Prime Time (1692) || ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਮਾਮਲੇ ਵਿੱਚ ਅਹਿਮ ਖੁਲਾਸਾ, ਅਮਿਤ ਸ਼ਾਹ ਨੇ ਕਰਤਾ ਵੱਡਾ ਐਲਾਨ

Поделиться
HTML-код
  • Опубликовано: 5 сен 2024
  • #primeasiatv #PrimeTime #navjeet #latestnews #breakingnews #punjabsarkar #sukhbirbadal #shromniakalidal #bjp #narendramodi #amitshah #amritpalsingh #amitshahlatest
    Prime Time (1692) || ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਮਾਮਲੇ ਵਿੱਚ ਅਹਿਮ ਖੁਲਾਸਾ, ਅਮਿਤ ਸ਼ਾਹ ਨੇ ਕਰਤਾ ਵੱਡਾ ਐਲਾਨ
    NOW AVAILABLE IN INDIA - JIO FIBER #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 25

  • @deepbrar.
    @deepbrar. Месяц назад +10

    ਅਸੀਂ ਚਾਹੇ ਜਿੰਨੇ ਮਰਜੀ ਦਾਅ ਪੇਚ ਖੇਡ ਲਈਏ
    *ਆਖਰ ਨੂੰ ਹੁਕਮ ਦਾ ਯੱਕਾ ਤਾਂ ਰੱਬ ਨੇ ਈ ਸੁੱਟਣਾ*

  • @deepbrar.
    @deepbrar. Месяц назад +14

    ਇੰਡੀਆ ਇਕਲੌਤਾ ਇੱਕ ਐਸਾ ਦੇਸ਼ ਹੈ ਜਿਥੇ ਸਰਕਾਰੀ ਆਦਮੀ ਕੰਮ ਨਾ ਕਰਨ ਦੀ ਤਨਖਾਹ ਲੈਂਦਾ ਹੈ
    *ਅਤੇ ਕੰਮ ਕਰਨ ਦੇ ਲਈ ਰਿਸ਼ਵਤ*

    • @hcfgjfgygby8306
      @hcfgjfgygby8306 Месяц назад +1

      ਇਸ ਸਾਰੇ ਸਮਾਜ ਦੀ ਦੇਣ ਹੈ ਹਰ ਆਦਮੀ ਸਹੀ ਨਹੀ ਸਾਰੇ ਮਾੜੇ ਨਹੀ ਭਾਵੇ ਕੋਈ ਵੀ ਹੋਵੇ ਇਥੇ ਗਲਤ ਕਰਵਾਉਣ ਲਈ ਮਲੋ ਮਲੀ ਵੀ ਰਿਸ਼ਵਤ ਦਿੰਦੇ ਵੇਖੇ ਤੇ ਤਾ ਲੈਣ ਵਾਲੇ ਨੂੰ ਮਾੜਾ ਕਹਿੰਦੇ ਵੀ ਵੈਖੇ ਕਹਿਣ ਗਏ ਇਸ ਨੇ ਕੁਝ ਨਹੀ ਬਣਾਇਆ

    • @dirtypolitics5912
      @dirtypolitics5912 Месяц назад

      Acha tainu jeyada pta kuch😂😂😂

  • @KulwantSingh-qe3eo
    @KulwantSingh-qe3eo Месяц назад +14

    ਨਵਜੀਤ ਜੀ ਮੇਰਾ ਇੱਕ ਦੋਸਤ ਮੈਡੀਕਲ ਸਟੋਰ ਕਰ ਰਿਹਾ ਹੈ ਮੈਂ ਉਸ ਨੂੰ ਪੁੱਛਿਆ ਇਸ ਗੋਲੀ ਬਾਰੇ ਉਹ ਕਹਿੰਦਾ ਕਿ ਵੀਰ ਜੀ ਬਾਕੀ ਨਸ਼ਾ ਛੱਡਣਾ ਸੌਖਾ ਹੈ ਪਰ ਇਹ ਗੋਲੀ ਛੱਡਣੀ ਬਹੁਤ ਔਖੀ ਹੈ ।

    • @SinghBh-mu8wv
      @SinghBh-mu8wv Месяц назад +4

      ਚੰਦੂ ਨੇ ਸਿਆਸਤ ਤੇ ਆਪੇ ਹੀ ਛੱਡਣੀ ਸੀ ਕਿਉਂਕਿ ਸਰਸੇ ਵਾਲੇ ਨੂੰ ਜਵਾਈ ਜੋ ਬਣਾ ਲਿਆ ਸੁੱਖਾ ਅਮਲੀ ਬਾਗੀ ਦਾਗੀ ਅਸੀਂ ਤੇ ਕਿਸੇ ਨੂੰ ਵੀ ਨਹੀਂ ਚਾਹੁੰਦੇ ਜਥੇਦਾਰ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਇਸ ਸਾਰਿਆਂ ਨੂੰ ਪੰਥ ਚੋਂ ਸੇਕਿਆ ਜਾਵੇ ਫਿਰ ਤੇ ਅਸੀਂ ਸਮਝਾਂਗੇ ਕਿ ਜਥੇਦਾਰ ਸਾਹਿਬ ਸਿੱਖ ਸਿਧਾਂਤਾਂ ਤੇ ਚਲਦੇ ਹਨ ਨਹੀ ਤੇ ਫਿਰ ਲਿਫਾਫੇ ਚੋਂ ਹੀ ਨਿਕਲੇ ਹਨ

    • @Jaskaran114
      @Jaskaran114 Месяц назад

      ਨਸ਼ਾ ਖਤਮ ਕਰਨਾ ਹੈ ਤਾਂ ਚਿੱਟੇ ਉੱਤੇ ਨੌਜਵਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ।

    • @JaswinderSingh-cg4sx
      @JaswinderSingh-cg4sx Месяц назад

      ❤❤​@@SinghBh-mu8wv

    • @gurvailsingh3849
      @gurvailsingh3849 Месяц назад

      ਵੀਰੇ ਵਾਕਿਆ ਹੀ ਇਹ ਗੋਲੀ ਸ਼ੱਡਣੀ ਬੜੀ ਔਖੇ ਆ

  • @deepbrar.
    @deepbrar. Месяц назад +3

    ਬਦਨਾਮੀ ਅਤੇ ਚਰਚੇ ਅਕਸਰ ‬
    ‪ *ਉਹਨਾ ਦੇ ਹੀ ਹੁੰਦੇ ਹਨ ਜੋ ਮਸ਼ਹੂਰ ਹੁੰਦੇ ਹਨ*

  • @KulwantSingh-qe3eo
    @KulwantSingh-qe3eo Месяц назад +4

    ❤❤ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ❤ ❤

  • @deepbrar.
    @deepbrar. Месяц назад +2

    ਹਮੇਂ ਗਰੂਰ ਨਹੀਂ ਆਪਣੇ ਕਿਰਦਾਰ ਪਰ
    *ਹਮੇਂ ਨਾਜ਼ ਹੈ ਆਪਣੀ ਪਰਵਰਿਸ਼ ਪਰ*

  • @deepbrar.
    @deepbrar. Месяц назад +2

    ਲੰਬੀਆਂ ਛਲਾਂਗਾ ਤੋਂ ਬੇਹਤਰ ਹੈ ਨਿਰੰਤਰ ਵੱਧਦੇ ਕਦਮ
    *ਇਹੀ ਇੱਕ ਦਿਨ ਤੁਹਾਨੂੰ ਮੰਜ਼ਿਲ ਤੱਕ ਲੈ ਜਾਣਗੇ*

  • @jarnailsingh9949
    @jarnailsingh9949 Месяц назад +1

    246th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-bc4zz1fs8v
    @user-bc4zz1fs8v Месяц назад +1

    ਪੰਜਾਬ ਦੇ ੫੦ ਕਿਲੋਮੀਟਰ ਕਿਵੇਂ ਪਾਰ ਕਰ ਜਾਂਦਾ ਹੈ ??????
    ਦਿੱਲੀ ਜਾਂ ਇੱਧਰੋਂ ਓਧਰੋਂ ਬਣਾ ਕੇ ਪੰਜਾਬ ਭੇਜਿਆ ਜਾ ਰਿਹਾ ਹੈ ਜੀ

  • @roopchand4769
    @roopchand4769 Месяц назад

    Very well presented

  • @dilbagsingh9479
    @dilbagsingh9479 Месяц назад

    Leadera di soch a Nasha India vich Bahro NAHI awega jo ena Dia Factorys Vich banda .band KIO ni karde

  • @labhsingh8134
    @labhsingh8134 Месяц назад

    Why there is delay in sgpc election sir

  • @manganjitsingh8250
    @manganjitsingh8250 Месяц назад

    Sir ji shi gal h ji sade pind vi tin char Monta thorhe 2 Dina bad hoeia ji par ghar vale lako rkhe hn pind valia nu sara pta ji badnami to darde rihde hn ji

  • @user-uk9jv8vt4o
    @user-uk9jv8vt4o Месяц назад

    Home manister sahib gujraat ta hubby hai haroen ship Rahi aea ke report hai g

  • @Jaskaran114
    @Jaskaran114 Месяц назад +2

    ਨਸ਼ਾ ਖਤਮ ਕਰਨਾ ਹੈ ਤਾਂ ਚਿੱਟੇ ਉੱਤੇ ਨੌਜਵਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ।

  • @balwindersingh5828
    @balwindersingh5828 Месяц назад

    Bhai ji maan saab di sarkar on toh baad hum Punjab vich drug di home dilvery start ho gyi hai police mulam Nasha vechan lag paye pan meri area vich chitte di dukan har 100 metre vich khul gyi hai parivar di surakhya nu le bolan di himat nahi pendi because dar lagda hai ki ji police Wale nu dasia kite ph hi na Marva de nasha taskra kolo kite muljam da maal hi na vechda hove pedler

  • @lachhmansingh5933
    @lachhmansingh5933 Месяц назад

    Jankari bharbhur program

  • @darshansingh618
    @darshansingh618 Месяц назад +1

    hun. akkala. sukhbir. galat. nahi. ehh. sab. jo. sarkar. vich. majje. ley. rahe. si. ohh. sab. doshi. hai. sangat. sab. nu. akaal. takhat. sahib. bulla. kai. sangat. agge. aur. panth. dai. sahmne. muafi. mangan. ki. sajja. ohh. jo. sangat. aur. panth. deo. ohh. parwan. karni. payni. hai. waheguruji