ਨਿਹੰਗ ਸਿੰਘ ਮਸਲੇ ’ਚ ਪੁਲਿਸ ਨੇ ਲੁਕਵੇਂ ਢੰਗ ਨਾਲ ਖੇਡੀ ਵੱਡੀ ਖੇਡ, ਵਕੀਲ ਨੇ ਲਾਇਵ ਹੋ ਕੇ ਕੀਤਾ ਸੀ ਖੁਲਾਸਾ

Поделиться
HTML-код
  • Опубликовано: 3 фев 2025

Комментарии • 299

  • @amritkaur6831
    @amritkaur6831 4 года назад +85

    ਤੁਹਾਡੀ ਦੋਨਾਂ ਦੀ ਗੱਲ ਬਾਤ ਬਹੁਤ ਵਧੀਆ ਨਤੀਜੇ ਤੇ ਪਹੁੰਚਦੀ ਹੈ

    • @gurjindersingh9800
      @gurjindersingh9800 4 года назад +7

      ਖਾਲਸਤਾਨ िਜੰਦਾਬਾਦ
      िਹੰਦੁਸਤਾਨ ਮੁੰਰਦਾਬਾਦ

    • @visagurugurpreet
      @visagurugurpreet 4 года назад +1

      @@gurjindersingh9800 ...Galat.Khalistan Aje bnya nhi. Jdo bn gya phir kahange ,Zindabad

    • @gurjindersingh9800
      @gurjindersingh9800 4 года назад +7

      @@visagurugurpreet
      ਸੋਚ ਦਾ िਮਅਾਰ ੳੁॅਚਾ ਰॅ िਖਅੋ
      ਤਾ ਜਰੂਰ ਬਨੂੰ ਗਾ ,,, ,,,
      ਪिਹਲਾ ਅਾਪਨੇ िਦਮਾਗ िਵॅਚ
      ਬਨਾ ਲਵੋ िਫਰ ਜਰੂਰ
      ਜਮੀਨੀ ਪॅਧਰ ਦੇ ੳੁॅਤੇ
      िਦॅਸਨ ਵੀ ਲਗੇ ਗਾ ਤੇ ਬਨਣਂ ਵੀ
      ਲॅਗੇ ਗਾ
      ਬਾਕੀ ਮੇਰੀ ਕੋਮ ਸਮਝਦਾਰ ਹੈ ,,, ,,,
      ਖਾਲਸਤਾਨ िਜੰਦਾਬਾਦ ,,,

    • @gurmejbhulllar9440
      @gurmejbhulllar9440 4 года назад +1

      @@gurjindersingh9800 hanji Veer ⛳⛳Khalistan zindabad Hindustan murdabad Punjab police Muradabad chuta Kanoon Muradabad Shikha De Dushman Congress Sarkar Muradabad

    • @gurjindersingh9800
      @gurjindersingh9800 4 года назад +2

      @@gurmejbhulllar9440
      ਵੀਰ ਜੀ ਕੇਵਲ ਕਾਗਰਸ ਪਾਰਟੀ ਹੀ
      िਸॅਖ਼ ਕੋਮ ਦੀ ਦੁਸ਼ਮਨ ਤੇ ਵੈਰੀ ਨਹੀ ਹੈ ,,
      ਤਕਰੀਬਨ ਸਾਰਾ िਹੰਦੂ िਬਰਾਦਰੀ ਹੀ
      ਸਾ੩ੀ ਕੋਮ ਦੀ ਦੁਸ਼ਮਨ ਹੈ ,,,
      ਜਦੋ ਧੰਨ ਸ਼੍ੀ ਗੁਰੂ ਨਾਨਕ ਦੇਵ ਜੀ ਨੇ
      ਮਾਤਰ ੧੨ ( 12 ) ਸਾਲ ਦੀ ੳੁॅਮਰ िਵॅਚ ਜਨੇਓੁ ਧਾਰਨ ਕਰਨ ਤੋ ਇੰਨਕਾਰ ਕਰ िਦॅਤਾ ਸੀ ,,, ,,,
      ੳੁਦੋ ਤੋ ਹੀ िਹੰਦੂ िਸॅਖ਼ ਦਾ ਦੁਸ਼ਮਨ
      ਬਨ ਗਇਅਾ ਸੀ ,,,, ,,,
      ਤੇ ਕਦੇ ਦੋਸਤ ਕਦੇ ਭਾਈ ਕਦੇ िਰਸ਼ਤੇਦਾਰ
      ਕਦੇ ਮੰਗਤਾ ਕਦੇ ਮਦਦ ਗਾਰ ਬਨ ਕੇ
      ਕਦੇ ਚਨਕੀਆਂ िਨॅਤੀ ਬਨਾ ਕੇ
      िਸॅਖ਼ ਕੋਮ ਦੀ िਪॅਠ िਵॅਚ ਛੂਰਾ ਮਾिਰਅਾ ਤੇ ਹੁਨ ਵੀ ਮਾਰ िਰॅਹਾ ਹੈ ,,,
      ਸਾ੩ੀ ਕੋਮ ਦੇ ਅਾਪਨੇ ਮਸੰਦ
      ਬਾਦਲ ,, ਕੈਪਟਨ ,,
      ਅिਗਅਾਨੀ ਜੈਲ िਸੰਓੁ ਵਰਗੇ
      ਲॅਖ਼ਾ ਕਰੋੜਾ ਪॅਥ ਦੋिਖਅਾ ਨੇ ਵੀ
      िਸॅਖ਼ ਨੂੰ ਖਤਰਨਾਕ ਹॅਦ ਤॅਕ
      ਢਾਹ ਲਾਈ ਹੈ ,,,
      ਬਾਕੀ ਤੁਸੀ ਸਾਰੇ ਸਮਝਦਾਰ ਹੋ ,,,
      ਪਰਮਾਤਮਾ ਦਾ ਨਾਮ ਲੈ ਕੇ
      ਗੁਰੂ ਨਾਲ ਜੁੜ ਕੇ ,,,
      ਗੁਰੂ ਘਰ ਨਾਲ ਜੁੜ ਕੇ ,,,
      ਗੁਰ ਗੁਰਬਾਨੀ ਨਾਲ ਜੁੜ ,,,
      ਸ਼ਬਦ ਨਾਲ ਜੁੜ ਕੇ ,,,
      िਸॅਖ਼ ਇॅ िਤਹਾਸ ਨਾਲ ਜੁੜ ਕੇ ,,
      ਹੀ ਕੋਮ
      ਖਾਲਸਤਾਨ ਬਨਾ ਸਕਦੀ ਹੈ ,,,
      ਖਾਲਸਤਾਨ िਜੰਦਾਬਾਦ
      िਹੰਦੁਸਤਾਨ ਮੁੰਰਦਾਬਾਦ

  • @prabjit7425
    @prabjit7425 4 года назад +105

    ਨਿਹੰਗ ਸਿੱਖ ਜਥੇਬੰਦੀਆਂ ਨੂੰ ਕੇਸ ਦੀ ਪੈਰਵਾਈ ਜਰੂਰ ਕਰਨੀ ਚਾਹੀਦੀ ਹੈ ।

  • @ਸ਼ਮਿੰਦਰਪੁਰੇਵਾਲ

    ਸਿੱਖ ਕੌਮ ਲੰਗਰ ਬੰਦ ਕਰੇ ਆਪਣੀ ਕੌਮ ਦਾ ਖਿਆਲ ਰੱਖਣ

  • @lakhwindersingh7252
    @lakhwindersingh7252 4 года назад +119

    ਜਹਿੜੇ ਮਰੀ ਜ਼ਮੀਰ ਵਾਲੇ ਨੇ ਪੁਲਿਸ‌ ਵਾਲੇ ਉਨ੍ਹਾਂ ਨੂੰ ਪ੍ਰਮਾਤਮਾ ਨਹੀਂ ਮਆਫ ਕਰੇਗਾ

  • @gurjindersinghkhalsa158
    @gurjindersinghkhalsa158 4 года назад +68

    ਫੂਲਕਾ ਨੂੰ ਸੰਗਤਾਂ ਨੇ ਜਲੀਲ ਕੀਤਾ ।
    ਫੇਰ ਭਾਵੇਂ ਅਕਲ ਆਗੀ ਹੋਵੇ

  • @rattansingh4412
    @rattansingh4412 4 года назад +21

    ਸਿੰਘਾਂ ਦੇ ਤਾਂ ਸਾਰੇ ਹੀ ਵੈਰੀ ਹਨ ਚਾਹੇ ਉਹ ਕੋਈ ਵੀ ਸਰਕਾਰ ਹੋਵੇ ।। ਵੇਖੇਆ ਜਾਵੇ ਤਾਂ ਸਿੰਘ ਹੀ ਸਿੰਘ ਦਾ ਵੈਰੀ ਹੈ ਫੇਰ ਹੋਰਨਾਂ ਦੇ ਤਾਂ ਕੀ ਕਹਿਣੇ।।

  • @dashmeshtv7096
    @dashmeshtv7096 4 года назад +7

    ਨਿਹੰਗ ਸਿੰਘਾਂ ਤੇ ਤਸ਼ੱਦਦ ਕੀਤਾ ਗਿਆ ਹੈ
    ਇਸ ਲਈ ਪੁਲਿਸ ਉਹਨਾਂ ਨੂੰ ਲੁਕ ਲੁਕ ਕੇ ਪੇਸ਼ ਕਰ ਰਹੀ ਹੈ।

  • @user-pr1ns8ct6y
    @user-pr1ns8ct6y 4 года назад +2

    ਜੇਕਰ ਹਰਜੀਤ ਸਿੰਘ ਸਿੰਘ ਆਪਣਾ ਕੇਸ ਅਦਾਲਤ ਵਿੱਚੋ ਵਾਪਸ ਲੈਣ ਲਵੇ ਤਾਂ ੳੁਹ ਸਿੱਖਾਂ ਲਈ ਤੇ ਪੰਜਾਬ ਲਈ ਬਹੁਤ ਵੱਡਾ ਫੈਸਲਾ ਹੋਵੇਗਾ।

  • @Horror_worlds
    @Horror_worlds 4 года назад +3

    ਸੰਤ ਭਿੰਡਰਾਂਵਾਲੇ ਹੁੰਦੇ ਤਾਂ ਇਹਨਾ ਕੁੱਛ ਨਾ ਹੁੰਦਾ 🙏🏻🙏🏻🙏🏻

  • @hiravideoamritsar6383
    @hiravideoamritsar6383 4 года назад +27

    ਹੁਣ ਪੁਲੀਸ ਤੇ ਕਾਰਵਾਈ ਕਰੇ ਸਰਕਾਰ

  • @sachdipukaar5761
    @sachdipukaar5761 4 года назад +67

    ਕੀ ਜੱਜ ਸਾਹਿਬ ਨੂੰ ਨਹੀਂ ਪੁਛਣਾ ਚਾਹੁੰਦਾ ਕਿ ਇਨ੍ਹਾਂ ਵੱਲੋਂ ਵਕੀਲ ਕਿੱਥੇ ਹੈ

    • @singhmann3905
      @singhmann3905 4 года назад +2

      SACH DI PUKAAR ਕੁੱਤੀ ਵੀ ਚੋਰਾਂ ਨਾਲ ਰਲੀ ਹੋਈ ਆ

    • @sandepsingh1424
      @sandepsingh1424 4 года назад +2

      Everybody ਸਾਰੇ ਹੀ ਰਲੇ ਹੋਏ ਨੇ ।

    • @kanwaljitsinghkawal3873
      @kanwaljitsinghkawal3873 4 года назад +2

      Waheguru g ehna saraya sikh koam de gaddara nu Corona virus kr davoge

    • @ranveerbrar3887
      @ranveerbrar3887 4 года назад +2

      Judge te v karwai honi chahidi aaw .je oh glt c ta system v glt aaw

    • @kanwaljitsinghkawal3873
      @kanwaljitsinghkawal3873 4 года назад

      @@ranveerbrar3887 India punjab vich sikha nu shi judgement kdi mili he nhi, es gandey vikayu system to koi umeed nhi

  • @bahadursingh616
    @bahadursingh616 4 года назад +46

    ਫੁਲਕਾ ਕੋਮ ਦੇ ਗਦਾਰ ਹੈ

  • @SurinderSingh-wd4ni
    @SurinderSingh-wd4ni 4 года назад +7

    ਵਾਹਿਗੁਰੂ ਜੀ ਸਿੱਖ ਨੂੰ ਸਿੱਖ ਨਾ ਮਾਰੇ ਫੇਰ ਸਿੱਖ ਕੱਦੇ ਨਾ ਹਾਰੇ

  • @Daske.WaleSahi
    @Daske.WaleSahi 4 года назад +15

    ਖੰਨੇ ਵਾਲੇ ਐਸ ਐਚ ਓ ਤੇ ਕੋਈ ਕਾਰਵਾਈ ਨਹੀਂ ਕੀਤੀ ਪੁਲੀਸ ਨੇ ਇਹ ਇੰਨਸਾਫ਼ ਨਹੀਂ ਕੀਤਾ ਪੀੜਤਾਂ ਨਾਲ

  • @jatindersingh1809
    @jatindersingh1809 4 года назад +22

    ਕੁਰਸੀ ਚੀਜ ਬੜੀ ਮਾੜੀ ਹੈ ਹਰ ਕੋਈ ਭੁੱਲ ਜਾਂਦਾ ਹੈ ਕੇ ਗਰੀਬ ਵੀ ਇਨਸਾਨ ਹੈ ਏਹ ਫੂਲਕਾ ਦੀ ਗੱਲ ਨਹੀਂ ਇਹ 84 ਤੋਹ ਹੁੰਦਾ ਆਇਆ ਆ

  • @GurcharanSingh-gc2yr
    @GurcharanSingh-gc2yr 4 года назад +22

    ਸਿੱਖ ਕੌਮ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ। ਇਹਤਾ ਜਾਤਾ ਪਾਤਾ ਵਿਚ ਫਸੇ ਹੋਏ ਹਨ।

  • @Mandeepsingh-rs5zh
    @Mandeepsingh-rs5zh 4 года назад +115

    ਬਾਬਾ ਜੀ
    ਮਰੀਅਾ ਜਮੀਰਾਂ ਵਾਲੇ ਹੋਰ ਕਰ ਵੀ ਕੀ ਸਕਦੇ ਹਨ

    • @mandeepkaur2989
      @mandeepkaur2989 4 года назад +8

      , ਫੁਲਕਾ ਕੁੱਤੇ ਦੀ ਜਾਤ ਵਿਚੋਂ ਹੈ ਉਹ 84, ਵਾਲੇ ਕੇਸਾਂ ਨੂੰ ਏਨਾ ਲੰਮਾ ਸਮਾਂ ਖਿੱਚਿਆ ਕੇ ਕੋਮ ਦਾ ਪੈਸਾ ਖਾਦਾ ਜਾ ਸਕੇ

    • @happyboyhappyboy2633
      @happyboyhappyboy2633 4 года назад

      ਖੁਸ਼

  • @gurmeetsingh7314
    @gurmeetsingh7314 4 года назад +8

    ਪੁਲੀਸ ਤਾਂ ਗੈਰ ਕਾਨੂੰਨੀ ਕੰਮ ਕਰਦੀ ਹੀ ਆ। ਪਰ ਇਸ ਕੇਸ ਤੋ ਇਹ ਲਗਦਾ ਕਿ ਅਦਾਲਤਾਂ ਵੀ ਕੁੱਝ ਦੇਖੇ ਬਗੈਰ ਹੀ ਪੁਲਸ ਦਾ ਹੀ ਪੱਖ ਪੁਰਦੀਆ ਨੇ
    ।ਖਾਸ ਕਰਕੇ ਜਿਹੜੇ ਸਿੱਖਾਂ ਦੇ ਖਿਲਾਫ ਕੇਸਾਂ ਹੋਣ।

  • @navindersingh4288
    @navindersingh4288 4 года назад +41

    307ਧਾਰਾ ਇਰਾਦਾ ਕਤਲ ਦੀ ਧਾਰਾ ਹੈ ਕੀ ਨਿਹੰਗ ਸਿੰਘ ਇਰਾਦਾ ਕਤਲ ਦੀ ਨੀਤੀ ਬਣਾ ਕੇ ਆਏ ਸਨ ਕੀ ਇਹ ਧਾਰਾ ਲਗੇਗੀ ਜਾਂ ਹੋਰ ਕੋਈ ਸਪਸ਼ਟ ਕੀਤਾ ਜਾਵੇ ਜੀ।

  • @gurlalsingh825
    @gurlalsingh825 4 года назад +49

    ਗਾਂਡੂ ਪੁਲਿਸ ਪੰਜਾਬ

    • @harbanssinghgohal690
      @harbanssinghgohal690 4 года назад +1

      ਦੁਰ ਫਿੱਟੇ ਮੂੰਹ ਤੇਰੇ ਜਨਦਿਆ ਦੇ

    • @kindabains1853
      @kindabains1853 4 года назад +1

      ਗੰਦ ਪੁਲਸ ਏ ਉਸ ਤੋ ਵਢਾ ਕੈਪਟਨ

  • @DilbagSingh-yp8ng
    @DilbagSingh-yp8ng 4 года назад

    ਜੇ ਲੁਕ ਲੁਕ ਕੇ ਰਿਮਾਂਡ ਲੈ ਰਹੇ ਨੇ ਮੁਲਾਜ਼ਮ ਫੇਰ ਮੁਲਾਜਮ ਵੀ ਗੁਨਾਹ ਕਰ ਰਹੇ ਨੇ

  • @DevSingh-vb2gy
    @DevSingh-vb2gy 4 года назад +96

    ਇੰਡੀਅਨ ਕਾਨੂੰਨ ਸਿਸਟਮ ਘਟੀਆ ਸਾਲਾਂ

    • @Pb02_wale_jatt
      @Pb02_wale_jatt 4 года назад +2

      ਬਾਈ ਜੀ ਕਾਨੂੰਨ ਅਰਬ ਕਨਟਰੀ ਵਾਲਾ ਚਾਹੀਦਾ ,, ਜਲਦੀ ਇਨਸਾਫ ਮਿਲਦਾ ,,,,

    • @DevSingh-vb2gy
      @DevSingh-vb2gy 4 года назад +1

      @@Pb02_wale_jatt ਬਿਲਕੁਲ ਸਹੀ ਵੀਰ ਜੀ

    • @DevSingh-vb2gy
      @DevSingh-vb2gy 4 года назад +1

      @Rocky Gill ਬਾਈ ਰੋਣਗੇ ਉਹ ਜਿਨਾਂ ਜੁਰਮ ਕੀਤਾ ਅਸੀਂ ਆਪ ਚਾਉਂਦੇ ਹਾਂ ਕਿ ਇਨਸਾਫ਼ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਹੈ ਜਿਹੜਾ ਦੋਸ਼ੀ ਉਸ ਨੂੰ ਜੁਰਮ ਦੇ ਹਿਸਾਬ ਨਾਲ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸਾਡੇ ਮੁਲਕ ਵਿੱਚ ਸਾਰੀ ਉਮਰ ਕੇਸ ਕੋਰਟ ਕਚਹਿਰੀਆਂ ਵਿਚ ਰੂਲ ਕੇ ਰਹਿ ਜਾਂਦੇ ਕੲੀ

  • @bahadursinghbahadursingh5372
    @bahadursinghbahadursingh5372 4 года назад +18

    ਸਹੀ ਐ ਪੁਲਿਸ ਮਾੜਾ ਕੀਤਾ ਫੁਲਕਾ ਆਪ ਤਾ 1984 ਵਾਲੇ ਕੇਸ 7 ਦਿਨ ਨਹੀ 35 ਸਾਲ ਚ ਨਹੀ ਕਰਾ ਸਕੇ ਸਜਾ ਵਹਿਗੁਰੂ ਕਰੂ ਭਲੀ

  • @meharsingh6615
    @meharsingh6615 4 года назад +16

    ਅੰਗਰੇਜਾਂ ਅਤੇ ੲਿਨਾਂ ਦੇ ਰਾਜ ਵਿਚ ਕੋੲੀ ਫਰਕ ਨਹੀਂ

  • @bakhshishsinghvirk1055
    @bakhshishsinghvirk1055 4 года назад +14

    ਵਕੀਲ ਸਾਹਿਬ ਐ ਅਡਵਾਨਸ ਜ਼ਮਾਨਤ ਨਹੀਂ ਲਾ ਸਕਦੇ ਨਿਹੰਗ ਸਿੰਘਾਂ ਦੀ
    ਪੇਸ਼ ਹੋ ਕੇ ਔਬਜੈਕਸਨ ਵੀ ਨਹੀਂ ਦਾ ਸਕਦੇ

  • @VikramSingh-pu3zz
    @VikramSingh-pu3zz 4 года назад +5

    ਆਜ਼ਾਦੀ ਹੀ ਹੱਲ ਹੈ
    ਖਾਲਿਸਤਾਨ ਜਿੰਦਾਬਾਦ
    ਨਵੰਬਰ ੨੦੨੦ ਵੋਟਾਂ ਪਾਓ
    ਗੁਲਾਮੀ ਤੋਂ ਮੁਕਤੀ ਪਾਓ

  • @Jassmann5459
    @Jassmann5459 4 года назад +1

    ਸੱਤ ਸ੍ਰੀ ਅਕਾਲ ਜੀ

  • @aaq3847
    @aaq3847 4 года назад +23

    ਪੀ ਟੀ ਸੀ ਨਿਉਜ ਵਾਲੇ ਸਾਲੇ ਅਜਹੇ ਨਿਹੰਗ ਸਿੰਘਾ ਨੂੰ ਉਖੋਤੀ ਨਿਹੰਗ ਕਹੀ ਜਾਦੇ ਨੇ

    • @BalwantSingh-vq1mk
      @BalwantSingh-vq1mk 4 года назад

      ਨਿਹੰਗ ਅਖੌਤੀ ਵੀ ਨਹੀ ਹਨ । ਵੇਹਲੜ ਨਸ਼ੇੜੀ ਲੁਟੇਰੇ ਹਨ । ਕਿਸਾਨਾ ਦੇ ਉਜਾੜੇ ਕਰਨ ਵਾਲੇ ਸਿਖੀ ਭੇਸ ਵਿਚ ਗੁੰਡੇ ਹਨ ਦਲੇ ।

  • @aphs5051
    @aphs5051 4 года назад

    Satnam Waheguru Jiiiii 👏🏻

  • @jassbrar6529
    @jassbrar6529 4 года назад

    ਹੁਣ ਤਾਂ ਪੁਲਿਸ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਜੀ ।

  • @SardarKS
    @SardarKS 4 года назад +67

    ਸਾਰਾ ਕੰਮ ਕੈਪਟਨ ਦਾ ,ੲੇਸ ਨੂੰ ਪਰੇ ਕਰੋ ਸੰਗਤੋ ਨਹੀ ਤਾ ਅਾਪਾ ਪਟੇ ਜਾਵਾਗੇ

    • @ssahni1557
      @ssahni1557 4 года назад +2

      22 capten ne kiha c hath vadn nu

    • @SSingh-mr9yt
      @SSingh-mr9yt 4 года назад +3

      Captain de vass kuch ni ga..punjab nu sidda centre control krdi h....

    • @ashwanihumpal1912
      @ashwanihumpal1912 4 года назад

      Wadya hun kadi hath ni katan ge bakyan nu v kan ho ju hun

    • @dhillonhub
      @dhillonhub 4 года назад +3

      @@ashwanihumpal1912 jinne hath katya, ehna tuhadia dadian pardadian, muslmana de lunna thlyo kad kad k lyandia

    • @navdeepsinghbrar1016
      @navdeepsinghbrar1016 4 года назад

      s sahni right ਵੀਰ ਮੈ ਤਾ ਲੋਕਾਂ ਦੀ ਸੋਚ ਤੇ ਹੈਰਾਨ ਆ ਮੰਨਿਆਂ ਪੁਲਿਸ ਕੁੱਤੀ ਹੁੱਦੀ ਆ ਪਰ ਇਸ ਵਾਰ ਸਹੀ ਕੱਮ ਕਰ ਰਹੇ ਸੀ ਹੱਥ ਵੱਡ ਕੇ ਗਲਤ ਕੀਤਾ

  • @khalsasingh8080
    @khalsasingh8080 4 года назад

    ਕੂਝ ਨੀ ਕਰਨਾ ਫੂਲਕੇ ਨੇ ਕੌਈ ਵਕੀਲ ਹੌਵੇ

  • @sunnylifestylevlog4308
    @sunnylifestylevlog4308 4 года назад

    ਸਿੱਖ ਹੀ ਸਿੱਖ ਦਾ ਵੈਰੀ ਹੈ ਪੰਜਾਬ ਵਿੱਚ। ਅਵਤਾਰ ਸਿੰਘ ਆਪਣੀਆ ਅੱਖਾਂ ਚੰਗੀ ਤਰ੍ਹਾਂ ਖੋਲ ਕੇ ਮੇਰਾ ਕਮੇਂਟ ਵੇਖ।

  • @punjabimunda2458
    @punjabimunda2458 4 года назад +5

    ਪੁਲੀਸ ਵਾਲਿਆ ਦਾ ਇਹੋ ਜਿਹਿਆਂ ਹਰਕਤਾਂ ਨਾਲ ਸਮਾਜ ਵਿੱਚ ਸਤਿਕਾਰ ਘਟਦਾ ਜਾਵੇਗਾ । ਸਟੇਟ ਕਦੇ ਵੀ ਸਿਖਾ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਦੀ । ਕੋਈ ਵੀ ਨਹੀਂ ਕਰ ਸਕਿਆ ਹੁਣ ਤੱਕ

    • @zikrbrar3937
      @zikrbrar3937 4 года назад

      Itihaas pdheya k nahi ?? Itihass chadd 30 k saal pehlaa da yaad aa kuj

  • @BalwinderSingh-dj4pn
    @BalwinderSingh-dj4pn 4 года назад +3

    ਕੀ ਜੱਜ ਅੰਨੇ ਵਾ।ਕੀ ਜੱਜ ਇਨਸਾਨ ਨਹੀਂ ਵਾ
    ਜਿਹੜੇ ਰਿਮਾਂਡ ਦੇ ਰਹੇ ਵਾ। ਪੁਲਿਸ ਤਾਂ ਡੰਗਰ ਵਾ

  • @GurwinderSingh-up5qo
    @GurwinderSingh-up5qo 4 года назад

    veer ji bhut vadiya galla ketiya ny tusi ji

  • @ManpreetSingh-xm4vv
    @ManpreetSingh-xm4vv 4 года назад +4

    ਫੂਲਕਾ ਤੇ ਯਕੀਨ ਕਰਨਾ ਔਖਾ ਪਹਿਲਾਂ ਵਾਲੀ ਗੱਲ ਕੁਝ ਹੋਰ ਈ ਕਹਿੰਦੀ ਏ

  • @JaswinderSingh-kt9yc
    @JaswinderSingh-kt9yc 4 года назад +1

    ਬਹੁਤ ਵਧੀਆ ਜੀ

  • @baljeetsingh1177
    @baljeetsingh1177 4 года назад +18

    सभ दुरघटना वश हुऍ था लेकीन अब पुलिस जो मुहिम चला रही मै भी हरजीत सिंह तो हम यह मुहिम चलाऐ मै भी हु पुलिस पीडत वह लोगो पर लाखो जुलम हुये लेकिन एक मुहिम

  • @sangatsingh9481
    @sangatsingh9481 4 года назад

    ਇੰਡੀਆ ਵਿੱਚ ਇਨਸਾਫ ਨਾਂ ਕਦੀ ਹੋਇਆ ਨਾਂ ਹੀ ਮੈਦ ਕੀਤੀ ਜਾ ਸਕਦੀ ਹੈ

  • @gurnishansingh9049
    @gurnishansingh9049 4 года назад

    Sahi gall bai g

  • @jasminekaurjawanda452
    @jasminekaurjawanda452 4 года назад

    Khalistan zindabad 👈🚩🧕and Hindustan Muradabad🇮🇳👩‍🎓

  • @parmjitkaur8375
    @parmjitkaur8375 4 года назад +1

    Good veer g

  • @drivinglife4093
    @drivinglife4093 4 года назад +4

    Waheguru ji 🙏

  • @AvtarSingh-sh7oi
    @AvtarSingh-sh7oi 4 года назад +19

    ਹਿੰਦੋਸਤਾਨ ਵਿਚ ਸਿਖਾ ਨੁ ਇਨਸਾਫ ਦੀ ਉਮੀਦ ਨਹੀਂ ਹੋ ਸਕਦੀ ਕਯੋ ਕੀ ਸਿਖ ਨੁ ਗੁਲਾਮ ਬਣਾ ਕੇ ਰਖਯਾ ਹੋਈਯਾ ਸਿਖੋ ਤੁਹਾਨੁ ਕਦੋ ਸਮਝ ਆਉ ਗੁਲਾਮੀ ਦੀਕਦੋ ਤਕ ਫੁਲਕੇ ਵਕੀਲ ਦੀ ਤਰਾ ਮਾਨ ਗਦਾਰ ਦੀ ਤਰਾ ਏਨਾ ਦੀ ਘਵਾੜੀ ਦਾ ਦਸਤਾ ਬਨ ਕੇ ਸਿਘਾ ਦਾ ਘਾਨ ਕਰਵਾਉ ਗੈ ਜਦੋ ਤਕ ਅਗ ਤਹਾਡੇ ਘਰ ਨਹੀ ਲਗਦੀ ਏਨਾ ਦੀ ਜਿਨੀ ਮਰਜੀ ਸਪੋਟ ਕਰੀ ਜਾਊ ਏਹ ਤੁਹਾਡੇ ਘਰੇ ਵੀ ਸਥਰ ਵਿਛਾਨ ਲਗੇ ਦੇਰ ਨਹੀ ਲੋਨੀ ਫੇਰ ਮਤ ਆ ਉ ਕੀ ਮਿਲੁ ਫੇਰ

    • @amandeepsingh8989
      @amandeepsingh8989 4 года назад

      Vir ji ekalay sikhan nu ni sarian koman nu is crupt sarkar nay insaf ni dena sarean koman nu mil k ladna chaheda

  • @sarabjitsandhu1970
    @sarabjitsandhu1970 4 года назад +2

    Sai gal ji

  • @balkarsingh2246
    @balkarsingh2246 4 года назад +3

    ਅਪਣਿਆ ਜੇ ਗਲਤ ਨੇ ਤਾਂ ਗਲਤ ਕਹਿਣਾ ਸਿਖੋ ਵੀਰ ਜੀ

  • @vakilgill8193
    @vakilgill8193 4 года назад

    ਵਾਹਿਗੁਰੂ ਮੇਹਰ ਕਰੀ

  • @ਗੁਰੂਕੇਕੀਰਤਨੀਏ

    Waheguru

  • @amardeepsingh294
    @amardeepsingh294 4 года назад

    I like Akaal channel Waheguru ji Mehar kare

  • @MalkitSingh-kv5ly
    @MalkitSingh-kv5ly 4 года назад +1

    Waheguru ji.

  • @KuldeepKumar-cf1ie
    @KuldeepKumar-cf1ie 4 года назад

    ਪੰਜਾਬ ਆ ਕੇ ਲੋਕਾਂ ਦੀ ਰਹਿਨੁਮਾਈ ਕਰੋ, ਲੋਕਾਂ ਅਤੇ ਕੌਮ ਲਈ ਲੜੋ। ਤੁਹਾਡੀ ਭਾਰਤ ਦੇਸ਼ ਨੂੰ ਖਾਸਕਰ ਪੰਜਾਬ ਨੂੰ ਬਹੁਤ ਲੋੜ ਹੈ। ਵਿਦੇਸ਼ਾਂ ਤੋਂ ਇਹ ਕੰਮ ਨਹੀਂ ਚਲਦੇ।

  • @gurjindersinghkhalsa158
    @gurjindersinghkhalsa158 4 года назад +10

    ਜੰਗਲ ਰਾਜ

  • @rajinderhappy1631
    @rajinderhappy1631 4 года назад

    ਸਹੀ,ਜੀ

  • @simransinghsingh5756
    @simransinghsingh5756 4 года назад +1

    ਵੀਰ ਜੀ ਫੁਲਕਾ ਬੰਦਾ ਬਾਲਾ ਹਲਕਾ ਫੁਲਕਾ

  • @bahadursingh2645
    @bahadursingh2645 4 года назад

    ਕਰਵਾਨੀ,ਨਹੀ,ਲੜਾਈ ਹੈ,ਕਾਰਵਾਈ, ਬਰਾਬਰ ਦੀ, ਬੇਨਤੀ, ਜਾ,ਖੰਨਾ, ਵਾਲੀ,ਪੁਲਿਸ, ਨਹਿਗ,ਵਾਲੀ ਕਾਰਵਾਈ ਹੋਣੀ ਚਾਹੀਦੀ,ਠਾਣੇਦਾਰ, ਨੌ,ਨੰਗਾ ਕਰੋ

  • @sukhwindersinghsekhasekha4038
    @sukhwindersinghsekhasekha4038 4 года назад

    Nihang singh jindabad

  • @sahilpreet5885
    @sahilpreet5885 4 года назад

    Wahaguru

  • @komalvirk2386
    @komalvirk2386 4 года назад +1

    ਪੁਲਸ ਨੂੰ ਪਤਾ ਸੀ ਕਿ ਹਰਜੀਤ ਸਿੰਘ ਨੂੰ ਛੁੱਟੀ ਮਿਲੀ ਜਾਣੀ ਹੁਣ ਉਸ ਦੇ ਸਾਹਮਣੇ ਜਲੀਲ ਕਰਨ ਗੇ

  • @ManpreetKaur-cm6qy
    @ManpreetKaur-cm6qy 4 года назад

    ਫੂਲਕਾ ਵੀ ਗਦਾਰ ਹੇ ਸਿੱਖਾ 84 ਵਾਲੇ ਕੇਸਾ ਤੋ ਫੇਲ ਫੂਲਕਾ ਸਿੱਖ ਨਾਲ ਕਿਉ ਇਸ ਤਰਾ ਕਰਦੇ ਨੇ ਬਾਰ ਬਾਰ ਰਿਮਾਡ ਲੈਦੇ ਕੈਪਟਨ ਨੇ ਕੀ ਕਰਨਾ ਉਹ ਤੇ ਫੇਲ ਹੇ ਰਾਜ ਕਰਨ ਤੋ ਇਹ ਹਿੰਦੂ ਸਿਤਾਨ ਦੇ ਵਿੱਚ ਸਿੱਖਾਂ ਤੇ ਹੋਰ ਕਨੁਨ ਹੇ ਤੇ ਹਿੰਦੂਆ ਦਾ ਹੋਰ ਜੇ ਤਾ ਤੇ ਹੁਣ ਪੰਜਾਬ ਅਜਾਦ ਹੋਅਗਾ ਜੀ ਹੁਣ ਸਿੱਖ ਤੇ ਘੱਟ ਗਿਣਤੀ ਲੋਕ ਗੁਲਾਮ ਨਹੀ ਰਿਹ ਸਕਦੇ ਜੀ 🙏🙏🙏🙏🙏

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 4 года назад

    ਵਧੀਆ ਜੀ ਰਿਮਾਂਡ ਵਧਣਾ ਚਾਹੀਦਾ ਹੈ,,

  • @RajeshKumar-fq3gi
    @RajeshKumar-fq3gi 4 года назад

    I love India

  • @gurjindersingh9800
    @gurjindersingh9800 4 года назад +2

    ਖ਼ਾਲਸਤਾਨ िਜੰਦਾਬਾਦ
    िਹੰਦੁਸਤਾਨ ਮੁੰਰਦਾਬਾਦ
    ਬਾਕੀ ਕੋਮ ਸਮਝਦਾਰ ਹੈ

  • @bahdursingh6074
    @bahdursingh6074 4 года назад +1

    Avtar singh answer

  • @gurbindersingh4012
    @gurbindersingh4012 4 года назад +15

    Shiv Sena is having a fundamentalist approach and it's activities always lead to provocation. This type of antisocial and communal organization must be banned. The performance of shiv sena in Rajpura Corona huka party is very bad and anti national.

  • @gagandeepsingh6193
    @gagandeepsingh6193 4 года назад +4

    Waheguru ji dya kro.....te apne sevka nu baksah lvo...🙏

  • @rbarecordz1277
    @rbarecordz1277 4 года назад

    ਸਿੰਘ ਨੇ ਕਿਰਪਾਨ ਥੋੜੀ ਜਹੀ ਗਲਤ ਚਲਾ ਦਿੱਤੀ
    ਥੋੜੀ ਜਹੀ ਉਪਰ ਚਲਾਉਣੀ ਚਾਹੀਦੀ ਸੀ
    ਬਾਕੀ ਇਕ ਗੱਲ ਹੋਰ ਪੰਜਾਬੀਓ ਖਾਸ ਕਰਕੇ ਸਿੱਖੋ ਛਿੱਤਰ ਆਪਣੇ ਸਿਰ ਉੱਤੇ ਈ ਆ ਪੁਲਿਸ ਦਾ
    ਇੰਝ ਤਾਂ ਪੁਲਿਸ ਆਪਣੇ ਪੰਜਾਬੀਆਂ ਨੂੰ ਬੱਕਰੀਆਂ ਵਾਂਗੂੰ ਅੱਗੇ ਅੱਗੇ ਲਾਈ ਫਿਰਿਆ ਕਰਨਗੇ

  • @kostadinosvirk2466
    @kostadinosvirk2466 4 года назад

    both singh ji varry good understanding prsen explan varry good way sikh kom naal all way vitkara hundha akaal channel chardhi kalan sat sri akaal

  • @jasveersingh5429
    @jasveersingh5429 4 года назад +5

    ਫੂਲਕਾ ਕੌਂਮ ਦਾ ਗਦਾਰ ਆ

  • @50calorie82
    @50calorie82 4 года назад +1

    Guru Ka Khalsa Raj he haal ha . Phoolka tay hor kooyeee sub veeekay hoyeah nay.

  • @baljitsingh7424
    @baljitsingh7424 4 года назад

    ਬਲਜੀਤਮਾਂਗਟ

  • @kaurk5751
    @kaurk5751 4 года назад +10

    Punjab police khud kanoon tud deta?????

  • @rajinderhappy1631
    @rajinderhappy1631 4 года назад

    ਸਿਖ,ਦੀ,ਕੌਈ,ਜਾਤ,ਨਹੀ

  • @tarloksingh5755
    @tarloksingh5755 4 года назад

    Waheguru ji mehar karan ji

  • @preetgillpunjabinewschanne2579
    @preetgillpunjabinewschanne2579 4 года назад

    Babe g jindabad

  • @maneeksingh9272
    @maneeksingh9272 4 года назад +1

    Sahi kitaa si nihangaa ne police waale isi laayk hai

  • @JatinderSingh-ds3dt
    @JatinderSingh-ds3dt 4 года назад

    ਚੌਰ ਤੇ ਕੁਤੀ ਰਲੀ ਹੌਈ ਹੈ ਜੀ

  • @tenjwantbhathal6322
    @tenjwantbhathal6322 4 года назад +1

    It's not a justice

  • @GurmeetSingh-uw3py
    @GurmeetSingh-uw3py 4 года назад

    Good

  • @gulzarsingh893
    @gulzarsingh893 4 года назад +10

    me fulke nu vote pai c hun me apne aap nu sarminda hoia samjhda ha shame on fulka

  • @manjitsinghdhanoa6284
    @manjitsinghdhanoa6284 4 года назад

    ਮੈਨੂੰ ਇਹ ਨੀ ਪਤਾ ਕੌਣ ਸਹੀ ਹੈ ਪਰ ਲੋੜ ਪੈਣ ਆਪਣੇ ਹੀ ਆਪਣਿਆਂ ਨੂੰ ਅਖੌਤੀ ਕਹਿਣ ਲੱਗ ਪਏ

  • @amandeepsingh8989
    @amandeepsingh8989 4 года назад

    Asi nu diti taraki wapis lai jave

  • @singhbalwinder1617
    @singhbalwinder1617 4 года назад +10

    Eh sara system ganda ho gya..
    Gulami vala pasa vadd reha system.

  • @macmillansolanki3238
    @macmillansolanki3238 4 года назад

    😥😥😥😥😥😥😥😥

  • @gorabadshah4478
    @gorabadshah4478 4 года назад +1

    ਗਰੀਬਾ ੳੁਪਰ िਜ िਖਜੈ ਦਾੜੀ
    ਪਾਰਬ੍ਮ ਤਾ ਕੋ ਅਗिਨ ਮिਹ ਸਾੜੀ

  • @harcharansingh1737
    @harcharansingh1737 4 года назад

    1

  • @mandeepkhalsa6167
    @mandeepkhalsa6167 4 года назад +1

    ਨਾ ੲਿਸ ੲਿਹ ਪਹਿਲਾ ਪਤਾ ਨਹੀ ਸੀ ਪਹਿਲਾ ਸਿੰਘਾ ਹੱਕ ਚੁ ਬੋਲਦਾ ਤਾ ਚੰਗਾ ਨੀ ਸੀ

  • @zorawarsunder4908
    @zorawarsunder4908 4 года назад +11

    Fulka,sikhi,ka,part,nahi,hai÷Rss,hai

  • @js8889
    @js8889 4 года назад +6

    After nihang singh actions.
    Police distributes toys and gifts to children.
    No torture and brutality of poorer.
    Tone changed.
    Actions of police on general public also just ✌🙏🤣
    Nihang singh jindabaad.
    Punjab police murdabad

  • @surjitsinghsajan9722
    @surjitsinghsajan9722 4 года назад

    Je bachna sarkar badlo 22 22 ch

  • @gurvindersingh6097
    @gurvindersingh6097 4 года назад +12

    Punjab police chore haii salle..

  • @GurvinderSingh-lg8qy
    @GurvinderSingh-lg8qy 4 года назад

    Sja sb nu milu guru sahib dekhde ne

  • @YogeshKumar-tj2dm
    @YogeshKumar-tj2dm 4 года назад

    ਕਾਨੂੰਨ ਛਿੱਕੇ ਡੰਗ ਤਾ

  • @ag487
    @ag487 4 года назад +6

    ਓਹ ਜਿਉਂਦਾ ਆ ਮਰਿਆ ਨੀ

  • @khalsasingh8080
    @khalsasingh8080 4 года назад

    ਇਹ ਸਾਰੇ ਇੰਡੀਅਨ ਗਾਰਮੈਂਟ ਦੇ ਦਲੇ ਨੇ ਸਾਰੇ

  • @rajakaraokeandsongs7219
    @rajakaraokeandsongs7219 4 года назад +1

    307 nahi 326 bandi hai
    Kionki hath katia hai, gale wal nahi attack kita

  • @RupinderKaur-qg8bt
    @RupinderKaur-qg8bt 4 года назад

    pramatma insaf kr

  • @rajveerdhaliwal6299
    @rajveerdhaliwal6299 4 года назад

    Waheguru mehar kre nehang singh te police saspan karna chaida

  • @hnsraj45
    @hnsraj45 4 года назад

    ਕੋਰੀਆ ਦੀ ਕੀ ਦੇਖਿਆ ਤਾਂ ਅਮਿਤ ਸ਼ਾਹ ਨੂਂ ਵੀ ਨਹੀ ਕਈ ਦਿਨਾਂ ਤੋਂ ਇਸ ਤੇ ਕੀ ਕਹੋਗੇ ।

  • @kulwindersingh659
    @kulwindersingh659 4 года назад

    Galat gal a