ਨਸੀਬ ਆਪਣਾ ਆਪਣਾ । ਉੱਡਦਾ ਤੀਰ ਲੈਣਾ ਮੈਨੂੰ ਚੰਗਾ ਲੱਗਦਾ । Tokra Tv
HTML-код
- Опубликовано: 31 июл 2023
- / @foodmining
#panjab #sidhumoosewala #tokratv #panjab
Welcome back to your favourite channel, talk show tokra tv 📺 . Before you start the video, just make sure this video we made for entertainment purposes only. No negative vibes should be expressed in comment section please 🌱
It’s a humble request by tokra tv team because we are family and we behave exactly like that ! ❤️
Team tokra tv
Thank you ⏰ Приколы
ਸਿੰਪਲ ਸੋਬਰ ਅਦਾਕਾਰੀ ਆ ਬਾਈ ਦੀ ਹਰ ਰੋਲ ਚ ਜਮਾ ਰੀਅਲ ਲਗਦਾ। ਵਾਹਿਗੁਰੂ ਚੜਦੀ ਕਲਾ ਚ ਰਖੇ ਵੀਰਾਂ ਨੋ।🙏🙏🙏
This interview Really Better Then Bollywood movies 😂👍🏻
This is remake
Than
What a actor man hats off to this man how is playing gareeb character impressed with his acting skills 💯🔥🫡❤️🇵🇰
❤❤❤❤🎉🎉🎉🎉
Exactly bro i m also very shocked apart from them am also roster you can seem my skills
ਜੋੜੀ ਕਮਾਲ ਆ ਪਰਮਾਤਮਾਂ ਆਪ ਜੀ ਨੂੰ ਖੁਸ ਅਤੇ ਇੱਕਠਾ ਰੱਖਣ ਜੀ
ਆਂ ਸਿਧੂ ਬਾਈ ਦੀ ਕਮਾਈ ਆ ਕੋਈ ਵੀ ਨਈ ਸੁਣ ਸੱਕਦਾ ਸਿੱਧੂ ਬਾਈ ਬਾਰੇ ❤
😅😅😅
@@beimaanjass6110 kahda hassa aunda 😢
ਬਾਈ ਅੱਤ ਸਿਰਾ ਘੈਂਟ। ਸੌ ਗੱਲ ਦੀ ਇੱਕ ਗੱਲ ਸਿੱਧੂ ਮੂਸਾ ਸੀ ਤੇ ਨਸੀਬ ਘੂਸਾ ਹੈ ਤੇ ਰਹੇਗਾ।
😂”ਗਾਮੇ” …..malak tarakki bakshe dova nu 🙏🏻
ah ptandar nu Har tarah di acting jach di aa ..love u aa veereyo ❤😂
naseeb da naseeb chnga ni haiga😂
ਪਤੰਦਰਾ ਨੇ ਚੰਗੀ ਮਿੱਟੀ ਪਲੀਤ ਕੀਤੀ ਨਸੀਬ ਹੋਣਾ ਦੀ 😂😂😂😂😂
Budnasib di
bandi vi aa krni
@@jaideepwadali hmmm
Chkr ke pau ji kehda naseeb ae..
ਗਾਮੇ 🤘✌️
20:07 ਬਾਈ ਆਹ ਗਲ ਕਰਕੇ ਤੁਸੀ ਦੋਵਾਂ ਨੇ ਦਿਲ ਜਿਤ ਲਿਆ, #ਗਰੀਬ ਭਾਜੀ ਨੇ ਬਹੁਤ ਵਦੀਆ ਗਲ ਕਹੀ #justiceforsidhumossewala ਵਾਲੀ😢❤️❤️❤️
GumAey 🤣🤣🤟
This guy needs to be in movies!! Such real acting
ਹੁਣ ਤੱਕ ਦਾ best Video boss ਕਿਆਂ acting ah boss ਦਿਲ ਜਿੱਤ ਲਿਆਂ ਵੀਰਾਂ ਨੇਂ ❤
ਬਹੁਤ ਘੈਂਟ ਕੰਮ ਬਾਈ ਜੀ ਤੁਹਾਡਾ ਦੋਹਾਂ ਦਾ😂😂😂😂😂😂😂😂
@PLA895 tainu lagya k mai kite sidhu di gal kri a. Mai ta bai Harjeet kaka hona di gal kr riha.. baki kise de mare te kade khush nai hona chahida. Waqt balwan a time aun lagya PTA nai lagda te sidha ute😡😡😡😡😡
sala 🛺🦮
Keep it up
Kida gareeb hona ameer😂😂
Miss u Sidhu
#Justicefor
Sidhumoosewala#
Dona bharva nu waheguru hmesha tandrust rakhe mehar rkhe chardi kalan bakshe 🙏🙏❤️❤️❤️❤️
C.I.D. ਦਿ ਨਜ਼ਰ ਚੋ ਬਚ ਸਕਦਾ - ਪਰ ਟੋਕਰਾ ਵਾਲਿਆ ਕੋਲੋ ਨ੍ਹੀ ਬਚ ਸਕਦਾ -
SURREY ਤੋ ਗਰੀਬ ਗੋਟ ਮਿ 😅😅 SIDHU MOOSEWALA NAHI BNN JANA GAREEB NE - U GOT ME ---
Sidhu always stays in our hearts ❤️✅
😂😂😂 ਗਾਮੇ 🤘✌️
nseeb da ta JaLoos kdeya changi trah
ਗਾਮੇ 🤘✌️
Yaar wtf 😂❤🇵🇰
You both guys really possess a real talent. Hats off 😂😂
Je ਅੱਜ ਸਿੱਧੂ ਬਾਈ ਹੁੰਦਾ ਤਾਂ ਹੱਸ ਹੱਸ ਕਮਲ਼ਾ ਹੋ ਜਾਣਾ ਸੀ ਇਹ ਗ਼ਰੀਬ ਨਸੀਬ ਦੀ interview dekh kee 😂😂😂😂😂😂#Sidhumoosewala #legend #tokratv। Gammme 😃😃
Fir ta kise nu roste karan di v lodd ni c peni one kalle ne he gaaah pa dena c
Naseeb di bund band kiti honi c ik gall ch hi 😂😂
ਆਰਗੈਨਿਕ ਐਕਟਿੰਗ ਵੀਰਾ ਦੀ well done
ਹਲੇ ਮੁੱਕਿਆ ਨੀ……….ਉਹ ਕਹਿੰਦਾ ਸੀ ਨਾ ਵੀ ਇਹ ਦੁਬਾਰਾ ਜੰਮ ਜੰਮ ਆਈ ਜਾਣ ਤਾਂ ਵੀ ਮੁਕਾਬਲਾ ਨੀ ਕਰ ਸਕਦੇ ⛳️
ਕਿਆ ਬਾਤ ਏ ਯਾਰ ਤੂੰ ਕਰੈਕਟਰ ਨੂੰ ਜਿਉਣਾ ਜਾਨ ਪਾ ਦਿੰਦਾ😂❤
Patt te press lagi a😂😂
Sira acting bai dona di👌🏻👌🏻
He Never will die (ਸਿੱਧੂ)
Naseeb like....... ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਿਲ ਨਾਲ......😎
ਸਵਾਦ ਤਾ ਬਾਈ ਤਾ ਆਊਂ, ਜੇ ਨਸੀਬ ਤੱਕ ਪੌਂਚੇ ਇਹ ਵੀਡੀਓ....... ਬਾਕੀ ਸਿੱਧੂ ਜਿੰਦਾਬਾਦ
Yr nseeb kehda sala mangal te rehnda 😂😂😂
@@tokyoanddora ਫਿਰ ਵ ਬਾਈ ਕੁਝ ਕੇ ਚੀਜਾਂ ਰਹਿ ਜਾਂਦੀਆਂ 😂
Jinnik ehdi hoi aa 22 ehde tak ehde nal dya ne jrur pohancha ditti honi video
@@LuvBhullar13nseeb naalo jada famous ne eh
@@Xyz.shorts250 koan g
sidhu di respect sare Punjabi te poora Word krda te ohnu marn to baad hor bdd gyi 💖💖💖💖
Very nice bros tusi realy bai ji di respect karde aa una ne tuhadi sport kiti c tusi us gal nu nai bhule tusi bht great ho rab tuhanu hor jada taraki bakse
ਸਿਰਾ ਵੀਰੋ
ਵਾਹਿਗੁਰੂ ਮੇਹਰ ਬਣਾਈ ਰੱਖੇ ਥੋਡੇ ਤੇ ❤️❤️❤️❤️❤️❤️
ਬਹੁਤ ਵਧੀਆ ।#justiceforsidhumussewala
ਬਾਈ ਸਲੇਡਾ ਹੀ ਆ ਤੂੰ। ਹਰ ਜਗ਼੍ਹਾ ਫਿਟ 😁😁
Sira😂😂. Gaaamee🤙🖖
ਸਿਰਾ ਕੰਮ ਕਰਦੇ ਯਾਰ ਤੁਸੀਂ ❤love you
Bai ji bethak dekh k brda dil krda k sada punjab 1 r hunda ty ki sawaad hunda ❤️🇵🇰
Rabb thode murad pure kre ❤
Jaldi howega veer ji jroor howega
Asin v Eho Sochde aa bro Saade Bajurag v Lehnde Punjab ton aaye C . Love from Nawanshar Punjab
Hahahaha really good keep it up u make people happy with your talent
ਭਾਜੀ ਤੁਸੀਂ ਬਹੁਤ ਅੱਤ ਕਰਾਉਂਦੇ ਹੋ ਵੈਰੀ ਗੁਡ ਭਾਜੀ ਜੀ
ਬਹੁਤ ਵਧੀਆ ਵੀਰ ਦਿਲ ਖ਼ੁਸ਼ ਹੋ ਜਾਂਦਾ ਥੋਡੀ ਵੀਡੀਓ ਦੇਖ ਕੇ।। ਲਵ ਯੂ ❤❤❤❤❤❤❤❤❤❤
ਐਕਟਿੰਗ ਦਾ level ਹਮੇਸ਼ਾ ਹੀ ਸਿਰਾ ਹੁੰਦਾ ਤੁਹਾਡਾ ਬਾਈ ਜੀ।
👌👌👌👌👌bai ji great acting ...chnga.. Bilkul shi shi.. Dikhaya.. Tusi👍👍👍👍👍
Miss u sidhu bai❤
ਮੁੱਕਦੀ ਗੱਲ ਨਸੀਬ ਨੂੰ ਅਕਲ ਹੀ ਹੈ ਸਹੀ ਕਿਹਾ ਕਿਸੇ ਰੱਬ ਜਦੋ ਮਾਰਦਾ ਮੱਤ ਮਾਰਦਾ 💯✅
Yr ghaint bnde 🌹🌹har role ch fit hunde ne ❤❤
Gameeyy😂
Rest in power forever ♾️ #sidhumoosewala ❤
Sidhu Moose Wala Fans Like ❤
|
|
Nseeb Fans 🖕😂 Gamme🤟
Naseeb de v fan aa ? 😅
Onu kon pushda 😂only moose wala 👑
@@sidhu4506veer naseeb hai kon aav🤔
Bharava naseeb de v fan hege a
@PLA895 Han par hje v ushtada de banh de k Gaya k Nahi Sach dasi
ਸੱਟ ਚੰਗੀ ਲਾਈ ਆ ਜਿਉਂਦੇ ਵਸਦੇ ਰਹੋ ❤❤
Legend never die 💔
Sira laya pya
ਬੋਹਤ ਵਧੀਆ ਵੀਰੇ।ਕੰਮ ਖਿੱਚੀ ਰੱਖੋ ਇਦਾ ਹੀ।
Killing it ❤❤😅😅👏 👏 👏
Real talent 🎉
Goomee hits hard😂😂😂😂😂
Sidhu Moose Wala respect button ❤⬇️
Tuhadi paaji vidio dekh ke ajh v yakeen hai sidhu de naal aajh bhi koi hai naal touchwood🎉
Way better than asli interview
Hahahha gumm ehhhhhh yooo😂😂 end kraa tiiii brooo #sidhumoosewala ❤️❤️
Bhut ghant talent bai thoda Waheguru ji 🙏Mehar rakhan Hamesha ❤
ਬਾਈ ਹੱਸ ਹੱਸ ਬੁਰਾ ਹਾਲ ਹੋ ਗਿਆ ਸਿਰਾ ਲਾਤਾ ਬੁਹਤ ਵਧੀਆ ਕੰਮ ਵਾਹਿਗੁਰੂ ਜੀ ਤਰੱਕੀਆਂ ਦੇਣ (( ਗਾਮੲਏ
bro bohat kaint msg ditta love you Bros
ਐਕਟਿੰਗ ਬਾਕਮਾਲ ਬਾਈ🔥🔥
👑LEGEND NEVER DIE ❤️SIDHU MOOSE WALA ZINDABAAD 👑
Best roast... Ever tq bro for make my day ..❤❤❤❤ love you both brother's... From Malaysia 🇲🇾
Bahot Hard.. 🎉❤
Swaad liaata 22
Video dekh k sawad aa gya y nazara lya ta sukh nal 😊
You guys gonna be legends once day mark my work ... Jeonde vasde raho pure talent
Superb 👍 u both are fantastic actors..keep it up 😊
Phji yrr sirra tuc 😂😂😂 jado maan. Dhuki hunda tuhadi video dekh k dil khush ho janda 😂😂
Boht vdia 👌👌 kam kr rhe
Legend never die ❤❤❤
Only sidhu moose wala
gah me te nimana aa par chaurh poori aa.. you "GAH ME" with these lines . 😂😂❤❤
Best line ahhe aa gaa me😂
😂😂ga me
GAH ME, this was epic .
Bai siraa hi la dine o love a pra ❤❤😂😂 waheguru Ji chadikala bakshe❤
Siraaa bai
ਬਾਈ ਤੁਹਾਡੇ ਗਾਣੇ ਦਾ ਵੀ ਇੰਤਜ਼ਾਰ ਹੈ।🎉
Sidhu moosewala zindabad zindabad zindabad zindabad zindabad zindabad zindabad zindabad zindabad ❤️❤️❤️❤️❤️❤️
This guy deserves in the punjabi movies
bht bht bht ghaint bai
#tokratv Bhara Har ik roll ch pura pura fit bethe janda, bhut talent ver ch Aeni shoni acting 😘
Yaar aa banda har roll ch fitt aa janda😂
Sidhu mussewala bhai hamesha dill ch ❤
Love From Tarntaran Sahib Punjab 🇮🇳 (Khemkaran Border near kasoor)
ਸਿਰਾ ਕਰਤਾ ਭਰਾ ,👍👍👍👍
Sira bai watching on repeat 😂😂
Punjabi cinema need this actor, I l surprised why sharan didn't get a chance yet... Really surprised..
Can’t stop laughing 😂 😂 GOT ME 😅
ਬਾਈ ਜੀ ਬਹੁਤ ਵਧੀਆ ਜੀ ❤
ਜੇ ਮਿੱਠੀਆ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ਰੂ ਕਰ ਦੋ (ਆ ਵਿਚਾਰ ਸਾਡੇ ਬਾਈ ਦੇ ਸੀ Legends never die)
Bhut sohni video… that is what he deserves.
Sidhu moosewala legend 🕊🕊
Bahut sohni acting kitte veere ne
Legend never dies
Amazing ❤
Bai 110/ percent sach bolda tusi sachi swaad aa gyea
Sirra bai
ਚਿੰਗਾੜੇ 💥💥 ਕੱਢ ਤੇ 😂 😂😂 ਬਹੁਤ ਵਧੀਆ
ਟੈਲੈਂਟ ਪਲੇਸ ਤੇ depend ਕਰੇ ਨਾ! Bai ji you are super talented. Love your work! I love how you are so funnily sarcastic yet very bold and not scared at all to speak the truth! Killin it
good
punjabi ch comment kraya kro please🙏
@@deepkuldeep8813 angreji v khilari payi ehdi🤣
@@punjabigamerjay9266 ਧੰਨਵਾਦ ਵੀਰ ਜੀ। ਤੁਸੀ ਤਾਂ ਲੱਗਦੈ ਭਾਸ਼ਾ ਵਿਗਿਆਨ ਵਿੱਚ ਪੀ.ਐੱਚ.ਡੀ ਕੀਤੀ ਹੋਈ ਐ। ਤੁਸੀ ਆਪਣੀ ਆਈ ਡੀ ਪੰਜਾਬੀ ਚ ਕਿਉਂ ਨੀ ਰੱਖੀ। ਵੈਸੇ ਕਿਸੇ ਨੂੰ ਗਿਆਨ ਦੇਣਾ ਬਹੁਤ ਸੌਖਾ ਹੁੰਦੈ। ਇਸ ਲਈ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਇੰੲਰਨੈੱਟ ਦੇ ਵਿਦਵਾਨ ਨਾ ਬਣੋ ਮੈਂ ਤਾਂ ਇਨ੍ਹਾ ਭਰਾਵਾਂ ਦੀ ਤਾਰੀਫ਼ ਕਰ ਰਹੀ ਸੀ। ਮੇਰੀ ਇੰਗਲਿਸ਼ ਤੁਹਾਡੇ ਲੈਵਲ ਦੀ ਨਹੀਂ ਇਸ ਚ ਕੋਈ ਸ਼ੱਕ ਨਹੀਂ।
@@deepkuldeep8813 ਵੀਰ ਜੀ ਤੁਹਾਨੂੰ ਕੀ ਤਕਲੀਫ ਹੋਈ ਪਤਾ ਨਹੀਂ ਪਰ ਪਹਿਲਾਂ ਆਪ ਤਾਂ ਪੰਜਾਬੀ ਚ ਟਾਇਪ ਕਰਨਾ ਸਿੱਖ ਲਵੋ।
loved it brothers! 🤣
The video was so entertaining 😂