Размер видео: 1280 X 720853 X 480640 X 360
Показать панель управления
Автовоспроизведение
Автоповтор
Guru Nanak Langar Sewa Society International CANADA TRUST : ACCOUNT # 5283999; TRANSIT # 21242SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM {001-(416) 540-7454} , {001-(416) 625-3500}
ਮੇਰਾ ਪ੍ਣਾਮ ਹੈ ਸ਼ਹੀਦ ਭਾਈ ਰਣਜੀਤ ਸਿੰਘ ਜੀ ਬੱਬਰ ਸ਼ੇਰ ਨੂੰ ਅਤੇ ਮੱਥਾ ਟੇਕਦਾ ਹਾਂ ਇਹਨਾਂ ਦੇ ਮਾਤਾ ਪਿਤਾ ਨੂੰ ਜਿਨਾਂ ਨੇ ਐਸਾ ਸ਼ੇਰ ਪੁੱਤਰ ਜੰਮਿਆ ਸਤਿਗੁਰ ਚੜ੍ਦੀ ਕਲਾ ਬਖਸ਼ਣ।
ਸ਼ਹੀਦ ਭਾਈ ਰਣਜੀਤ ਸਿੰਘ ਨੂੰ ਦਿਲੋਂ ਸਲਾਮ ਮਾਤਾ ਪਿਤਾ ਨੂੰ ਪ੍ਰਮਾਤਮਾ ਚੜ੍ਹਦੀ ਬਖਸੇ
ਕੋਟਿ ਕੋਟਿ ਪ੍ਰਣਾਮ ਭਾਈ ਰਣਜੀਤ ਸਿੰਘ ਤੇ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ
ਮਾਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਪੰਜਾਬ ਤੇ ਵੀਰ ਰਣਜੀਤ ਸਿੰਘ ਨੇ ਰਾਜ ਕਰਣਾ ਸਾਡੇ ਦਿਲਾ ਤੇ
ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਇੱਕ ਤਾਂ ਤੁਸੀਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਦਰਸ਼ਨ ਕਰਵਾ ਰਹੇ ਹੋ ਤੇ ਦੂਸਰੀ ਤੁਸੀਂ ੳੁਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਦੇ ਹੋ ,ਬਾਬਾ ਜੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ, ਤੁਹਾਨੂੰ ਇਹ ਸੇਵਾ ਕਰਨਾ ਦਾ ਬਲ ਬਖਸ਼ਣ
ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਨਾਲ ਜਾਤ ਨਹੀਂ, ਸਿੰਘ ਜਾ ਕੌਰ ਜ਼ਰੂਰ ਲਗਾਉਣ
ਸਲੂਟ ਆ ਸੂਰਮੇ ਨੂੰ ਤੇ ਉਹਦੇ ਮਾਪਿਆਂ ਨੂੰ
ਸੱਚਮੁਚ ਹੀ ਯੋਧਿਆ ਦਾ ਟੱਬਰ ਹੈ ਜੀ
Right ji
ਸਚਿਆਈ ਤੇ ਪਹਿਰਾ ਦਿੱਤਾ। ਜਾਤਾ ਪਾਤਾ ਨੂੰ ਪਿੱਛੇ ਛੱਡਕੇ।
ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ। ਫੋਟੋ ਵਧੀਆ ਫਰੇਮ ਕਰਵਾ ਕੇ ਲਵਾਈ ਜਾਵੇ ਤਾਂ ਬਹੁਤ ਵਧੀਆ ਜੀ
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
ਬਲਵਿੰਦਰ ਸਿੰਘ ਜੀ ਤੁਸੀਂ ਸਾਫ ਦਿਲ ਵਾਲੇ ਬੰਦੇ ਹੋ ਵਾਹਿਗੁਰੂ ਮੇਹਰ ਕਰੇ ਇਹਨਾਂ ਪਰਿਵਾਰਾਂ ਤੇ ਸਲਾਮ ਹੈ
ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਮਹਾਰਥੀ ਯੋਦਾ
Wahegurujimaherkre
ਵਾਹਿਗੁਰੂ ਜੀ ਮੇਹਰ ਕਰਨ।। ਸਬ ਨੂੰ ਬਾਣੀ ਦੇ ਧਾਰਨੀ ਬਣੋਨ।।
ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ 👏🙏
ਸਤਿਕਾਰਯੋਗ ਸ਼ਹੀਦ ਸਿੱਘ ਦੇ ਸਤਿਕਾਰਯੋਗ ਮਾਤਾ ਜੀ ਪਿਤਾ ਜੀ ਗੁਰੂ ਕੀ ਫਤਿਹ ।ਭਾਈ ਬਲਵਿੱਦਰ ਸਿੱਘ ਪੱਖੋਕੇ ਜੀ ਦਾ ਧੰਨਵਾਦ ।
ਪ੍ਨਾਮ ਸਹੀਦਾਂ ਨੂੰ
ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਜਾਤ ਨਹੀਂ ਸਿੰਘ ਅਤੇ ਕੌਰ ਲਗਾਉਣ
@@tarvinderkaur9068 waheguru ji
ੲੇ ਪੰਜਾਬ ਦੇ ਸੱਚੇ ਹਿੰਦੂ ਸਨ
❤
ਵਾਕਿਆ ਹੀ ਅਣਖੀਆਂ ਦਾ ਟੱਬਰ ਆ। ਬਲਬਿੰਦਰ ਸਿੰਘ ਦਾ ਕੰਮ ਵੀ ਯੋਧਿਆਂ ਵਾਲਾ ਆ।
ਭਾਜੀ ਬਲਵਿੰਦਰ ਸਿੰਘ ਜੀ ਤੁਸੀ ਕੌਮ ਦੇ ਬਹੁਤ ਸਾਰੇ ਸ਼ਹੀਦ ਪਰਿਵਾਰਾ ਬਾਰੇ ਜਾਣੂ ਕਰਵਾ ਰਹੇ ਹੋ ਤੇ ੳੁਹਨਾ ਦੀ ਮਦਦ ਵੀ ਬਹੁਤ ਕਰ ਰਹੇ ਹੋ..ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋ ਰੱਖਣ.....
ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਵੀ ਸ਼ਾਇਦ ਹਥਿਆਰ ਚੁੱਕ ਲਏ ਸੀ ਬਹੁਤ ਸਾਲਾਂ ਜੇਲਾਂ ਕੱਟੀਆਂ ਸ੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
शहीद भाई बिट्टू सिंह जी अमर शहिद है सिख कोम आप के साथ हैं
ਦਿਲੋਂ ਸ਼ਲੂਟ ਆ ਇਸ਼ ਯੋਧੇ ਨੂੰ
ਵਾਹਿਗੁਰੂ ਜੀ ਪਰਿਵਾਰ ਨੂੰ ਸਦਾ ਚੱੜਦੀ ਕਲਾ ਵਿੱਚ ਰੱਖਣ
ਵੈਸੇ ਤਾਂ ਜੋ ਸਹੀਦ ਹੁੰਦੇ ਨੇ.ਓਹਨਾਂ ਦੀ ਕੋਈ ਜਾਤ ਪਾਤ ਨੀ ਹੁੰਦੀ.ਮਨੁॅਖਤਾ ਲਈ ਸ਼ਹੀਦ ਹੁੰਦੇ ਨੇ...ਪਰ ਜੋ 1984 ਵੇਲੇ ਜਾਂ ਬਾਦ ਚ .. ਖਾिਲਸਤਾਨ ਲਈ ਸ਼ਹੀਦ ਹੋਏ ..ਪ੍ਣਾਮ ਸ਼ਹੀਦਾਂ ਨੂੰ.ਮਾਣ ਆ ਸ਼ਹੀਦਾਂ ਤੇ.🔷🔵🔷🔵
Proud of our real Punjabi Hindu families in the Punjab struggle.
ਭਾਈ ਬਲਵਿੰਦਰ ਸਿੰਘ ਵਾਹੁਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਜੋ ਲੋਕ ਕਹਿੰਦੇ ਨੇ ਖਾੜਕੂ ਹਿੰਦੂ ਵਿਰੋਧੀ ਸਨ ਸ਼ਹੀਦ ਭਾਈ ਰਨਜੀਤ ਸਿੰਘ ਬਿਟੂ ਉਰਫ ਸ਼ਾਮ ਸੁੰਦਰ ਨੂੰ ਸਲਾਮ ਕਰਦਾ ਆ ਭਾਈ ਰੋਸਨ ਸਿੰਘ ਬੈਰਾਗੀ ਵੀ ਮਹਾਨ ਖਾੜਕੂ ਸਨ ਭਾਈ ਬਸੀਰ ਮੁਹੰਮਦ ਵੀ ਮੁਸਲਮਾਨ ਵੀਰ ਹੁੰਦੇ ਬਹੁਤ ਤਕੜੇ ਖਾੜਕੂ ਹੋਏ ਹਨ ਖਾਲਸਾ ਜੀ ਸਿੱਖ ਸੰਘਰਸ਼ ਸਿਰਫ ਜ਼ੁਲਮ ਵਿਰੁੱਧ ਸੀ ਤੇ ਹਣ ਵੀ ਆ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਸੀ ਤੇ ਨਹੀਂ ਹੇ ਸਾਰੀ ਸਿੱਖ ਕੋਮ ਨੂੰ ਵੀ NRI ਵੀਰਾ ਵਾਂਗ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਹਰ ਢੰਗ ਨਾਲ ਮਦਦ ਕਰਨੀ ਚਾਹੀਦੀ ਆ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ
ਬਾਪੂ ਜੀ, ਆਪ ਜੀ ਦਾ ਸਪੁੱਤਰ ਪੱਕੀ ਮੋਹਰ ਲਾ ਗਿਆ, ਕਿ ਆਪ ਜੀ ਦਾ ਖਾਨਦਾਨ ਵਾਕਿਆ ਹੀ "ਅਣਖੀ ਖਾਨਦਾਨ" ਅਤੇ "ਆਜ਼ਾਦ" ਹੈ!ਅਣਖੀ ਹੀ ਆਜ਼ਾਦ ਹੁੰਦਾ ਤੇ ਆਜ਼ਾਦ ਹੀ ਅਣਖੀ ਹੋ ਸਕਦਾ ! ਸਲੂਟ ਹੈ ਆਪ ਜੀ ਨੂੰ , ਜਨਮ ਦੇਣ ਵਾਲੀ ਮਾਤਾ ਜੀ ਨੂੰ ਅਤੇ ਆਪ ਜੀ ਦੇ ਏਸ ਯੋਧੇ ਸਪੁੱਤਰ ਨੂੰ !🙏🙏👍👍
ਪ੍ਰਣਾਮ ਭਾਈ ranjit singh ji nu
ਆਪਣੀਆਂ ਜਿੰਦਗੀਆਂ ਪੰਥ ਲਈ ਵਾਰਨ ਵਾਲੇ ਯੋਧਿਆਂ ਨੂੰ ਕੋਟਿ ਕੋਟਿ ਪਰਣਾਮ ।
ਪ੍ਰਣਾਮ ਸ਼ਹੀਦਾਂ ਨੂੰ 🙏🙏✍
Satnam ਜੀ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਓ ਜਾਤ ਨਹੀਂ, ਜਾਤ ਪਾਤ ਦਾ ਹੰਕਾਰ ਛੱਡੋ ਅਪਣੇ ਸਿੱਖੀ ਦੇ ਇਤਿਹਾਸ ਦਾ ਮਾਣ ਕਰੀਏ
ਸਲਾਮ ਇਸ ਪ੍ਰੀਵਾਰ ਨੂੰ ।
ਵਾਹਿਗੁਰੂ ਜੀ
ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਪੱਖੋਕੇ ਜੀਜੋ ਲੋਕ ਹਰ ਸਮੇ ਗੰਗੂ ਨੂੰ ਮੂਹਰੇ ਰੱਖਦੇ ਨੇ ਉਹਨਾਂ ਨੂੰ ਦੱਸਿਆ ਕਰੋ ਕਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਸੇਵਕ ਹਰ ਧਰਮ ਵਿੱਚ ਹਨ। ਅਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਵੀ ਸਭ ਧਰਮਾ ਨੂੰ ਹੈ। 🙏👏🙏👏🙏👏🙏👏🕉️🕉️🕉️
Right veer
ਹਾਂਜੀ ਬਾਈ ਜੀ, ਮੈਂ ਬੀ ਹਿੰਦੂ ਟੱਬਰ ਤੋਂ ਹਾਂ। ਮੈਂ ਬਾਹਲ਼ਾ ਸੁਣਿਐ ਕੇ ਕਿਮੇ ਸੰਤ ਸਿਪਾਹੀ ਜੀ ਹਿੰਦੂ ਕੁੜੀਆ ਨੂੰ ਆਵਦੀ ਧੀ ਮਾਂਗੂ ਸਮਝ ਕੇ ਓਹਨਾਂ ਦੀ ਮੱਦਤ ਕਰਦੇ ਸੀ, ਦਹਾਜ ਮੰਗਣ ਆਲ਼ਿਆਂ ਨੂੰ ਪੈਹੇ ਦਿੰਦੇ ਸੀ
ਵਾਹਿਗੁਰੂ ਜੀ ਮਹੈਰ ਕਰਨ ਜੀ ਵਾਕੈਆ ਹੀ ਬੰਬਰ ਸੈ ਹਊਏਆ ਜੀ ਭਾਈ ਰਨਜੀਤ ਸਿਘ
ਪ੍ਨਾਮ ਸ਼ਹੀਦਾਂ ਨੂੰ 👏
ਇਹ ਪਰਿਵਾਰ ਸਾਡਾ ਆਪਣਾ ਪਰਵਾਰ ਹੈਧਨ ਹੈ ਇਹ ਮਾ,ਇਹਨਾ ਦਾ ਅਕਾਉਟ ਨੰਬਰ ਤੇ ਇਕ ਵੀਡੀਓ ਵੀ ਜਰੂਰ ਪਾਓ
ਕੋਟਿ ਕੋਟਿ ਪ੍ਰਣਾਮ ਭਾਈ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ 🙏🙏
i m proud of bhai ramjeet singh zindabad and balwinder singh zindabad bapu ji zindabadand
Ranjit singh khalse g di sheedi nu prnam a
ਸ਼ਹੀਦ ਸਿੰਘ ਦੇ ਪਰਿਵਾਰ ਨੂੰਸਲੂਟ ਵਾਹਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਖੇ
ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਧੰਨਬਾਦ ਹੈ ਤੁਹਾਡਾ ਜਿਹੜਾ ਸਹੀਦ ਪਰਿਵਾਰਾਂ ਦੀ ਸਹਾਇਤਾ ਤੇ ਤੁੱਛ ਮਾਇਆ ਦੇਂਦੇ ਹੋ
ਵਹਿਗੂਰੁ ਜੀ
ਭਾਈ ਰਣਜੀਤ ਸਿੰਘ ਨੂੰ ਤੇ ਉਸ ਸੂਰਮੇ ਦੇ ਮਾਤਾ ਪਿਤਾ ਜੀ ਨੂੰ ਦਿਲੋਂ ਸਲਾਮ
ਜੇ ਕੀਤੇ ਮੌਕਾ ਮਿਲਿਆ ਤਾਂ ਅਸੀਂ ਵੀ ਪੰਜਾਬ ਆਪਣੇ ਲਈ ਮਰਨ ਨੂੰ ਤਿਆਰ ਆ ਅੱਜ ਤੋਂ ਪੰਜਾਬ ਦਾ ਇਤਿਹਾਸ ਪੜਨਾ ਸਾਰਾ ਸੰਤ ਜਰਨੈਲ ਭਿੰਡਰਾਂ ਵਾਲੇ ਅਮਰ ਰਹੇ ਇੱਜਤਾਂ ਦਾ ਰਾਖਾ
Yes
ਸੱਚੀ ਗੱਲ ਸਰਮਾਇਆ ਵੀਰ ਜੀ
ਧੰਨ ਗੁਰੂ ਕੇ ਸ਼ਹੀਦ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਖ ਜੀ ਕੀ ਫਤਿਹ ਪ੍ਰਨਾਮ ਸ਼ਹੀਦਾ ਨੂੰ
ਸ਼ਹੀਦ ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ - ਸ਼ਹੀਦ ਭਾਈ ਰਣਜੀਤ ਸਿੰਘ ਨੂੰ ਦਿਲੋਂ ਸਲਾਮ ਮਾਤਾ ਪਿਤਾ ਨੂੰ ਪ੍ਰਮਾਤਮਾ ਚੜ੍ਹਦੀ ਬਖਸੇ
Aaj tak koi is bande nu nahi milya hun badi khushi Di gall hai tussi ithe pounche parmatma bhali kre
ਅਜਾਦ ਜੀ ਉਹ ਹਮੇਸ਼ਾਂ ਜਿਉਂਦਾ ਰਹੁ ਜੀ
ਮੇਰੇ ਞਲੋ ਭਾੲੀ ਰਣਜੀਤ ਸਿੰਘ ਦੇ ਪਰਿਞਾਰ ਨੂੰ ਕੋਟਿ ਕੋਟਿ ਪਰਣਾਮ ਞਾਹਿਗੁਰੂ ਚੜਦੀਕਲਾ ਞਿੱਚ ਰੱਖੇ।
vrry proud bhai ranjeet singb
Waheguru ji mehr kre tuhade Te
ਸਲਾਮ ਇਸ ਪਰਿਵਾਰ ਨੂੰ
ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ। ਭਾਈ ਰਣਜੀਤ ਸਿੰਘ ਬਿੱਟੂ ਸਿੰਘ ਜੀ। ਗੁਰੂ ਫਤਿਹ ਸਿੰਘ ਜੀ। ਧੰਨ ਤੇਰੀ ਸਿੱਖੀ ਸੁਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
ਸਲੂਟ ਏ ਏਸ ਪਰਿਵਾਰ ਨੂੰ
Very Good Job G.Waheguru G Mehar Karn.
Salute to this Hindu Family !
ਪ੍ਰਣਾਮ ਸਿੰਘਾਂ ਸ਼ਹੀਦਾਂ ਨੂੰ
ਘਟ ਘਟ ਕੇ ਅੰਤਰ ਕੀ ਜਾਣੇ ਪੱਖੋਕੇ ਸਾਹਿਬ ਗੁਰ ਫਤਿਹ ਪ੍ਰਵਾਨ ਕਰਨਾ ਜੀ
Aujla ਜੀ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਓ
Salute aa Amar shaheda nu
वाहेगुरु जी
ਖ਼ਾਲਸਤਾਨ ਜ਼ਿੰਦਾਬਾਦ✊ ਸ਼ਹੀਦ ਸਿੰਘ ਪੰਥ ਦੀ ਸ਼ਾਨ
ਸੱਚੇ ਸੁੱਚੇ ਪ੍ਰਵਾਰ ਦੀ ਗੁਰੂ ਚੜਦੀ ਕਲਾ ਕਰਨ
Wha kya baat aa g satname waheguru
Waheguru. Thank you for contribution
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Thanks Bhai Balwinder Singh ji
ਸ਼ਹੀਦ ਭਾਈ ਰਣਜੀਤ ਸਿੰਘ ਯੋਧਾ ਦਿਲੋਂ ਸਲਾਮ ❤️❤️
nice ji a very good ji good work
ਵਾਹਿਗੁਰੂ ਜੀ ਮਹਿਰ ਕਰੇ ਪਰਿਵਾਰ ਤੇ ਬੱਚਿਆਂ ਦੇ ਨਾਲ ਵਿਛੜ ਆਤਮਾ ਨੂੰ
ਗੁਰੂ ਸਾਹਿਬ ਦੀ ਕਿਰਪਾ ਜਦੋਂ ਹੁੰਦੀ ਏ ਤਾਂ ਪਤਾ ਨਹੀ ਲੱਗਦਾ ਕੀ ਪੰਡਤ ਕੀ ਸਿੱਖ ਉਸ ਗੁਰੂ ਨੇ ਕੀਦੇ ਤੋਂ ਸੇਵਾ ਲੈਣੀ ਹੈ । ਤੇ ਲੋਕ ਕਈ ਵਾਰੀ ਸਾਰੇ ਹਿੰਦੂ ਵੀਰਾਂ ਨੂੰ ਗਾਲਾਂ ਲੱਗ ਜਾਂਦੇ ਨੇ ਕੱਡਣ ਪਤਾ ਨਹੀ ਉਹ ਨਾ ਸਮਝ ਲੋਕ ਨੇ ਜਾਂ ਫਿਰ ਜਾਣ ਬੁੱਜ ਕੇ ਕਰਦੇ ਨੇ ।
Waheguru ki ka khalsa waheguru ki ke fateh .Eh proof ho gea ke sikh koi dharm nahi.....Sikh hin ek jajba,sikh hina ek sewa ,sikh hina ek panth hai.
Waheguru ji
Me be pandita da larka e mano maan a sikh kom t
ਵਾਹਿਗੁਰੂ ਮੇਹਰ ਕਰੇ ਜਿਸ ਤਨ ਲਾਗੇ ਸੋਈ ਜਾਣੇ 🙏🙏
ਪ੍ਣਾਮ ਮਾਤਾ ਪਿਤਾ ਅਤੇ ਸ਼ਹੀਦ ਨੂ 👌👌👌
ਸਰਦਾਰ ਬਲਵਿੰਦਰ ਸਿੰਘ ਪੱਖੋਕੇ ਨੇ ਬਹੁਤ ਟਾਇਮ ਜੇਲਾਂ ਕੱਟੀਆਂ ਤਸੀਹੇ ਝੱਲੇ ਸ਼ਾਇਦ ਹਥਿਆਰ ਚੁੱਕ ਲਏ ਸੀ ਸ੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏
ਵਾਹਿਗੁਰੂ ਜੀ ਮੇਹਰ ਕਰਿਓ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦ ਭਾਈ ਰਣਜੀਤ ਸਿੰਘ ਜੀ ਬਿੱਟੂ ਦੇ ਪਰਿਵਾਰ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ।🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🚩⚔🔫🌺🌺😢😭
Wahaguru g
ਪੱਖੋਕੇ ਵੀਰ ਸ਼ਹੀਦਾਂ ਦੇ ਪਰਿਵਾਰ ਦੀ ਮੱਦਦ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਇਹਨਾਂ ਤੇ
Waheguru ji mehar kri
He is good man he my teacher Khalsa school Atta he son brother
Salute pakhok sab te is family nu
balwinderI singh ji tisii ek legend ho ess sikh community de
Vah o a shera Mann bhar giya tere bare sun Koun roku ankhiya nu
Salute to this sigh warrior & salute to his hindu parents.
O rabba o rabba wahguru wahguru
Bhaji balwinder saab kyaa kahaani c es veer di akhaaa cho hanju aa gye sun k
Parnam shahidanu mata pita nu v salam
ਮਦਦ ਦੀ ਬਹੁਤ ਲੋੜ ਬਜਰੁਗ ਮਾ ਬਾਪੂ ਜੀ ਸੇਵਾ ਕਰਨ ਵਾਲੇ ਵੀਰ ਧਨਵਾਦ ਕਰਦਾ ਮੇਜਰ
Parnaam
God bless you
Waheguru waheguru waheguru ji.parnam mahan saheed di mahan kurbani nu
ਬਹੁਤ ਦੁਖ ਵੀ ਲੱਗਾ ਪਰ ਬਹੁਤ ਮਾਣ ਵਾਲੀ ਗੱਲ ਵੀ ਹੈ
Sheed pandit jee de family nu slam hey jeo.🙏
ਪੰਡਿਤ ਨਹੀਂ ਸਿੰਘ ਪੰਡਿਤਾਂ ਦੇ ਪਰਿਵਾਰ ਵਿੱਚੋਂ ਪੈਦਾ ਹੋਇਆ ਗੁਰੂ ਦਾ ਸਿੰਘ ਸਜਿਆ ਭਾਈ ਰਣਜੀਤ ਸਿੰਘ ਖਾਲਸਾ
Guru ka khalsa si
ਕਮੈਂਟ ਕਰਨ ਤੌਂ ਪਹਿਲਾਂ ਦਸਮੇਸ਼ ਪਿਤਾ ਨੂੰ ਪੜ਼ ਲਓ ਕੀ ਕਹਿ ਰਹੇ ਨੈ ,,ੲਿਨਹੀ ਕੀ ਕਿ੍ਪਾ ਕੇ ਸਜੇ ਹਮ ਹੈਂ , ਨਹੀ ਮੋ ਸੇ ਗਰੀਬ ਕਰੋਰ ਪਰੇ ,, ੲਿਹਨਾਂ ਕਰਕੇ ਹੀ ਤਾਂ ਮੈ ਸੁਹਣਾਂ ਲੱਗਦਾ ਹਾਂ ਨਹੀ ਤਾਂ ਮੇਰੇ ਵਰਗੇ ਤਾਂ ੲਿਥੇ ਕਰੋੜਾਂ ਪੲੇ ਸੀ (ਅਾਪਣਾਂ ਅਸਲੀ ਮਾਰਗ ਪਛਾਨਣ ਵਾਲਿਅਾਂ ਦੀ ਕੋੲੀ ਜਾਤ,ਗੋਤ ਨੀ ਹੁੰਦੀ, ਬੰਸਰੀ ਚ. ਪਾੲੀ ਕੁੱਤੇ ਦੀ ਪੂੰਛ ਵਾਲੀਅਾਂ ਗੱਲਾਂ ਕੋੲੀ ਜਿੰਨੀ ਮਰਜੀ ਕਰੇ ਕੌਣ ਰੋਕਦਾ ?
@@ShamsherSingh-mi3tj salute thodi soch nu shamsher ji.
Dhan ho Mata hi te pita ji jine ne Singh shadeed nu janam dita asi app nu salute Karde ha.balvinder Singh ji tusi ve sant jarnail Singh bhindarawala de soch te chal rehe ho.kioke oh ve shadeed parivar de sewa karde see.
Es parivaar di vadh seva krni chahidi
Bhout badhia datte raho Vir Ji
Wahe guru ji kirpa kare ji.
🙏⚔️🚩 ਧੰਨ ਧੰਨ ਸਹੀਦ ਸਿੰਘ ਮਹਾਂਪੁਰਸ਼
Waheguru 👏 ⛳ ❤️
ਵਾਹਿਗੁਰੂ ਮਿਹਰ ਕਰਨ ਖਾਲਸੇ ਦਾ ਰਾਜ ਜਲਦੀ ਅਾਵੇ ਤਾਂ ਕੀ ੲਿਹਨਾਂ ਪ੍ੀਵਾਰਾ ਦੀ ਮਦਦ ਖੁੱਲ ਕੇ ਕਰ ਸਕੀੲੇ
Guru Nanak Langar Sewa Society International
CANADA TRUST : ACCOUNT # 5283999; TRANSIT # 21242
SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM
{001-(416) 540-7454} , {001-(416) 625-3500}
ਮੇਰਾ ਪ੍ਣਾਮ ਹੈ ਸ਼ਹੀਦ ਭਾਈ ਰਣਜੀਤ ਸਿੰਘ ਜੀ ਬੱਬਰ ਸ਼ੇਰ ਨੂੰ ਅਤੇ ਮੱਥਾ ਟੇਕਦਾ ਹਾਂ ਇਹਨਾਂ ਦੇ ਮਾਤਾ ਪਿਤਾ ਨੂੰ ਜਿਨਾਂ ਨੇ ਐਸਾ ਸ਼ੇਰ ਪੁੱਤਰ ਜੰਮਿਆ ਸਤਿਗੁਰ ਚੜ੍ਦੀ ਕਲਾ ਬਖਸ਼ਣ।
ਸ਼ਹੀਦ ਭਾਈ ਰਣਜੀਤ ਸਿੰਘ ਨੂੰ ਦਿਲੋਂ ਸਲਾਮ ਮਾਤਾ ਪਿਤਾ ਨੂੰ ਪ੍ਰਮਾਤਮਾ ਚੜ੍ਹਦੀ ਬਖਸੇ
ਕੋਟਿ ਕੋਟਿ ਪ੍ਰਣਾਮ ਭਾਈ ਰਣਜੀਤ ਸਿੰਘ ਤੇ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ
ਮਾਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਪੰਜਾਬ ਤੇ ਵੀਰ ਰਣਜੀਤ ਸਿੰਘ ਨੇ ਰਾਜ ਕਰਣਾ ਸਾਡੇ ਦਿਲਾ ਤੇ
ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,
ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਇੱਕ ਤਾਂ ਤੁਸੀਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਦਰਸ਼ਨ ਕਰਵਾ ਰਹੇ ਹੋ ਤੇ ਦੂਸਰੀ ਤੁਸੀਂ ੳੁਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਦੇ ਹੋ ,
ਬਾਬਾ ਜੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ, ਤੁਹਾਨੂੰ ਇਹ ਸੇਵਾ ਕਰਨਾ ਦਾ ਬਲ ਬਖਸ਼ਣ
ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਨਾਲ ਜਾਤ ਨਹੀਂ, ਸਿੰਘ ਜਾ ਕੌਰ ਜ਼ਰੂਰ ਲਗਾਉਣ
ਸਲੂਟ ਆ ਸੂਰਮੇ ਨੂੰ
ਤੇ ਉਹਦੇ ਮਾਪਿਆਂ ਨੂੰ
ਸੱਚਮੁਚ ਹੀ ਯੋਧਿਆ ਦਾ ਟੱਬਰ ਹੈ ਜੀ
Right ji
ਸਚਿਆਈ ਤੇ ਪਹਿਰਾ ਦਿੱਤਾ। ਜਾਤਾ ਪਾਤਾ ਨੂੰ ਪਿੱਛੇ ਛੱਡਕੇ।
ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ। ਫੋਟੋ ਵਧੀਆ ਫਰੇਮ ਕਰਵਾ ਕੇ ਲਵਾਈ ਜਾਵੇ ਤਾਂ ਬਹੁਤ ਵਧੀਆ ਜੀ
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
ਬਲਵਿੰਦਰ ਸਿੰਘ ਜੀ ਤੁਸੀਂ ਸਾਫ ਦਿਲ ਵਾਲੇ ਬੰਦੇ ਹੋ ਵਾਹਿਗੁਰੂ ਮੇਹਰ ਕਰੇ ਇਹਨਾਂ ਪਰਿਵਾਰਾਂ ਤੇ ਸਲਾਮ ਹੈ
ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਮਹਾਰਥੀ ਯੋਦਾ
Wahegurujimaherkre
ਵਾਹਿਗੁਰੂ ਜੀ ਮੇਹਰ ਕਰਨ।। ਸਬ ਨੂੰ ਬਾਣੀ ਦੇ ਧਾਰਨੀ ਬਣੋਨ।।
ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ 👏🙏
ਸਤਿਕਾਰਯੋਗ ਸ਼ਹੀਦ ਸਿੱਘ ਦੇ ਸਤਿਕਾਰਯੋਗ ਮਾਤਾ ਜੀ ਪਿਤਾ ਜੀ ਗੁਰੂ ਕੀ ਫਤਿਹ ।
ਭਾਈ ਬਲਵਿੱਦਰ ਸਿੱਘ ਪੱਖੋਕੇ ਜੀ ਦਾ ਧੰਨਵਾਦ ।
ਪ੍ਨਾਮ ਸਹੀਦਾਂ ਨੂੰ
ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਜਾਤ ਨਹੀਂ ਸਿੰਘ ਅਤੇ ਕੌਰ ਲਗਾਉਣ
@@tarvinderkaur9068 waheguru ji
ੲੇ ਪੰਜਾਬ ਦੇ ਸੱਚੇ ਹਿੰਦੂ ਸਨ
❤
ਵਾਕਿਆ ਹੀ ਅਣਖੀਆਂ ਦਾ ਟੱਬਰ ਆ। ਬਲਬਿੰਦਰ ਸਿੰਘ ਦਾ ਕੰਮ ਵੀ ਯੋਧਿਆਂ ਵਾਲਾ ਆ।
ਭਾਜੀ ਬਲਵਿੰਦਰ ਸਿੰਘ ਜੀ ਤੁਸੀ ਕੌਮ ਦੇ ਬਹੁਤ ਸਾਰੇ ਸ਼ਹੀਦ ਪਰਿਵਾਰਾ ਬਾਰੇ ਜਾਣੂ ਕਰਵਾ ਰਹੇ ਹੋ ਤੇ ੳੁਹਨਾ ਦੀ ਮਦਦ ਵੀ ਬਹੁਤ ਕਰ ਰਹੇ ਹੋ..ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋ ਰੱਖਣ.....
ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਵੀ ਸ਼ਾਇਦ ਹਥਿਆਰ ਚੁੱਕ ਲਏ ਸੀ ਬਹੁਤ ਸਾਲਾਂ ਜੇਲਾਂ ਕੱਟੀਆਂ ਸ੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
शहीद भाई बिट्टू सिंह जी अमर शहिद है सिख कोम आप के साथ हैं
ਦਿਲੋਂ ਸ਼ਲੂਟ ਆ ਇਸ਼ ਯੋਧੇ ਨੂੰ
ਵਾਹਿਗੁਰੂ ਜੀ ਪਰਿਵਾਰ ਨੂੰ ਸਦਾ ਚੱੜਦੀ ਕਲਾ ਵਿੱਚ ਰੱਖਣ
ਵੈਸੇ ਤਾਂ ਜੋ ਸਹੀਦ ਹੁੰਦੇ ਨੇ.ਓਹਨਾਂ ਦੀ ਕੋਈ ਜਾਤ ਪਾਤ ਨੀ ਹੁੰਦੀ.ਮਨੁॅਖਤਾ ਲਈ ਸ਼ਹੀਦ ਹੁੰਦੇ ਨੇ...ਪਰ ਜੋ 1984 ਵੇਲੇ ਜਾਂ ਬਾਦ ਚ .. ਖਾिਲਸਤਾਨ ਲਈ ਸ਼ਹੀਦ ਹੋਏ ..ਪ੍ਣਾਮ ਸ਼ਹੀਦਾਂ ਨੂੰ.ਮਾਣ ਆ ਸ਼ਹੀਦਾਂ ਤੇ.🔷🔵🔷🔵
Proud of our real Punjabi Hindu families in the Punjab struggle.
ਭਾਈ ਬਲਵਿੰਦਰ ਸਿੰਘ ਵਾਹੁਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਜੋ ਲੋਕ ਕਹਿੰਦੇ ਨੇ ਖਾੜਕੂ ਹਿੰਦੂ ਵਿਰੋਧੀ ਸਨ ਸ਼ਹੀਦ ਭਾਈ ਰਨਜੀਤ ਸਿੰਘ ਬਿਟੂ ਉਰਫ ਸ਼ਾਮ ਸੁੰਦਰ ਨੂੰ ਸਲਾਮ ਕਰਦਾ ਆ ਭਾਈ ਰੋਸਨ ਸਿੰਘ ਬੈਰਾਗੀ ਵੀ ਮਹਾਨ ਖਾੜਕੂ ਸਨ ਭਾਈ ਬਸੀਰ ਮੁਹੰਮਦ ਵੀ ਮੁਸਲਮਾਨ ਵੀਰ ਹੁੰਦੇ ਬਹੁਤ ਤਕੜੇ ਖਾੜਕੂ ਹੋਏ ਹਨ ਖਾਲਸਾ ਜੀ ਸਿੱਖ ਸੰਘਰਸ਼ ਸਿਰਫ ਜ਼ੁਲਮ ਵਿਰੁੱਧ ਸੀ ਤੇ ਹਣ ਵੀ ਆ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਸੀ ਤੇ ਨਹੀਂ ਹੇ ਸਾਰੀ ਸਿੱਖ ਕੋਮ ਨੂੰ ਵੀ NRI ਵੀਰਾ ਵਾਂਗ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਹਰ ਢੰਗ ਨਾਲ ਮਦਦ ਕਰਨੀ ਚਾਹੀਦੀ ਆ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ
ਬਾਪੂ ਜੀ, ਆਪ ਜੀ ਦਾ ਸਪੁੱਤਰ ਪੱਕੀ ਮੋਹਰ ਲਾ ਗਿਆ, ਕਿ ਆਪ ਜੀ ਦਾ ਖਾਨਦਾਨ ਵਾਕਿਆ ਹੀ "ਅਣਖੀ ਖਾਨਦਾਨ" ਅਤੇ "ਆਜ਼ਾਦ" ਹੈ!ਅਣਖੀ ਹੀ ਆਜ਼ਾਦ ਹੁੰਦਾ ਤੇ ਆਜ਼ਾਦ ਹੀ ਅਣਖੀ ਹੋ ਸਕਦਾ ! ਸਲੂਟ ਹੈ ਆਪ ਜੀ ਨੂੰ , ਜਨਮ ਦੇਣ ਵਾਲੀ ਮਾਤਾ ਜੀ ਨੂੰ ਅਤੇ ਆਪ ਜੀ ਦੇ ਏਸ ਯੋਧੇ ਸਪੁੱਤਰ ਨੂੰ !
🙏🙏
👍👍
ਪ੍ਰਣਾਮ ਭਾਈ ranjit singh ji nu
ਆਪਣੀਆਂ ਜਿੰਦਗੀਆਂ ਪੰਥ ਲਈ ਵਾਰਨ ਵਾਲੇ ਯੋਧਿਆਂ ਨੂੰ ਕੋਟਿ ਕੋਟਿ ਪਰਣਾਮ ।
ਪ੍ਰਣਾਮ ਸ਼ਹੀਦਾਂ ਨੂੰ 🙏🙏✍
Satnam ਜੀ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਓ ਜਾਤ ਨਹੀਂ, ਜਾਤ ਪਾਤ ਦਾ ਹੰਕਾਰ ਛੱਡੋ ਅਪਣੇ ਸਿੱਖੀ ਦੇ ਇਤਿਹਾਸ ਦਾ ਮਾਣ ਕਰੀਏ
ਸਲਾਮ ਇਸ ਪ੍ਰੀਵਾਰ ਨੂੰ ।
ਵਾਹਿਗੁਰੂ ਜੀ
ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ
ਜੋ ਲੋਕ ਹਰ ਸਮੇ ਗੰਗੂ ਨੂੰ ਮੂਹਰੇ ਰੱਖਦੇ ਨੇ ਉਹਨਾਂ ਨੂੰ ਦੱਸਿਆ ਕਰੋ ਕਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਸੇਵਕ ਹਰ ਧਰਮ ਵਿੱਚ ਹਨ। ਅਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਵੀ ਸਭ ਧਰਮਾ ਨੂੰ ਹੈ। 🙏👏🙏👏🙏👏🙏👏🕉️🕉️🕉️
Right veer
ਹਾਂਜੀ ਬਾਈ ਜੀ, ਮੈਂ ਬੀ ਹਿੰਦੂ ਟੱਬਰ ਤੋਂ ਹਾਂ। ਮੈਂ ਬਾਹਲ਼ਾ ਸੁਣਿਐ ਕੇ ਕਿਮੇ ਸੰਤ ਸਿਪਾਹੀ ਜੀ ਹਿੰਦੂ ਕੁੜੀਆ ਨੂੰ ਆਵਦੀ ਧੀ ਮਾਂਗੂ ਸਮਝ ਕੇ ਓਹਨਾਂ ਦੀ ਮੱਦਤ ਕਰਦੇ ਸੀ, ਦਹਾਜ ਮੰਗਣ ਆਲ਼ਿਆਂ ਨੂੰ ਪੈਹੇ ਦਿੰਦੇ ਸੀ
ਵਾਹਿਗੁਰੂ ਜੀ ਮਹੈਰ ਕਰਨ ਜੀ ਵਾਕੈਆ ਹੀ ਬੰਬਰ ਸੈ ਹਊਏਆ ਜੀ ਭਾਈ ਰਨਜੀਤ ਸਿਘ
ਪ੍ਨਾਮ ਸ਼ਹੀਦਾਂ ਨੂੰ 👏
ਇਹ ਪਰਿਵਾਰ ਸਾਡਾ ਆਪਣਾ ਪਰਵਾਰ ਹੈ
ਧਨ ਹੈ ਇਹ ਮਾ,
ਇਹਨਾ ਦਾ ਅਕਾਉਟ ਨੰਬਰ ਤੇ ਇਕ ਵੀਡੀਓ ਵੀ ਜਰੂਰ ਪਾਓ
ਕੋਟਿ ਕੋਟਿ ਪ੍ਰਣਾਮ ਭਾਈ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ 🙏🙏
i m proud of bhai ramjeet singh zindabad and balwinder singh zindabad bapu ji zindabadand
Ranjit singh khalse g di sheedi nu prnam a
ਸ਼ਹੀਦ ਸਿੰਘ ਦੇ ਪਰਿਵਾਰ ਨੂੰਸਲੂਟ ਵਾਹਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਖੇ
ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਧੰਨਬਾਦ ਹੈ ਤੁਹਾਡਾ ਜਿਹੜਾ ਸਹੀਦ ਪਰਿਵਾਰਾਂ ਦੀ ਸਹਾਇਤਾ ਤੇ ਤੁੱਛ ਮਾਇਆ ਦੇਂਦੇ ਹੋ
ਵਹਿਗੂਰੁ ਜੀ
ਭਾਈ ਰਣਜੀਤ ਸਿੰਘ ਨੂੰ ਤੇ ਉਸ ਸੂਰਮੇ ਦੇ ਮਾਤਾ ਪਿਤਾ ਜੀ ਨੂੰ ਦਿਲੋਂ ਸਲਾਮ
ਜੇ ਕੀਤੇ ਮੌਕਾ ਮਿਲਿਆ ਤਾਂ ਅਸੀਂ ਵੀ ਪੰਜਾਬ ਆਪਣੇ ਲਈ ਮਰਨ ਨੂੰ ਤਿਆਰ ਆ ਅੱਜ ਤੋਂ ਪੰਜਾਬ ਦਾ ਇਤਿਹਾਸ ਪੜਨਾ ਸਾਰਾ ਸੰਤ ਜਰਨੈਲ ਭਿੰਡਰਾਂ ਵਾਲੇ ਅਮਰ ਰਹੇ ਇੱਜਤਾਂ ਦਾ ਰਾਖਾ
Yes
ਸੱਚੀ ਗੱਲ ਸਰਮਾਇਆ ਵੀਰ ਜੀ
ਧੰਨ ਗੁਰੂ ਕੇ ਸ਼ਹੀਦ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਖ ਜੀ ਕੀ ਫਤਿਹ ਪ੍ਰਨਾਮ ਸ਼ਹੀਦਾ ਨੂੰ
ਸ਼ਹੀਦ ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ - ਸ਼ਹੀਦ ਭਾਈ ਰਣਜੀਤ ਸਿੰਘ ਨੂੰ ਦਿਲੋਂ ਸਲਾਮ ਮਾਤਾ ਪਿਤਾ ਨੂੰ ਪ੍ਰਮਾਤਮਾ ਚੜ੍ਹਦੀ ਬਖਸੇ
Aaj tak koi is bande nu nahi milya hun badi khushi Di gall hai tussi ithe pounche parmatma bhali kre
ਅਜਾਦ ਜੀ ਉਹ ਹਮੇਸ਼ਾਂ ਜਿਉਂਦਾ ਰਹੁ ਜੀ
ਮੇਰੇ ਞਲੋ ਭਾੲੀ ਰਣਜੀਤ ਸਿੰਘ ਦੇ ਪਰਿਞਾਰ ਨੂੰ ਕੋਟਿ ਕੋਟਿ ਪਰਣਾਮ ਞਾਹਿਗੁਰੂ ਚੜਦੀਕਲਾ ਞਿੱਚ ਰੱਖੇ।
vrry proud bhai ranjeet singb
Waheguru ji mehr kre tuhade Te
ਸਲਾਮ ਇਸ ਪਰਿਵਾਰ ਨੂੰ
ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ। ਭਾਈ ਰਣਜੀਤ ਸਿੰਘ ਬਿੱਟੂ ਸਿੰਘ ਜੀ। ਗੁਰੂ ਫਤਿਹ ਸਿੰਘ ਜੀ। ਧੰਨ ਤੇਰੀ ਸਿੱਖੀ ਸੁਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
ਸਲੂਟ ਏ ਏਸ ਪਰਿਵਾਰ ਨੂੰ
Very Good Job G.
Waheguru G Mehar Karn.
Salute to this Hindu Family !
ਪ੍ਰਣਾਮ ਸਿੰਘਾਂ ਸ਼ਹੀਦਾਂ ਨੂੰ
ਘਟ ਘਟ ਕੇ ਅੰਤਰ ਕੀ ਜਾਣੇ
ਪੱਖੋਕੇ ਸਾਹਿਬ ਗੁਰ ਫਤਿਹ ਪ੍ਰਵਾਨ ਕਰਨਾ ਜੀ
ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਜਾਤ ਨਹੀਂ ਸਿੰਘ ਅਤੇ ਕੌਰ ਲਗਾਉਣ
Aujla ਜੀ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਓ
Salute aa Amar shaheda nu
वाहेगुरु जी
ਖ਼ਾਲਸਤਾਨ ਜ਼ਿੰਦਾਬਾਦ✊ ਸ਼ਹੀਦ ਸਿੰਘ ਪੰਥ ਦੀ ਸ਼ਾਨ
ਸੱਚੇ ਸੁੱਚੇ ਪ੍ਰਵਾਰ ਦੀ ਗੁਰੂ ਚੜਦੀ ਕਲਾ ਕਰਨ
Wha kya baat aa g satname waheguru
Waheguru. Thank you for contribution
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Thanks Bhai Balwinder Singh ji
ਸ਼ਹੀਦ ਭਾਈ ਰਣਜੀਤ ਸਿੰਘ ਯੋਧਾ ਦਿਲੋਂ ਸਲਾਮ ❤️❤️
nice ji a very good ji good work
ਵਾਹਿਗੁਰੂ ਜੀ ਮਹਿਰ ਕਰੇ ਪਰਿਵਾਰ ਤੇ ਬੱਚਿਆਂ ਦੇ ਨਾਲ ਵਿਛੜ ਆਤਮਾ ਨੂੰ
ਗੁਰੂ ਸਾਹਿਬ ਦੀ ਕਿਰਪਾ ਜਦੋਂ ਹੁੰਦੀ ਏ ਤਾਂ ਪਤਾ ਨਹੀ ਲੱਗਦਾ ਕੀ ਪੰਡਤ ਕੀ ਸਿੱਖ ਉਸ ਗੁਰੂ ਨੇ ਕੀਦੇ ਤੋਂ ਸੇਵਾ ਲੈਣੀ ਹੈ । ਤੇ ਲੋਕ ਕਈ ਵਾਰੀ ਸਾਰੇ ਹਿੰਦੂ ਵੀਰਾਂ ਨੂੰ ਗਾਲਾਂ ਲੱਗ ਜਾਂਦੇ ਨੇ ਕੱਡਣ ਪਤਾ ਨਹੀ ਉਹ ਨਾ ਸਮਝ ਲੋਕ ਨੇ ਜਾਂ ਫਿਰ ਜਾਣ ਬੁੱਜ ਕੇ ਕਰਦੇ ਨੇ ।
Waheguru ki ka khalsa waheguru ki ke fateh .Eh proof ho gea ke sikh koi dharm nahi.....Sikh hin ek jajba,sikh hina ek sewa ,sikh hina ek panth hai.
Waheguru ji
Me be pandita da larka e mano maan a sikh kom t
ਵਾਹਿਗੁਰੂ ਮੇਹਰ ਕਰੇ ਜਿਸ ਤਨ ਲਾਗੇ ਸੋਈ ਜਾਣੇ 🙏🙏
ਪ੍ਣਾਮ ਮਾਤਾ ਪਿਤਾ ਅਤੇ ਸ਼ਹੀਦ ਨੂ 👌👌👌
ਸਰਦਾਰ ਬਲਵਿੰਦਰ ਸਿੰਘ ਪੱਖੋਕੇ ਨੇ ਬਹੁਤ ਟਾਇਮ ਜੇਲਾਂ ਕੱਟੀਆਂ ਤਸੀਹੇ ਝੱਲੇ ਸ਼ਾਇਦ ਹਥਿਆਰ ਚੁੱਕ ਲਏ ਸੀ ਸ੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏
ਵਾਹਿਗੁਰੂ ਜੀ ਮੇਹਰ ਕਰਿਓ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦ ਭਾਈ ਰਣਜੀਤ ਸਿੰਘ ਜੀ ਬਿੱਟੂ ਦੇ ਪਰਿਵਾਰ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🚩⚔🔫🌺🌺😢😭
Wahaguru g
ਪੱਖੋਕੇ ਵੀਰ ਸ਼ਹੀਦਾਂ ਦੇ ਪਰਿਵਾਰ ਦੀ ਮੱਦਦ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਇਹਨਾਂ ਤੇ
Waheguru ji mehar kri
He is good man he my teacher Khalsa school Atta he son brother
Salute pakhok sab te is family nu
balwinderI singh ji tisii ek legend ho ess sikh community de
Vah o a shera
Mann bhar giya tere bare sun
Koun roku ankhiya nu