Bathinda Bus Accident ਹਾਦਸੇ 'ਚ 8 ਸਵਾਰੀਆਂ ਦੀ ਮੌ+ਤ, MLA Jagroop Gill ਦਾ ਘਟਨਾ 'ਤੇ ਆ ਗਿਆ ਬਿਆਨ

Поделиться
HTML-код
  • Опубликовано: 27 дек 2024

Комментарии • 11

  • @sukhsingh4386
    @sukhsingh4386 22 часа назад +9

    ਬਾਅਦ ਵਿੱਚ ਜੋ ਮਰਜੀ ਪਹੁੰਚੀ ਜਾਵੇਂ.... ਜਦ ਪਹਿਲਾ ਜਰੂਰੀ ਨੀ ਸਮਝਿਆ ਪੁੱਲ ਦਾ ਕੰਮ. ...
    ਹੁਣ ਤਾਂ ਫਾਲਤੂ ਡਰਾਮੇਬਾਜੀ ਹੈ...... ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਤੇ ਮੇਹਰ ਕਰਨ,ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜੋ ਬਿਛੜ ਚੁੱਕੀਆ ਰੂਹਾ ਨੇ ਓਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਕਰਨ 🙏🙏🙏🙏

  • @drkuldipsingh1400
    @drkuldipsingh1400 21 час назад +4

    Pehlaa lok mar de han fer navaa pul bandaa hai
    Bad govt ..
    CM enjoying in Australia.
    Koe sharam nhi CM bhagwant nu

  • @dilpreetfunny6149
    @dilpreetfunny6149 5 часов назад

    बाहिगुरु जी मेहर करे 😢😢🙏🙏

  • @ramindrdhillo3396
    @ramindrdhillo3396 18 часов назад

    Waheguru ji maher kare 🙏🙏🙏🙏🙏🙏

  • @daljitsingh3631
    @daljitsingh3631 20 часов назад

    ਵਾਹਿਗੁਰੂ ਵਾਹਿਗੁਰੂ

  • @psidhusidhu9370
    @psidhusidhu9370 22 часа назад +2

    Sarkaar ne pull kyu theek nahi kita

  • @jasvirsingh4426
    @jasvirsingh4426 21 час назад

    ਹੁਣ ਮਗਰਮੱਛ ਦੇ ਹੰਝੂ ਵਹਾਉਣ ਦਾ ਕੀ ਫਾਇਦਾ।
    ਲਾਹਨਤ ਹੈ ਇਸ ਸਰਕਾਰ ਨੂੰ

  • @drkuldipsingh1400
    @drkuldipsingh1400 21 час назад

    Concerned Deptt te Action hona chah da hai
    Corruption jora te hai har govt ch .

  • @khushikaur-dw4mf
    @khushikaur-dw4mf 22 часа назад

    😢

  • @Humanity-r1p
    @Humanity-r1p 22 часа назад

    Waheguru ji mehar Bakhshe 🙏