ਸਾਡੇ ਜਿਉਣ ਵਾਸਤੇ ਕਿੰਨੀਆਂ ਕੁ ਚੀਜ਼ਾਂ ਬਹੁਤ ਨੇ ? | How Much Is Too Much? | Discussion | RED FM Canada

Поделиться
HTML-код
  • Опубликовано: 1 ноя 2024

Комментарии • 23

  • @Inder_Sohi
    @Inder_Sohi Месяц назад +11

    Life is simple. We complicate it.

  • @Kmlpreetk.5
    @Kmlpreetk.5 Месяц назад +2

    ਸੱਚੀਆਂ ਗੱਲਾਂ ਜੀ

  • @sukh3140
    @sukh3140 Месяц назад +1

    Very impressive 👏

  • @SukhchainSinghBatth-m5j
    @SukhchainSinghBatth-m5j Месяц назад +1

    Thank you Think Saab ji good show

  • @bains6218
    @bains6218 Месяц назад +3

    ਜਿਆਦਾਤਰ ਲੋਕ ਦੂਸਰਿਆ ਨੂੰ ਦਿਖਾਉਣ ਲਈ ਜਿੰਦਗੀ ਜੀਅ ਰਹੇ ਆ ਤੇ ਹਰ ਬੰਦਾਂ ਦੂਸਰਿਆ ਨੂੰ ਉਹਨਾ ਦੇ ਜਿੰਦਗੀ ਵਿੱਚ ਉਹਨਾ ਨੂੰ ਮਿਲਦੇ ਸੁੱਖਾਂ ਨੂੰ ਪੁੱਛਣ ਲਈ ਹੀ ਜਿੰਦਗੀ ਕੱਟ ਰਿਹਾ ਤੇ ਦੂਸਰਿਆ ਦੇ ਸੁੱਖੀ ਹੋਣ ਤੇ ਦੁੱਖੀ ਹੋ ਰਿਹਾ ਹੈ ਆਪਣੀਆਂ ਜੇਬਾਂ ਨੂੰ ਛੱਡ ਦੂਸਰਿਆ ਦੀਆਂ ਜੇਬਾਂ ਵੱਲ ਦੇਖ ਰਹੇ ਹੈ ਤੇ ਕ੍ਰਾਇਮ ਕਰ ਰਹੇ ਹੈ ਇਸ ਲਈ ਆਪਣੇ ਆਪ ਨੂੰ ਦੁੱਖੀ ਹੋਣ ਦੇ ਕਾਰਨਾ ਨਾਲ ਪੇਸ ਕਰੋ ਤਾਂ ਤੁਸੀ ਉਸ ਸੁਣਨ ਵਾਲੇ ਨੂੰ ਸੁੱਖੀ ਕਰ ਸਕਦੇ ਹੋ ਇਹ ਪੂੰਨ ਵਾਲਾ ਕੰਮ ਹੋਵੇਗਾ ਗੁਰਦੁਆਰਿਆ ਮੰਦਰਾਂ ਵਿੱਚ ਜਾਣ ਤੋਂ ਵੀ ਕਿਉਕਿ ਤੁਸੀ ਰੱਬ ਦੇ ਬੰਦਿਆਂ ਨੂੰ ਸੁੱਖ ਦੇ ਰਹੇ ਹੋ ਇਸੇ ਸਿਸਟਮ ਕਾਰਨ ਲੋਕ ਮਰ ਰਹੇ ਹੈ ਇਹੋ ਹੀ ਸਾਡੇ ਹਿੱਸੇ ਆ ਰਿਹਾ ਹੋਰ ਕੁਝ ਨਹੀ ਸਿਰਫ ਮੋਤ ਭੁੱਲ ਗਈ ਹੈ

    • @NirmalKaur-x1k
      @NirmalKaur-x1k Месяц назад

      Bilkul ji loka kol saaf safai nahi hundi . Eh gal tu gore wadiya ne limited stuff hunda a house wich na ki apni janta vaag 😂😂😂😂

  • @NirmalKaur-x1k
    @NirmalKaur-x1k Месяц назад

    Good topic a ji aaj da Bilkul sahi ji

  • @manjit-79
    @manjit-79 Месяц назад +4

    ਸਮਾਨ ਇਕੱਠਾ ਕਰਨ ਵਿੱਚ ਬੀਬੀਆਂ ਦਾ ਯੋਗਦਾਨ ਜਿਆਦਾ ਹੁੰਦੈ, ਮੇਰੇ ਕੋਲ 4 ਪੈਟਾਂ ਸ਼ਰਟਾਂ ਨੇ ਤੇ ਦੋ ਜੋੜੇ ਬੂਟਾਂ ਦੇ, ਹਰੇਕ ਜਨਮ ਦਿਨ ਉਪਰ ਮੇਰੀ ਵਾਈਫ਼ ਮੈਨੂੰ ਇੱਕ ਸੂਟ ਗਿਫ਼ਟ ਕਰਦੀ ਹੈ, ਮੈਂ 4-5 ਸਾਲ ਓਹ ਸੂਟ ਪਾਉਂਦਾ ਹਾਂ ਤੇ ਜਿਹੜਾ ਸੂਟ ਪੁਰਾਣਾ ਹੋ ਜਾਏ ਓਹ ਕੂੜਾ ਚੁੱਕਣ ਵਾਲਿਆਂ ਨੂੰ ਦੇ ਦਿੰਦਾ ਹਾਂ ਓਹ ਖੁਸ਼ ਹੋਕੇ ਪਾਉਂਦੇ ਹਨ ।

  • @AmandeepKaur-u2o
    @AmandeepKaur-u2o Месяц назад

    Very very beautiful thoughts

  • @PunjabiMunda-sz3sk
    @PunjabiMunda-sz3sk Месяц назад +1

    too much is not good of anything except money 🤑

  • @manjit-79
    @manjit-79 Месяц назад

    ਲੋਕ ਸਮਾਨ ਉਪਰ ਪੈਸੇ ਬਹੁਤ ਲਾਉਂਦੇ ਨੇ ਪਰ ਹੈਲਥ ਉਪਰ ਪੈਸੇ ਲਗਾਉਣ ਲੱਗੇ ਦੱਸ ਵਾਰ ਸੋਚਦੇ ਨੇ

  • @danachats8944
    @danachats8944 Месяц назад

    Lokki khushi bhaalde shopping de through. Khushi nhin labbdi ‘retail therapy’ de through. 5 minute di khushi mildi sirf.

  • @happyfamilyvlogs446
    @happyfamilyvlogs446 Месяц назад

    It's also stressful.i need cloths for 5 days 😂

  • @deepsingh2200
    @deepsingh2200 Месяц назад

    Excess of money destroyed the mind of humanity

  • @pritamsingh9500
    @pritamsingh9500 Месяц назад

    Rees sab ton wadi problem h ensan te jangal wich naga ve rehda riha h

  • @neelamkhurana8685
    @neelamkhurana8685 Месяц назад +1

    😂😂

  • @NirmalKaur-x1k
    @NirmalKaur-x1k Месяц назад

    Beverly Hills chale Jao tuhannu log walk ya cycling 🚴 karde nazar aaun ge simple dress wich Beverly hills duniya da expensive area hai par log simple . Sadi janta bus fukriya wich barbadi 😂😂😂😂😂

    • @GurmitSingh-r1p
      @GurmitSingh-r1p Месяц назад

      Beverly hill affird kiven hunda..look that too

    • @factspk373
      @factspk373 Месяц назад

      Beverly hills ch t shirt 800 doller di payi hundi jisnu tu simple dasda … branded paunde aa rich lok .. kache vi 150 doller de aa othe

  • @NotoriousChacha
    @NotoriousChacha Месяц назад

    No such thing as too much motti chittars.

  • @happyfamilyvlogs446
    @happyfamilyvlogs446 Месяц назад

    I need 1 phone give me one simple phone