ਰੇਲਗੱਡੀਆਂ ਭਰੀਆਂ ਆਉਂਦੀਆਂ ਸੀ ਲਾ। ਸ਼ਾਂ ਦੀਆਂ,ਸੂਏ,ਕੱਸੀਆਂ ਲਾਲ ਖੂ ਨ ਦੇ ਭਰੇ ਆਉਂਦੇ ਸੀ

Поделиться
HTML-код
  • Опубликовано: 25 окт 2024

Комментарии • 16

  • @AmarSingh-vq9tx
    @AmarSingh-vq9tx 2 месяца назад +8

    ਅਸਲੀ ਕਾਤਲ ਗਾਂਧੀ ਨਹਿਰੂ ਜਿਨਾਹ ਹੋਣੀ ਸੀ

  • @ministories_narinder_kaur
    @ministories_narinder_kaur 2 месяца назад

    ਪਾਪਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ ਹੋਰ ਲੰਬੀਆਂ ਉਮਰਾਂ ਮਾਣੋ

  • @rajbindersingh8237
    @rajbindersingh8237 2 месяца назад

    ਇਨ੍ਹਾਂ ਬਾਬਿਆਂ ਨੂੰ ਜਿੰਦਾ ਰੱਖੋ ਇਤਹਾਸ ਇਨਾ ਤੋਂ ਪੁੱਛੋ ਇਹ ਵਕਤ ਫਿਰ ਨੀ। ਆਉਣਾ

  • @BalbirSingh-ur8dt
    @BalbirSingh-ur8dt 2 месяца назад +5

    ਬੋਹੁਤ ਮਾੜਾ ਟਾਈਮ ਸੀ ਜੀ

  • @MastanSinghDulai
    @MastanSinghDulai 2 месяца назад

    ਇਸ ਕਾਰਨਾਮੇ ਪਿੱਛੇ ਵੀ ਜਾਲਮ ਨਹਿਰੂ ਅਤੇ ਗਾਧੀਦਾ ਹੀ ਸੀ।

  • @kuldipsinghmaluka
    @kuldipsinghmaluka 2 месяца назад +2

    ਮਾਲੂਕੇ ਵੀ ਸੀ ਬਜ਼ੁਰਗ ਜਿਹੜਾ ਸਾਰਾ ਅੱਖੀਂ ਦੇਖਿਆ ਸਾਰਾ ਹਾਲ ਸੁਣੂਉਂਦਾ ਰਿਹਾ

  • @majorsinghsandhu2469
    @majorsinghsandhu2469 2 месяца назад +3

    ਮਾਝੇ ਵਾਲਿਆਂ ਨਾਲ ਤੁਹਾਡੀ ਮਤੁ ਨਹੀ ਮਿਲੀ ; ਕਿਓ ? ਜਰੂਰ ਦੱਸਣਾ ।

    • @sandipchahal5897
      @sandipchahal5897 2 месяца назад +2

      ਮਾਝੇ ਆਲਿਆਂ ਚ ਅਣਖ ਬੋਲਦੀ ਜਿਸ ਚੀਜ ਨੂੰ ਸਾਰੇ ਮਾੜਾ ਸਮਝਦੇ

    • @majorsinghsandhu2469
      @majorsinghsandhu2469 2 месяца назад

      @@sandipchahal5897 ਬਾਈ ਜੀ ਧੰਨਵਾਦ ।ਮੁਆਫ ਕਰਨਾ ਜੀ ਬਜੁਰਗ 350 ਏਕੜ , ਪਿੰਡ ਰਾਇਵਿੰਡ ਲਾਹੌਰ ਛੱਡ ਕੇ ਆਏ। ਹਜਾਰਾਂ ਵਾਲੇ ਵੀ ਸੁਣੇ ਬਜੁਰਗਾਂ ਕੋਲੋ।

    • @dimpyaulakh3311
      @dimpyaulakh3311 2 месяца назад

      Hahahaha Ganta bol diya​😂@@sandipchahal5897

    • @reshamsinghsekhon426
      @reshamsinghsekhon426 2 месяца назад

      ਮਾਝੇ ਵਾਲੇ ਤਾਂ ਉਜੜ ਕੇ ਆਏ ਸੀ ਉਨਾਂ ਨੇ ਤਾਂ ਕਦੇ ਫਰਕ ਨਹੀ ਕੀਤਾ। ਮਤ ਤੁਸੀ ਮਿਲਾਉਣੀ ਸੀ । ਆਪਣੇ ਘਰ ਜਮੀਨ-ਜਾਇਦਾਦ ਛੱਡਣੇ ਸੋਖੀ ਗਲ
      ਨਹੀ । ਬਾਕੀ ਗਲ ਸਹੀ ਥੋਡੀ ਉਜਾੜਾ ਪਿਆ ਸੀ।

  • @jagdeepkaur8855
    @jagdeepkaur8855 2 месяца назад

    ਸਾਡੇ ਦਾਦਾ ਜੀ ਵੀ ਦੱਸਦੇ ਸਨ 😢😢😢

  • @AmandeepSingh-bu4wn
    @AmandeepSingh-bu4wn 2 месяца назад

    ਬਹੁਤ ਮਾੜਾ ਹੋਇਆ

  • @JaswantBrar-uw9fn
    @JaswantBrar-uw9fn 2 месяца назад

    Har pind di eho kahani c

  • @Sss-zq9lt
    @Sss-zq9lt 2 месяца назад

    Cong ne 1890 to 2021 tk kinna time udta punjab banaya punjabi sudra ke😂 hun kezru bala ban gay usne ta chu punjab bana ts😂