Размер видео: 1280 X 720853 X 480640 X 360
Показать панель управления
Автовоспроизведение
Автоповтор
ਪਸ਼ੂ ਦੁੱਧ ਬਹੁਤ ਦਿੰਦੇ ਆ ਮੁੱਲ ਦੀ ਫ਼ੀਡ ਨਾਲ਼ੋਂ ਬਹੁਤ ਵਧੀਆ ,ਮੁੱਲ ਦੀ ਫ਼ੀਡ ਨਿਰੀ ਮਿੱਟੀ ਆ
ਗੁਰਦਾਸ ਮਾਨ ਦਾ ਇੱਕ ਗਿਤ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੱਗਾ ਹੋਵੇਗਾ
ਪਹਿਲਾਂ ਪਾਉਂਦੇ ਸੀ ਹੁਣ ਨਹੀਂ ਕਣਕ ਦੇਬਰਾਬਰ ਹੀ ਪੈ ਜਾਂਦਾ
ਇਹਦੇ ਤਕਰੀਬਨ 20%ਪਰੋਟੀਨ 20% ਫਾਈਬਰ 4%ਫੈਟ ਚੰਗੇ ਪੱਕੇ ਗੁਲੀ ਡੰਡੇ ਵਿਚ ਹੁੰਦੀ ਹੈ
ਇਹ ਗੱਪ ਮਾਰੀ ਜਾਂਦੇ ਅਸੀਂ ਇਸ ਵਾਰ ਮੱਝ ਨੂੰ ਪਾਇਆ 3ਕਿਲੋ ਦੁੱਧ ਘੱਟ ਗਿਆ .
ਜ਼ਿਆਦਾ ਗੁੱਲੀ ਡੰਡਾ ਉਹਨਾਂ ਫਾਰਮਰਾ ਨੂੰ ਪਾਉਣ ਦਾ ਫਾਇਦਾ ਜਿੰਨਾ ਪਸੂ ਬਹੁਤ ਮਾੜਾ ਖਰੀਦਣਾ ਤੇ ਸੂਆ ਚੋਂ ਕਿ ਫਿਰ ਪਸੂ ਕੱਟਿਆਂ ਵਾਲਿਆਂ ਨੂੰ ਦੇ ਦੇਣਾ
ਸਹੀ ਜਾਣਕਾਰੀ ਦਿੱਤੀ ਬਾਈ
ਕਬਾਇਨ ਵਿਚ ਇਹ ਸਿਸਟਮ ਕਰਨਾ ਪਵੇਗਾ ਕਿ ਗੁਲੀਡੰਡਾ ਵਖਰਾ ਨਿਕਲੇ ਤੇ ਕਣਕ ਵਖਰੀ ਨਿਕਲੇ
ਗਰਮੀਆਂ ਵਿੱਚ ਗੱਵਨ ਪਸ਼ੂਆਂ ਨੂੰ ਮਾੜਾ
ਇਹ ਕਬੂਤਰਾਂ ਤੇ ਮੁਰਗੀਆਂ ਲਈ ਵੀ ਚੰਗਾਗ਼ਰਮੀ ਵਿੱਚ ਬਿਮਾਰ ਨੀਂ ਹੋਣ ਦਿੰਦਾ
Good information sir ji God bless you all
ਭਾਈ ਜੀ,ਕੱਣਕ ਦਾ ਦਾਲਾ ਗਾਵਾਂ ਮੱਝਾਂ ਪਾਉਣ ਨਾਲ ਜ਼ਹਿਰ ਹੋ ਜਾਵੇਗਾ ਠੀਕ ਸਲਾਹ ਦੇਣ ਲਈ ਧੰਨਵਾਦ
Bai tera coment samjo baahar aa
😂
@@jagseersingh4855 bharawa jehar kr janda majhaa nu kanak khwaa k..jehar means bai waadi ho jandi
@@satvirsingh9385 bai haryana ch kank bhut km pashu nu paude a sach gall kank mj te ga nu bhut nuksan kr dr aw
ਮੰਡਿਆ ਚ ਝਾਰ ਲੱਗਿਆ ਹੁੰਦਾ ਉਹ ਗੱਲੀਡੰਡਾ ....ਕਣਕ ਚ ਨਾ ਰੋਕੇ ਤਾ ਫੇਰ ਤਾ ਹੋਗੀ ਕਣਕ
ਬਾਈ ਜੀ ਸਾਡੇ ਮੋਗੇ ਬਹੁਤ ਜ਼ਿਆਦਾ ਪਾਉਂਦੇ ਆ
ਜਦੋਂ ਆਪਾ,ਰੂੜੀ ਦੀ ਰੇ।ਖੇਤ।ਵਿੱਚ ਵਰਤਦੇ ਹਾਂ ਏ।ਦੁਬਾਰਾ ਖੇਤ।ਵਿੱਚ ਨਹੀਂ ਉਗਦਾ।ਕਿਰਪਾ ਕਰਕੇ ਦਸਿਆ ।ਜਾਵੇ
ਗੱਪ ਮੁਰਗੀ ਪਾਂਦੇ ਫ਼ਾਰਮ ਚ ਸਰਦੀ ਚ
ਮੁਰਗੀ ਦੇ ਮੇਦਾ ਮੇਦਾ ਤਾ ਪੱਥਰ ਨੂੰ ਉਗਾਲ ਦਿੱਦਾ ਏ ਪਾਚਣ ਸਕਤੀ ਜਿਆਦਾ ਹੁੱਦੀ ਏ ਮੱਝਾ ਗਾਵਾ ਤੋ ਇਸ ਦਾ ਪੱਕਾ ਹੱਲ ਏ ਜੇ ਇਸ ਨੂੰ ਚੱਕੀ ਚ ਪਿਸਾਈਆ ਜਾਵੇ ਫੇਰ ਨੀ ਊਗਦਾ
@@sukhwantsingh8937 ਮੁਰਗੀ ਕੰਕਰ ਖਾ ਜਾਂਦੀ ਆ ਪਰ ਇਹ ਪਚਦਾ ਨਹੀ।ਇਹ ਉਵੇਂ ਹੀ ਮਲਮੂਤਰ ਚ ਬਾਹਰ ਕੱਢ ਦਿੰਦੀ ਆ।ਪੱਥਰ ਗਲਣ ਵਾਲੀ ਗੱਲ ਸੁਣੀ ਸੁਣਾਈ ਆ।
Bhut ghaint videos all y diya
bai 6 7 qntl pyea j laina kise ne doraha khanna area
ਅਸੀਂ ਐਤਕੀਂ ਪਾਉਣ ਲੱਗੇ ਆ 4 ਦਿਨ ਚ ਈ ਮੱਝ ਦਾ ਦੁੱਧ 1 kg ਵੱਧ ਗਿਆ ,ਇਕ ਮੱਝ ਨੂੰ 4 kg paunday aa
Video.bahut.vadia.hai.
Bhut bhut Dhanwad ji video bhut kam oun bali aa
Kisaana nu eh khud vechana chahida
I love my India 🇮🇳🇮🇳🇮🇳🌹🌹🙏🙏
Bai kine ku din Mandi chalengi
Exotic parrots nu v pai janda
Bhai ji je guli danda ki vhij hindi mai batyo guli danda ek khelne wala hai je kaun sa guli danda hai bstyo
Nahi y g jo wheat 🌾 mein ho Jata hai go hai
Good ji
Bai Sade kol 15 quintal aa Sale lai
Bai kabutar waste v warte hai, garm honda, jina kanak nu marga,, ghata b pora kar sakda, j sahi warto kato
Good information veer.
Good
Good wa
👍🏻
gulli dhanda taan khed de assi eh kehda gulli danda
Okok
Nera. Jahar.a.aha.psua.Da.adhar.khar.dida.aha
sera
Mai v leta 1670 nu
Deol dairy farm dhuri SANGROOR
Hor v video bnao g
ਜੇਕਰ ਕੋਈ ਕਿਸਾਨ ਲਗਾਤਾਰ ਗੁੱਲੀਡੰਡਾ ਵਰਤ ਰਿਹਾ ਤਾਂ ਪਿਸਾਉਣ ਸਮੇਂ ਵਿੱਚ ਸਰੋਂ ਤੇ ਮੱਕੀ ਜਰੂਰ ਪਾਉਂਦੇ ਰਹਿਣਾ ਚਾਹੀਦਾ ।ਜੇ ਹੋ ਸਕੇ ਤਾਂ ਇਹ ਸਿਰਫ਼ ਉਨ੍ਹਾਂ ਪਸੂਆਂ ਨੂੰ ਪਾਓ ਜੋ ਉਸ ਸਮੇਂ ਦੁੱਧ ਦੇ ਰਹੇ ਹੋਣ।ਇਸ ਨਾਲ ਪਸੂ ਦੁੱਧ ਜਿਆਦਾ ਜਰੂਰ ਦਿੰਦੇ ਹਨ।ਅਸੀਂ ਪਿਛਲੇ 7-8 ਸਾਲਾਂ ਤੋਂ ਪਾ ਰਹੇ ਹਾਂ ਪਰ ਉਪਰੋਕਤ ਗੱਲਾਂ ਧਿਆਨ ਵਿੱਚ ਰੱਖ ਕੇ।ਧੰਨਵਾਦ ਜੀ।
Veer ji soon vali maj nu garme ch paaa sakde ji
Ki bnu eh mulkh da yarPailan feed ch paunde aaFr gohe rahi khet ch paundeAa fr 3. 3 sprykrke marn teLage firde eh compnyanNu fayda jo aye saal nvaBeez tiyar ho janda tuciDohri lutt kraay jane o
Nhi veer pees k paonde pashua nu.
Lagha.tar.pasua.nu.Bmair.kar.dida
Bai Ji Guli danda ta garm hunda Mai suniya pasu bimar Ho jande
DESI GHEE OR MEWAJAAT SAY TIYAAR PUNJAB KA DESI GURR KAISE BANTA HAYruclips.net/video/ywevlxF3sSQ/видео.html
ਪਸ਼ੂ ਦੁੱਧ ਬਹੁਤ ਦਿੰਦੇ ਆ ਮੁੱਲ ਦੀ ਫ਼ੀਡ ਨਾਲ਼ੋਂ ਬਹੁਤ ਵਧੀਆ ,ਮੁੱਲ ਦੀ ਫ਼ੀਡ ਨਿਰੀ ਮਿੱਟੀ ਆ
ਗੁਰਦਾਸ ਮਾਨ ਦਾ ਇੱਕ ਗਿਤ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੱਗਾ ਹੋਵੇਗਾ
ਪਹਿਲਾਂ ਪਾਉਂਦੇ ਸੀ ਹੁਣ ਨਹੀਂ ਕਣਕ ਦੇ
ਬਰਾਬਰ ਹੀ ਪੈ ਜਾਂਦਾ
ਇਹਦੇ ਤਕਰੀਬਨ 20%ਪਰੋਟੀਨ 20% ਫਾਈਬਰ 4%ਫੈਟ ਚੰਗੇ ਪੱਕੇ ਗੁਲੀ ਡੰਡੇ ਵਿਚ ਹੁੰਦੀ ਹੈ
ਇਹ ਗੱਪ ਮਾਰੀ ਜਾਂਦੇ ਅਸੀਂ ਇਸ ਵਾਰ ਮੱਝ ਨੂੰ ਪਾਇਆ 3ਕਿਲੋ ਦੁੱਧ ਘੱਟ ਗਿਆ .
ਜ਼ਿਆਦਾ ਗੁੱਲੀ ਡੰਡਾ ਉਹਨਾਂ ਫਾਰਮਰਾ ਨੂੰ ਪਾਉਣ ਦਾ ਫਾਇਦਾ ਜਿੰਨਾ ਪਸੂ ਬਹੁਤ ਮਾੜਾ ਖਰੀਦਣਾ ਤੇ ਸੂਆ ਚੋਂ ਕਿ ਫਿਰ ਪਸੂ ਕੱਟਿਆਂ ਵਾਲਿਆਂ ਨੂੰ ਦੇ ਦੇਣਾ
ਸਹੀ ਜਾਣਕਾਰੀ ਦਿੱਤੀ ਬਾਈ
ਕਬਾਇਨ ਵਿਚ ਇਹ ਸਿਸਟਮ ਕਰਨਾ ਪਵੇਗਾ ਕਿ ਗੁਲੀਡੰਡਾ ਵਖਰਾ ਨਿਕਲੇ ਤੇ ਕਣਕ ਵਖਰੀ ਨਿਕਲੇ
ਗਰਮੀਆਂ ਵਿੱਚ ਗੱਵਨ ਪਸ਼ੂਆਂ ਨੂੰ ਮਾੜਾ
ਇਹ ਕਬੂਤਰਾਂ ਤੇ ਮੁਰਗੀਆਂ ਲਈ ਵੀ ਚੰਗਾ
ਗ਼ਰਮੀ ਵਿੱਚ ਬਿਮਾਰ ਨੀਂ ਹੋਣ ਦਿੰਦਾ
Good information sir ji God bless you all
ਭਾਈ ਜੀ,ਕੱਣਕ ਦਾ ਦਾਲਾ ਗਾਵਾਂ ਮੱਝਾਂ ਪਾਉਣ ਨਾਲ ਜ਼ਹਿਰ ਹੋ ਜਾਵੇਗਾ ਠੀਕ ਸਲਾਹ ਦੇਣ ਲਈ ਧੰਨਵਾਦ
Bai tera coment samjo baahar aa
😂
@@jagseersingh4855 bharawa jehar kr janda majhaa nu kanak khwaa k..jehar means bai waadi ho jandi
@@satvirsingh9385 bai haryana ch kank bhut km pashu nu paude a sach gall kank mj te ga nu bhut nuksan kr dr aw
ਮੰਡਿਆ ਚ ਝਾਰ ਲੱਗਿਆ ਹੁੰਦਾ ਉਹ ਗੱਲੀਡੰਡਾ ....ਕਣਕ ਚ ਨਾ ਰੋਕੇ ਤਾ ਫੇਰ ਤਾ ਹੋਗੀ ਕਣਕ
ਬਾਈ ਜੀ ਸਾਡੇ ਮੋਗੇ ਬਹੁਤ ਜ਼ਿਆਦਾ ਪਾਉਂਦੇ ਆ
ਜਦੋਂ ਆਪਾ,ਰੂੜੀ ਦੀ ਰੇ।ਖੇਤ।ਵਿੱਚ ਵਰਤਦੇ ਹਾਂ ਏ।ਦੁਬਾਰਾ ਖੇਤ।ਵਿੱਚ ਨਹੀਂ ਉਗਦਾ।ਕਿਰਪਾ ਕਰਕੇ ਦਸਿਆ ।ਜਾਵੇ
ਗੱਪ ਮੁਰਗੀ ਪਾਂਦੇ ਫ਼ਾਰਮ ਚ ਸਰਦੀ ਚ
ਮੁਰਗੀ ਦੇ ਮੇਦਾ ਮੇਦਾ ਤਾ ਪੱਥਰ ਨੂੰ ਉਗਾਲ ਦਿੱਦਾ ਏ ਪਾਚਣ ਸਕਤੀ ਜਿਆਦਾ ਹੁੱਦੀ ਏ ਮੱਝਾ ਗਾਵਾ ਤੋ ਇਸ ਦਾ ਪੱਕਾ ਹੱਲ ਏ ਜੇ ਇਸ ਨੂੰ ਚੱਕੀ ਚ ਪਿਸਾਈਆ ਜਾਵੇ ਫੇਰ ਨੀ ਊਗਦਾ
@@sukhwantsingh8937 ਮੁਰਗੀ ਕੰਕਰ ਖਾ ਜਾਂਦੀ ਆ ਪਰ ਇਹ ਪਚਦਾ ਨਹੀ।ਇਹ ਉਵੇਂ ਹੀ ਮਲਮੂਤਰ ਚ ਬਾਹਰ ਕੱਢ ਦਿੰਦੀ ਆ।ਪੱਥਰ ਗਲਣ ਵਾਲੀ ਗੱਲ ਸੁਣੀ ਸੁਣਾਈ ਆ।
Bhut ghaint videos all y diya
bai 6 7 qntl pyea j laina kise ne doraha khanna area
ਅਸੀਂ ਐਤਕੀਂ ਪਾਉਣ ਲੱਗੇ ਆ 4 ਦਿਨ ਚ ਈ ਮੱਝ ਦਾ ਦੁੱਧ 1 kg ਵੱਧ ਗਿਆ ,ਇਕ ਮੱਝ ਨੂੰ 4 kg paunday aa
Video.bahut.vadia.hai.
Bhut bhut Dhanwad ji video bhut kam oun bali aa
Kisaana nu eh khud vechana chahida
I love my India 🇮🇳🇮🇳🇮🇳🌹🌹🙏🙏
Bai kine ku din Mandi chalengi
Exotic parrots nu v pai janda
Bhai ji je guli danda ki vhij hindi mai batyo guli danda ek khelne wala hai je kaun sa guli danda hai bstyo
Nahi y g jo wheat 🌾 mein ho Jata hai go hai
Good ji
Bai Sade kol 15 quintal aa Sale lai
Bai kabutar waste v warte hai, garm honda, jina kanak nu marga,, ghata b pora kar sakda, j sahi warto kato
Good information veer.
Good
Good wa
👍🏻
gulli dhanda taan khed de assi eh kehda gulli danda
Okok
Nera. Jahar.a.aha.psua.Da.adhar.khar.dida.aha
sera
Mai v leta 1670 nu
Deol dairy farm dhuri SANGROOR
Hor v video bnao g
ਜੇਕਰ ਕੋਈ ਕਿਸਾਨ ਲਗਾਤਾਰ ਗੁੱਲੀਡੰਡਾ ਵਰਤ ਰਿਹਾ ਤਾਂ ਪਿਸਾਉਣ ਸਮੇਂ ਵਿੱਚ ਸਰੋਂ ਤੇ ਮੱਕੀ ਜਰੂਰ ਪਾਉਂਦੇ ਰਹਿਣਾ ਚਾਹੀਦਾ ।ਜੇ ਹੋ ਸਕੇ ਤਾਂ ਇਹ ਸਿਰਫ਼ ਉਨ੍ਹਾਂ ਪਸੂਆਂ ਨੂੰ ਪਾਓ ਜੋ ਉਸ ਸਮੇਂ ਦੁੱਧ ਦੇ ਰਹੇ ਹੋਣ।ਇਸ ਨਾਲ ਪਸੂ ਦੁੱਧ ਜਿਆਦਾ ਜਰੂਰ ਦਿੰਦੇ ਹਨ।ਅਸੀਂ
ਪਿਛਲੇ 7-8 ਸਾਲਾਂ ਤੋਂ ਪਾ ਰਹੇ ਹਾਂ ਪਰ ਉਪਰੋਕਤ ਗੱਲਾਂ ਧਿਆਨ ਵਿੱਚ ਰੱਖ ਕੇ।ਧੰਨਵਾਦ ਜੀ।
Veer ji soon vali maj nu garme ch paaa sakde ji
Ki bnu eh mulkh da yar
Pailan feed ch paunde aa
Fr gohe rahi khet ch paunde
Aa fr 3. 3 sprykrke marn te
Lage firde eh compnyan
Nu fayda jo aye saal nva
Beez tiyar ho janda tuci
Dohri lutt kraay jane o
Nhi veer pees k paonde pashua nu.
Lagha.tar.pasua.nu.Bmair.kar.dida
Bai Ji Guli danda ta garm hunda Mai suniya pasu bimar Ho jande
DESI GHEE OR MEWAJAAT SAY TIYAAR PUNJAB KA DESI GURR KAISE BANTA HAY
ruclips.net/video/ywevlxF3sSQ/видео.html