੇਵੋ।
Very good cm man g god bless you
ਬਹੁਤ ਵਧੀਆ ਕਮ ਕਰ ਰਹੇ ਹਨ
ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ
Kich k rakh kam king ❤❤❤
Good CM
❤❤❤❤🎉🎉🎉🎉🎉great cm ❤❤❤❤🎉
Maan sarkar jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
Good jod bhagwant Maan Saab ji❤
Mann sahib ji jindabad 💯👍
❤ਜੀ
Cm maan Saab zidabad ❤️
CM MANN GOOD CM
Aap jindabad jindabad 🙏
ਬਹੁਤ ਬਹੁਤ ਧੰਨਵਾਦ ਜੀ ਮਾਨ ਜੀ 5 ਲੱਖ ਰੁਪਏ ਵਾਲਾ ਕਾਟ ਅੱਜ 0ਆ ਕਿਸੇ ਹਾਸਪਤਾਲ ਵਿਚ ਨਹੀਂ ਚਾਹੁੰਦੇ ਕਿਉਂਕਿ ਡਾ ਰੱਜ ਰਹੇ ਆ ਫੋਜੀ ਕਾਟ ਨੂੰ ਬੰਦ ਕਰੋ ਜਾ ਪੁਰੀ ਦੂਨੀਆ ਵਿਚ ਲਾਜ ਹੋਵੇ ਜੀ
ਮੇਰੇ ਵੀਰ ਦਾ ਲੱਖ ਲੱਗਾ ਪਰ ਕੋਈ ਰਾਮ ਨਹੀਂ
ਕਿਉ ਲਾਜ ਨਹੀਂ ਹੋ ਸਕਦਾ
ਇਦਰ ਖਾ ਰਹੇ ਡਾ ਰੱਜ ਰੱਜ ਰਹੇ ਆ
ਇਦਰ ਵੀ ਧਿਆਨ ਰੱਖਣਾ ਚਾਹੀਦਾ ਹੈ
ਤਰਨ ਤਾਰਨ ਵਿਚ ਲੁਟ ਪੂਰੀ ਹੋ ਚੁੱਕੀ ਹੈ
ਝਬਾਲ ਗੁਪਤਾ ਹਾਸਪਤਾਲ ਹੈ
ਉਧੇ ਕੋਈ ਲਾਜ ਨਾ ਕਰਵਾਉ ਜੀ
Honest man
Maan ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਆਪਣੇ ਪਹਿਲੇ ਸਾਲ ਹੀ ਪੰਜਾਬ ਸਿਰ ਚੜ੍ਹੇ ਕਰਜ਼ੇ ਵਿੱਚ ਆਪਣਾ 31 ਹਜ਼ਾਰ ਕਰੋੜ ਰੁਪਏ ਦਾ ਯੋਗਦਾਨ ਪਾ ਕੇ ਬਾਜ਼ੀ ਮਾਰੀ ਹੈ 🌹🌹🌹🌹🌹 !!
31 hjaar lai na painda veer state chlaun lyi je naah lainda tuhade vargeya neh kehna c pay nahi dinde app valeyo kolo pay nahi ditti jandi pher tuhi dujje bane ho jande o samjeya kro
Nyc
@@bikramdhillon6040 khnde maan saab ne hari jhndi ditti jobs vacancy layi bt jobs kisse nu mai dekhi ni milli asi te khud berujgar hale tak best edcation kri hoyi asi bt haje tak vehle dooji gal ahh anmol madam ne mongi msp keha si sabh fail fhr khnde har ek de khate wch 10 15 hjar agye ne kisse ek nu camre aage lai aoo jisde atm wch 10 chdo 5 vi aya hoye ohhi dsdo baaki bijli free krr ta ditti parr bijli aye taa sahi ehne lamme lamme power cut lagde ne sawerechl jndi te 2 3 wje andi free bijli bht andi ke
@@bikramdhillon6040 fhr ehna da mla dev maan cycle man jhotha ek no da mai pay nai laini gaddi ni lenni cycle utte rehna sabh toh wadh paise khaa ee oo rea chk kreo osdi detail wadia treeke naal sabh ptaa chl jayega ehh jinne mla ne vchare greeb priwar wcho ne adhe mande asi bt jinne greeb ne ohne ee marhe ne ehh pehla apda bhr rye ne ke ban jiyye bss chngi trh apna bhr liye pehla baad wch lokan dasochnge
@@bikramdhillon6040 ehi vota ton philna khinde c assi 3 lakh crore da karja sirf reeta beach k hi utar dewa gay . Bai 70 hajar core di income ta saal di punjab di haigi hi aa ohde nl krn jo krna income vadhaun punjab di ah ki hoyea v karja lay lo assi bikkas krta ji. Punjab ta kangal krta bech bech khage . Vikass assi ki krna fr eda da jisda karja sari umar na utare
ਮਾਨ ਸਾਹਿਬ ਦਾ ਪਟਵਾਰੀਆਂ ਖਿਲਾਫ ਬਹੁਤ ਵਧੀਆ ਕਦਮ ਹੈ
Best CM Bhagwant Maan Saab G
Very good cm Punjab bhagwat singh man 👍👍👍
CM Zindabad 👍♥️
Verry..good..CM.sahib
Kohinoor Hira hai Sardaar Bhagwant Singh Maan Saab ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
WAHEGURU JI CHARDIKALA BAMSHAN
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ,
Maan ਸਾਹਿਬ ਹਸਾਂਦੇ ਬਹੁਤ ਹੋ
Love U Bro..❤❤ Mann Sahib Zindabad ji...
ਮਾਨ ਸਾਹਿਬ ਇਮਾਨਦਾਰ ਇਨਸਾਨ ਹੈ
Ap koo bhut nolej h sr
@@deeputhakur6409❤❤❤❤❤❤❤❤😂😂
Balle balle balle balle balle balle balle balle balle balle balle balle balle balle balle balle balle balle balle Maan sarkar jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
Very gub Maan saab
Punjab da heera Bhagwant Maan.
SARDAR BHAGWANT SINGH MANN JI ZINDABAD 🙏
This CM is the best.Don't boubt on this CM.
Yare good cm man g
Maan👍👍👍👍
Very good cm maan g
#justicforsidhumoosewala
ਪਤਰਕਾਰ ਜੀ ਮਜਦੂਰਾ ਦੇ ਮਸਲਿਆਂ ਬਾਰੇ ਕੋਈ ਸਵਾਲ ਕਰੋ
Good cm maan sab
Aam Aadmi Party Zindabad
Great cm of Punjab maan sab❤❤❤❤❤❤❤❤❤
❤
ਬਾਕਿਅਾ ਜੀ ਜਿੱਨੁਾਂ ਨੇ ਅੱਤਵਾਦ ਦਾ ਦੌਰ ਦੇਖਿਅਾ ਹੋੲਿਅਾ ਸੀ ੳੁਹ ਬੰਦਾ ਕੋੲੀ ਨੀ ਚਾਹੁੰਦਾ ਕੇ ਸਾਡੇ ਬੱਚੇ ਅੱਤਵਾਦੀ ਬਣਨ । ਜਦੋਂ ਅੱਤਵਾਦ ਦਾ ਦੌਰ ਸੀ ਓਦੋਂ ਕਾਂਗਰਸ ਦੀ ਸਰਕਾਰ ਸੀ । ਕਾਂਗਰਸ ਦੀ ਸਰਕਾਰ ਕੁੱਤੇ ਬਾਦਲਾਂ ਤੋਂ ਜਰ ਨਹੀਂ ਹੁੰਦੀ ਸੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਅਤੇ ਕੁੱਝ ਹੋਰ ਸਾਡੇ ਗਰੀਬਾਂ ਦੇ ਅਣਭੋਲ ਬੱਚਿਅਾਂ ਨੂੰ ਭੜਕਾ ਕੇ ੳੁਹਨਾਂ ਨੂੰ ੲੇ ਕੇ 47 ਸਟੇਨਗੰਨਾਂ ਰਾੲਿਫਲਾਂ ਪਸਤੌਲ ਦੇ ਕੇ ਅੱਤਵਾਦੀ ਬਣਾੲਿਅਾ । ੳੁਹਨਾਂ ਤੌਂ ਪੰਜਾਬ ਦਾ ਮਹੌਲ ਖਰਾਬ ਕਰਵਾੲਿਅਾ । ਮੁੱਖ ਮੰਤਰੀ ਬੇਅੰਤ ਸਿੰਘ ਮਰਵਾੲਿਅਾ । ਸਾਡੇ ਗਰੀਬਾਂ ਦੇ ਬੱਚਿਅਾਂ ਤੋਂ ਬਾਦਲਾਂ ਨੇ ਅਾਵਦੇ ਸਾਰੇ ਕੰਮ ਕਰਵਾਕੇ ਬਾਅਦ ਵਿੱਚ ਮਰਵਾ ਦਿੱਤੇ । ੲਿੰਦਰਾ ਗਾਂਧੀ ਨੂੰ ੳੁਂਗਲਾਂ ਲਾ ਲਾ ਕੇ ਦਰਬਾਰ ਸਾਹਿਸ ਤੇ ਅਟੈਕ ਕਰਵਾੲਿਅਾ ਅਤੇ ਭਿੰਡਰਾਂ ਵਾਲਿਅਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਹੀ ਸਹੀਦ ਕਰਵਾੲਿਅਾ ਅਤੇ ਦੋ ਪੰਜਾਬੀ ਮੁੰਡੇ ੲਿੰਦਰਾ ਗਾਂਧੀ ਦੇ ਬਾਡੀਗਾਰਡ ਸਨ ਬਾਦਲਾਂ ਨੇ ੳੁਹਨਾਂ ਦੇ ਪਰਿਵਾਰਾਂ ਨੂੰ ਅਗਵਾ ਕਰ ਲਿਅਾ ਅਤੇ ੳੁਹਨਾਂ ਮੁੰਡਿਅਾ ਨੂੰ ੲਿੰਦਰਾ ਗਾਂਧੀ ਮਾਰਨ ਲੲੀ ਮਜਬੂਰ ਕੀਤਾ । ੲੇਦਾਂ ਹੀ ਹੁਣ ਬਾਦਲਾਂ ਨੇ ਅਮਰਿਤਪਾਲ ਸਿੰਘ ਤੋਂ ੲਿਹੋ ਜਿਹੇ ਕੰਮ ਕਰਵਾਕੇ ਮਰਵਾ ਦੇਣਾ ਸੀ
Justiceforsidhumoosewala
Maan ji jindabad
Good person with good heart
ਤਰਜਬੇ ਨਾਲੋ ਅਮਾਨ ਦਾਰੀ ਦੀ ਜਾਂਦਾ ਲੋੜ ਹੈ ਜੇੜੀ ਕਿਸੇ ਵੀ ਪਰਾਣੇ ਲੀਡਰ ਕੋਲ ਨਹੀ ਹੈ ਸਾਰੇ ਪੰਜਾਬ ਕੋਲ ਹੈਨੀ ਕੱਲੇ ਭਗਤ ਮਾਨ ਕੋਲ ਹੈ ਪਰ ਇਹ ਪੰਜਾਬ
🙏🙏🙏🌷🌷😍
Good morning man sab thanks ❤❤❤❤❤❤
ਸਗਨ ਸਕੀਮ ਬੰਦ ਪਈ ਹੈ
Very good cm man
Mann.Sab.GooD
These time no AAP
ਭੁਲੇਖਾ ਤੁਹਾਨੂੰ ਜਨਾਬ ਮਾਨ ਤਾਂ ਉਹੀ ਮਾਨ ਹੈ
ਲੋਕ ਡੰਡੇ ਖਾਂਦੇ ਚੰਗੇ ਹੈ ਜ਼ੀਰੋ ਬਿਲ ਆ ਗਿਆ
ਟੋਲ ਬੰਦ ਕਰਤੇ ਹੋਰ ਕੀ ਮੰਗਦੇ ਹੋ
Nokri
Zero bill nl?? Ghr chlju?
Toll bnd hon nl ghr chlju?
Aap te eh ehniya salary lende lkha de hisab nal baki pura punjab v ehna hathi hi h lutan nu
Sade varge jina kol koi business nhi koi jameen khaitibadi nhi..oh kithe jan?
Padai krli ac..offer letter le k ghr Bethe han
Sri bhartiya latk rhia
1158 assistant professor
4161 master cadre
Ett posts sb bache dhke kha rhe ne
Adhbhakti krn nal kuchh nhi mil jana
@Blessed oston pehla govt ghre aake nokri deke jande c na vadia lokan da Kam chalda c te hun lok bukhe marn Lage aa te te bs tuhadi adat eh aa ke 1 sal vich he sara kuj krn app wale te. Bhadna phr ve tuhade varge lokan ne
Good. Sir
ਇਮਾਨਦਾਰ ਲੀਡਰ ਨੂੰ ਬੇਈਮਾਨ ਲੀਡਰ ਰੋਜਾਨਾ ਝੂਠ ਬੋਲ ਬੇਲਕੇ ਇਲਜ਼ਾਮ ਲਾ ਲਾਕੇ ਬਦਨਾਮ ਕਰਦੇ ਹਨ ਤਾ ਜੋ ਲੋਕ ਵੀ ਉਹਨਾ ਵਰਗਾ ਸਮਝਣ ਜੀ ਪਰ ਹੁਣ ਲੋਕ ਬਹੁਤ ਸਮਝਦਾਰ ਹਨ ਕੰਮ ਦਿੱਖਦੇ ਹਨ ਮਾਨ ਸਰਕਾਰ ਵਿੱਚ ਕਿਸਾਨਾ ਨੂੰ ਮੋਟਰਾ ਦੀ ਬਿਜਲੀ ਜਿਵੇ ਮਿਲੀ ਹੈ ਸਭ ਖੁਸ ਹਨ ਜੀ❤ ਭਗਵੰਤ ਸਿੰਘ ਮਾਨ ਵੀਰੇ ❤
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਜ਼ਿੰਦਾਬਾਦ
very nice ❤
#justiceforsidhumoosewala
ਐਂਕਰ ਪੂਰੀ ਗੱਲ ਨਹੀਂ ਸੁਣਦਾ ਵਿਚ ਹੀ ਬੋਲ ਪੈਂਦਾ ਇਹ ਗ਼ਲਤ ਹੈ
🎉🎉🎉
Maan sab ji God CM
goodnews
ਮਾਨ ਜੀ ਮੋਟਰਾ ਨੂ ਬੀਲ ਲਾੳ ਕਸਾਨਾ ਦਾ ਕਰਜਾ ਨਾ ਮਫ ਕਰੋ ਮੈ ਬੀ ਕਿਸਾਨ ਆ