Dera Beas Chief Meets Jathedar Harpreet Singh: Agenda Behind Close Doors?| VIEW POINT| KP SINGH

Поделиться
HTML-код
  • Опубликовано: 15 янв 2025

Комментарии • 124

  • @BalwinderSingh-kd4qz
    @BalwinderSingh-kd4qz 19 дней назад +9

    ਬਾਗੀ ਧੜਾ ਤਾਂ ਚਾਹੁੰਦਾ ਹੈ ਕਿ ਸਾਰੇ ਅਸਤੀਫ਼ਾ ਦੇਣ ਅਤੇ ਨਵੇਂ ਸਿਰਿਉਂ ਅਕਾਲੀ ਦਲ ਦੀ ਭਰਤੀ ਕਰਕੇ ਨਵਾਂ ਪ੍ਰਧਾਨ ਚੁਣਿਆ ਜਾਵੇ।ਪਰ ਦਾਗ਼ੀ ਧੜਾ ਡਰਦਾ ਹੈ ਕਿ ਨਵੀਂ ਭਰਤੀ ਕਰਕੇ ਕੋਈ ਹੋਰ ਪ੍ਰਧਾਨ ਬਣ ਗਿਆ ਤਾਂ ਅਸੀਂ ਕਾਸੇ ਜੋਗੇ ਨਹੀਂ ਰਹਾਂਗੇ।ਇ ਲਈ ਇਹ ਸਾਰੀ ਕਵਾਇਦ ਚੱਲ ਰਹੀ ਹੈ।

  • @hardialsingh5972
    @hardialsingh5972 19 дней назад +19

    ਜੇ ਬਾਦਲ ਲੁੰਗ ਲਾਣੇ ਨੇ ਅਸਤੀਫ਼ਾ ਨਾ ਦਿੱਤਾ ਤਾਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਣਗੇ ਅਤੇ ਇਸ ਦਾ ਕਸੂਰਵਾਰ ਵੀ ਬਾਦਲ ਲੁੰਗ ਲਾਣਾ ਹੋਵੇਗਾ 🙏

  • @BhupinderSingh-w6c
    @BhupinderSingh-w6c 19 дней назад +13

    ਵਾਹਿਗੁਰੂ ਭੱਟੀ ਜੀ ਤੁਸੀਂ ਆਪ ਬੋਲਦੇ ਸੀ ਕਿ ਕਿਸੇ ਨੂੰ ਬਾਬਾ ਬੋਲਣਾ ਗਤ ਹੈ ਵਾਹਿਗੁਰੂ ਭੱਟੀ ਜੀ ਡੇਰਾ ਬਿਆਸ ਮੁਖੀ ਬੋਲਣਾ ਚੰਗਾ ਹੈ ਜੀ 🙏

  • @GianVichar
    @GianVichar 19 дней назад +13

    ਸਰਦਾਰ ਰਾਜਿੰਦਰ ਸਿੰਘ ਨੇ ਬਹੁਤ ਹੀ ਸਪਸ਼ਟ ਸਿਧਾਂਤਿਕ ਬਿਆਨ ਅਤੇ ਨਿਖੇੜਾ ਕੀਤਾ ਹੈ । ਅਕਾਲ ਤੱਖਤ ਦਾ ਹੁਕਮ ਮਨਾਉਣ ਲਈ ਅਕਾਲੀ ਦਲ ਅਤੇ ਜਥੇਦਾਰਾਂ ਨੂੰ ਸਮਝਾਉਣ ਲੱਗਿਆ ਉਹ ਡੇਰਾ ਮੁੱਖੀ ਜੋ ਸਿੱਖੀ ਸਿਧਾਂਤ ਸ਼ਬਦ ਗੁਰੂ ਦੇ ਸਿੱਖੀ ਸਕੰਲਪ ਸਿਧਾਂਤ ਦੇ ਉਲਟ ਵਿਰੋਧ ਵਿੱਚ ਕਾਰਜਸ਼ੀਲ ਹੈ । ਸੰਗਤ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੀ ਹੈ ਇਹ ਡੇਰਾ ਸਿੱਖ ਧਰਮ ਦੇ ਅਸੂਲਾਂ ਦੇ ਉਲਟ ਸੰਗਤ ਨੂੰ ਆਪਣੇ ਨਾਲ ਜੋੜਦਾ ਹੈ ।ਇਹ ਸ਼ਰਮ ਦੀ ਗੱਲ ਹੈ ਸਿੱਖਾਂ ਦੇ ਮਸਲੇ ਅਕਾਲ ਤੱਖਤ ਦੇ ਮਸਲੇ ਇਕ ਗੁਰੂਡੰਮ ਅਧੀਨ ਚਲਦੇ ਪੰਥ ਦਾ ਮੁੱਖੀ ਹੱਲ ਕਰਾਉਣ ਲਈ ਯਤਨਸ਼ੀਲ ਹੋ । ਇਸ ਦਾ ਮਤਲਬ ਸਿੱਖਾਂ ਕੋਲ ਕੋਈ ਸਰਬ ਸਾਂਝੀ ਪ੍ਰਵਾਨ ਸਖਸ਼ੀਅਤ ਨਹੀ ਹੈ ਇਸ ਸਮੇ । ਸਿੱਖ ਬੌਧਿਕ ਕਗਾਲੀ ਅਤੇ ਧਾਰਮਿਕ ਸੰਸਥਾਵਾਂ ਦਾ ਨਿਘਾਰ ਇਸ ਤੋ ਵੱਧ ਹੋਰ ਕੀ ਹੋਣਾ ਹੈ ਕਿ ਇਹ ਆਪਣੇ ਮਸਲੇ ਹੱਲ ਕਰਨ ਦੇ ਕਾਬਲ ਨਹੀ ਰਹੇ ।

  • @JaswinderMeetka
    @JaswinderMeetka 18 дней назад +2

    ਡੇਰਾ ਮੁਖੀ ਕਿਸੇ ਦੇ ਵੀ ਕਿਹੇ ਕੀਤੇ ਜਾਂਦੇ ਨਹੀਂ ਉਹ ਮਰਜੀ ਦੇ ਮਾਲਕ ਹਨ ਬਾਬਾ ਜੀ ਅੱਜ ਤੱਕ ਜਿੰਨੇ ਵੀ ਮੇਨ ਬੰਦੇ ਨੂੰ ਮਿਲੇ ਹਨ ਬਾਦ ਵਿੱਚ ਸਾਰੇ ਹੀ ਚੁੱਪ ਰਹਿ ਜਾਂਦੇ ਹਨ ਕੋਈ ਗੱਲ ਨਹੀ ਮਿਲਣੀ ਸੰਤਾ ਨੂੰ ਕੌਣ ਜਾਣ ਸਕਦਾ ਹੈ ਜੋ ਮਰਜੀ ਕਿਆਫੇ ਲਾਈ ਜਾਵੋ ਬੋਲਤੀ ਬੰਦ ਹੈ

  • @jagtarsinghbassi395
    @jagtarsinghbassi395 19 дней назад +3

    Me pehli bar Rajinder singh khalsa nu sun reha v good khalsa ji

  • @JagdishSingh-jl7hu
    @JagdishSingh-jl7hu 19 дней назад +9

    ਜੋ ਮਰਜ਼ੀ ਕਹੀ ਕਰੀ ਜਾਣ ਇਹ ਅਕਾਲ ਤਖਤ ਤੋ ਬਾਗੀ ਨੇ ਲੋਕਾਂ ਵਲੋਂ ਬਾਦਲਦਲ ਜੀਰੋ ਐ ਤੈਜੀਰੋ ਹੀ ਰਹੇਗਾ ਲੋਕ ਨਵਾਂ ਅਕਾਲੀ ਦਲ ਚਾਹੁੰਦੇ ਨੇਗਿਆਨੀ ਹਰਪ੍ਰੀਤ ਸਿੰਘ ਜੀ ਅਗਵਾਈ ਕਰਨ

  • @jagmeetrai4103
    @jagmeetrai4103 19 дней назад +15

    ਜਥਦਾਰਾਂ ਨੇ ਕਿਹਾ ਸੀ ਇਹ ਏਖ਼ਲਾਕੀ ਹਕ ਖੋ ਚੁੱਕੇ ਹਨ ਤਿੰਨ ਦਿਨਾਂ ਵਿੱਚ ਅਸਤੀਫਾ ਦੇਣ

  • @SuchaSingh-sx6qw
    @SuchaSingh-sx6qw 19 дней назад +5

    ਸ਼ਾਂਤੀ ਲਈ ਗੁਰੂ ਗ੍ਰੰਥ,ਪੰਥ ਸਾਡੇ ਕੋਲ ਹੈ ਹੋਰ ਵਿਚੋਲੇ ਦੀ ਲੋੜ ਹੈ,ਉੱਚ ਅਹੁਦਿਆਂ ਤੇ ਬੈਠਾ ਕੇ ਫਿਰ ਬੇਇੱਜ਼ਤ ਕਰਕੇ ਫ਼ੈਸਲਾ ਕਰਕੇ ਮੁਕਰਨਾ

  • @ramankaur6708
    @ramankaur6708 19 дней назад +4

    Patti sahib zindabad , waheguru ji app ji nu chadikala wich rakhe ji

  • @AmarjeetSingh-lj8yj
    @AmarjeetSingh-lj8yj 19 дней назад +8

    ਖਾਲਸਾ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ

  • @shivdevsingh4287
    @shivdevsingh4287 19 дней назад +10

    ਰਜਿੰਦਰ ਸਿੰਘ ਜੀ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁੱਲ ਸਹਿਮਤ ਨਹੀਂ ਹਾਂ ਕਿ ਅਕਾਲ ਤਖ਼ਤ ਸਾਹਿਬ ਨਾਲ ਮਿਲਕੇ ਹੀ ਹੁਕਮ ਹੋਏ ਹਨ, ਬਾਦਲ ਧੜੇ ਦੇ।

  • @bharpursingh4010
    @bharpursingh4010 19 дней назад +1

    ਪੱਟੀ ਸਾਹਿਬ ਦੀਆਂ ਦਲੀਲਾਂ ਗੁਰਮਤਿ ਅਨੁਸਾਰ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਤੇ ਖਾਲਸ ਜੀ ਦੀ ਸੋਚ ਤੇ ਧਾਰਨਾ ਗੁਰੂ ਸਾਹਿਬਾਨ ਦੇ ਸਿਧਾਤਾਂ ਉਪਰ ਪਹਿਰਾ ਦੇਣ ਦੀ ਨਸੀਹਤ!!!!!

  • @bb-vi5db
    @bb-vi5db 19 дней назад +7

    ਇਨਾ ਹਰਪ੍ਰੀਤ ਸਿੰਘ ਦੀ ਬਦਨਾਮੀ ਵੀ ਕਰਾਉਣਾ ਵੀ ਇਨਾ ਦਾ ਮੁਦਾ ਸੀ ਕੇ ਹਰਪ੍ਰੀਤ ਸਿੰਘ ਪਿਛੇ ਹਟ ਜਾਏ ਗਾ ਪਰ ਉਹ ਗੰਲ ਬਣੀ ਨਹੀ ਨਾ ਗੱਲ ਬਣਨੀ ਹੈ

  • @Gurtej321
    @Gurtej321 19 дней назад +9

    ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਣ ਸਖਤ ਕਾਰਵਾਈ ਕਰਨੀ ਚਾਹੀਦੀ ਹੈ

  • @gurus1213
    @gurus1213 19 дней назад +3

    Thanks

  • @ManjitKaur-sf4cu
    @ManjitKaur-sf4cu 12 дней назад

    Rajinder singh khalsa salut hai ji apji noo .kp sahib jasvir.s horan da vi bahut_2 dhan bad.

  • @gurbachansingh9732
    @gurbachansingh9732 19 дней назад +10

    ਕੇ ਪੀ ਸਿੰਘ ਜੀ ਪੰਥ ਨੇ ਜਥੇਦਾਰਾਂ ਦੀਆਂ ਦੋ ਲਾਈਨਾਂ ਬਣਾ ਦਿੱਤੀਆਂ ਹਨ ਇੱਕ ਲਾਈਨ ਵਿੱਚ ਜਥੇਦਾਰ ਅਕਾਲੀ ਫੁਲਾ ਸਿੰਘ ਜੀ ਹਨ ਤੇ ਦੂਜੀ ਲਾਈਨ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਹਨ। ਹੁਣ ਪਰਖ ਦੀ ਘੜੀ ਐ ਮੌਜੂਦਾ ਜਥੇਦਾਰਾਂ ਲਈ ਉਨਾ ਨੇ ਕਿਹੜੀ ਲਾਈਨ ਵਿੱਚ ਖੜਨਾ ਹੈ!

  • @JyotiGurm-b1o
    @JyotiGurm-b1o 19 дней назад +4

    ਜਿਨੇ ਵੀ ਡੇਰੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਕਥਾ ਕੀਰਤਨ ਕਰਦੇ ਹਨ . ਪਰ ਸਿੱਖੀ ਸਿਧਾਂਤਾਂ ਨੂੰ ਮੰਨਦੇ ਨਹੀਂ . ਸੋ ਡੇਰੇ ਡੇਰੇ ਹਨ ਤੇ ਗੁਰੂ ਘਰ ਗੁਰਦੁਆਰਾ ਸਾਹਿਬ ਹੀ ਸਿੱਖੀ ਸਿਧਾਂਤਾਂ ਨੂੰ ਮੰਨਦੇ ਹਨ . ਸਿੱਖੀ ਸਿਧਾਂਤਾਂ ਦਾ ਅਸਲ ਟਿਕਾਣਾ ਸਿੱਖੀ ਦਾ ਘਰ ਗੁਰਦੁਆਰਾ ਸਾਹਿਬ ਹੀ ਹਨ . ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਜੀ ਕਿਸੇ ਵੀ ਡੇਰੇ ਦੇ ਮੁਖੀ nu ਮਿਲਦੇ ਨਹੀਂ ਸਨ

  • @BalwinderSingh-sv7hp
    @BalwinderSingh-sv7hp 19 дней назад +5

    ਬਾਗੀ ਅਤੇ ਦਾਗੀ ਨਾਮ ਵਧੀਆ ਮਿਲਿਆ,ਬਾਗੀ ਵੀ ਦਾਗ਼ੀ ਹੀ ਹਨ, ਇਨ੍ਹਾਂ ਸਾਰਿਆਂ ਨੇ ਇਕੱਠਿਆਂ ਸਤ੍ਹਾ ਦੀ ਮਲਾਈ ਛਕੀ ਹੈ

  • @shivdevsingh4287
    @shivdevsingh4287 19 дней назад +5

    ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਵੱਲੋਂ ਫ਼ੈਸਲੇ ਨੂੰ ਡਿਲਊਟ ਕਰਕੇ ਕੀ ਉਹ ਜੱਥੇਦਾਰ ਗੁਰਬਚਨ ਸਿੰਘ ਬਣਨਾ ਚਾਹੁੰਦੇ ਹਨ ?
    ਇਸ ਲਈ ਜੱਥੇਦਾਰਾਂ ਉੱਤੇ ਜਿੰਨਾ ਮਰਜੀ ਦਬਾਅ ਪਾਈ ਜਾਣ ਪਰ ਉਹ ਫੈਸਲੇ ਨਹੀਂ ਡਿਲਊਟ ਕਰਨਗੇ।

  • @kanwaljitsingh3248
    @kanwaljitsingh3248 19 дней назад +9

    ਰਾਜਿੰਦਰ ਸਿੰਘ ਬਿਲਕੁਲ ਸਹੀ
    ਹਨ ਬੰਦ ਕਮਰਾ ਮੀਟਿੰਗ ਦਾ ਮਤਲਬ ਹੀ ਨਹੀਂ ਜਦੋਂ ਤੱਕ ਕਿ ਕੋਈ ਸਾਜਿਸ਼ ਵਾਲੀ ਗੱਲ ਨਾ ਕਰਨੀ ਹੋਵੇ

  • @ManguSingh-k8v
    @ManguSingh-k8v 19 дней назад +3

    ਗਿਆਨੀ ਜੀ ਦੱਸੋਗੇ ਸਿੱਖ ਵਿਰੋਧੀ ਕੇੜੀ ਗੱਲ ਦੇਖੀ ਬਾਬਾ ਜੀ ਚ ਵਿਨਾ ਤੱਥਾਂ ਤੋਂ ਬੋਲਣਾ ਗਲਤ ਹੈ

    • @gurbhejsingh1670
      @gurbhejsingh1670 19 дней назад

      ਬਾਣੀ ਦੀ ਵਰਤੋਂ ਆਪਣੇ ਗੁਰੂ ਡੰਮ ਲਈ ਵਰਤਦੇ ਹਨ ਨਹੀ ਯਕੀਨ ਤਾ ਛੋਟੇ ਛੋਟੇ ਕਲਿਪ ਸੁਣ ਲਵੋ ਜੀ

    • @raghbirsingh4959
      @raghbirsingh4959 19 дней назад

      ਗੁਰੂ ਡੰਮ ਚਲਾ ਰਹੇ ਹਨ ਜੋ ਸਿੱਖ ਸਿਧਾਂਤ ਦੇ ਉਲਟ ਹੈ

  • @karamsingh4417
    @karamsingh4417 19 дней назад +5

    ਸੁਖਬੀਰ ਸਿੰਘ ਬਾਦਲ ਇੰਨਾ ਅਮੀਰ ਹੈ ਕਿ ਆਪਣੀ ਬੇਇਜਤੀ ਨਹੀਂ ਚਾਹੁੰਦਾ ਕੌਮ ਜਾਏ ਡੱਠੇ ਖੂਹ ਵਿੱਚ। ਕੌਮ ਬਹੁਤ ਨਰਾਜ਼ ਹੈ ਬਾਦਲ ਟੋਲੇ ਨੂੰ ਆਪੇ ਪਿਛੇ ਹਟ ਜਾਣਾ ਚਾਹੀਦਾ ਹੈ।

  • @bb-vi5db
    @bb-vi5db 19 дней назад +5

    ਅੜਚਨਾ ਜਾਣ ਬੂਜ ਬਾਦਲ ਕੇ ਦਿਖਾ ਰਹੇ ਨੇ ਇਸ ਟੋਲੇ ਦੀ ਜਿਦ ਹੈ ਕੇ ਅਸੀ ਅਸਤੀਫੇ ਨਹੀ ਦੇਣੇ ਇਹ ਖਤਮ ਤਾ ਵੈਸੇ ਹਨ ਕੋਈ ਵੀ ਸੀਟ ਨਾ ਮਿਲੀ ਹੈ ਨਾ ਇਹ ਬਾਦਲ ਦਾ ਉਬਾਰ ਨਹੀ ਹੋਣਾ ਬਾਦਲ ਅਗੇ ਨਹੀ ਆਵੇ ਗਾ ਇਸ ਪਰਿਵਾਰ ਦੇ ਗੁਨਾਹ ਬਹੁਤ ਵੱਡੇ ਕਤਲੋ ਗਾਰਤ ਕਰਾਈ ਪਿਉ ਪੁਤ ਨੇ ਅਜੇ ਵੀ ਬਾਦਲ ਕਤਲੋ ਗਾਰਤ ਦੇ ਰਾਹ ਹਨ ਬੰਦੀ ਰਿਹਾ ਨਹੀ ਹੋਣ ਦੇ ਰਿਹਾ ਬਾਦਲ

  • @daljeetsingh3140
    @daljeetsingh3140 18 дней назад +1

    Radha Soami Ji

  • @gurpritamsingh8556
    @gurpritamsingh8556 19 дней назад +11

    ਖਾਲਸਾ ਜੀ ਕੀ ਉਹ ਸੰਸਥਾ ਪੰਥ ਚੋਂ ਬਾਗੀ ਕਰਾਰ ਦਿੱਤਾ ਗਿਆ ਹੈ ਹਰ ਗੱਲ ਤੇ ਕਿੰਤੂ ਕਰਨਾ ਸਾਡਾ ਸਾਰਿਆਂ ਦਾ ਸੁਭਾਅ ਬਣ ਗਿਆ ਹੈ ਹੁਣ ਤੱਕ ਦੀਆਂ ਕਾਰਵਾਈਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਕੋਈ ਕਿਸੇ ਨੂੰ ਸ਼ੰਕਾ ਨਹੀਂ ਕੀਤੀ ਜਾ ਸਕਦੀ ਇੱਕ ਪਾਸੇ ਤੁਸੀਂ ਏਹ ਕਹਿ ਰਹੇ ਹੋ ਕਿ ਅੱਜ ਤੱਕ ਅਕਾਲੀ ਦਲ ਦੇ ਆਗੂ ਤੋਂ ਬਿਨਾਂ ਕੋਈ ਫੈਸਲਾ ਨਹੀਂ ਹੋ ਸਕਿਆ ਦੂਜੇ ਪਾਸੇ ਕਹਿ ਰਹੇ ਹੋ ਕਿ ਉਨ੍ਹਾਂ ਪਹਿਲੀ ਵਾਰ ਜੁਰਅੱਤ ਕੀਤੀ ਹੈ ਹੁਣ ਤੁਹਾਨੂੰ ਜਥੇਦਾਰਾਂ ਨਾਲ ਤੁਹਾਨੂੰ ਡਟ ਕੇ ਖੜ੍ਹੇ ਹੋਣਾ ਚਾਹੀਦਾ ਸੀ ਪਰ ਤੁਹਾਡੇ ਵਲੋਂ ਕੋਈ ਬਿਆਨ ਵੀ ਨਹੀਂ ਆਇਆ ਕੇਵਲ ਤੁਸੀਂ ਹੀ ਨਹੀਂ ਸਾਰੀਆਂ ਸਿੱਖ ਸੰਸਥਾਵਾਂ ਦਾ ਏਹ ਹਾਲ ਹੈ

  • @BalbirSingh-j8u
    @BalbirSingh-j8u 19 дней назад +3

    Very nise

  • @shivdevsingh4287
    @shivdevsingh4287 19 дней назад +4

    ਡੇਰੇ ਜਿੰਨੇ ਵੀ ਹਨ, ਉਹਨਾਂ ਦੇ ਮੁਖੀ ਕਥਾ ਕਰਨ ਵੇਲੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਆਸਰਾ ਹੀ ਲੈਂਦੇ ਹਨ ਅਤੇ ਉਸਦੀ ਗੁਰਬਾਣੀ ਦੀ ਵਿਆਖਿਆ ਹੀ ਕਰਦੇ ਹਨ।

  • @sahotasahota3381
    @sahotasahota3381 18 дней назад +4

    ਡੇਰਾ ਬਿਆਸ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ, ਇਹ ਤਾਂ ਉਹ ਸਥਾਨ ਆ, ਜਿਥੇ ਸੰਤ ਮਤ ਨਾਲ ਜੋੜਿਆ ਜਾਂਦਾ , ਇਥੇ ਗੁਰੂ ਗ੍ਰੰਥਸਾਹਿਬ ਜੀ ਦੀ ਬਾਣੀ ਅਤੇ ਹੋਰ ਧਰਮ ਦੇ ਸੰਤ ਮਹਾਤਮਾ ਦਿਆਂ ਬਾਣੀਆਂ ਦਾ ਪ੍ਰਚਾਰ ਕੀਤਾ ਜਾਂਦਾ..........

    • @DaljitSingh-hf3sc
      @DaljitSingh-hf3sc 14 дней назад

      Sant z - security nahi lende na hi zet plane ute ghumde hun

  • @PargatSingh-v2f
    @PargatSingh-v2f 19 дней назад +5

    ਕਿਸੇ ਦੇ ਘਰ ਜਾਣਾ ਕੀ ਮਾੜਾ ਹੈ ਇਹ ਦੁਨੀਆਂ ਕਿਸੇ ਪਾਸ਼ੇ ਨਹੀਂ ਛਡ ਦੀ

  • @Trectors
    @Trectors 19 дней назад +2

    ਰਜਿੰਦਰ ਸਿੰਘ ਖਾਲਸਾ ਅਤੇ ਪੱਟੀ ਸਾਬ ਬਹੁਤ ਬੇਬਾਕੀ ਨਾਲ ਬੋਲਦੇ ਹਨ ਸਲੂਟ ਹੈ

  • @amarjeetsinghchawla1386
    @amarjeetsinghchawla1386 19 дней назад +2

    Dera Mukhi - Jathedar ji dee meeting akali leadership noo hoor vee kamjor kar deygee.

  • @Gurtej321
    @Gurtej321 19 дней назад +5

    ਖਾਲਸਾ ਜੀ ਦੀਆ ਗੱਲਾ ਬਿਲਕੁਲ ਸਹੀ ਹਨ ਬਾਬਾ ਸਿੱਖ ਕੌਮ ਦਾ ਲੀਡਰ ਬਣਨਾ ਚਾਹੁੰਦੇ ਹਨ ਜੱਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵਾਅਦੇ ਤੇ ਪੱਕਾ ਰਹਿਣਾ ਚਾਹੀਦਾ ਹੈ

  • @labhsingh2944
    @labhsingh2944 19 дней назад

    Perfectly said by patti sahib.

  • @CharanjitShergill-p6o
    @CharanjitShergill-p6o 19 дней назад +2

    ਕੇ ਪੀ ਸਿੰਘ ਜੀ ਸੁਖਵੀਰ ਬਾਦਲ ਸਮੇਤ ਹੋਰ ਅਕਾਲੀ ਲੀਡਰ ਜੋ ਅਸਤੀਫਾ ਦੇਣਾ ਚਾਹੁੰਦੇ ਸਨ ਹਰ ਹਾਲਤ ਵਿੱਚ ਦੇਣੇ ਪੈਣਗੇ ਤੇ 7 ਮੈਂਬਰੀ ਕਮੇਟੀ ਜੋ ਜਥੇਦਾਰ ਸਾਹਿਬਾਨਾਂ ਨੇ ਬਣਾਈ ਹੈ ਬਣਾਉਣੀ ਪੈਣੀ ਹੈ ਜੀ ਇਸ ਤੋ ਬਿਨਾਂ ਕੋਈ ਚਾਰਾ ਨਹੀ ਹੈ ਜੀ ਬਾਦਲ ਦਲ ਸਮੇਤ ਦਲਜੀਤੇ ਨੂੰ ਪੰਥ ਨੇ ਸਿੱਖ ਕੌਮ ਨੇ ਨਾਨਕ ਨਾਮ ਲੇਵਾ ਸੰਗਤਾਂ ਨੇ ਨਹੀਂ ਜੇ ਮੰਨਣਾ ਜੀ

  • @surjitsingh9809
    @surjitsingh9809 19 дней назад +2

    Khalsa ji sach bol rahe han pati dera nu parmote te nahi kar rahe (jane anjane)

  • @ManjitKaur-sf4cu
    @ManjitKaur-sf4cu 12 дней назад

    Ashke khalsa ji

  • @Msbrarbrar
    @Msbrarbrar 19 дней назад +2

    Revered Jathedar Gyani Harpreet Singh's decision of not resigning would have far reaching favorable gains. However short-term losses cannot be ruled out. Pardon if differ.

  • @dalbirsingh5890
    @dalbirsingh5890 19 дней назад +2

    ਲੱਗਦਾ ਜੇ ਸ਼ਾਂਤ ਨਾ ਹੋਏ ਕਿਤੇ ਸ਼ਾਇਦ ਪੱਕਾ ਸ਼ਾਂਤ ਨਾ ਕਰ ਦੇਣ

  • @SurjitSingh-ye2bt
    @SurjitSingh-ye2bt 19 дней назад +3

    Bilkul akalian nu Sukhbir badal nu asteefa dena chahida hai

  • @nirmalsminhas366
    @nirmalsminhas366 19 дней назад +2

    Jathedar Sahib shouldn't be pressurised by any anti Panth people. Orders given by Hon'ble Akal Takhat Sahib must be implemented honestly. Only honest n dedicated new members b enrolled in Akali Dal to revive and run all Sikh institutions ruined by tainted Akalis.

  • @balbindrasinghbalbindra5692
    @balbindrasinghbalbindra5692 19 дней назад +2

    Sukhbir Insa Dhamkiya De Rahe 2 Tarik Vale Hukamnamya Nu Badlo Jathedara Saaba Nu Daraya Lekin Giyani Harpreet Singh Ji Nahi Darre Badal jundli Kirdaar Kushi karva Rahi It Cell media ptc to Majithya Saream dhamkiya De Riha

  • @amarjeetsinghchawla1386
    @amarjeetsinghchawla1386 19 дней назад +2

    Kisi vee halat vech resignation of complete akali leadership da hona chahida hai. Is naal hee akali dal da sahi revival ho sakda hai. Varna Sikh leadership completely khatam ho jayegi. Dera Mukhi, state agent hai jisda interference sikhan liye bahut hee ghatak hoyega.

    • @bkbk2316
      @bkbk2316 18 дней назад

      It' very true

  • @ajabsingh2610
    @ajabsingh2610 19 дней назад +2

    ਬਾਦਲ ਜੁੰਡਲੀ ਬਿਆਨ ਦੇ ਰਹੇ ਹਨ ਜਥੇਦਾਰ ਸਾਹਿਬ ਉਨ੍ਹਾਂ ਦਾ ਜਵਾਬ ਕਿਉਂ ਨਹੀਂ ਬੋਲਦੇ

  • @OP-HARMAN-GAMERZ
    @OP-HARMAN-GAMERZ 19 дней назад +2

    Khalsa ji don't criticise just to criticize......

  • @bsinghdhillon-dr5db
    @bsinghdhillon-dr5db 19 дней назад +1

    ਇਸ ਸਮੇ ਤੇ ਅਮ੍ਰਿਤਪਾਲ ਨੂੰ ਭਗਵੰਤ ਮਾਨ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ

  • @AmritpalSingh-li2ju
    @AmritpalSingh-li2ju 19 дней назад

    ਐਂਕਰ ਦੀਆਂ ਸਾਰੀਆਂ ਅੜਾਉਣੀਆਂ ਗਲਤ ਹਨ ।

  • @nirmalsinghsinghsingh4604
    @nirmalsinghsinghsingh4604 19 дней назад +1

    ਰਾਜਿੰਦਰ ਸਿੰਘ ਖ਼ਾਲਸਾ ਜੀ, ਜਸਵੀਰ ਸਿੰਘ ਜੀ ਪੱਟੀ ਸਾਬ, ਸਿਆਣਿਆਂ ਦੇ ਕਹਿਣ ਅਨੁਸਾਰ, ਕਿ ਹਾਥੀ ਦੇ ਦੰਦ ਖਾਣ ਨੂੰ ਹੋਰ, ਤੇ ਦਿਖਾਉਣ ਨੂੰ ਹੋਰ। ਇਹ ਬਾਦਲ ਦਲੀਏ ਉੱਪਰੋਂ ਉੱਪਰੋਂ ਜਿਹੜੇ ਮਰਜ਼ੀ ਰੰਗ ਦਿਖਾਉਣ,ਪਰ ਅਸਲੀ ਮਕਸਦ ਹੈ ਕਿ ਕਿਸੇ ਨਾਂ ਕਿਸੇ ਹਿਸਾਬ ਨਾਲ ਸੁਖਬੀਰ ਬਾਦਲ ਦਾ ਅਸਤੀਫ਼ਾ ਰੋਕਿਆ ਜਾਵੇ, ਕਿਉਂਕਿ ਦਲਜੀਤ ਚੀਮਾ, ਭੂੰਦੜ, ਮਹੇਸ਼ਇੰਦਰ ਗਰੇਵਾਲ, ਸੇਖੋਂ, ਤੇ ਹੋਰਨਾਂ ਚੇਲਿਆਂ ਚਾਟੜਿਆਂ ਨੂੰ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਅਕਾਲੀ ਦਲ ਵਿੱਚ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਤੇ ਸੁਖਬੀਰ ਬਾਦਲ ਵਰਗਾ ਲੀਡਰ ਨਹੀਂ ਹੈ।ਇਹ ਮੰਨੀਂ ਬੈਠੇ ਹਨ ਕਿ ਅਸੀਂ ਬਾਦਲ ਪਰਿਵਾਰ ਦੇ ਗ਼ੁਲਾਮ ਹਾਂ, ਤੇ ਇਸ ਪਰਿਵਾਰ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਅਕਾਲੀ ਦਲ ਦੀ ਅਗਵਾਈ ਨਹੀਂ ਕਰ ਸਕਦਾ, ਤੇ ਨਾ ਹੀ ਕੋਈ ਅਜਿਹਾ ਲੀਡਰ ਅਸੀਂ ਆਪਣੇ ਕਾਰਜਕਾਲ ਦੌਰਾਨ ਪੈਦਾ ਹੋਣ ਦਿੱਤਾ ਹੈ ਤੇ ਨਾ ਹੀ ਪੈਦਾ ਹੋਣ ਦੇਵਾਂਗੇ। ਅਸੀਂ ਆਪ ਤੇ ਆਪਦੇ ਬੱਚਿਆਂ ਨੂੰ ਇਸ ਪਰਿਵਾਰ ਦੀਆਂ ਜੁੱਤੀਆਂ ਚੱਟਣ ਲ‌ਈ ਹੀ ਪੈਦਾ ਕੀਤਾ ਹੈ। ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਨਾਂ ਹੋਕੇ ਅਕਾਲੀ ਦਲ ਬਾਦਲ ਜੁੰਡਲੀ ਹੈ।ਸਮਝੋ ਲੋਕੋ ਸਮਝੋ।

  • @GurmailsinghDhillon-q1w
    @GurmailsinghDhillon-q1w 19 дней назад +2

    ਇਸਤੋਂ ਪਹਿਲਾਂ ਵਾਲੇ ਡੇਰਾ ਮੁਖੀ ਨੇ ਇੱਕ ਜੱਜ ਜੋ ਅਮਿਰਤਸਰ ਤਾਇਨਾਤ ਸੀ ਉਸ ਦੇ ਸਵਾਲ ਦੇ ਉੱਤਰ ਚ ਮੁਖੀ ਨੇ ਕਿਹਾ ਸੀ ਮੈਂ ਕੋਈ ਨਾਮ ਨਹੀ ਦਿੰਦਾ

  • @JagseerSingh-qq2ti
    @JagseerSingh-qq2ti 19 дней назад

    ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ

  • @gurmailsamra6588
    @gurmailsamra6588 18 дней назад

    I agree both of them.
    Why is any dera interfering in their?

  • @parminderrandhawa491
    @parminderrandhawa491 19 дней назад +3

    ਪੰਥ ਨੂੰ ਇਹੋ ਜਿਹੇ ਪੰਥ ਵਿਰੋਧੀਆਂ ਦੀ ਪੰਥਕ ਮਸਲਿਆਂ ਵਿੱਚ ਸ਼ਮੂਲੀਅਤ ਬਿਲਕੁਲ ਪ੍ਰਵਾਨ ਨਹੀਂ ।ਪੰਥ ਸਮਰੱਥ ਹੈ ,ਬੇੜਾ ਬਹਿ ਗਿਆ ਨਿਕਰਧਾਰੀ ਬਾਦਲ ਪਰਿਵਾਰ ਦਾ ਜਿਹਨੇ ਹਮੇਸ਼ਾ ਡੇਰਾਵਾਦ ਨੂੰ ਪ੍ਰਮੋਟ ਕਰਨ ਵਿੱਚ Deep state ਦੀ ਹਾਂ ਵਿਚ ਹਾਂ ਮਿਲਾਈ ਹੁਣ ਵੱਡਾ ਬਾਦਲ ਤਾਂ ਨਰਕਾਂ ਵਿੱਚ ਜਾ ਬਿਰਾਜਿਆ ਛੋਟਾ ਵੀ ਖਤਮ ਹੋ ਚੁੱਕਾ ਹੈ,ਸਮਾਂ ਬਲਵਾਨ ਹੈ 🙏

  • @Chardikalag
    @Chardikalag 19 дней назад

    ਸਾਂਤ ਹੋਣ ਦਾ ਮਤਲਬ ਕੀ ਹੈ ਜੀ , ਸੱਚ ਕਹਿਣ ਤੋ ਚੁੱਪੀ ਧਾਰ ਲੈਣਾ , ਜਾਂ ਜੋ ਅਸੂਲ ਅਤੇ ਮਰਿਯਾਦਾ ਹੁੰਦੀ ਹੈ , ਉਸ ਨਾਲ ਸਮਝੋਤਾਂ ਕਰਨਾ ਹੀ ਸਾਂਤ ਹੋਣ ਦੀ ਸ੍ਰੇਣੀ ਚ ਆਉਦਾ ਹੈ ?

  • @SukhdevVirk-p8m
    @SukhdevVirk-p8m 19 дней назад +2

    ਡੇਰਾ ਮੁਖੀ ਨਹੀ
    ਸੈਟਰ ਸਰਕਾਰ ਹੈ
    ਇਹ ਬਾਬਾ ਨਹੀਂ
    ਬਾਬਾ ਨਾਨਕ ਹੈ

  • @suchasinghsingh8514
    @suchasinghsingh8514 19 дней назад

    ਬਾਬਾ ਗੁਰਿੰਦਰ ਸਿੰਘ ਮਜੀਠੀਏ ਦੇ ਸੁਹਰੇ ਦਾ ਭਰਾ ਹੈ ਤੇ ਆਦੇਸ਼ ਪ੍ਰਤਾਪ ਸਿੰਘ ਦੀ ਮਾਸੀ ਧੀ ਮਜੀਠੀਏ ਦੇ ਘਰ ਵਾਲੀ ਹੈ। ਇਹਨਾਂ ਦੀ ਆਪਸੀ ਰਿਸ਼ਤੇਦਾਰੀ ਹੈ। ਦਾਦੂਵਾਲ ਦੇ ਡੇਰੇ ਦੇ ਬਾਬੇ ਨਾਲ ਚੰਗੇ ਸਬੰਧ ਹਨ। ਸੁਖਬੀਰ ਬਾਦਲ ਤੇ ਸਾਥੀਆਂ ਨੇ ਸਮਝਿਆਂ ਸੀ ਜਥੇਦਾਰ ਤਾਂ ਸਾਡੇ ਹਨ ਤਾਂ ਸਾਨੂੰ ਭਾਂਡੇ ਮਾਂਜਣੇ ਜੋੜੇ ਸਾਫ਼ ਕਰਨ ਦੀ ਸਜ਼ਾ ਲਾਉਣਗੇ ਤਾਂ ਮਸਲਾ ਹੱਲ ਹੋ ਜਾਵੇਗਾ।ਪਰ ਇਹਨਾਂ ਨੇ ਇਹ ਨਹੀਂ ਸੋਚਿਆ ਸੀ ਜਥੇਦਾਰ ਅਸਤੀਫਾ ਦੇਣ ਲਈ ਕਹਿ ਦੇਣਗੇ।

  • @onkarsingh6984
    @onkarsingh6984 19 дней назад +1

    KP Singh ji jehrra 25 sal raj karna chauhda se uh satifa de sakda aa ?

  • @GurmailsinghDhillon-q1w
    @GurmailsinghDhillon-q1w 19 дней назад +2

    ਸਵਾਲ ਇਹ ਵੀ ਹੈ ਕਿ ਡੇਰਾ ਮੁਖੀ ਦਾ ਸਿੱਖ ਧਰਮ ਤੇ ਸਿੱਖ ਰਾਜਨੀਤੀ ਚ ਕੋ ਰੋਲ ਹੋ ਸਕਦਾ ਹੈ ?

  • @JagseerSingh-qq2ti
    @JagseerSingh-qq2ti 19 дней назад

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @satpalkhullar2302
    @satpalkhullar2302 17 дней назад

    ਅੰਗਰੇਜ ਹਕੂਮਤ ਦਾ ਖੜ੍ਹਾ ਕੀਤਾ ਢਾਂਚਾ ਚਰਮਰਾ ਰਿਹਾ ਹੈ।

  • @baljitchahal4332
    @baljitchahal4332 19 дней назад +2

    ਜੱਥੇਦਾਰ ਸਾਹਿਗ ੨ ਦਸੰਬਰ ਤੋਂ ੩੬ ਘੰਟੇ ਪਹਿਲਾਂ ਜੱਥੇਦਾਰ ਰਘਬੀਰ ਸਿੰਘ ਜੀ ਸਾਹਿਬ ਕਿਉਂ ਦੁਬਈ ਗਏ ਸੀ । ਕੀ ਕਾਰਨ ਸੀ ਕਿ - ਕੋਈ ਸੌਦਾਬਾਦ਼ੀ ਦੀ ਗੱਲ ਸੀ ਕਿ ਸੁੱਖੇ ਬਾਦਲ ਨਾਲ ਨਰਮਾਈ ਵਰਤੇ ਜਾਵੇ ਯਾ ਕਿ ਕੋਈ ਹੋਰ ਲੈਣ ਦੇਣ ਦੀ ਗੱਲ ਹੋਈ ਸੀ । ਅੱਜ ਕੱਲ੍ਹ ਦੇ ਜ਼ਮਾਨੇ ਚ ਸਭ ਕੁਝ ਸੰਭਵ ਹੈ । ਦੇ ਹਰਮਿੰਦਰ ਸਿੰਘ ਧਾਮੀ ਦੀ ਗੱਲ ਕਰੀਏ -ਤਾ ਏਸ ਤੋਂ ਵੱਧ -ਸ਼ੇਰ ਗੀ ਖੱਲ ਚ ਗਿੱਦੜ ਵਾਲੀ ਸ਼ਖਸ਼ੀਅਤ ਖੇਡ ਰਹੀ ਹੈ

  • @PhumansinghKhalsa
    @PhumansinghKhalsa 18 дней назад

    Dona sajna ne bohut sone trike te saf jawab dite badal jundly rejact ho chuki hai sikh koum kde vi parwan nahi kare gi

  • @IqbalSinghBath
    @IqbalSinghBath 16 дней назад

    Rajinder Singh Khalsa knows about Sikh religion that’s why he knows about Radha Swami derawad. Patti Ji has only knowledge about reporting, not about Sikh religion.

  • @SherSingh-nc4te
    @SherSingh-nc4te 19 дней назад +1

    K p singh ji swal da jwab sun lea kro poora viche na tok dea kro

  • @NajarSingh144
    @NajarSingh144 18 дней назад

    ਇਹ ਚਾਲ ਬਾਦਲ ਪਰਿਵਾਰ ਦੇ ਨਾਲ ਨਾਲ ਬੀਜੇਪੀ ਦੀ ਵੀ ਹੋ ਸਕਦੀ ਹੈ ਕਿ ਇਸ ਪਾੜੋ ਧਾੜ ਕੋਈ ਵੱਡਾ ਫ਼ਾਇਦਾ ਲਿਆਂ ਜਾਵੇ

  • @khojikafir
    @khojikafir 16 дней назад

    It is all cunning game by the BADAL gang. Rakhta is Delhi's spokes person.

  • @kanwaljitsingh3248
    @kanwaljitsingh3248 19 дней назад

    Patti Saab clear cut gall nahin karr rahe

  • @ManjitKaur-sf4cu
    @ManjitKaur-sf4cu 12 дней назад

    Sardar sehi quition kite ha dha bad ji.

  • @DaljitSingh-hf3sc
    @DaljitSingh-hf3sc 14 дней назад

    Ih tan sidha hi matlab hai ki dera mukhi bjp da vicholia ban ke harpreet naal mulakat karan giaa c

  • @PremKumarkukkarKukkar
    @PremKumarkukkarKukkar 18 дней назад

    Rajinder Singh Khalsa Ji sat shri akal ji

  • @paulmahal8812
    @paulmahal8812 19 дней назад +2

    ਰਜਿੰਦਰ ਸਿੰਘ ਖ਼ਾਲਸਾ ਬਿਲਕੁਲ ਸਹੀ ਕਹਿ ਰਹੇ ਹਨ।

  • @surjitsingh9809
    @surjitsingh9809 19 дней назад

    Khalsa ji akali dal nahi badal dal kho ana kom da bhut nuksan kita waheguru ji b ana nu maf na karen

  • @ManjitKaur-sf4cu
    @ManjitKaur-sf4cu 12 дней назад

    Badal akal dal di bhajpa noo lorh hai jan ke panth noo.panth noo eho jhe akali dal koi khas jarrurt nhi.

  • @gurbuxsingh9422
    @gurbuxsingh9422 18 дней назад

    sewa.mukat.kaho.ji.nokrio.kadhna
    lafaz.jachda.nhi

  • @ManjitKaur-sf4cu
    @ManjitKaur-sf4cu 12 дней назад

    Problem sari joker di hai.baki tan sabb thik hai ji.

  • @ajaybatra2024
    @ajaybatra2024 19 дней назад

    Istifaa istifaa khed ho rahi hai Dovey pehle hi istife de chukke ne sangat te koum nu murakh bana rahe ne jad dono hi istife de chukke te rola kis gal da Guru te Guru ghar naal drohh kama rahe ne

  • @SukhdevVirk-p8m
    @SukhdevVirk-p8m 19 дней назад +1

    ਆਰ ਐਸ ਐਸ
    ਆਪਣੇ ਜਮੂਰੇ ਹਰਪ੍ਰੀਤ ਲਈ
    ਤੱਤ ਪਰ ਹੈ
    ਅਕਾਲੀ ਦਲ
    ਲਪੇਟ ਵਿੱਚ ਆ ਗਿਆ
    ਹੁਣ ਪਿਆਦੇ ਕੰਮ
    ਕਰਨ ਲੱਗੇ ਨੇ

  • @jagmindersingh1361
    @jagmindersingh1361 19 дней назад

    Eh dera mukhi, Giani harpreet singh, sudar lehar leaders ,daduwal bjp,rss de agent ne te eh panthak politics upar kabja kar sgpc,akal takht sahib upar kabja karna chahounde ne. Eh jasbir tukadboch hun dera mukhi dehdari nu baba ji keh chamchagiri kar reha.

  • @jasvindersinghriar7736
    @jasvindersinghriar7736 18 дней назад

    ਡੇਰਾ ਬਿਆਸ ਮੁਖੀ ਬਾਬਾ ਢਿੱਲੋਂ ਨੂੰ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ

  • @SawarnSingh-i4h
    @SawarnSingh-i4h 19 дней назад +2

    Khalsa shehi kah rahe ne

  • @SherSingh-hf3cg
    @SherSingh-hf3cg 18 дней назад

    Ah akali nhi, chalk lubriaa jo moke di tar ch hmesa rehdiaa kudgarj

  • @balbindrasinghbalbindra5692
    @balbindrasinghbalbindra5692 19 дней назад

    Sukhbir Insa Nu Mental Hospital Ch Bharti Karao

  • @SatpalSingh-j8p
    @SatpalSingh-j8p 19 дней назад

    Katarbad kadi vi santi nahi chaude ne oh hamesa mahol garm hi rakhde ne chahe punjab da mahol kharab hai ho jave

  • @BalbinderSingh-t9u
    @BalbinderSingh-t9u 19 дней назад

    ਤੁਸੀ ਅਪਣੇ ਬੀਚਾਰ ਅਪਣੇ ਕੋਲ ਰਖੋ ਕਿੳ ਅੰਧੇਰੋ ਵਿਚ ਲਤਾਂ ਮਾਰ ਰਹੇ ਹੋ

  • @balbindrasinghbalbindra5692
    @balbindrasinghbalbindra5692 19 дней назад

    Khalsa panth Akalidal Di Aguvai karega

  • @avtarrattol3995
    @avtarrattol3995 19 дней назад +3

    Dere waale ki kam, Sikha de masle vich

  • @ParamjitsinghButtar
    @ParamjitsinghButtar 18 дней назад +1

    Patti noo vi gafaa milliaa Lagda radhaa swaami dere ton .ih baba ji babaji barhaa krda

  • @ParamjitsinghButtar
    @ParamjitsinghButtar 18 дней назад

    Bhagat pooran singh da Likhiaa " Radhaa sawaami babiaan de kaale Lekh " parh Laho patti de baba ji diaan kartootaan dapatta Lag javega

  • @HarjinderKaur-wr5zv
    @HarjinderKaur-wr5zv 19 дней назад +1

    ਸਰਸੇ ਵਾਲਾ ਡੇਰਾਇੱਥੋ ਹੀ ਨਿਕਲਿਆ ਏ

  • @gurdarshansingh6297
    @gurdarshansingh6297 19 дней назад +1

    ਇਹ ਡੋਕੇ ਲੈਣ ਭਟਕਦਾ ਫਿਰ ਦਾ ਕਹ ਦਾ ਬਾਬਾ ਰਾਜਨੀਤਕ ਲੋਕ ਦੀ ਮੁਹਤਾਜੀ ਕਰ ਰਿਹਾ ਪ੍ਰਭ ਕ ਸਿਮਰਨ ਸੇ ਮੁਹਤਾਜ਼ੇ ਇਹ ਕਿੱਥੇ ਹੈ

  • @inderjitSinghGrewal-r9k
    @inderjitSinghGrewal-r9k 19 дней назад

    Halke tome Kom de

  • @harmeshsingh2402
    @harmeshsingh2402 19 дней назад

    Faltu bakwas Mari jande ne

  • @JAGJITSINGH-vx1nb
    @JAGJITSINGH-vx1nb 19 дней назад +1

    ਆ ਜਿਹੜਾ ਸੁਖਦੇਵ ਵਿਰਕ ਨੇਂ ਕੂਮੈਂਟ ਲਿਖਿਆ ਉਹ ਬਾਬਾ ਨਹੀਂ ਬਾਬਾ ਨਾਨਕ ਹੈ ਇਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਰੀ ਗੁਰੂ ਨਾਨਕ ਦੇਵ ਸਹਿਬ ਵਰਗਾ ਨਾਂ ਕੋਈ ਹੈ ਨਾਂ ਕੋਈ ਹੋਵੇਗਾ