Chandigarh | ਇਸ ਸ਼ਖਸ ਨੇ ਪਾਈ Amritpal ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਪਟੀਸ਼ਨ, ਸੁਣੋ ਕੀ ਦੇ ਰਿਹਾ ਦਲੀਲਾਂ ? | N18V

Поделиться
HTML-код
  • Опубликовано: 17 окт 2024
  • ਇਸ ਸ਼ਖਸ ਨੇ ਪਾਈ ਹਾਈਕੋਰਟ 'ਚ ਪਟੀਸ਼ਨ, ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਕਰਵਾਉਣਾ ਚਾਹੁੰਦਾ ਹੈ ਰੱਦ, ਸੁਣੋ ਕੀ ਦੇ ਰਿਹਾ ਦਲੀਲਾਂ ?
    #chandigarhnews #amritpalsingh #news18punjab #punjabinews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 59

  • @MajorSingh-rf1dn
    @MajorSingh-rf1dn 2 месяца назад +9

    ਸੋ ਵਾਰ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਣਗੇ ਵਿਰੋਧੀ ਹਰ ਵਾਰ ਹਾਰਨਗੇ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੀ ਸਰਬਜੀਤ ਸਿੰਘ ਖਾਲਸਾ ਹੋਵੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਣ ਸੰਗਤਾਂ ਵਾਰ ਵਾਰ ਹਰ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਤੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਂਦੀਆਂ ਰਹਿਣ ਸੰਗਤਾਂ ਚੰਗੇ ਵਧੀਆ ਦਿਨ ਆਉਣ ਵਿਰੋਧੀਆਂ ਨੂੰ ਪਸੰਦ ਨਹੀਂ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਵਿਰੋਧੀਆਂ ਨੂੰ ਪਸੰਦ ਨਹੀਂ।। ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @RanjeetSingh-dx4fs
    @RanjeetSingh-dx4fs 2 месяца назад +11

    ਜਿੰਨਾ ਮਰਜੀ ਭੌਂਕ ਲੈ ਪਰ ਕੁੱਝ ਨਹੀ ਬਣਨਾ ਚੁੱਪ ਕਰ ਕੇ ਘਰ ਬੈਠ ਜਾ ਆਪਣੀ ਹਾਰ ਕਬੂਲ ਕਰ ਲੈ

  • @Shamsher-qv1mv
    @Shamsher-qv1mv 2 месяца назад +14

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @rashpalsinghkhakh4635
    @rashpalsinghkhakh4635 2 месяца назад +8

    ਭਰਾਵਾ ਇੰਨੀ ਉਹਨੂੰ ਵੋਟ ਪਈ ਹੈ ਗੁਰੂ ਅਠਦਸ ਲੱਖ ਤਾਂ ਤੈਨੂੰ ਸ਼ਰਮ ਨਹੀਂ ਆਉਂਦੀ ਪਟੀਸ਼ਨ ਪਾਉਣ ਲੱਗਿਆ ਯਾਰ ਜੇ ਜਿੱਤ ਗਿਆ ਤੇ ਤੈਨੂੰ ਨੀਂਦ ਕਿਉਂ ਨਹੀਂ ਆਈ ਉਸ ਦਿਨ ਦੀ ਰਾਤ ਮੇਰਾ ਵੀਰ ਜਾ ਵਾਹਿਗੁਰੂ ਕਦੇ ਜਪਦੇ ਐਵੇਂ ਮੁੜ ਕੇ ਐਵੇਂ ਚੰਗੇ ਨਹੀਂ ਲੱਗੀਦਾ ਆਪਣੇ ਸਿੱਖ ਹੀ ਸਿੱਖ ਨੂੰ ਮਾਰਦਾ ਯਾਰ ਬੰਦਾ ਹੀਰਾ ਜਿੱਤ ਕੇ ਉਹਨੇ ਜੇਲ ਚ ਉਹਨਾਂ ਨੂੰ ਵਿਖਾ ਦਿੱਤਾ ਸਾਰਿਆਂ ਦੇ ਉਹ ਐ ਚੁੱਪ ਕਰਾ ਦਿੱਤਾ ਉਹਨੇ ਸਾਰਿਆਂ ਨੂੰ ਤੇ ਹੁਣ ਤਾ ਪਟੀਸ਼ਨਾਂ ਪਾ ਕੇ ਆਪਣਾ ਹੋਰ ਜਲੂਸ ਤੇਰਾ ਨਿਕਲ ਨਵਾਂ ਕਢਾ ਲਾ ਜਿੰਨਾ ਕਢਾਉਣਾ ਭਾਵੇਂ 10

  • @Gurjantkala
    @Gurjantkala 2 месяца назад +6

    ਸਾਲਾ ਨਿੱਕਾ ਮੇਰਾ ਦਿੱਲੀ ਦਾ ਦਲਾਲ ਭਾਈ ਅਮ੍ਰਿਤਪਾਲ ਜਿੰਦਾਬਾਦ

  • @sukhwindesinghsukhwindersi4842
    @sukhwindesinghsukhwindersi4842 2 месяца назад +8

    ਤੈਨੂੰ ਤਾਂ ਵੋਟਾਂ ਫਿਰ ਵੀ ਨੀ ਪਾਣੀਆਂ ਹਾਂ ਜੁਤੀਆਂ ਜਰੂਰ ਪੈ ਜਾਣਿਆ

  • @HARDEVSINGH-ur7id
    @HARDEVSINGH-ur7id 2 месяца назад +2

    ਤੇਰਾ ਜੀਜਾ ਭਾਈ ਅੰਮ੍ਰਿਤਪਾਲ ਸਿੰਘ ਜੀ ਤਾਂ MP ਬਣ ਗਿਆ ਹੈ ਤੂੰ ਬਾਂਦਰ ਬੰਦਿਆ MLA ਬਣ ਕੇ ਵਿਖਾ

  • @avtarsinghok1003
    @avtarsinghok1003 2 месяца назад +1

    ਤੇਰਾ ਜੀਜਾ ਅੰਮ੍ਰਿਤਪਾਲ ਸਿੰਘ

  • @hardeepsingh8794
    @hardeepsingh8794 2 месяца назад +2

    ਇਹ ਕੋਈ ਬੇਸ਼ਰਮ ਹੀ ਲੱਗਦਾ ਉਸ ਨੂੰ ਇੰਨੀ ਵੋਟ ਪਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੂੰ ਥੋੜੀ ਹੀ ਪਤਾ ਸੀ ਕਿ ਫਾਰਮ ਗਲਤ ਨੇ

  • @shivanisharma5562
    @shivanisharma5562 2 месяца назад +4

    ਵਿਰੇ ਹੂਣ ਜਿੱਤ ਗਿਆ ਹੈ,ਹੂਣ ਕੋਈ ਫਾਇਦਾ ਨਹੀਂ ਹੈਂ ਰੋਲਾਂ ਪਾਉਣ ਦਾ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @SukhOthian
    @SukhOthian 2 месяца назад +5

    Chawal

  • @Jassi-Tailors
    @Jassi-Tailors 2 месяца назад +3

    ਥੋੜੀ ਤਾਂ ਸਰਮ ਕਰ ਲਾ

  • @avtarsidhu2826
    @avtarsidhu2826 2 месяца назад +4

    Delhi da dulla

  • @HKS-Tailors
    @HKS-Tailors 2 месяца назад +3

    ਵਾਹਿਗੁਰੂ

  • @MeharSingh-ro5cr
    @MeharSingh-ro5cr 2 месяца назад +1

    ਚਲ ਸਲਿਆ ਤੈਨੂੰ ਲੋਕਾਂ ਨੇ ਵੋਟ ਨਹੀਂ ਪਾਈ

  • @GurjantSingh-p2p6n
    @GurjantSingh-p2p6n 2 месяца назад +1

    Amratpal Khalsa jindabad

  • @SatnamSingh-fw7dx
    @SatnamSingh-fw7dx 2 месяца назад +2

    ਲਾਲਾ ਜੋਰ ਤੂੰ ਵੀ ਹੁਣ ਜਿੰਨਾ ਲਗਦਾ ।

  • @Harryjohal429
    @Harryjohal429 2 месяца назад +3

    ਪਿੰਡਾ ਚ ਜਾ ਕੇ ਪੁੱਛ Bhai Amritpal Singh ਬਾਰੇ

  • @dalvirsingh900
    @dalvirsingh900 2 месяца назад +2

    ਬਾਈ ਤੂੰ ਸਾਰੀ ਉਮਰ ਜੋਰ ਲਾ ਲਵੀ ਤੈਨੂੰ ਤਾ ਤੇਰੇ ਮਹਾਲੇ ਦੇ ਲੋਕਾ ਵੋਟਾ ਨਹੀ ਪੋਣੀਆ ਲੋਕਾ ਨੇ ਆਪ ਪੈਸਾ ਖਰਚ ਕਰਕੇ ਹੀ ਅਾਪ ਵੋਟਾ ਪਾਕੇ ਜਿਤਾਇਆ ਹੈ ਤੇਰੀ ਸੋਚ ਠੀਕ ਨਹੀ

  • @mohansingh3290
    @mohansingh3290 2 месяца назад +3

    Amratpal Singh Zandabad

  • @KundanSingh-xj7kj
    @KundanSingh-xj7kj 2 месяца назад +4

    Comment ਵੇਖ ਲੈ ਫਿਰ ਬੋਲ ਲੈਣਾ

  • @GurpinderkaurSingh
    @GurpinderkaurSingh 2 месяца назад +5

    Chaval

  • @JagjitSingh-lw8fm
    @JagjitSingh-lw8fm 2 месяца назад +5

    muh dekho chaval da

  • @satwindersingh4727
    @satwindersingh4727 2 месяца назад

    ਇਹ ਸਿੱਖ ਨਹੀ ਹੈ ਬਨਾਵਟੀ ਸਿੱਖ ਹੈ ਇਹ ਸਿੱਖ ਕੌਮ ਬਦਨਾਮ ਕਰ ਰਹਿਅ ਹੈ ਅਮਰਤਪਾਲ ਸਿੰਘ ਸਹੀ ਆਦਮੀ ਹੈ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ

  • @DSingh-wk5vh
    @DSingh-wk5vh 2 месяца назад +1

    Dalleyan da v aukha hi aa. pehla kehnde c khalistani aa. hun tan bharati swidhan di sahun chukki aa. radh tan karwandey j khalistan de swidhaan di sahun chukki hundi. eh tan bharti swidhan ton v opper try kardey aa. bai janta ne vote ditti aa. dalleyan di sunu swidhaan ja janta di sunu

  • @JashanpreetkaurArrick
    @JashanpreetkaurArrick 2 месяца назад +2

    Oh bikrsmjit dub ke Mr ja je har giya ta
    Sikh kom nu badnam na kar

  • @harvindersingh9270
    @harvindersingh9270 2 месяца назад +1

    ਇਹ ਬੀਜੇਪੀ ਮੋਦੀ ਦਾ ਬੰਦਾ ਹੈ ਜਿਸ ਕਰਕੇ ਭਾਈ ਸਾਹਿਬ ਦੇ ਉੱਪਰ ਇਲਜ਼ਾਮ ਲਗਾਉਂਦਾ ਹੈ ਸਟਰੇਟ ਗੌਰਮੈਂਟ ਤੇ ਸੈਂਟਰਲ ਗੌਰਮੈਂਟ ਕਰਵਾ ਰਹੀ ਹੈ

  • @JaswantSingh-fg3qs
    @JaswantSingh-fg3qs 2 месяца назад

    ਇਸ ਕਮਿਨੇ ਬੰਦੇ ਨੇ ਕੁੱੜੀ ਮੰਗਣੀ ਹੈ। ਤੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਮਗਣੀ ਹੈ ਪਤਾ ਨਹੀਂ ਕਿਨੇ ਕਰੀਮੀਨਲ ਤੇ ਕੇਸਾ ਵਾਲੇ ਮੰਤਰੀ ਬਣੇ । ਉਹਨਾਂ ਨੂੰ ਕਿਉਂ ਨਹੀਂ ਚੈਲਿਜ ਕਰਦ। ਇਹ ਬੰਦਾ ਭਗਵੰਤ ਮਾਨ ਦੀ ਪ੍ਰਸਨਾਲੀ ਭੈਡੋ ਹੈ ਇਸ ਨੂੰ ਭਗਵੰਤ ਮਾਨ ਦੀ ਸਪੋਟ ਹੈ ਇਸ ਲਈ ਬੈ ਝਿਜਕ ਬਕਵਾਸ ਕਰੀ ਜਾਂਦਾ। ਤੇ ਉਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੱਸਦਾ ਸਰਕਾਰ ਦਾ ਬੰਦਾ ਹੈ।ਊ ਘੋਛਿਆ ਕਿਉਂ ਲੋਕਾਂ ਨੂੰ ਸ਼ੁਦਾਈ ਬਣਾਉਣ ਲੱਗਾ ਹੋਇਆ। ਕੀ ਪੰਜਾਬ ਦੀ ਜੰਨਤਾ ਨੂੰ ਪਤਾ ਨਹੀਂ। ਕੀ ਭਾਈ ਅੰਮ੍ਰਿਤਪਾਲਸ ਸਿੰਘ ਸਰਕਾਰ ਦਾ ਬੰਦਾ ਹੈ ਕੇ ਨਹੀ। ਜੇ ਹੈ ਤਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਹੋਣਾ ਸੀ। ਜੇ ਨਹੀਂ ਹੈ ਤਾਂ ਜੇਹਲ ਦੇ ਅੰਦਰ ਹੈ। ਤੂੰ ਇਕੱਲਾ ਮਾਨ ਜੋਗ ਹਾਈਕੋਰਟ।ਸੁਪਰੀਮ ਕੋਰਟ। ਖੰਡੂਰ ਸਾਹਿਬ ਦੇ 4 ਲੱਖ ਵੋਟਰ। ਤੇ ਚੋਣ ਕਮਿਸ਼ਨ ਸਾਬ ਤੇ ਹੋਰ ਭਾਈ ਅੰਮ੍ਰਿਤਪਾਲ ਦੇ ਸਾਰੇ ਸੰਮ੍ਰਥਾ ਨੂੰ ਬੇਵਕੂਫ ਬਣਾਉਣ ਲੱਗਾ ਹੋਇਆ ਹੈ। ਰੱਬ ਕਰੇ ਸੱਚ ਨਾਲ਼ ਭਿੜਨ ਵਾਲੇ ਦਾ ਕੱਖ ਨਾ ਰਹੇ ਕੀੜੇ ਪੇ ਕੇ ਮਰੇ

  • @BaruSingh-h9d
    @BaruSingh-h9d 2 месяца назад

    ਉੜਕ ਸੱਚ ਰਹੀ ਹਾਰ ਕਬੂਲ ਕਰ ਭਾਈ ਐਵੇਂ ਭਬਲ ਭੂਸੇ ਨਾ ਪਵੋ ਵੋਟਾਂ ਤਾਂ ਜਨਤਾਂ ਨੇ ਪਾਈਆਂ ਖੰਡੂਰ ਸਾਹਿਬ ਦੇ ਹੱਕਦਾਰ ਲੋਕਾਂ ਨੇ ਤਾਤ ਪਰਾਈ ਛਡ ਦੇ ਗੁਰੂ ਰਾਖਾ ਹੈ

  • @GurmeetSingh-c1y
    @GurmeetSingh-c1y 2 месяца назад

    ਜੇਕਰ ਅਜੇਹੀਆਂ ਦਾ ਬੰਦਾ ਹੈ ਤਾਂ ਸਰਕਾਰ ਨੇ ਭਾਈ ਸਾਹਿਬ ਜੀ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਿਉਂ ਕੀਤਾ। ਹੁਣ ਤੇਨੂੰ ਲੋਕਾਂ ਨੇ ਵੋਟਾਂ ਨਹੀਂ ਪਾਇਆ ਹੁਣ ਕੁਤੇ ਵਾਂਗ ਲੋਕ ਰਿਹਾ ਹੈ। ਤੂੰ ਆਰ ਼ਐਸ ਐਸ ਦਾ ਬੰਦਾ ਹੈ

  • @punjabsingh4647
    @punjabsingh4647 2 месяца назад +2

    O gha ja

  • @Panjab_once_again
    @Panjab_once_again 2 месяца назад +2

    Hun te sachi lag reha k amritpal ਦੇ privar ਨੇ koum ਨੂੰ bevkuf bnaya a jhooth bol bol parso me v bot kuj akhi proofe dekh lye😢

  • @veersidhu6374
    @veersidhu6374 2 месяца назад +1

    Tuhanu har hajam nahi hoei ok

  • @harrysingh7838
    @harrysingh7838 2 месяца назад +2

    A Sidda Sidda BHAGWANT MANN da Khabba Tatta lagda 😅

    • @SALMAN_KHANasli
      @SALMAN_KHANasli 2 месяца назад

      Tu amritpal da saja lagda taata 😂😂

  • @RAJWINDERSINGH-rc5vy
    @RAJWINDERSINGH-rc5vy 2 месяца назад +1

    Bai vote loka na paya ne ja tenu nahi paya ta asi ki kerya😂😂😂

  • @jagdevsingh3302
    @jagdevsingh3302 2 месяца назад

    chawalan

  • @crazy.46
    @crazy.46 2 месяца назад

    Answer tenu eko jagha Milne gai

  • @DeepakSharma-cu8jr
    @DeepakSharma-cu8jr 2 месяца назад

    Keep it up Sardar Ji 👍
    We all are with you
    Amritpal Warge Bande Da Virodh Hona Chahida Hai , Eh Amritpal Punjab Da Mahol Kharab Kar Devega.

  • @tarlochangill3761
    @tarlochangill3761 2 месяца назад

    6hh6uuuuuuuuuuu6uuuuuhuuuhuuhuuuuuuuuuuuuuuuuuuuuuuuuuuuuuuuuuu

  • @sukhrajsingh9925
    @sukhrajsingh9925 2 месяца назад

    😂😂😂

  • @sangatsingh4850
    @sangatsingh4850 2 месяца назад +3

    Chawal

  • @harpreet8215
    @harpreet8215 2 месяца назад +3

    Chaval

  • @Harsh_gaming_8943
    @Harsh_gaming_8943 2 месяца назад +3

    Chawal